ਲੇਖ

Wednesday, 21 March, 2018
          ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਡਾ.ਬੀ.ਆਰ.ਅੰਬੇਡਕਰ ਦਾ ਕਥਨ ਹੈ ਕਿ 'ਗ਼ੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਦਿਓ ਤਾਂ ਉਹ ਬਗ਼ਾਵਤ ਕਰ ਦੇਣਗੇ।' ਆਪਣੇ ਆਪ  ਵਿੱਚ ਸਵੈਮਾਣ ਪੈਦਾ ਹੋਣਾ ਹੀ ਬਗ਼ਾਵਤ ਨੂੰ ਜਨਮ ਦਿੰਦਾ ਹੈ। ਇਹ ਘਟਨਾ ਸਾਲ 1993 ਦੀ ਹੈ। ਮੇਰੀ  ਉਮਰ ਉਸ ਵੇਲੇ 10 ਮਸਾਂ ਹ...
ਭਲਾਈ ਕਾਰਜਾਂ ਦੇ ਨਾਮ ਤੇ ਦਸਵੰਧ ਦੀ ਮੰਗ ਬਣ ਰਿਹਾ ਕਾਰੋਬਾਰ - ਚਿੰਤਾ ਦਾ ਵਿਸ਼ਾ--ਹਰਮਿੰਦਰ ਸਿੰਘ ਭੱਟ

Tuesday, 18 July, 2017

ਅਜੋਕੇ ਸਮੇਂ ਵਿਚ ਬਹੁਤ ਦੇਖਣ ਪੜਨ ਸੁਣਨ ਨੂੰ ਮਿਲ ਰਿਹਾ ਹੈ ਕਿ ਦਸਵੰਧ ਦੇ ਨਾਮ ਤੇ ਸੁਸਾਇਟੀਆਂ, ਟਰੱਸਟਾਂ ਜਾਂ ਇਸ ਤੋਂ ਇਲਾਵਾ ਕੋਈ ਵੀ ਅਦਾਰਾ ਚਾਹੇ ਉਹ ਧਾਰਮਿਕ, ਵਿੱਦਿਅਕ, ਖੇਡਾਂ ਦੇ ਨਾਮ ਤੇ, ਗੈਰ ਸਰਕਾਰੀ ਜਾਂ ਇੰਜ ਕਹਿ ਲੋ ਕਿ ਸਰਕਾਰੀ ਵੀ ਹੋਵੇ ਉਹ ਵੀ ਕਿਸੇ ਪ੍ਰਕਾਰ ਤੋਂ ਉਦਾਹਰਨ:- ਧਰਮ ਦੇ ਨਾਮ ਤੇ, ਮੈਡੀਕਲ ਕੈਂਪਾਂ ਦਾ ਆਯੋਜਨ, ਵਿਆਹ ਸ਼ਾਦੀਆਂ ਕਰਵਾਉਣ ਹੇਤੂ,... ਅੱਗੇ ਪੜੋ
ਸਿਆਸਤ ਅਤੇ ਅਫ਼ਸਰਸ਼ਾਹੀ ਦੀ ਭੇਟ ਚੜ ਰਹੀਆਂ ਪੰਚਾਇਤਾਂ---ਗੁਰਮੀਤ ਪਲਾਹੀ

Tuesday, 18 July, 2017

ਇਹਨਾਂ ਦਿਨਾਂ 'ਚ ਸਿਆਸੀ ਹਲਕਿਆਂ 'ਚ ਇਸ ਗੱਲ ਦੀ ਚਰਚਾ ਹੈ ਕਿ ਜ਼ਿਲਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਅਤੇ ਪਿੰਡ ਪੰਚਾਇਤਾਂ ਦੀਆਂ ਚੋਣਾਂ ਅਗਲੇ ਵਰੇ ਇੱਕੋ ਵੇਲੇ ਕਰਾਉਣ ਬਾਰੇ ਸਰਕਾਰ ਵਿਚਾਰ ਕਰ ਰਹੀ ਹੈ। ਜ਼ਿਲਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਅਤੇ ਪਿੰਡ ਪੰਚਾਇਤਾਂ ਦੀਆਂ ਚੋਣਾਂ ਦੀ ਮਿਆਦ ਸਾਲ 2018 ਵਿੱਚ ਪੁੱਗ ਜਾਣੀ ਹੈ। ਮੌਜੂਦਾ ਪੰਜਾਬ ਸਰਕਾਰ ਨੇ ਇਹਨਾਂ ਚੋਣਾਂ 'ਚ ਔਰਤਾਂ... ਅੱਗੇ ਪੜੋ
ਮਾੜੇ ਕੰਮ ਕਰਨ ਵਾਲਿਆਂ ਨੂੰ ਰੱਬ ਜੀ ਪਵਿੱਤਰ ਕਰਦੇ ਹਨ--ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

