Latest Posts
Saturday, 18 May, 2013
ਫਿਰੋਜ਼ਪੁਰ- ਫਿਰੋਜ਼ਪੁਰ ਦੇ ਮੱਲਾਵਾਲਾ ਮੱਖੂ ਰੋਡ 'ਤੇ ਸਥਿਤ ਪਿੰਡ ਜੱਟਾਵਾਲੀ ਵਿਖੇ ਪੁਰਾਣੀ ਰੰਜਿਸ਼ ਕਾਰਨ ਬੀਤੇ ਦਿਨੀਂ ਵਾਪਰੇ ਦਰਦਨਾਕ ਅਗਨੀ ਕਾਂਡ ਦੇ ਕਾਰੇ ਨੂੰ ਅੰਜਾਮ ਦੇਣ ਵਾਲੇ ਮੁੱਖ ਮੁਲਜ਼ਮ ਲਖਵਿੰਦਰ ਪਾਲ ਸਿੰਘ ਨੂੰ ਪੁਲਸ ਵਲੋਂ ਸ਼ਨੀਵਾਰ ਸਵੇਰੇ ਕਰੀਬ 9 ਵਜੇ ਅੰਬਾਲਾ ਰੇਲਵੇ ਸਟੇਸ਼ਨ ਨੇੜਿਓਂ ਕਾਬੂ...
Saturday, 18 May, 2013
ਇਸਲਾਮਾਬਾਦ—ਪਾਕਿਸਤਾਨ ਦੀ ਇਕ ਅਦਾਲਤ ਨੇ 2007 'ਚ ਸੰਕਟਕਾਲ ਦੌਰਾਨ ਜੱਜਾਂ ਨੂੰ ਹਿਰਾਸਤ 'ਚ ਲਏ ਜਾਣ ਦੇ ਮਾਮਲੇ 'ਚ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਨਿਆਇਕ ਹਿਰਾਸਤ ਦੀ ਮਿਆਦ 14 ਦਿਨਾਂ ਲਈ ਵਧਾ ਦਿੱਤੀ। ਅਦਾਲਤ ਦੇ ਜਸਟਿਸ ਸੱਯਦ ਕੌਸਰ ਅੱਬਾਸ ਜੈਦੀ ਨੇ ਮੁਸ਼ੱਰਫ ਦੇ ਵਕੀਲਾਂ ਦੀ ਇਸ ਅਪੀਲ ਨੂੰ ਵੀ...
Saturday, 18 May, 2013
ਸਮਾਣਾ-ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਜੋ 19 ਮਈ ਨੂੰ ਹੋ ਰਹੀਆ ਹਨ ਜੇਕਰ ਨਿਰਪੱਖ ਤੌਰ 'ਤੇ ਵੋਟਾਂ ਦੀ ਪੋਲਿੰਗ ਹੋਵੇ ਤਾਂ ਅਕਾਲੀਆਂ ਨੂੰ ਇੱਕ ਵੀ ਸੀਟ ਨਸੀਬ ਨਹੀਂ ਹੋਣ ਵਾਲੀ ਪਰ ਅਕਾਲੀਆਂ ਦੇ ਰਾਜ ਦੀ ਗੁੰਡਾਗਰਦੀ ਤੋਂ ਸਭ ਭਲੀ ਭਾਂਤ ਜਾਣੂ ਹਨ। ਉਨ੍ਹਾਂ ਹਮੇਸ਼ਾ ਜਿਹੜੀਆਂ ਵੀ ਚੋਣਾਂ ਆਪਣੇ ਰਾਜ...