ਲੇਖ

Wednesday, 21 March, 2018
          ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਡਾ.ਬੀ.ਆਰ.ਅੰਬੇਡਕਰ ਦਾ ਕਥਨ ਹੈ ਕਿ 'ਗ਼ੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਦਿਓ ਤਾਂ ਉਹ ਬਗ਼ਾਵਤ ਕਰ ਦੇਣਗੇ।' ਆਪਣੇ ਆਪ  ਵਿੱਚ ਸਵੈਮਾਣ ਪੈਦਾ ਹੋਣਾ ਹੀ ਬਗ਼ਾਵਤ ਨੂੰ ਜਨਮ ਦਿੰਦਾ ਹੈ। ਇਹ ਘਟਨਾ ਸਾਲ 1993 ਦੀ ਹੈ। ਮੇਰੀ  ਉਮਰ ਉਸ ਵੇਲੇ 10 ਮਸਾਂ ਹ...
ਤੁਸੀਂ ਤਾਂ ਐਸੀਆਂ, ਬੈਸੀਆਂ ਔਰਤਾਂ ਵਰਗੇ ਨਹੀਂ ਹੋ --ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

Tuesday, 11 July, 2017

ਔਰਤਾਂ ਦੇ ਸ਼ੈਲਟਰ ਵਿੱਚ ਮੈਂ ਅੱਜ ਇੱਕ ਦੇਸੀ ਔਰਤ ਦੇਖੀ। ਉਸ ਨੇ ਜਦੋਂ ਹੀ ਮੈਨੂੰ ਦੇਖਿਆ। ਉਸ ਨੇ ਮੇਰੇ ਵੱਲ ਇੱਕ ਝਾਕਾ ਜਿਹਾ ਲਿਆ। ਉਹ ਵਾਪਸ ਮੁੜ ਗਈ। ਸ਼ਰਮਾ ਗਈ ਜਾਂ ਉਸ ਨੂੰ ਘਰ ਜਾਣ ਦੀ ਕਾਹਲੀ ਸੀ। ਇਹ ਔਰਤਾਂ ਦਾ ਸ਼ੈਲਟਰ ਇਸੇ ਲਈ ਹੈ। ਜੋ ਔਰਤਾਂ ਮੁਸੀਬਤ ਵਿੱਚ ਹੁੰਦੀਆਂ ਹਨ। ਸਬ ਲਈ ਸਹਾਰਾ ਬਣਦਾ ਹੈ। ਇੱਥੇ ਘਰੋਂ ਕੱਢੀਆਂ ਔਰਤਾਂ ਨੂੰ ਰਹਿਣ ਲਈ ਜਗਾ ਦਿੰਦੇ ਹਨ।... ਅੱਗੇ ਪੜੋ
ਅਪਾਹਜ ਆਸ਼ਰਮ ਸਰਾਭਾ ਵਿੱਚ ਰਹਿ ਰਹੇ ਲੋੜਵੰਦਾਂ ਨੂੰ ਦੇਖ ਕੇ ਜਦੋਂ ਕਈਆਂ ਦੀਆਂ ਅੱਖਾਂ ਭਰ ਆਉਂਦੀਆਂ

Tuesday, 11 July, 2017

ਦਲਜੀਤ ਸਿੰਘ ਰੰਧਾਵਾ, ਦੁੱਖ ਦੇਖ ਕੇ ਇਹਨਾਂ ਦੁਖਿਆਰਿਆਂ ਦਾ, ਹੰਝੂ ਅੱਖਾਂ ਚੋਂ ਕਈਆਂ ਦੇ ਚੋ ਜਾਂਦੇ ॥ ਅਸਲੀ ਰੂਪ ਗਰੀਬੀ ਦਾ ਵੇਖ ਕੇ ਤੇ, ਪੱਥਰ ਦਿਲ ਵੀ ਮੋਮ ਨੇ ਹੋ ਜਾਂਦੇ ॥ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਦੇ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿੱਚ ਹੋ ਰਹੀ ਸੇਵਾ ਨੂੰ ਦੇਖਣ ਲਈ ਜਦੋਂ ਲੋਕ ਆਉਂਦੇ ਹਨ ਤਾਂ ਆਸ਼ਰਮ ਵਿੱਚ ਰਹਿ ਰਹੇ ਲੋੜਵੰਦਾਂ ਦੀ ਹਾਲਤ... ਅੱਗੇ ਪੜੋ
ਵਿਕਾਸ ਦਾ ਕੇਂਦਰੀ ਨੁਕਤਾ : ਪ੍ਰਸ਼ਾਸਨਕ ਪਾਰਦਰਸ਼ਤਾ ਤੇ ਜੁਆਬਦੇਹੀ---ਗੁਰਮੀਤ ਪਲਾਹੀ

Wednesday, 5 July, 2017

2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਸਵੱਛ ਭਾਰਤ ਮਿਸ਼ਨ ਸਾਲ 2019 ਤੱਕ ਪੂਰਾ ਕਰਨ ਲਈ ਕਿਹਾ ਜਾ ਰਿਹਾ ਹੈ। ਗੱਲਾਂ ਕੀਤੀਆਂ ਜਾ ਰਹੀਆਂ ਹਨ, ਗੀਤ ਗਾਏ ਜਾ ਰਹੇ ਹਨ। ਮੀਡੀਆ ਵਿੱਚ ਭਰਪੂਰ ਚਰਚਾ ਹੋ ਰਹੀ ਹੈ, ਪਰ ਜ਼ਮੀਨੀ ਪੱਧਰ ਉੱਤੇ ਕੀ ਹੋ ਰਿਹਾ ਹੈ? ਕਿਸਾਨ ਕਰਜ਼ੇ ਦੇ ਬੋਝ ਹੇਠ ਦੱਬੇ ਜਾ ਰਹੇ ਹਨ, ਨਿੱਤ ਖ਼ੁਦਕੁਸ਼ੀਆਂ ਕਰ ਰਹੇ ਹਨ। ਸਰਕਾਰਾਂ... ਅੱਗੇ ਪੜੋ
ਜਿਸ ਨੂੰ ਰੱਬ ਨੇ ਆਪਦੇ ਪਿਆਰ ਦੇ ਕਾਬਲ ਬਣਾ ਦਿੱਤਾ ਹੈ --ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

Tuesday, 4 July, 2017

ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ 315 of 1430 ਨਿੰਦਾ ਕਰਨ ਵਾਲੇ ਸਤਿਗੁਰ ਅਰਜਨ ਦੇਵ ਜੀ ਸਾਰੇ ਗੁਰੂ ਜੀ ਦੇ ਸਮੇਂ ਸਨ। ਸਤਿਗੁਰ ਅਰਜਨ ਦੇਵ ਗੁਰੂ ਜੀ ਦੀ ਬਾਣੀ ਨੇ ਦੱਸਿਆ ਹੈ, ਨਿੰਦਾ ਕਰਨ ਵਾਲਿਆਂ ਵਿਚੋਂ ਬਚੇ ਹੋਏ ਝੂਠੀਆਂ, ਮਾੜੀਆਂ ਗੱਲਾਂ ਕੋਲੋ ਬਣਾ ਕੇ ਕਰਨ ਵਾਲੇ ਨਿੰਦਕ ਦੀ ਆਤਮਾਂ ਨੂੰ ਮਾਰ  ਕੇ ਰੱਬ ਨੇ ਰੋਕ ਦਿੱਤਾ ਹੈ। ਸਤਿਗੁਰ ਨਾਨਕ ਜੀ ਆਪ ਹੀ ਭਗਤਾਂ ਦੇ ਆਸਰੇ... ਅੱਗੇ ਪੜੋ
ਬਰਤਾਨਵੀ ਚੋਣਾਂ ਦਾ ਨਚੋੜ --:ਲੰਦਨ ਤੋਂ ਨਰਪਾਲ ਸਿੰਘ ਸ਼ੇਰਗਿੱਲ

Sunday, 2 July, 2017

                   1. ਤਨਮਨਜੀਤ ਸਿੰਘ ਢੇਸੀ                                       2. ਪ੍ਰੀਤ ਕੌਰ ਸ਼ੇਰਗਿੱਲ   ਪ੍ਰਧਾਨ ਮੰਤਰੀ ਨੂੰ ਨਮੋਸ਼ੀ ਅਤੇ ਦਸਤਾਰ ਦੀ ਇਤਿਹਾਸਕ ਫ਼ਤਿਹ ''ਨਾਗ਼ ਛੇੜ ਲਿਆ ਕਾਲਾ ਮੰਤਰ ਯਾਦ ਨਹੀਂ!'' .........ਇਹ ਸਾਡੇ ਪੰਜਾਬ ਦੀ ਸਦੀਆਂ ਪੁਰਾਣੀ ਕਹਾਵਤ ਹੈ, ਜਿਸ ਨੂੰ ਕਿਸੇ ਵੇਲੇ ਸਾਰੇ ਸੰਸਾਰ ਤੇ ਰਾਜ ਕਰਨ ਵਾਲੇ ਬਰਤਾਨੀਆ ਦੇ... ਅੱਗੇ ਪੜੋ
ਲੋਕ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਖ

Friday, 30 June, 2017

ਡੰਗ ਅਤੇ ਚੋਭਾਂ ਗੁਰਮੀਤ ਪਲਾਹੀ ਲੋਕ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਖ ਖ਼ਬਰ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਐਨ.ਡੀ.ਏ. ਵਲੋਂ ਬਿਹਾਰ ਦੇ ਗਵਰਨਰ ਰਾਮਨਾਥ ਕੋਬਿੰਦ ਨੂੰ ਰਾਸ਼ਟਰਪਤੀ ਉਮੀਦਵਾਰ ਐਲਾਨਿਆ ਹੈ। ਅਤੇ ਸਭ ਨੂੰ ਇਕ ਵੇਰ ਫਿਰ ਚੌਂਕਾ ਦਿੱਤਾ ਹੈ। ਇਸ ਫੈਸਲੇ ਨਾਲ ਉਤਰਪ੍ਰਦੇਸ਼ ਤੋਂ ਪਹਿਲਾ ਅਤੇ ਦੇਸ਼ ਦਾ ਦੂਸਰਾ ਦਲਿਤ... ਅੱਗੇ ਪੜੋ
ਗੁਰਦਆਰਿਆਂ ਵਿੱਚ ਗੁਰਬਾਣੀ ਦਾ ਪਾਠ ਤੇ ਹੋਰ ਬਹੁਤ ਗ਼ਲਤ ਹੋ ਰਿਹਾ ਹੈ

Friday, 30 June, 2017

ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ  ਸਿੱਖ ਧੂਪ, ਦੀਪ, ਨਾਰੀਅਲ, ਚੰਦਨ, ਅਗਰ, ਫੁੱਲ, ਦੇਸੀ ਘਿਉ ਦੀਆਂ ਜੋਤਾਂ ਬਾਲ ਕੇ, ਗੁਰੂ ਗ੍ਰੰਥ ਸਾਹਿਬ, ਬੁੱਤਾਂ, ਮੂਰਤੀਆਂ ਦੀ ਪੂਜਾ ਕਰ ਰਹੇ ਹਨ। ਸ਼ਾਨੋ-ਸ਼ੋਕਤ ‘ਤੇ ਵਾਧੂ ਦਾ ਪੈਸਾ ਖ਼ਰਾਬ ਕਰਦੇ ਹਨ। ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਬੁਤ... ਅੱਗੇ ਪੜੋ
ਕੈਪਟਨ ਦੀ ਸਰਕਾਰ 100 ਦਿਨਾਂ 'ਚ ਕਿੰਨੀ ਕੁ ਲੋਕਾਂ ਦੇ ਦੁਆਰ?--ਗੁਰਮੀਤ ਪਲਾਹੀ

Wednesday, 28 June, 2017

ਪੰਜਾਬ 'ਚ ਕਾਂਗਰਸ ਦੀ ਕੈਪਟਨ ਸਰਕਾਰ ਨੇ 23 ਜੂਨ 2017 ਨੂੰ 100 ਦਿਨ ਪੂਰੇ ਕਰ ਲਏ ਹਨ। ਇਸ ਤੋਂ ਇੱਕ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਜੋ ਕੁਝ ਵਾਪਰਿਆ, ਜਿਸ ਕਿਸਮ ਦੀ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਮਾਰਸ਼ਲਾਂ ਨਾਲ ਧੱਕਾ-ਮੁੱਕੀ ਹੋਈ, ਫਿਰ ਪੱਗੋ-ਲੱਥੀ ਹੋਈ, ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਪੱਗੜੀ ਉਤਾਰਨ ਦਾ ਤਿੱਖਾ ਵਿਰੋਧ ਕੀਤਾ, ਇਸ ਘਟਨਾ ਨੇ... ਅੱਗੇ ਪੜੋ
ਕੋਈ ਮਰਨ ਵਾਲੀਆਂ ਕੁੜੀਆਂ ਨੂੰ ਲੋੜ ਬੰਦ ਆਪਣੇ ਘਰ ਦੀ ਵੇਲ ਵਧਾਉਣ ਲਈ ਪਾਲ ਲਵੇ -ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ

Wednesday, 28 June, 2017

 ਐਸਾ ਸਮਾ ਫਿਰ ਆਉਣ ਵਾਲਾ ਹੈ। ਮੁੰਡਿਆਂ ਦਾ ਵਿਆਹ ਕਰਨ ਲਈ ਕੁੜੀਆਂ ਲੱਭਣੀਆਂ ਮੁਸ਼ਕਲ ਹੋ ਜਾਣਗੀਆਂ। 60 ਸਾਲ ਪਹਿਲਾਂ ਵੀ ਮੁੰਡੇ ਵਾਲੇ 2 ਸਾਲਾਂ ਦੀ ਕੁੜੀ ਦੀ ਰੋਕ ਕਰ ਦਿੰਦੇ ਸਨ। ਮੇਰੀ ਭਾਬੀ ਨੇ ਦੱਸਿਆ, " ਉਸ ਦੀ ਦਾਦੀ ਵਿਆਹ ਨੂੰ 12 ਸਾਲਾਂ ਦੀ ਸੀ। ਉਸੇ ਦਿਨ ਇੱਕ ਹੋਰ ਕੁੜੀ ਦਾ ਵਿਆਹ ਹੋਇਆ ਸੀ। ਉਹ 2 ਸਾਲਾਂ ਦੀ ਸੀ। ਮੇਰੀ ਦਾਦੀ ਵੀ 14 ਸਾਲਾਂ ਦੀ ਸੀ। ਹੁਣ ਫਿਰ... ਅੱਗੇ ਪੜੋ
ਜੈਕਾਰਿਆਂ ਦੀ ਗੂੰਜ ਨਾਲ ਭਗਾਉਤੀ (ਦੁਰਗਾ) ਭਜਾਈ ਗਈ!

Monday, 26 June, 2017

ਅਸਲੀ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਵਸ ਅਤੇ ਗੁਰਦੁਵਾਰੇ ਦੀ ਨਵੀਂ ਇਮਾਰਤ ਦੇ ਉਦਘਾਟਨ ‘ਤੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ (ਅੰਮ੍ਰਿਤਸਰ) ਪ੍ਰੋ. ਦਰਸ਼ਨ ਸਿੰਘ ਖਾਲਸਾ, ਸ਼੍ਰੋਮਣੀ ਖਾਲਸਾ ਪੰਚਾਇਤ ਦੇ ਮੁਖੀ ਸ੍ਰ. ਰਜਿੰਦਰ ਸਿੰਘ ਖਾਲਸਾ, ਗੁਰਦਵਾਰਾ ਗੁਰੂ ਗ੍ਰੰਥ ਫਾਊਂਡੇਸ਼ਨ ਹੇਵਰਡ ਦੇ ਪ੍ਰਬੰਧਕਾਂ ਅਤੇ ਸਿੱਖ ਸੰਗਤਾਂ ਦੇ ਭਰਵੇਂ... ਅੱਗੇ ਪੜੋ

Pages

ਦੁਬਈ ਦੀ ਯਾਤਰਾ- ਸ: ਸੰਤੋਖ ਸਿੰਘ

Wednesday, 24 January, 2018
ਉਂਜ ਤਾਂ ਭਾਵੇਂ ਪਹਿਲਾਂ ਵੀ ਮੈਂ ਤਿੰਨ ਵਾਰ ਦੁਬਈ ਜਾ ਚੁੱਕਾ ਸਾਂ। ਇਕ ਵਾਰ ਵਲੈਤ ਨੂੰ ਜਾਣ ਸਮੇ ਰਾਹ ਵਿਚ ਦੋ ਕੁ ਦਿਨ ਰੁਕਿਆ ਤੇ ਸ. ਹਰਜਿੰਦਰ ਸਿੰਘ ਜੀ ਹੋਰਾਂ ਨੇ ਮੈਨੂੰ ਹਵਾਈ ਅੱਡੇ ਤੋਂ ਲੈ ਕੇ ਅਬੂ ਧਾਬੀ, ਆਪਣੇ ਸਥਾਨ ਤੇ ਰੱਖਿਆ। ਓਥੇ ਉਹ ਆਪਣੇ ਕੈਂਪ ਵਿਚਲੇ ਗੁਰਦੁਆਰਾ ਸਾਹਿਬ ਵਿਚ, ਸ੍ਰੀ ਗੁਰੂ...

ਡੰਗ 'ਤੇ ਚੋਭਾਂ---ਗੁਰਮੀਤ ਪਲਾਹੀ

Monday, 11 September, 2017
ਵੇਖ ਆਪਣੇ ਨੇਕਾਂ ਦਾ ਕਾਰਾ, ਮਾਲ ਯਤੀਮਾਂ ਖਾ ਗਏ ਸਾਰਾ      ਖ਼ਬਰ ਹੈ ਕਿ ਅੰਨਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ਦੇਹ ਵਾਲੀ ਪੰਜਾਬ ਦੀ ਇਹ ਕਹਾਵਤ ਨਗਰ ਨਿਗਮ ਲੁਧਿਆਣਾ ਉਤੇ ਬਿਲਕੁਲ ਠੀਕ ਬੈਠਦੀ ਹੈ, ਕਿਉਂਕਿ ਸਾਲ 2016 ਵਿੱਚ ਆਊਟ ਸੋਰਸਿੰਗ ਵਿੱਚ ਰੱਖੇ 8 ਐਸ.ਡੀ.ਓ. ਅਤੇ 16 ਜੂਨੀਅਰ ਇੰਜੀਨੀਅਰ,...

ਮੋਦੀ ਸਾਹਬ! ਕਿੱਥੇ ਗਈ ਪਾਰਦਰਸ਼ਤਾ?--ਗੁਰਮੀਤ ਪਲਾਹੀ

Monday, 11 September, 2017
ਮੋਦੀ ਸਾਹਬ! ਕਿੱਥੇ ਗਈ ਪਾਰਦਰਸ਼ਤਾ?--ਗੁਰਮੀਤ ਪਲਾਹੀ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਭਾਜਪਾ ਦੇ ਮੁੱਖ ਨੇਤਾਵਾਂ ਨੇ ਭ੍ਰਿਸ਼ਟਾਚਾਰ ਅਤੇ ਭੈੜੇ ਰਾਜ ਪ੍ਰਬੰਧ ਦੇ ਵਿਰੁੱਧ ਤਿੱਖੀ ਆਵਾਜ਼ ਉਠਾਈ ਸੀ। ਵੱਡੀ ਬਿਆਨਬਾਜ਼ੀ ਕੀਤੀ ਸੀ। ਕਾਂਗਰਸ-ਮੁਕਤ ਭਾਰਤ ਦਾ ਨਾਹਰਾ ਦਿੱਤਾ ਸੀ। ਭਾਜਪਾ ਨੂੰ ਬਹੁਮੱਤ ਮਿਲਿਆ। ਇਹ...