Friday, 14 July, 2017

ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 322 of 1430 ਉੱਚਾ ਜੀਵਨ ਪਦ ਥਾਂ ਬਣਾਉਣ ਵਾਲੇ ਇੱਕੋ ਪ੍ਰਭੂ ਨੂੰ ਯਾਦ ਕਰੀਏ। ਰੱਬ ਤੋਂ ਬਿੰਨਾ ਹੋਰ ਕੋਈ ਦੂਜੀ ਥਾਂ ਨਹੀਂ ਹੈ। ਜਿਸ ਨਾਲ ਮਨ ਟਿੱਕ ਜਾਵੇ। ਸਾਰੀ ਦੁਨੀਆ ਨੂੰ ਦੇਖ ਲਿਆ ਹੈ। ਰੱਬ ਦੇ ਨਾਮ ਬਗੈਰ ਅਨੰਦ ਨਹੀਂ ਹੈ। ਸਰੀਰ ਤੇ ਪੈਸਾ ਸੁਆਹ ਹੋ ਜਾਣੇ ਹਨ, ਕੋਈ ਹੀ ਬੰਦਾ ਜਾਣਦਾ ਹੈ। ਬੰਦਾ ਰੰਗ ਰੂਪ ਦਾ ਕੋਈ ਫਾਇਦਾ ਨਹੀਂ ਹੈ,... ਅੱਗੇ ਪੜੋ
ਕੈਨੇਡਾ ਵਿੱਚ ਆਪਣੀ ਸਫਲਤਾ ਦੇ ਝੰਡੇ ਗੱਡਣ ਵਾਲੀ ਗੁਰਿੰਦਰ ਰੰਧਾਵਾ---ਕੁਲਵੰਤ ਸਿੰਘ ਟਿੱਬਾ

Friday, 14 July, 2017

ਗੁਰਿੰਦਰ ਰੰਧਾਵਾ ਕੈਨੇਡਾ 'ਚ ਇੱਕ ਜਾਣਿਆ ਪਹਿਚਾਣਿਆ ਨਾਂ ਹੈ, ਜਿਸ ਨੇ ਕਲਾ ਦੇ ਖੇਤਰ ਵਿੱਚ ਬੇ ਮਿਸਾਲ ਪ੍ਰਾਪਤੀਆਂ ਕਰਕੇ ਪੰਜਾਬ ਅਤੇ ਪੰਜਾਬੀ ਬੋਲੀ ਦਾ ਨਾਂ ਉੱਚਾ ਕੀਤਾ ਹੈ। ਜ਼ਿਲਾ ਗੁਰਦਾਸਪੁਰ ਅਧੀਨ ਪੈਂਦੇ ਪਿੰਡ ਨੌਸ਼ਹਿਰਾ ਮੱਝਾ ਸਿੰਘ ਦੀ ਜੰਮਪਲ ਇਸ ਹੋਣਹਾਰ ਸ਼ਖ਼ਸੀਅਤ ਨੇ ਆਪਣੀ ਮੁੱਢਲੀ ਪੜਾਈ ਲਿਟਲ ਫੁੱਲ ਕਾਨਵੈਂਟ ਸਕੂਲ ਧਾਰੀਵਾਲ ਤੋਂ ਕਰਨ ਉਪਰੰਤ ਡੀਏਬੀ ਕਾਲਜ ਸ੍ਰੀ... ਅੱਗੇ ਪੜੋ
ਸ਼ਰਾਬ ਪੀਣਾ ਆਦਤ ਨਹੀਂ ਬਿਮਾਰੀ ਹੈ-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ

Friday, 14 July, 2017

ਹਰ ਬਿਮਾਰੀ ਦਾ ਇਲਾਜ ਹੈ। ਬਿਮਾਰੀ ਆਪੇ ਠੀਕ ਨਹੀਂ ਹੋ ਸਕਦੀ। ਕਿਸੇ ਦੀ ਮਦਦ ਲੈਣੀ ਪੈਂਦੀ ਹੈ। ਕਈ ਬਾਰ ਘਰ ਹੀ ਦੇਸੀ ਇਲਾਜ ਵੀ ਚੱਲ ਜਾਂਦਾ ਹੈ। ਰੋਗ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਨੀ ਪੈਂਦੀ ਹੈ। ਡਾਕਟਰ ਕੋਲ ਜਾਣਾ ਪੈਂਦਾ ਹੈ। ਉਹ ਕੋਈ ਦਵਾਈ ਦੇ ਦਿੰਦਾ ਹੈ। ਕਈ ਬਾਰ ਡਾਕਟਰ ਨਾਲ ਗੱਲਾਂ ਕਰਨ ਨਾਲ ਦਵਾਈ ਖਾਣ ਨਾਲ ਦੁੱਖ ਘੱਟ ਜਾਂਦਾ ਹੈ। ਬਿਲਕੁਲ ਆਰਾਮ ਆ ਜਾਂਦਾ ਹੈ... ਅੱਗੇ ਪੜੋ
ਮਾੜੇ ਕੰਮ ਕਰਨ ਵਾਲਿਆਂ ਨੂੰ ਰੱਬ ਜੀ ਪਵਿੱਤਰ ਕਰਦੇ ਹਨ--- ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ.

Thursday, 13 July, 2017

ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 322 of 1430 ਉੱਚਾ ਜੀਵਨ ਪਦ ਥਾਂ ਬਣਾਉਣ ਵਾਲੇ ਇੱਕੋ ਪ੍ਰਭੂ ਨੂੰ ਯਾਦ ਕਰੀਏ। ਰੱਬ ਤੋਂ ਬਿੰਨਾ ਹੋਰ ਕੋਈ ਦੂਜੀ ਥਾਂ ਨਹੀਂ ਹੈ। ਜਿਸ ਨਾਲ ਮਨ ਟਿੱਕ ਜਾਵੇ। ਸਾਰੀ ਦੁਨੀਆ ਨੂੰ ਦੇਖ ਲਿਆ ਹੈ। ਰੱਬ ਦੇ ਨਾਮ ਬਗੈਰ ਅਨੰਦ ਨਹੀਂ ਹੈ। ਸਰੀਰ ਤੇ ਪੈਸਾ ਸੁਆਹ ਹੋ ਜਾਣੇ ਹਨ, ਕੋਈ ਹੀ ਬੰਦਾ ਜਾਣਦਾ ਹੈ। ਬੰਦਾ ਰੰਗ ਰੂਪ ਦਾ ਕੋਈ ਫਾਇਦਾ ਨਹੀਂ ਹੈ,... ਅੱਗੇ ਪੜੋ
ਸ਼ਰਾਬ ਪੀਣਾ ਆਦਤ ਨਹੀਂ ਬਿਮਾਰੀ ਹੈ-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ

Thursday, 13 July, 2017

ਹਰ ਬਿਮਾਰੀ ਦਾ ਇਲਾਜ ਹੈ। ਬਿਮਾਰੀ ਆਪੇ ਠੀਕ ਨਹੀਂ ਹੋ ਸਕਦੀ। ਕਿਸੇ ਦੀ ਮਦਦ ਲੈਣੀ ਪੈਂਦੀ ਹੈ। ਕਈ ਬਾਰ ਘਰ ਹੀ ਦੇਸੀ ਇਲਾਜ ਵੀ ਚੱਲ ਜਾਂਦਾ ਹੈ। ਰੋਗ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਨੀ ਪੈਂਦੀ ਹੈ। ਡਾਕਟਰ ਕੋਲ ਜਾਣਾ ਪੈਂਦਾ ਹੈ। ਉਹ ਕੋਈ ਦਵਾਈ ਦੇ ਦਿੰਦਾ ਹੈ। ਕਈ ਬਾਰ ਡਾਕਟਰ ਨਾਲ ਗੱਲਾਂ ਕਰਨ ਨਾਲ ਦਵਾਈ ਖਾਣ ਨਾਲ ਦੁੱਖ ਘੱਟ ਜਾਂਦਾ ਹੈ। ਬਿਲਕੁਲ ਆਰਾਮ ਆ ਜਾਂਦਾ ਹੈ... ਅੱਗੇ ਪੜੋ
ਡੰਗ ਤੇ ਚੋਭਾ---ਗੁਰਮੀਤ ਪਲਾਹੀ

Thursday, 13 July, 2017

ਸੱਚ ਪਾਵਾਂ ਸਚਿਆਰ ਪਾਵਾਂ, ਰਾਜੇ ਦੇ ਦਰਬਾਰ ਪਾਵਾਂ ਖ਼ਬਰ ਹੈ ਕਿ ਸੂਬੇ ਦੇ ਰਾਜੇ ਦੇ ਦੋ ਜਰਨੈਲਾਂ ਮਨਪ੍ਰੀਤ ਸਿੰਘ ਬਾਦਲ ਤੇ ਨਵਜੋਤ ਸਿੰਘ ਸਿੱਧੂ ਦੀ ਅੜੀ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਸਰਕਾਰ ਦੀਆਂ ਗੜਬੜੀਆਂ ਖਿਲਾਫ਼ ਹਥਿਆਰ ਚੁੱਕ ਹੀ ਲਏ। ਮਨਪ੍ਰੀਤ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਕੇਬਲ ਤੇ ਟਰਾਂਸਪੋਰਟ ਮਾਫੀਆ ਨੂੰ ਨੱਥ ਪਾਉਣ ਦੀ ਵਕਾਲਤ ਕਰ ਰਹੇ ਸਨ।... ਅੱਗੇ ਪੜੋ
ਭਾਰਤੀ ਸੰਵਿਧਾਨ ਦੀ 370 ਬਾਰੇ ਅਹਿਮ ਜਾਣਕਾਰੀ-- ਕੁਲਵੰਤ ਸਿੰਘ ਟਿੱਬਾ

Thursday, 13 July, 2017

ਜੰਮੂ ਕਸ਼ਮੀਰ ਭਾਰਤ ਦਾ ਇੱਕ ਅਜਿਹਾ ਸੂਬਾ ਹੈ, ਜਿੱਥੇ ਭਾਰਤ ਸਰਕਾਰ ਜਾਂ ਭਾਰਤ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਦੇ ਫ਼ੈਸਲੇ ਲਾਗੂ ਨਹੀਂ ਹੁੰਦੇ। ਕੇਂਦਰ ਸਰਕਾਰ ਕੋਲ ਵੀ ਜੰਮੂ ਕਸ਼ਮੀਰ ਸਬੰਧੀ ਸੀਮਤ ਸ਼ਕਤੀਆਂ ਹਨ, ਜਿਨਾਂ ਵਿੱਚ ਰੱਖਿਆ, ਵਿੱਤ, ਦੂਰਸੰਚਾਰ ਅਤੇ ਵਿਦੇਸ਼ ਮਾਮਲੇ ਆਉਂਦੇ ਹਨ। ਇਨਾਂ ਤੋਂ ਬਿਨਾਂ ਹੋਰ ਕਿਸੇ ਵੀ ਵਿਭਾਗ ਸਬੰਧੀ ਕੇਂਦਰ ਸਰਕਾਰ ਦਾ ਕੋਈ ਵੀ ਕਾਨੂੰਨ... ਅੱਗੇ ਪੜੋ
ਇੱਕ ਦੇਸ਼, ਇੱਕ ਟੈਕਸ ਬਨਾਮ ਜੀ ਐੱਸ ਟੀ----ਗੁਰਮੀਤ ਪਲਾਹੀ

Tuesday, 11 July, 2017

ਅੱਧੀ ਰਾਤ ਦੇ ਘੁੱਪ ਹਨੇਰੇ ਵਿੱਚ ਰਾਜਨੇਤਾ ਆਮ ਲੋਕਾਂ ਨਾਲ ਇਹੋ ਜਿਹੀਆਂ ਖੇਡਾਂ ਕਿਉਂ ਖੇਡਦੇ ਹਨ, ਜੋ ਉਨਾਂ ਦੇ ਜੀਵਨ ਵਿੱਚ ਦੁਸ਼ਵਾਰੀਆਂ ਭਰਦੀਆਂ ਹੋਣ? ਨਰਿੰਦਰ ਮੋਦੀ ਦੀ ਸਰਕਾਰ ਨੇ ਨੋਟ-ਬੰਦੀ ਲਾਗੂ ਕੀਤੀ, ਤੇ ਉਹ ਵੀ ਅੱਧੀ ਰਾਤ ਨੂੰ ਅਤੇ ਲੋਕਾਂ ਨੂੰ ਲੰਮਾ ਸਮਾਂ ਹੱਥ-ਪੈਰ ਮਾਰਦੇ ਵੇਖਿਆ ਗਿਆ। ਸਿਵਾਏ ਔਖਿਆਈਆਂ ਦੇ, ਨੋਟ-ਬੰਦੀ ਵਿੱਚੋਂ ਹੋਰ ਕੁਝ ਵੀ ਨਾ ਲੱਭਿਆ; ਉਵੇਂ... ਅੱਗੇ ਪੜੋ

Pages

ਦੁਬਈ ਦੀ ਯਾਤਰਾ- ਸ: ਸੰਤੋਖ ਸਿੰਘ

Wednesday, 24 January, 2018
ਉਂਜ ਤਾਂ ਭਾਵੇਂ ਪਹਿਲਾਂ ਵੀ ਮੈਂ ਤਿੰਨ ਵਾਰ ਦੁਬਈ ਜਾ ਚੁੱਕਾ ਸਾਂ। ਇਕ ਵਾਰ ਵਲੈਤ ਨੂੰ ਜਾਣ ਸਮੇ ਰਾਹ ਵਿਚ ਦੋ ਕੁ ਦਿਨ ਰੁਕਿਆ ਤੇ ਸ. ਹਰਜਿੰਦਰ ਸਿੰਘ ਜੀ ਹੋਰਾਂ ਨੇ ਮੈਨੂੰ ਹਵਾਈ ਅੱਡੇ ਤੋਂ ਲੈ ਕੇ ਅਬੂ ਧਾਬੀ, ਆਪਣੇ ਸਥਾਨ ਤੇ ਰੱਖਿਆ। ਓਥੇ ਉਹ ਆਪਣੇ ਕੈਂਪ ਵਿਚਲੇ ਗੁਰਦੁਆਰਾ ਸਾਹਿਬ ਵਿਚ, ਸ੍ਰੀ ਗੁਰੂ...

ਡੰਗ 'ਤੇ ਚੋਭਾਂ---ਗੁਰਮੀਤ ਪਲਾਹੀ

Monday, 11 September, 2017
ਵੇਖ ਆਪਣੇ ਨੇਕਾਂ ਦਾ ਕਾਰਾ, ਮਾਲ ਯਤੀਮਾਂ ਖਾ ਗਏ ਸਾਰਾ      ਖ਼ਬਰ ਹੈ ਕਿ ਅੰਨਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ਦੇਹ ਵਾਲੀ ਪੰਜਾਬ ਦੀ ਇਹ ਕਹਾਵਤ ਨਗਰ ਨਿਗਮ ਲੁਧਿਆਣਾ ਉਤੇ ਬਿਲਕੁਲ ਠੀਕ ਬੈਠਦੀ ਹੈ, ਕਿਉਂਕਿ ਸਾਲ 2016 ਵਿੱਚ ਆਊਟ ਸੋਰਸਿੰਗ ਵਿੱਚ ਰੱਖੇ 8 ਐਸ.ਡੀ.ਓ. ਅਤੇ 16 ਜੂਨੀਅਰ ਇੰਜੀਨੀਅਰ,...

ਮੋਦੀ ਸਾਹਬ! ਕਿੱਥੇ ਗਈ ਪਾਰਦਰਸ਼ਤਾ?--ਗੁਰਮੀਤ ਪਲਾਹੀ

Monday, 11 September, 2017
ਮੋਦੀ ਸਾਹਬ! ਕਿੱਥੇ ਗਈ ਪਾਰਦਰਸ਼ਤਾ?--ਗੁਰਮੀਤ ਪਲਾਹੀ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਭਾਜਪਾ ਦੇ ਮੁੱਖ ਨੇਤਾਵਾਂ ਨੇ ਭ੍ਰਿਸ਼ਟਾਚਾਰ ਅਤੇ ਭੈੜੇ ਰਾਜ ਪ੍ਰਬੰਧ ਦੇ ਵਿਰੁੱਧ ਤਿੱਖੀ ਆਵਾਜ਼ ਉਠਾਈ ਸੀ। ਵੱਡੀ ਬਿਆਨਬਾਜ਼ੀ ਕੀਤੀ ਸੀ। ਕਾਂਗਰਸ-ਮੁਕਤ ਭਾਰਤ ਦਾ ਨਾਹਰਾ ਦਿੱਤਾ ਸੀ। ਭਾਜਪਾ ਨੂੰ ਬਹੁਮੱਤ ਮਿਲਿਆ। ਇਹ...