ਲੇਖ

Wednesday, 21 March, 2018
          ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਡਾ.ਬੀ.ਆਰ.ਅੰਬੇਡਕਰ ਦਾ ਕਥਨ ਹੈ ਕਿ 'ਗ਼ੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਦਿਓ ਤਾਂ ਉਹ ਬਗ਼ਾਵਤ ਕਰ ਦੇਣਗੇ।' ਆਪਣੇ ਆਪ  ਵਿੱਚ ਸਵੈਮਾਣ ਪੈਦਾ ਹੋਣਾ ਹੀ ਬਗ਼ਾਵਤ ਨੂੰ ਜਨਮ ਦਿੰਦਾ ਹੈ। ਇਹ ਘਟਨਾ ਸਾਲ 1993 ਦੀ ਹੈ। ਮੇਰੀ  ਉਮਰ ਉਸ ਵੇਲੇ 10 ਮਸਾਂ ਹ...
ਰੱਬ ਆਪਦੇ ਪਿਆਰੇ ਸੇਵਕਾਂ ਦੀ ਇੱਜ਼ਤ ਰੱਖਦਾ ਹੈ---ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

Monday, 26 June, 2017

ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੦8 Page 308 of 1430 ਜਿਸ ਬੰਦੇ ਨੂੰ ਭਗਵਾਨ ਆਪ ਉਪਮਾ ਕਰਕੇ, ਵੱਡਾ ਕਰਦਾ ਹੈ। ਆਪ ਹੀ ਉਨ੍ਹਾਂ ਦੇ ਕੋਲੇ ਦੁਨੀਆ ਆ ਕੇ ਚਰਨੀ ਲੱਗ ਜਾਂਦੀ ਹੈ। ਭਾਵ ਕੋਲੋਂ ਆ ਕੇ, ਗੁਣ ਲੈ ਕੇ,  ਉਨ੍ਹਾਂ ਵਰਗੇ ਬੱਣਨਾਂ ਚਾਹੁੰਦੀ ਹੈ। ਘਬਰਾਉਣਾ, ਡਰਨਾ ਤਾਂ ਚਾਹੀਦਾ ਹੈ ਜੇ ਬੰਦਾ ਆਪ ਕੁੱਝ ਕਰਦਾ ਹੈ। ਰੱਬ ਦੁਨੀਆ ਨੂੰ ਆਪ ਹੀ ਖਿਡਾਉਂਦਾ ਹੈ। ਇਸ ਨੂੰ... ਅੱਗੇ ਪੜੋ
ਘਲੂਘਾਰਾ ਦਿਵਸ ਦੇ ਸਮਾਗਮ ਨੂੰ ਸ਼ਾਂਤੀਪੂਰਬਕ ਰੱਖਣ ਵਿਚ ਸ਼ਰੋਮਣੀ ਕਮੇਟੀ ਸਫਲ -- ਉਜਾਗਰ ਸਿੰਘ

Sunday, 25 June, 2017

  ਘਲੂਘਾਰਾ ਦਿਵਸ ਦੇ ਸਮਾਗਮ ਨੂੰ 33 ਸਾਲ ਬਾਅਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਾਂਤੀ ਪੂਰਬਕ ਰੱਖਣ ਵਿਚ ਪਹਿਲੀ ਵਾਰ ਸਫ਼ਲ ਹੋਈ ਹੈ। ਉਨਾਂ ਦਾ ਇਹ ਉਪਰਾਲਾ ਸਲਾਹੁਣਯੋਗ ਉਦਮ ਹੈ। ਕੁਝ ਕੁ ਸ਼ਰਧਾਲੂਆਂ ਦੀ ਹੁਲੜਬਾਜ਼ੀ ਦੇ ਬਾਵਜੂਦ ਕਾਫ਼ੀ ਹੱਦ ਤੱਕ ਇਹ ਉਪਰਾਲਾ ਸਫ਼ਲ ਵੀ ਹੋਇਆ ਹੈ। ਭਾਵੇਂ ਸਿੱਖਾਂ ਦੀਆਂ ਜ਼ਖ਼ਮੀ ਹੋਈਆਂ ਭਾਵਨਾਵਾਂ ਨੂੰ ਕਾਬੂ ਵਿਚ ਰੱਖਣਾ ਬਹੁਤ ਮੁਸ਼ਕਲ ਹੁੰਦਾ... ਅੱਗੇ ਪੜੋ
ਡੰਗ ਅਤੇ ਚੋਭਾਂ/ਗੁਰਮੀਤ ਪਲਾਹੀ

Sunday, 25 June, 2017

ਮਿਲੇ ਜੀਹਨੂੰ ਸਮਾਜ ਵਿਚ ਕੋਈ ਰੁਤਬਾ, ਤਿੱਖਾ ਉਨਾ ਹੀ ਉਸਦਾ ਡੰਗ ਹੋਵੇ!! ਖ਼ਬਰ ਹੈ ਕਿ ਪੰਜਾਬ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਨੂੰ ਲੈ ਕੇ ਅਕਾਲੀ ਵਿਧਾਇਕਾਂ ਨੇ ਸੈਸ਼ਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਹੰਗਾਮੇ ਦੇ ਦੌਰਾਨ ਸਦਨ ਦੀ ਕਾਰਵਾਈ ਨਾ ਹੋਣ 'ਤੇ ਗੁੱਸੇ ਵਿੱਚ ਆਏ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਮੇਂ ਕਿਹਾ ਕਿ... ਅੱਗੇ ਪੜੋ
1978 ਤੋਂ 1884 ਤੱਕ ਸਿੱਖ ਲੀਡਰਾਂ ਨੇ ਸਿੱਖ ਕੌਮ ਨੂੰ ਮਰਵਾਇਆ ਹੈ - ਸਤਵਿੰਦਰ ਕੌਰ ਸੱਤੀ (ਕੈਲਗਰੀ)

Sunday, 25 June, 2017

ਸੋਚਣਾ ਇਹ ਹੈ। ਐਸੇ ਕੌਮ ਦੇ ਆਗੂ ਹੋਰ ਚਾਹੀਦੇ ਹਨ। ਜਾਂ ਆਪੋ-ਆਪਣੀ ਵਾਗਡੋਰ ਆਪ ਸੰਭਾਲਣੀ ਹੈ। ਜਦੋਂ ਰੱਬ ਨੇ ਸਾਨੂੰ ਦੂਜਿਆਂ ਵਾਂਗ ਹੀ ਉਵੇਂ ਬਣਾਇਆ ਹੈ। ਅੱਖਾਂ, ਨੱਕ, ਦਿਮਾਗ਼, ਖ਼ੂਨ ਉਹੀ ਹੈ। ਫਿਰ ਕਿਉਂ ਬੰਦਿਆਂ ਮਗਰ ਝੰਡੀਆਂ ਚੱਕੀ ਫਿਰਦੇ ਹਨ? ਬੰਦਾਂ ਕੀ ਕਰਦੂ? ਕੀ ਕੋਈ ਦੂਜੇ ਲਈ ਕੁੱਝ ਕਰ ਸਕਦਾ ਹੈ? ਦਮਦਮੀ ਟਕਸਾਲ ਦੇ ਆਗੂਆਂ ਨੂੰ ਪੂਰਾ ਜ਼ਕੀਨ ਸੀ। ਸਰਕਾਰ ਹਰਮਿੰਦਰ... ਅੱਗੇ ਪੜੋ
ਕੀ ਲੋਕਾਂ ਨੂੰ ਸ਼ਰਾਬ ਪੱਲਾ ਕੇ ਹੀ ਖ਼ੁਸ਼ ਕੀਤਾ ਜਾ ਸਕਦਾ ਹੈ? ਮਨ ਜਿੱਤੇ ਜੱਗ ਜੀਤ

Saturday, 17 June, 2017

ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ ਪਾਰਟੀਆਂ ਕਿਉਂ ਕੀਤੀਆਂ ਜਾਂਦੀਆਂ? ਪਾਰਟੀ ਕਰਨ ਵਾਲੇ ਨੂੰ ਸਾਰਿਆਂ ਦਾ ਖ਼ਿਆਲ ਰੱਖਣਾ ਪੈਂਦਾ ਹੈ। ਮੇਜ਼ਬਾਨੀ ਕਰਨ ਲਈ ਚੰਗਾ ਹੋਟਲ ਦਾ ਮਾਲਕ ਮੀਟ, ਵੈਜ਼ੀ, ਸ਼ਰਾਬ ਜੂਸ ਅੱਛੇ ਖਾਣੇ ਦਾ ਪ੍ਰਬੰਧ ਕਰੇਗਾ। ਵੇਟਰ ਮਹਿਮਾਨਾਂ ਲਈ ਟੇਬਲ ਉਤੇ ਸਾਰਾ ਕੁੱਝ ਸਜਾ ਕੇ ਰੱਖੇਗਾ। ਪਾਰਟੀ ਦਾ ਪ੍ਰਬੰਧ ਕਰਨ ਵਾਲੇ ਚੰਗੇ ਵੇਟਰ ਹੀ ਤਾਂ ਹੁੰਦੇ ਹਨ। ਉਹ... ਅੱਗੇ ਪੜੋ
ਡੰਗ ਅਤੇ ਚੋਭਾਂ---ਗੁਰਮੀਤ ਪਲਾਹੀ

Saturday, 17 June, 2017

ਚਿੜੀ ਸੋਨੇ ਦੀ ਮਰ ਗਈ ਤੰਗ ਆ ਕੇ ਢੋਡਰ ਕਾਵਾਂ ਤੋਂ ਖ਼ਬਰ ਹੈ ਕਿ ਪਿਛਲੇ ਦਿਨੀਂ ਮੱਧ ਪ੍ਰਦੇਸ਼ ਦੇ ਮੰਦਸੌਰ ਇਲਾਕੇ 'ਚ ਇੱਕ ਹਫ਼ਤੇ ਦੇ ਕਿਸਾਨ ਅੰਦੋਲਨ ਦੌਰਾਨ ਭਾਜਪਾ ਸਰਕਾਰ ਨੇ ਕਿਸਾਨਾਂ ਉਤੇ ਗੋਲੀ ਚਲਾ ਦਿਤੀ। ਇਹ ਗੋਲੀ 9 ਕਿਸਾਨਾਂ ਨੂੰ ਲੱਗੀ। ਛੇ ਮੌਕੇ ਉਤੇ ਮਰ ਗਏ। ਇੱਕ ਬਾਅਦ 'ਚ ਦਮ ਤੌੜ ਗਿਆ। ਦੋ ਦੀ ਹਾਲਤ ਗੰਭੀਰ ਹੈ। ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਅਤੇ ਦੇਸ਼ ਦੇ... ਅੱਗੇ ਪੜੋ
ਆਪਦਾ ਰੱਬ ਛੇਤੀ ਤੋਂ ਛੇਤੀ ਮਨਾ ਲਵੋ ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ

Tuesday, 13 June, 2017

ਬੰਦੇ ਜੀਵ ਦੁਖੀ ਹਨ। ਤਾਂਹੀ ਤਾਂ ਰੱਬ ਨੂੰ ਯਾਦ ਕਰਨਾ ਹੈ। ਦੁਖੀ ਲੋਕਾਂ ਤੇ ਤਰਸ ਕਰਕੇ, ਰੱਬ ਭਵਜਲ ਤਾਰ ਦਿੰਦਾ ਹੈ। ਜੇ ਉਸ ਅੱਗੇ ਤਰਲਾ ਕਰੀਏ। ਨਾਨਕ ਦੁਖੀਆ ਸਭੁ ਸੰਸਾਰੁ ॥ ਬਾਰੇ ਸੁਅਾਲ ਪਿਆਰੇ ਪਾਠਕ ਜੀ ਤੁਸੀਂ ਪੁੱਛਿਆ ਹੈ। ਬਹੁਤ ਖ਼ੁਸ਼ੀ ਹੋਈ ਤੁਹਾਨੂੰ ਬਾਣੀ ਯਾਦ ਹੈ। ਜੇ ਬਾਣੀ ਧਿਆਨ ਨਾਲ ਪੜ੍ਹੀ ਹੁੰਦੀ। ਰੱਬ ਬਾਰੇ ਇਹ ਸੁਆਲ ਕਰਨ ਦੀ ਜ਼ਰੂਰਤ ਨਹੀਂ ਸੀ। ਇਹ ਲਈਨਾਂ... ਅੱਗੇ ਪੜੋ
ਅਕਾਲੀ ਦਲ ਨੂੰ 10 ਸਾਲ ਦਿੱਤੇ ਕੈਪਟਨ ਅਮਰਿੰਦਰ ਸਿੰਘ ਨੂੰ 10 ਮਹੀਨੇ ਹੀ ਦਿਓ --ਉਜਾਗਰ ਸਿੰਘ

Tuesday, 13 June, 2017

ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ 10 ਸਾਲ ਦਿੱਤੇ ਸਨ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਨੂੰ 10 ਮਹੀਨੇ ਦਾ ਸਮਾਂ ਹੀ ਦਿਓ। 10 ਸਾਲਾਂ ਦੇ ਨਤੀਜੇ ਤੁਸੀਂ ਪੰਜਾਬ ਦੀ ਬਰਬਾਦੀ ਵਿਚ ਵੇਖ ਲਏ ਹਨ, ਯਿ ਬਰਬਾਦੀ ਨੂੰ ਸੁਧਾਰਨ ਲਈ ਸਮਾਂ ਤਾਂ ਚਾਹੀਦਾ ਹੀ ਹੈ । ਪੰਜਾਬੀਓ ਸਬਰ ਤੋਂ ਕੰਮ ਲਓ। ਨਤੀਜੇ ਤੁਹਾਡੇ ਸਾਹਮਣੇ ਆਉਣਗੇ। ਕਾਹਲੀ ਵਿਚ ਕੰਮ ਸੁਧਰਦੇ ਨਹੀਂ ਸਗੋਂ... ਅੱਗੇ ਪੜੋ
ਵਿਕਾਸ ਦਰ ਦੀ ਸੁਸਤੀ ਸਰਕਾਰ ਲਈ ਵੱਡੀ ਚੁਣੌਤੀ--ਗੁਰਮੀਤ ਪਲਾਹੀ

Tuesday, 13 June, 2017

ਵਿਸ਼ਵ ਬੈਂਕ ਨੇ ਭਾਰਤ ਦੀ ਚਾਲੂ ਮਾਲੀ ਸਾਲ ਦੀ ਵਿਕਾਸ ਦਰ ਨੂੰ 7.6 ਫ਼ੀਸਦੀ ਤੋਂ ਘਟਾ ਕੇ 7.2 ਫ਼ੀਸਦੀ ਤੱਕ ਦਾ ਅਨੁਮਾਨ ਲਾਇਆ ਹੈ। ਵਿਕਾਸ ਦਰ ਦੇ ਘੱਟ ਹੋਣ ਦਾ ਇੱਕ ਕਾਰਨ ਵਿਸ਼ਵ ਬੈਂਕ ਵੱਲੋਂ ਨੋਟ-ਬੰਦੀ ਨੂੰ ਮੰਨਿਆ ਗਿਆ ਹੈ। ਨੋਟ-ਬੰਦੀ ਕਾਰਨ ਦੇਸ਼ ਦੀ ਆਰਥਿਕ ਵਿਕਾਸ ਦਰ ਮਾਰਚ ਮਹੀਨੇ ਮੁੱਕਣ ਵਾਲੀ ਤਿਮਾਹੀ 'ਚ 6.1 ਫ਼ੀਸਦੀ ਰਹੀ। ਇਹ ਅੰਕੜਾ ਉਦੋਂ ਸਾਹਮਣੇ ਆਇਆ ਹੈ, ਜਦੋਂ... ਅੱਗੇ ਪੜੋ
ਕੀ ਪੰਡਤ, ਸਾਧ, ਬਾਬਾ ਤੁਹਾਨੂੰ ਮਾਲਾ ਮਾਲ ਕਰ ਦੇਵੇਗਾ? ਲੱਗੀ ਤੇਰੇ ਮਗਰ ਫਿਰਾਂ ਵੇ ਤੂੰ ਕਿਹੜਾ ਮੰਤਰ ਪੜ੍ਹਿਆ? ---ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

Saturday, 10 June, 2017

ਹਰ ਰੋਜ਼ ਰੱਬ ਕੋਲੋਂ ਮੰਗਦੇ ਹੀ ਰਹਿੰਦੇ ਹਾਂ। ਕਦੇ ਮਨ ਨੇ ਇਹ ਨਹੀਂ ਕਿਹਾ, "ਬਹੁਤ ਕੁੱਝ ਦਿੱਤਾ ਹੈ। ਰੱਬਾ ਤੇਰਾ ਸ਼ੁਕਰ ਕਰਦੇ ਹਾਂ। ਬਹੁਤ ਸੁਖ ਦਿੱਤੇ ਹਨ। " ਅਸੀਂ ਦੁੱਖ ਹੀ ਲੱਭ ਕੇ, ਰੱਬ ਨੂੰ ਦੁਰਕਾਰਦੇ ਰਹਿੰਦੇ ਹਾਂ। ਸੁਖ ਕਦੇ ਚੇਤੇ ਨਹੀਂ ਰਹੇ। ਸੁਖ ਵਿੱਚ ਰੱਬ ਚੇਤੇ ਨਹੀਂ ਆਉਂਦਾ। ਦੁੱਖ ਸਾਰੀ ਉਮਰ ਭੁੱਲੇ ਨਹੀਂ ਹਨ। ਸਾਨੂੰ ਕਦੋਂ ਸਬਰ ਆਵੇਗਾ। ਰੱਬ ਨੂੰ ਦੋਸ਼... ਅੱਗੇ ਪੜੋ

