ਮੈਨੂੰ ਲੱਗਦਾ ਹੈ ਕਿ ਤੇਰਾ ਰਿਸ਼ਤੇਦਾਰ ਮਰ ਗਿਆ ਹੈ।

On: 20 November, 2012

2 ਵਿਅਕਤੀ ਢਾਬੇ ਵਿਚ ਖਾਣਾ ਖਾਣ ਗਏ। ਸਬਜ਼ੀ ਵਿਚ ਮਿਰਚ ਬਹੁਤ ਜ਼ਿਆਦਾ ਸੀ। ਇਕ ਨੇ ਪਹਿਲੀ ਬੁਰਕੀ ਹੀ ਖਾਧੀ ਸੀ ਕਿ ਉਸ ਦੀਆਂ ਅੱਖਾਂ ''ਚੋਂ ਅੱਥਰੂ ਨਿਕਲ ਆਏ। ਦੂਜੇ ਨੇ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ,''''ਮੇਰਾ ਇਕ ਰਿਸ਼ਤੇਦਾਰ ਬੀਮਾਰ ਹੈ। ਮੇਰਾ ਧਿਆਨ ਉਸ ਵੱਲ ਚਲਾ ਗਿਆ।'''' ਦੂਜੇ ਨੇ ਵੀ ਪਹਿਲੀ ਬੁਰਕੀ ਖਾਧੀ ਤਾਂ ਉਹ ਵੀ ਰੋਣ ਲੱਗਾ ਅਤੇ ਬੋਲਿਆ,''''ਮੈਨੂੰ ਲੱਗਦਾ ਹੈ ਕਿ ਤੇਰਾ ਰਿਸ਼ਤੇਦਾਰ ਮਰ ਗਿਆ ਹੈ।''''

Section: