ਮੈਂ ਮਰਨ ਜਾ ਰਹੀ ਹਾਂ

On: 20 November, 2012

ਪਤੀ-ਪਤਨੀ ''ਚ ਜ਼ੋਰਦਾਰ ਲੜਾਈ ਹੋਈ। ਪਤਨੀ ਬੋਲੀ,''''ਮੈਂ ਮਰਨ ਜਾ ਰਹੀ ਹਾਂ।'''' ਪਤੀ,''''ਪਰ ਤੂੰ ਇੰਨਾ ਜ਼ਬਰਦਸਤ ਮੇਕਅੱਪ ਕਿਉਂ ਕੀਤਾ ਹੋਇਆ ਹੈ?'''' ਪਤਨੀ,''''ਮੇਕਅੱਪ ਤਾਂ ਕਰਨਾ ਹੀ ਸੀ, ਕੱਲ ਲੋਕੀਂ ਅਖਬਾਰਾਂ ਵਿਚ ਮੇਰੀ ਫੋਟੋ ਦੇਖਦੇ ਤਾਂ ਕੀ ਕਹਿੰਦੇ?'''

Section: