ਲੇਖ

Wednesday, 24 January, 2018
ਉਂਜ ਤਾਂ ਭਾਵੇਂ ਪਹਿਲਾਂ ਵੀ ਮੈਂ ਤਿੰਨ ਵਾਰ ਦੁਬਈ ਜਾ ਚੁੱਕਾ ਸਾਂ। ਇਕ ਵਾਰ ਵਲੈਤ ਨੂੰ ਜਾਣ ਸਮੇ ਰਾਹ ਵਿਚ ਦੋ ਕੁ ਦਿਨ ਰੁਕਿਆ ਤੇ ਸ. ਹਰਜਿੰਦਰ ਸਿੰਘ ਜੀ ਹੋਰਾਂ ਨੇ ਮੈਨੂੰ ਹਵਾਈ ਅੱਡੇ ਤੋਂ ਲੈ ਕੇ ਅਬੂ ਧਾਬੀ, ਆਪਣੇ ਸਥਾਨ ਤੇ ਰੱਖਿਆ। ਓਥੇ ਉਹ ਆਪਣੇ ਕੈਂਪ ਵਿਚਲੇ ਗੁਰਦੁਆਰਾ ਸਾਹਿਬ ਵਿਚ, ਸ੍ਰੀ ਗੁਰੂ ਅਰਜਨ...
ਵੱਡੇਰੇ ਮਰੇ ਹੋਏ, ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨਗੇ?

Saturday, 29 July, 2017

ਸ੍ਰੀ ਗੁਰੂ ਗ੍ਰੰਥ ਸਾਹਿਬ  332 ਅੰਗ 1430 ਵਿਚੋਂ ਹੈ ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ ਜਿਵੇਂ ਜ਼ਿਆਦਾ ਹਵਾ-ਹਨੇਰੀ ਦੇ ਪਿੱਛੋਂ ਜਦੋਂ ਮੀਂਹ ਪੈਂਦਾ ਹੈ, ਭਿਉਂ ਦਿੰਦਾ ਹੈ। ਉਸੇ ਹੀ ਰੱਬੀ ਗੁਰਬਾਣੀ ਦੇ ਸ਼ਬਦਾਂ ਦੇ ਗਿਆਨ ਨਾਲ ਸ਼ਬਦਾਂ ਦੇ ਪੜ੍ਹਨ, ਸੁਣਨ, ਮੰਨਣ ਪਿੱਛੋਂ ਜਿਹੜਾ ਮਿੱਠਾ ਰਸ ਦਾ ਮੀਂਹ ਪੈਂਦਾ ਹੈ। ਉਸ ਵਿਚ ਪ੍ਰਭੂ ਤੇਰੀ ਭਗਤੀ ਕਰਨ ਵਾਲਾ ਤੇਰਾ ਭਗਤ... ਅੱਗੇ ਪੜੋ
ਬਹੁਤੇ ਮਰਦ ਐਸੇ ਹੀ ਹੁੰਦੇ ਹਨ --ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

Saturday, 29 July, 2017

ਚੈਨ ਦੀਆਂ ਕਈ ਗੱਲਾਂ ਪ੍ਰੀਤ ਦੇ ਮਨ ਵਿੱਚ ਰੜਕ ਰਹੀਆਂ ਸਨ। ਉਸ ਨੂੰ ਕਿਸੇ ਵੀ ਗੱਲ ਦਾ ਚੇਤਾ ਨਹੀਂ ਭੁੱਲ ਰਿਹਾ ਸੀ। ਜਿੰਨਾ ਉਹ ਗੱਲਾਂ ਨੂੰ ਮਨ ਤੋਂ ਭਲਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਨ੍ਹਾਂ ਹੀ ਮਨ ਉੱਤੇ ਹੋਰ ਅਸਰ ਹੋ ਰਿਹਾ ਸੀ। ਉਹ ਸੋਚਣ ਲਈ ਮਜਬੂਰ ਹੋ ਗਈ। ਚੈਨ ਦਾ ਮੁੰਡਾ ਹੈ। ਤਾਂ ਕਿਥੇ ਹੈ? ਕੀਹਦੇ ਕੋਲੋਂ ਪਤਾ ਲੱਗ ਸਕਦਾ ਹੈ? ਜਿੰਨੇ ਆਂਢ-ਗੁਆਂਢ ਵਿੱਚ ਬੱਚੇ ਸਨ।... ਅੱਗੇ ਪੜੋ
ਕਬੀਰ ਜੀ ਕਹਿ ਰਹੇ ਹਨ, ਮੈਂ ਇੱਕ ਅਜੀਬ ਨਜ਼ਾਰਾ ਦੇਖਿਆ ਹੈ

Tuesday, 25 July, 2017

ਸ੍ਰੀ ਗੁਰੂ ਗ੍ਰੰਥ ਸਾਹਿਬ 328 ਅੰਗ 1430 ਵਿਚੋਂ ਹੈ ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ   ਮੈਂ ਇੱਕ ਅਜੀਬ ਨਜ਼ਾਰਾ ਦੇਖਿਆ ਹੈ। ਭਾਈ ਜਿਸ ਬੰਦੇ ਦਾ ਪ੍ਰਭੂ ਆਪ ਮਾਲਕ ਹੈ। ਮੁਕਤੀ ਨੂੰ ਅਨੇਕਾਂ ਬਾਰ ਕਿਉਂ ਪੁਕਾਰਦਾ, ਲੱਭਦਾ ਹੈ? ਉਸ ਅੱਗੇ ਮੁਕਤੀ ਆਪਣਾ ਆਪ ਅਨੇਕਾਂ ਵਾਰੀ ਭੇਟ ਕਰਦੀ ਹੈ। ਬੰਦਾ ਸਾਰੀਆਂ ਬੇਅੰਤ ਇੱਛਾ ਛੱਡ ਕੇ ਆਪਣਾ ਪਨ ਤਿਆਗ ਦਿੰਦਾ ਹੈ। ਹੁਣ... ਅੱਗੇ ਪੜੋ
ਦੇਸ਼ ਲਈ ਘਾਤਕ ਹਨ, ਲੋਕ ਓਹਲਾ ਰੱਖਣ ਵਾਲੀਆਂ ਡੰਗ ਟਪਾਊ ਨੀਤੀਆਂ-ਗੁਰਮੀਤ ਪਲਾਹੀ

Tuesday, 25 July, 2017

ਦੇਸ਼ 'ਤੇ ਰਾਜ ਕਰਦੀਆਂ ਕੇਂਦਰ, ਸੂਬਾ ਸਰਕਾਰਾਂ ਦਾ ਪੂਰਾ ਜ਼ੋਰ ਇਸ ਗੱਲ 'ਤੇ ਲੱਗਿਆ ਹੋਇਆ ਹੈ ਕਿ ਕਿਸੇ ਵੀ ਢੰਗ ਨਾਲ “ਸ਼ਾਹੀ-ਖਜ਼ਾਨਾ“ ਨੇਤਾਵਾਂ ਦੇ ਐਸ਼ੋ ਆਰਾਮ ਲਈ ਨੱਕੋ-ਨੱਕ ਭਰੇ ਅਤੇ ਆਮ ਆਦਮੀ ਨੂੰ ਬਣਦੀ-ਸਰਦੀ ਸਹੂਲਤ ਦੇਣ ਦੇ ਪਹਿਲੇ ਛੇੜੇ ਕੰਮਾਂ ਤੋਂ ਵੀ ਪਿੱਛਾ ਛੁਡਾ ਲਿਆ ਜਾਵੇ। ਦੇਸ਼ 'ਚ ਡੀਜ਼ਲ, ਪੈਟਰੋਲ ਦੀ ਅੰਤਰਰਾਸ਼ਟਰੀ ਪੱਧਰ ਉਤੇ ਲਗਾਤਾਰ ਘੱਟ ਰਹੀ ਕੀਮਤ ਤੇ... ਅੱਗੇ ਪੜੋ
ਕੋਈ ਅੱਗੇ ਤਾਂ ਆਏ, ਬਾਂਹ ਫੜਨ ਵਾਲਾ --ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

Tuesday, 25 July, 2017

ਰਾਤ ਦੇ 11:00 ਵੱਜ ਰਹੇ ਸਨ। ਕੌਂਸਲਰ ਬਿਲਡਿੰਗ ਵਿੱਚ ਚੱਕਰ ਲਗਾਉਣ ਚਲੀਆਂ ਗਈਆਂ ਸਨ। ਮੈਨੂੰ ਪਤਾ ਸੀ। ਹੁਣ ਇਹ ਤਿੰਨ ਘੰਟੇ ਨਹੀਂ ਮੁੜਦੀਆਂ। ਨੀਂਦ ਦੀ ਝੁੱਟੀ ਲਾ ਕੇ ਆਉਣਗੀਆਂ। ਉਨ੍ਹਾਂ ਦਾ ਔਫੀਸ ਮੇਰੇ ਸਾਹਮਣੇ 20 ਕੁ ਗਜ਼ ਦੂਰ ਹੈ। ਅਸੀਂ ਇੱਕ ਦੂਜੇ ਨੂੰ ਦਿਸਦੀਆਂ ਹੁੰਦੀਆਂ ਹਾਂ। ਸਾਰੀ 7 ਮੰਜ਼ਲੀ ਬਿਲਡਿੰਗ ਵਿੱਚ ਅਸੀਂ ਔਰਤਾਂ ਹੀ ਹੁੰਦੀਆਂ ਹਾਂ। ਮੈਨੂੰ ਉਹ ਸਬ ਤੋਂ... ਅੱਗੇ ਪੜੋ
ਪ੍ਰਭੂ ਦਾ ਪ੍ਰੇਮ ਪਿਆਰ ਦੇ ਤਿੱਖੇ ਤੀਰ ਹਨ

Friday, 21 July, 2017

ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 327 of 1430 ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ    ਮੇਰੇ ਸਰੀਰ ਵਿਚ ਵਿਕਾਰਾਂ ਦੇ ਕਰੋੜਾਂ ਬਖੇੜੇ ਸਨ। ਪ੍ਰਭੂ ਦੀ ਰੱਬੀ ਗੁਰਬਾਣੀ ਵਿਚ ਜੁੜੇ ਰਹਿਣ ਕਰਕੇ, ਉਹ ਸਾਰੇ ਪਲਟ ਕੇ ਅਨੰਦ ਦਾ ਟਿਕਾਣਾ ਬਣ ਗਏ ਹਨ। ਮਨ ਨੇ ਆਪਣੇ ਅਸਲ ਸਰੂਪ ਰੱਬ ਨੂੰ ਪਛਾਣ ਲਿਆ ਹੈ। ਰੱਬ ਹੀ ਹਰ ਪਾਸੇ ਦਿਸ ਰਿਹਾ ਹੈ। ਰੋਗ ਤੇ ਤਾਪ ਹੁਣ ਨੇੜੇ ਨਹੀਂ ਆ... ਅੱਗੇ ਪੜੋ
ਸੁਰਾਂ, ਬੋਲਾਂ ਦੇ ਸੁਮੇਲ ਦੀ ਬਾਤ ਪਾਉਂਦੀ ਮੈਡੇਸਟੋ 'ਚ ਸੰਪਨ ਹੋਈ ਸ਼ਾਮ ਸੁਰੀਲੀ

Friday, 21 July, 2017

ਸੁਰਾਂ, ਬੋਲਾਂ ਦੇ ਸੁਮੇਲ ਦੀ ਬਾਤ ਪਾਉਂਦੀ ਮੈਡੇਸਟੋ 'ਚ ਸੰਪਨ ਹੋਈ ਸ਼ਾਮ ਸੁਰੀਲੀ ਰਿਪੋਰਟ ਰਿਆਜ਼ ਸਥਾਨ ਹੈ ਅਮਰੀਕਾ ਦਾ ਸਨਲਾਈਟ ਰੈਸਟੋਰੈਂਟ, ਮੈਡੇਸਟੋ, ਕੈਲੀਫੋਰਨੀਆ। ਇੱਕ ਆਵਾਜ਼ ਗੂੰਜਦੀ ਹੈ, ਲੋਕਾਂ ਦੇ ਦਿਲਾਂ ਵਿੱਚ ਘਰ ਕਰੀ ਜਾਂਦੀ ਹੈ। ਸਰੋਤੇ ਸ਼ਾਂਤ ਹਨ। ਸੁਰੀਲੇ ਬੋਲ ਪੰਜਾਬ ਦੀ ਗੱਲ ਕਰਦੇ ਹਨ। ਸੂਫੀ ਗਾਇਕੀ ਦਾ ਪਾਠ ਸਰੋਤਿਆਂ ਨੂੰ ਪੜ੍ਹਾ ਰਹੇ ਹਨ। ਇਸ ਮਿੱਠੀ,... ਅੱਗੇ ਪੜੋ
ਭਾਰਤੀ ਲੋਕਤੰਤਰ ਨੂੰ ਸ਼ਰਮਸਾਰ ਨਾ ਕਰੋ---ਕੁਲਵੰਤ ਸਿੰਘ ਟਿੱਬਾ

Friday, 21 July, 2017

ਹਰ ਦੇਸ਼ਵਾਸੀ ਨੂੰ ਭਾਰਤ ਦਾ ਸੰਵਿਧਾਨ ਆਪਣੀ ਗੱਲ ਕਹਿਣ ਜਾਂ ਲਿਖਣ ਦਾ ਅਧਿਕਾਰ ਦਿੰਦਾ ਹੈ। ਪਰ ਕੇਂਦਰ ਵਿੱਚ ਭਾਜਪਾ ਦੇ ਸੱਤਾ ਸੰਭਾਲਣ ਪਿੱਛੋਂ ਕਹਿਣ ਅਤੇ ਲਿਖਣ ਦੀ ਆਜ਼ਾਦੀ ਤੇ ਤੇਜ਼ੀ ਨਾਲ ਹਮਲੇ ਹੋਣ ਅਤੇ ਵਿਰੋਧੀ ਆਵਾਜ਼ ਨੂੰ ਕੁਚਲ ਦੇਣ ਦੀ ਪ੍ਰਥਾ ਵਿੱਚ ਅਥਾਹ ਵਾਧਾ ਹੋਇਆ ਹੈ। ਵਿਰੋਧੀ ਸੁਰ ਨੂੰ ਸੁਨਨ ਦਾ ਮਾਦਾ ਭਾਜਪਾ ਆਗੂਆਂ ਕੋਲ ਨਹੀ ਹੈ, ਜਿਸ ਕਾਰਣ ਸਮੇਂ ਸਮੇਂ ਅਮੀਰ... ਅੱਗੇ ਪੜੋ
ਹਰ ਚੀਜ਼ ਦਾ ਇਲਾਜ਼ ਘਰ ਤੇ ਸਰੀਰ ਵਿੱਚ ਹੈ----ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

Friday, 21 July, 2017

  ਜਦੋਂ ਕੋਈ ਰਸਤਾ ਨਾ ਲੱਭੇ, ਕਿਸੇ ਗੱਲ ਦਾ ਹੱਲ ਨਾ ਹੋਵੇ। ਤਾਣਾ-ਪੇਟਾ ਉਲਝ ਜਾਵੇ। ਇੱਕ ਸਿਰੇ ਤੋਂ ਸ਼ੁਰੂ ਕਰਨਾ ਪੈਂਦਾ ਹੈ। ਉਦੋਂ ਪਤਾ ਨਹੀਂ ਹੁੰਦਾ ਕਿਵੇਂ ਨਜਿੱਠਣਾ ਹੈ। ਹਨੇਰੇ ਵਿੱਚ ਹੀ ਧੁੱਸ ਦੇ ਕੇ ਤੁਰਨਾ ਪੈਂਦਾ ਹੈ। ਹੱਭ ਕੇ ਨਹੀਂ ਬੈਠਣਾ। ਤੁਰਨਾ ਹੈ, ਭਾਲ ਕਰਨੀ ਹੈ, ਹੱਲ ਕੱਢਣਾ ਹੈ। ਸੁਰਖ਼ਰੂ ਹੋਣਾ ਹੈ। ਢੰਗ ਤਰੀਕਾ ਕੋਈ ਵੀ ਹੋਵੇ। ਵਿਗੜੇ ਨੂੰ ਸੁਧਾਰਨ ਦੀ... ਅੱਗੇ ਪੜੋ
ਭਲਾਈ ਕਾਰਜਾਂ ਦੇ ਨਾਮ ਤੇ ਦਸਵੰਧ ਦੀ ਮੰਗ ਬਣ ਰਿਹਾ ਕਾਰੋਬਾਰ - ਚਿੰਤਾ ਦਾ ਵਿਸ਼ਾ--ਹਰਮਿੰਦਰ ਸਿੰਘ ਭੱਟ

Tuesday, 18 July, 2017

ਅਜੋਕੇ ਸਮੇਂ ਵਿਚ ਬਹੁਤ ਦੇਖਣ ਪੜਨ ਸੁਣਨ ਨੂੰ ਮਿਲ ਰਿਹਾ ਹੈ ਕਿ ਦਸਵੰਧ ਦੇ ਨਾਮ ਤੇ ਸੁਸਾਇਟੀਆਂ, ਟਰੱਸਟਾਂ ਜਾਂ ਇਸ ਤੋਂ ਇਲਾਵਾ ਕੋਈ ਵੀ ਅਦਾਰਾ ਚਾਹੇ ਉਹ ਧਾਰਮਿਕ, ਵਿੱਦਿਅਕ, ਖੇਡਾਂ ਦੇ ਨਾਮ ਤੇ, ਗੈਰ ਸਰਕਾਰੀ ਜਾਂ ਇੰਜ ਕਹਿ ਲੋ ਕਿ ਸਰਕਾਰੀ ਵੀ ਹੋਵੇ ਉਹ ਵੀ ਕਿਸੇ ਪ੍ਰਕਾਰ ਤੋਂ ਉਦਾਹਰਨ:- ਧਰਮ ਦੇ ਨਾਮ ਤੇ, ਮੈਡੀਕਲ ਕੈਂਪਾਂ ਦਾ ਆਯੋਜਨ, ਵਿਆਹ ਸ਼ਾਦੀਆਂ ਕਰਵਾਉਣ ਹੇਤੂ,... ਅੱਗੇ ਪੜੋ

Pages

ਡੰਗ 'ਤੇ ਚੋਭਾਂ---ਗੁਰਮੀਤ ਪਲਾਹੀ

Monday, 11 September, 2017
ਵੇਖ ਆਪਣੇ ਨੇਕਾਂ ਦਾ ਕਾਰਾ, ਮਾਲ ਯਤੀਮਾਂ ਖਾ ਗਏ ਸਾਰਾ      ਖ਼ਬਰ ਹੈ ਕਿ ਅੰਨਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ਦੇਹ ਵਾਲੀ ਪੰਜਾਬ ਦੀ ਇਹ ਕਹਾਵਤ ਨਗਰ ਨਿਗਮ ਲੁਧਿਆਣਾ ਉਤੇ ਬਿਲਕੁਲ ਠੀਕ ਬੈਠਦੀ ਹੈ, ਕਿਉਂਕਿ ਸਾਲ 2016 ਵਿੱਚ ਆਊਟ ਸੋਰਸਿੰਗ ਵਿੱਚ ਰੱਖੇ 8 ਐਸ.ਡੀ.ਓ. ਅਤੇ 16 ਜੂਨੀਅਰ ਇੰਜੀਨੀਅਰ,...

ਮੋਦੀ ਸਾਹਬ! ਕਿੱਥੇ ਗਈ ਪਾਰਦਰਸ਼ਤਾ?--ਗੁਰਮੀਤ ਪਲਾਹੀ

Monday, 11 September, 2017
ਮੋਦੀ ਸਾਹਬ! ਕਿੱਥੇ ਗਈ ਪਾਰਦਰਸ਼ਤਾ?--ਗੁਰਮੀਤ ਪਲਾਹੀ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਭਾਜਪਾ ਦੇ ਮੁੱਖ ਨੇਤਾਵਾਂ ਨੇ ਭ੍ਰਿਸ਼ਟਾਚਾਰ ਅਤੇ ਭੈੜੇ ਰਾਜ ਪ੍ਰਬੰਧ ਦੇ ਵਿਰੁੱਧ ਤਿੱਖੀ ਆਵਾਜ਼ ਉਠਾਈ ਸੀ। ਵੱਡੀ ਬਿਆਨਬਾਜ਼ੀ ਕੀਤੀ ਸੀ। ਕਾਂਗਰਸ-ਮੁਕਤ ਭਾਰਤ ਦਾ ਨਾਹਰਾ ਦਿੱਤਾ ਸੀ। ਭਾਜਪਾ ਨੂੰ ਬਹੁਮੱਤ ਮਿਲਿਆ। ਇਹ...

ਸਿਰਫ਼ ਅਮੀਰਾਂ ਲਈ ਕਿਉਂ ਕੰਮ ਕਰਦੀ ਹੈ ਸਰਕਾਰ?---ਗੁਰਮੀਤ ਪਲਾਹੀ

Tuesday, 1 August, 2017
ਦੇਸ਼ ਦੀਆਂ 12 ਵੱਡੀਆਂ ਕੰਪਨੀਆਂ ਜਾਂ ਅਦਾਰੇ ਬੈਂਕਾਂ ਦੇ ਕਰੋੜਾਂ-ਅਰਬਾਂ ਰੁਪਿਆਂ ਦੇ ਕਰਜ਼ੇ ਵਿੱਚ ਡੁੱਬੇ ਹੋਏ ਹਨ। ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਕਰਜ਼ੇ 'ਚ ਡੁੱਬੇ ਇਹਨਾਂ ਅਦਾਰਿਆਂ ਦੀ ਲਿਸਟ ਤਿਆਰ ਕੀਤੀ ਹੈ। ਇਹ ਕਰਜ਼ੇ ਜਿਨਾਂ ਬੈਂਕਾਂ ਤੋਂ ਕੰਪਨੀਆਂ ਨੇ ਲਏ ਹੋਏ ਹਨ, ਉਹਨਾਂ ਦੀਆਂ ਲੈਣਦਾਰੀਆਂ-ਦੇਣਦਾਰੀਆਂ ਦੇ...