Pages

ਦੁਬਈ ਦੀ ਯਾਤਰਾ- ਸ: ਸੰਤੋਖ ਸਿੰਘ

Wednesday, 24 January, 2018
ਉਂਜ ਤਾਂ ਭਾਵੇਂ ਪਹਿਲਾਂ ਵੀ ਮੈਂ ਤਿੰਨ ਵਾਰ ਦੁਬਈ ਜਾ ਚੁੱਕਾ ਸਾਂ। ਇਕ ਵਾਰ ਵਲੈਤ ਨੂੰ ਜਾਣ ਸਮੇ ਰਾਹ ਵਿਚ ਦੋ ਕੁ ਦਿਨ ਰੁਕਿਆ ਤੇ ਸ. ਹਰਜਿੰਦਰ ਸਿੰਘ ਜੀ ਹੋਰਾਂ ਨੇ ਮੈਨੂੰ ਹਵਾਈ ਅੱਡੇ ਤੋਂ ਲੈ ਕੇ ਅਬੂ ਧਾਬੀ, ਆਪਣੇ ਸਥਾਨ ਤੇ ਰੱਖਿਆ। ਓਥੇ ਉਹ ਆਪਣੇ ਕੈਂਪ ਵਿਚਲੇ ਗੁਰਦੁਆਰਾ ਸਾਹਿਬ ਵਿਚ, ਸ੍ਰੀ ਗੁਰੂ...

ਡੰਗ 'ਤੇ ਚੋਭਾਂ---ਗੁਰਮੀਤ ਪਲਾਹੀ

Monday, 11 September, 2017
ਵੇਖ ਆਪਣੇ ਨੇਕਾਂ ਦਾ ਕਾਰਾ, ਮਾਲ ਯਤੀਮਾਂ ਖਾ ਗਏ ਸਾਰਾ      ਖ਼ਬਰ ਹੈ ਕਿ ਅੰਨਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ਦੇਹ ਵਾਲੀ ਪੰਜਾਬ ਦੀ ਇਹ ਕਹਾਵਤ ਨਗਰ ਨਿਗਮ ਲੁਧਿਆਣਾ ਉਤੇ ਬਿਲਕੁਲ ਠੀਕ ਬੈਠਦੀ ਹੈ, ਕਿਉਂਕਿ ਸਾਲ 2016 ਵਿੱਚ ਆਊਟ ਸੋਰਸਿੰਗ ਵਿੱਚ ਰੱਖੇ 8 ਐਸ.ਡੀ.ਓ. ਅਤੇ 16 ਜੂਨੀਅਰ ਇੰਜੀਨੀਅਰ,...

ਮੋਦੀ ਸਾਹਬ! ਕਿੱਥੇ ਗਈ ਪਾਰਦਰਸ਼ਤਾ?--ਗੁਰਮੀਤ ਪਲਾਹੀ

Monday, 11 September, 2017
ਮੋਦੀ ਸਾਹਬ! ਕਿੱਥੇ ਗਈ ਪਾਰਦਰਸ਼ਤਾ?--ਗੁਰਮੀਤ ਪਲਾਹੀ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਭਾਜਪਾ ਦੇ ਮੁੱਖ ਨੇਤਾਵਾਂ ਨੇ ਭ੍ਰਿਸ਼ਟਾਚਾਰ ਅਤੇ ਭੈੜੇ ਰਾਜ ਪ੍ਰਬੰਧ ਦੇ ਵਿਰੁੱਧ ਤਿੱਖੀ ਆਵਾਜ਼ ਉਠਾਈ ਸੀ। ਵੱਡੀ ਬਿਆਨਬਾਜ਼ੀ ਕੀਤੀ ਸੀ। ਕਾਂਗਰਸ-ਮੁਕਤ ਭਾਰਤ ਦਾ ਨਾਹਰਾ ਦਿੱਤਾ ਸੀ। ਭਾਜਪਾ ਨੂੰ ਬਹੁਮੱਤ ਮਿਲਿਆ। ਇਹ...