ਵੀਰੋ ਏਹ ਭਾਰਤ ਹੈ... ਏਥੇ ਹੱਕ ਮਿਲਦੇ ਨਹੀਂ ਜ਼ਬਰੀਂ ਲੈਣੇ ਪੈਂਦੇ ਆ ! Komal Sohal

On: 31 March, 2011

ਵੀਰੋ ਏਹ ਭਾਰਤ ਹੈ... ਏਥੇ ਹੱਕ ਮਿਲਦੇ ਨਹੀਂ ਜ਼ਬਰੀਂ ਲੈਣੇ ਪੈਂਦੇ ਆ ! Komal Sohal ਸਿੱਖਾਂ ਨਾਲ ਹਮੇਸ਼ਾਂ ਸ਼ਰੀਕੇ ਵਾਲਾ ਵਿਵਹਾਰ ਰਿਹਾ ਏਸ ਦੇਸ਼ ਦਾ ! ਅਗਰ ਕੋਈ ਤੁਹਾਡੀ ਇੱਜ਼ਤ (ਦਸਤਾਰ) ਤੇ ਹੱਥ ਪਾਓਂਦਾ ਏ ਤੇ ਪੂਰੀ ਖੁੱਲ ਹੈ ਓਹਦਾ ਬਦਲਾ ਲੈਣ ਦੀ !
ਦੇਸ਼ ਦਾ ਨਿਆਂ ਸਿਰਫ ਚੋਂਚਲਾ ਹੈ ਦੋਸ਼ੀਆਂ ਦੇ ਕੀਤੇ ਤੇ ਪਰਦਾ ਪਾਣ ਲਈ !ਜਿਹੜਾ ਸਿੱਖ ਆਪਣੇ ਹੱਕ ਆਪਣੀ ਆਨ ਲਈ ਨਹੀਂ ਲੜੇਗਾ ਓਹ ਗੁਰੂ ਜੀ ਦਾ 'ਪੁੱਤਰ" ਕਿਵੇਂ ਅਖਵਾਏਗਾ |
 ਹੁਣ ਗੱਲ ਏਦਾਂ ਨਹੀਂ ਜੇ ਮੁੱਕਣੀ ! ਗੁਰੂ ਜੀ ਨੇ ਹਰ ਸਿੱਖ ਨੂੰ 'ਸਿੰਘ" ਬਣਾਇਆ ਤੇ ਕਿਰਪਾਨ ਧਾਰਨ ਕਰਨ ਦਾ ਹੁਕਮ ਦਿੱਤਾ ਤਾਂ ਜੋ ਓਖੇ ਵੇਲੇ ਆਪਣੀ ਸਿੱਖੀ ਸ਼ਾਨ ਤੇ ਪਏ ਹੱਥਾਂ ਨੂੰ ਮੁੱਢ ਤੋਂ ਕੱਢ ਦੇਣ ਲਈ ਤਿਆਰ ਬਰ ਤਿਆਰ ਰਹੇ... ਜੇ ਅਸੀਂ ਅਜੇ ਵੀ ਖੁਦ ਦੇ ਲਈ ਨਹੀਂ ਖੜ ਸਕਦੇ ਫੇਰ ਗੁਰੂ ਜੀ ਦੀਆਂ ਨਜ਼ਰਾਂ ਚ ਅਸੀ ਅਪਾਹਜ਼ ਹਾਂ !
ਹੁਣ ਇੱਕੋ ਈ ਰਸਤਾ ਹੈ ਗੁਰੂ ਜੀ ਦੀ ਖਾਲਸਈ ਫੌਜ਼ ਬਣਾਈ ਜਾਏ ਜੋ ਅਜੇਹੇ ਲੋਕਾਂ ਦੀ ਸੰਘੀ ਨੱਪ ਕੇ ਆਪਣੇ ਧਰਮ ਨੂੰ ਬਚਾ ਸਕੇ !

ਸ਼੍ਮਣੀ ਗੁਰੁਦੁਆਰਾ ਕਮੇਟੀ ਵੀ ਵੈਰੀਆਂ ਦੇ ਹੁਕਮਾਂ ਚ ਚਲਦੀ ਹੈ ਨਾਂ ਕੇ ਗੁਰੂ-ਹੁਕਮਾਂ ਚ !
ਸਿੱਖ ਵੀਰਾਂ ਨੂੰ ਆਪ ਸੋਚਣਾ ਚਾਹੀਦਾ ਕੇ ਗੁਰੂ ਜੀ ਨੇ ਸਾਨੂੰ ਕਿਹੜਾ ਸਿੰਘ ਸਜਾਇਆ ਸੀ-ਜੋ ਸ਼ੇਰਾਂ ਵਾਂਗ ਗਰਜ਼ਦਾ ਸੀ ਜਾਂ ਗਿੱਦੜ ਬਣ ਕੇ ਆਪਣੀ ਇੱਜਤ ਤੇ ਪਏ ਹੱਥ ਨੂੰ ਸਰੀਰ ਨਾਲੋਂ ਵੱਖ ਨਾ ਕਰ ਸਕੇ |
  ਜੇ ਅਜੇ ਵੀ ਸਾਰੇ ਸੁੱਤੇ ਰਹਿਗੇ ਤੇ ਫੇਰ ਆਓਦੇ ਸਮੇਂ ਚ ਜ਼ਗਾਣਾ ਵੀ ਨਈਂ ਕਿਸੇ ਨੇ !
  ਸਿੱਖ ਪੰਥ ਦੇ ਦੋਖੀਆਂ ਨੂੰ ਜੇ ਕਿਸੇ ਨੇ ਮਾਫ ਕੀਤਾ,ਓਹ ਗੁਰੂ ਦਾ ਸਿੱਖ ਨਹੀਂ ਅਖਵਾਇਆ ਜਾਏਗਾ !
  ਅੰਮ੍ਰਿਤ ਛਕੋ,ਸਿੰਘ ਸਜੋ,ਗੁਰੂ ਵਾਲੇ ਬਣੋ ਫਿਰ ਆਪਣੇ ਹੱਕ ਲਈ ਗੁਰੂ-ਮਾਰਗ ਤੇ ਚੱਲੋ ਫਿਰ ਹੀ ਫ‍ਤਹਿ ਮਿਲੇਗੀ !
  ਮਰਦੋਂ (SikhS) ਕੇ ਇਸ ਦੇਸ਼ ਮੇਂ...
  ਨਾ-ਮਰਦ (Anti-Sikh)
  ਅਪਣਾ ਜੋਰ ਦਿਖਾਤੇ ਹੈਂ..
  ਔਰ ਇਸ ਦੇਸ਼ ਕੋ ਚਲਾਤੀ ਹੈ
 

Section: