ਲੇਖ

ਕੀ ਸਵਾਰਾਜ ਦੀ ਪ੍ਰਾਪਤੀ ਕਰ ਸਕੇਗੀ ਆਪ ?--ਗੁਰਮੀਤ ਪਲਾਹੀ

Thursday, 5 March, 2015

ਕੀ ਸਵਾਰਾਜ ਦੀ ਪ੍ਰਾਪਤੀ ਕਰ ਸਕੇਗੀ ਆਪ ?--ਗੁਰਮੀਤ ਪਲਾਹੀ     ਕੁੱਝ ਗੱਲਾਂ ਤਾਂ ਆਮ ਆਦਮੀ ਪਾਰਟੀ ਦੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਨੇ ਸਾਫ ਕਰ ਦਿਤੀਆਂ ਹਨ।     ਪਹਿਲੀ ਇਹ ਕਿ ਦੇਸ਼ ਦਾ ਆਮ ਆਦਮੀ ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਦੇ ਲਾਰੇ ਲੱਪਿਆਂ ਤੋਂ ਦੁੱਖੀ ਹੋ ਚੁੱਕਾ ਹੈ ਅਤੇ ਦੇਸ਼ ਦੇ ਨੇਤਾਵਾਂ ਉਸਨੂੰ ਇੰਨਾ ਕੁ ਚੂੰਡ ਕੇ ਖਾ ਲਿਆ ਹੈ ਕਿ ਉਸ ਦਾ ਭਰੋਸਾ... ਅੱਗੇ ਪੜੋ
ਬੁਨਿਆਦੀ ਢਾਂਚੇ ਦੀ ਮਜ਼ਬੂਤੀ ਬਿਨਾਂ ਸੰਭਵ ਨਹੀਂ ਪੰਜਾਬ ਦਾ ਵਿਕਾਸ--ਗੁਰਮੀਤ ਸਿੰਘ ਪਲਾਹੀ

Sunday, 1 March, 2015

ਬੁਨਿਆਦੀ ਢਾਂਚੇ ਦੀ ਮਜ਼ਬੂਤੀ ਬਿਨਾਂ ਸੰਭਵ ਨਹੀਂ ਪੰਜਾਬ ਦਾ ਵਿਕਾਸ--ਗੁਰਮੀਤ ਸਿੰਘ ਪਲਾਹੀ ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਪੰਜਾਬ ਦੇ ਸ਼ਹਿਰੀ, ਪੇਂਡੂ ਖੇਤਰ ਵਿੱਚ ਬੁਨਿਆਦੀ ਢਾਂਚੇ ਦਾ ਵਿਧੀਬੱਧ ਵਿਕਾਸ ਨਹੀਂ ਹੋ ਸਕਿਆ ਅਤੇ ਇਥੇ ਚਲਾਈਆਂ ਲੋਕ ਹਿਤੈਸ਼ੀ ਯੋਜਨਾਵਾਂ ਨੂੰ ਪੰਜਾਬ ਦੀ ਕੋਈ ਵੀ ਸਰਕਾਰ ਨਾ ਸਹੀ ਢੰਗ ਨਾਲ ਲਾਗੂ ਕਰ ਸਕੀ ਅਤੇ ਨਾ ਹੀ ਸਹੀ... ਅੱਗੇ ਪੜੋ
ਗਿਆਨ-ਵਿਗਿਆਨ-8 ਲੇਖਕ : ਮੇਘ ਰਾਜ ਮਿੱਤਰ

Saturday, 28 February, 2015

ਛਿਪਕਲੀ ਆਪਣੀ ਪੂੰਛ ਕਿਉਂ ਛੱਡ ਜਾਂਦੀ ਹੈ? ਧਰਤੀ ਤੇ ਬਹੁਤ ਸਾਰੇ ਜਾਨਵਰ ਅਜਿਹੇ ਹਨ ਜਿਹਨਾਂ ਦੇ ਕੱਟੇ ਹੋਏ ਅੰਗ ਦੁਬਾਰਾ ਆ ਜਾਂਦੇ ਹਨ। ਕੇਕੜੇ ਦੇ ਪੈਰ ਦੁਬਾਰਾ ਉੱਗ ਆਉਂਦੇ ਹਨ। ਤਾਰਾ ਮੱਛੀ ਦੀ ਭੁਜਾ ਦੁਬਾਰਾ ਉੱਗ ਆਉਂਦੀ ਹੈ। ਇਸ ਤਰ੍ਹਾ ਕਿਰਲੀ ਦੀ ਪੂੰਛ ਵੀ ਦੁਬਾਰਾ ਉੱਗ ਸਕਦੀ ਹੈ। ਪਰ ਮਨੁੱਖ ਵਿੱਚ ਅਜਿਹਾ ਕੋਈ ਵੀ ਦਿਖਾਈ ਦੇਣ ਯੋਗ ਸਜੀਵ ਅੰਗ ਨਹੀਂ ਜੋ ਦੁਬਾਰਾ ਉੱਗ... ਅੱਗੇ ਪੜੋ
ਗੁਰਮੀਤ ਪਲਾਹੀ
ਨੁਕਰਾਂ \ ਗੁਰਮੀਤ ਪਲਾਹੀ

Saturday, 28 February, 2015

ਆਪ, ਨਹੀਂ ਆਪ, ਪਹਿਲੇ ਆਪ? ਦਿੱਲੀ ਵਿੱਚ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਜਾਣੀ “ਆਪ” ਦੀ ਸਰਕਾਰ ਬਣੀ ਹੈ। “ਆਪ” ਮੰਤਰੀ ਮੰਡਲ ਵਿੱਚ ਕੋਈ ਵੀ ਮਹਿਲਾ ਅਰਥਾਤ ਔਰਤ ਮੰਤਰੀ ਨਹੀਂ ਹੈ। ਦੇਸ਼ ਭਰ ਵਿੱਚ 4120 ਵਿਧਾਨ ਸਭਾ ਮੈਂਬਰ ਹਨ, ਜਿਨਾਂ• ਵਿੱਚ ਕੁਲ 568 ਮੰਤਰੀ ਹਨ, ਉਨਾਂ ਵਿੱਚ ਔਰਤ ਮੰਤਰੀ 39 ਹਨ। ਦਿੱਲੀ ਵਾਂਗਰ ਨਾਗਾਲੈਂਡ, ਮਿਜੋਰਮ, ਪਾਡੂਚਰੀ ਵਿੱਚ ਕੋਈ ਵੀ ਔਰਤ... ਅੱਗੇ ਪੜੋ
ਗੁਰਮੀਤ ਸਿੰਘ ਪਲਾਹੀ
ਬੁਨਿਆਦੀ ਢਾਂਚੇ ਦੀ ਮਜ਼ਬੂਤੀ ਬਿਨਾਂ ਸੰਭਵ ਨਹੀਂ ਪੰਜਾਬ ਦਾ ਵਿਕਾਸ-ਗੁਰਮੀਤ ਸਿੰਘ ਪਲਾਹੀ

Saturday, 28 February, 2015

ਬੁਨਿਆਦੀ ਢਾਂਚੇ ਦੀ ਮਜ਼ਬੂਤੀ ਬਿਨਾਂ ਸੰਭਵ ਨਹੀਂ ਪੰਜਾਬ ਦਾ ਵਿਕਾਸ-ਗੁਰਮੀਤ ਸਿੰਘ ਪਲਾਹੀ     ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਪੰਜਾਬ ਦੇ ਸ਼ਹਿਰੀ, ਪੇਂਡੂ ਖੇਤਰ ਵਿੱਚ ਬੁਨਿਆਦੀ ਢਾਂਚੇ ਦਾ ਵਿਧੀਬੱਧ ਵਿਕਾਸ ਨਹੀਂ ਹੋ ਸਕਿਆ ਅਤੇ ਇਥੇ ਚਲਾਈਆਂ ਲੋਕ ਹਿਤੈਸ਼ੀ ਯੋਜਨਾਵਾਂ ਨੂੰ ਪੰਜਾਬ ਦੀ ਕੋਈ ਵੀ ਸਰਕਾਰ ਨਾ ਸਹੀ ਢੰਗ ਨਾਲ ਲਾਗੂ ਕਰ ਸਕੀ ਅਤੇ ਨਾ ਹੀ ਸਹੀ... ਅੱਗੇ ਪੜੋ
ਕੱਚਿਆਂ ਦਾ ਵਪਾਰ--–ਜਨਮੇਜਾ ਸਿੰਘ ਜੌਹਲ

Wednesday, 25 February, 2015

ਕੱਚਿਆਂ ਦਾ ਵਪਾਰ--–ਜਨਮੇਜਾ ਸਿੰਘ ਜੌਹਲ ਰੁੱਖ ਸਾਨੂੰ ਫਲ ਦੇਂਦੇ ਹਨ, ਤਾਂ ਕਿ ਉਹਨਾਂ ਦਾ ਕਟੁੰਬ ਵਧੇ ਤੇ ਸਾਡੀ ਸਿਹਤ ਆਰੋਗ ਰਹੇ। ਪਹਾੜਾਂ ਤੇ ਮੈਦਾਨੀ ਇਲਾਕਿਆਂ ਵਿਚ ਮੌਸਮ ਅਨੁਸਾਰ ਫ਼ਲਾਂ ਵਾਲੇ ਰੁੱਖਾਂ ਦੀ ਖੇਤੀ ਕੀਤੀ ਜਾਂਦੀ ਹੈ, ਜਾਣੀ ਬਾਗ ਲਾਏ ਜਾਂਦੇ ਹਨ। ਅਸੂਲ ਤਾਂ ਇਹ ਬਣਦਾ ਹੈ ਕਿ ਜਦੋਂ ਫਲ ਖਾਣ ਲਾਈ ਤਿਆਰ ਹੋ ਜਾਵੇ, ਤਾਂ ਹੀ ਤੋੜ ਕੇ ਵੇਚਿਆ ਜਾਵੇ। ਇਸ ਤਰਾਂ... ਅੱਗੇ ਪੜੋ
ਗਿਆਨ-ਵਿਗਿਆਨ-7-ਲੇਖਕ : ਮੇਘ ਰਾਜ ਮਿੱਤਰ

Wednesday, 25 February, 2015

ਗਿਆਨ-ਵਿਗਿਆਨ-7-ਲੇਖਕ : ਮੇਘ ਰਾਜ ਮਿੱਤਰ ਸਿਉਂਕ ਆਪਣੀ ਨਗਰੀ ਕਿਵੇਂ ਵਸਾਉਂਦੀ ਹੈ?        ਜਦੋਂ ਹਾਲਤਾਂ ਸਾਜਗਾਰ ਹੁੰਦੀਆਂ ਹਨ ਤਾਂ ਕੁਝ ਖਾਸ ਸਿਉਂਕਾ ਆਪਣੇ ਟਿੱਲੇ ਵਿੱਚੋ ਬਾਹਰ ਨਿਕਲ ਆਉਂਦੀਆਂ ਹਨ। ਇਹਨਾਂ ਦੇ ਖੰਭ ਹੁੰਦੇ ਹਨ। ਕੁਝ ਸਫਰ ਤਹਿ ਕਰਨ ਤੋਂ ਬਾਅਦ ਇਹ ਆਪਣੇ ਖੰਭ ਸੁੱਟ ਦਿੰਦੀਆਂ ਹਨ ਤੇ ਗਰਾਉਂਡ ਉੱਤੇ ਡਿੱਗ ਪੈਂਦੀਆਂ ਹਨ। ਇੱਥੇ ਇੱਕ ਨਰ ਅਤੇ ਮਾਦਾ... ਅੱਗੇ ਪੜੋ
ਜਦੋਂ ਦਿੱਲ ਰੋਇਆ ! -- ਸੁਖਵੀਰ ਸਿੰਘ ਸੰਧੂ ਪੈਰਿਸ

Wednesday, 25 February, 2015

ਜਦੋਂ ਦਿੱਲ ਰੋਇਆ ! -- ਸੁਖਵੀਰ ਸਿੰਘ ਸੰਧੂ ਪੈਰਿਸ     ਪਿਛਲੇ ਦਿੱਨੀ ਪੰਜਾਬ ਦੇ ਮਾਲਵੇ ਇਲਾਕੇ ਦੀਆਂ ਕੁਝ ਅੱਖੀ ਡਿੱਠੀਆਂ ਤੇ ਕੁਝ ਸੁਣੀਆਂ ਕੌੜੀਆ ਮਿੱਠੀਆਂ ਯਾਦਾਂ ਲੈ ਕੇ ਪੈਰਿਸ ਵਾਪਸ ਆਇਆਂ ਹਾਂ।ਉਹ ਇਥੇ ਆ ਕੇ ਵੀ ਹਲਟ ਦੀਆਂ ਟਿੰਡਾਂ ਵਾਂਗ ਮੇਰੇ ਦਿਮਾਗ ਵਿੱਚ ਘੇਰੀ ਪਾਈ ਫਿਰਦੀਆਂ ਹਨ।ਉਹਨਾਂ ਵਿੱਚੋਂ ਕੁਝ ਕੁ ਮੈਂ ਪੰਜਾਬੀ ਦਰਦਮੰਦਾਂ ਨਾਲ ਸਾਝੀਆਂ ਕੀਤੇ ਬਿਨ੍ਹਾਂ... ਅੱਗੇ ਪੜੋ
ਗੁਰਮੀਤ ਸਿੰਘ ਪਲਾਹੀ
ਬੂੰਦ ਬੂੰਦ ਲਈ ਤਰਸ ਰਹੇ ਅਸੀ ਪੁੱਤ ਦਰਿਆਵਾਂ ਦੇ---ਗੁਰਮੀਤ ਸਿੰਘ ਪਲਾਹੀ

Thursday, 19 February, 2015

ਬੂੰਦ ਬੂੰਦ ਲਈ ਤਰਸ ਰਹੇ ਅਸੀ ਪੁੱਤ ਦਰਿਆਵਾਂ ਦੇ---ਗੁਰਮੀਤ ਸਿੰਘ ਪਲਾਹੀ ਪੰਜਾਬ ਦੇ ਪਾਣੀਆਂ ਦਾ ਮਸਲਾ - ਗੰਭੀਰ ਸਥਿਤੀ     ਪੰਜਾਬ ਸਰਕਾਰ ਨੇ 10 ਸਾਲ ਪਹਿਲਾਂ ਨਦੀ ਜਲ ਝਗੜਾ ਕਾਨੂੰਨ ਤਹਿਤ ਨਦੀ ਜਲ ਵਟਵਾਰੇ ਲਈ ਕੇਂਦਰ ਸਰਕਾਰ ਨੂੰ ਟ੍ਰਿਬਿਊਨਲ ਦਾ ਗਠਨ ਕਰਨ ਦੀ ਬੇਨਤੀ ਕੀਤੀ ਸੀ। ਪੰਜਾਬ ਦੇ ਮੁੱਖਮੰਤਰੀ ਖੁਦ ਸਮੇਂ ਸਮੇਂ 'ਤੇ ਕੇਂਦਰ ਸਰਕਾਰ ਕੋਲ ਪਾਣੀਆਂ ਦੀ ਮੁੜ ਵੰਡ... ਅੱਗੇ ਪੜੋ
ਮਾਂਵਾਂ ਉਡੀਕਣਗੀਆਂ--–ਜਨਮੇਜਾ ਸਿੰਘ ਜੌਹਲ

Thursday, 19 February, 2015

ਮਾਂਵਾਂ ਤਾਂ ਉਦੋਂ ਤਕ ਉਡੀਕਣਗੀਆਂ, ਜਦੋਂ ਤਕ ਘਰ ਦੇ ਸਾਰੇ ਜੀਅ, ਪਰਤ ਨਹੀਂ ਆਉਂਦੇ। ਭਾਂਵੇਂ ਕੋਈ ਗੱਡੀ ਲੈ ਕੇ ਕੱਲਕੱਤੇ ਗਿਆ ਹੋਵੇ, ਭਾਵੇਂ ਵੀਜ਼ਾ ਲੈ ਵਿਦੇਸ਼ ਗਿਆ ਹੋਵੇ, ਭਾਂਵੇਂ ਧੀ ਸਹੁਰੇ ਘਰ ਮਸਰੂਫ਼ ਹੋ ਗਈ ਹੋਵੇ, ਭਾਂਵੇ ਨੂੰਹ ਨੌਕਰੀ ਕਰਨ ਕਿਸੇ ਦਫ਼ਤਰ ਗਈ ਹੋਵੇ ਜਾਂ ਪੋਤੇ ਪੋਤੀਆਂ ਕਿਸੇ ਸਕੂਲ ਕਾਲਜ਼ਾਂ ਦੇ ਰੁਝੇਂਵੇਆਂ ਵਿਚ ਫਸੇ ਹੋਣ। ਮਾਂਵਾਂ ਦਾ ਕੰਮ ਤਾਂ ਘਰ ਦੇ... ਅੱਗੇ ਪੜੋ

Pages