ਯਾਰ ਆ ਗਲ਼ੀ ਦੇ ਕੁਤਿੱਆਂ ਤੋਂ ਬੜਾ ਪ੍ਰੇਸ਼ਾਨ ਹਾਂ

On: 13 October, 2014

ਕੱਲ ਇਕ ਲੇਖਕ ਆਇਆ ਤੇ ਮੈਨੂੰ ਕਹਿੰਦਾ, ” ਯਾਰ ਆ ਗਲ਼ੀ ਦੇ ਕੁਤਿੱਆਂ ਤੋਂ ਬੜਾ ਪ੍ਰੇਸ਼ਾਨ ਹਾਂ, ਸੌਣ ਨਹੀਂ ਦੇਂਦੇ, ਰੋਜ਼ ਅੱਧੀ ਰਾਤ ਨੂੰ ਰੋਣ ਲੱਗ ਪੈ਼ਦੇ ਆ”
ਮੈਂ ਕਿਹਾ, ” ਫਿਕਰ ਨਾ ਕਰ, ਇਹਨਾਂ ਨੂੰ ਕਦੇ ਕਦੇ ”ਭੂਤ” ਦਿੱਸਣ ਲੱਗ ਪੈਂਦੇ ਆ, ਆਪੇ ਹੱਟ ਜਾਣਗੇ”
”ਪਰ ਭੂਤ ਤਾਂ ਹੁੰਦੇ ਨਹੀਂ ” ਉਹ ਬੋਲਿਆ
” ਤੇਰੇ ਮੰਨਣ ਜਾਂ ਨਾ ਮੰਨਣ ਨਾਲ ਕੋਈ ਫਰਕ ਨਹੀਂ ਪੈਣਾ, ਮਸਲਾ ਤਾਂ ਇਹ ਹੈ ਕਿ ਉਹਨਾਂ ਨੂੰ ਦਿੱਸਦੇ ਆ, ਤਾਂਹੀ ਵੇਲੇ ਕੁਵੇਲੇ ਰੋਂਦੇ ਆ”

Section: