ਲੇਖ

Wednesday, 21 March, 2018
          ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਡਾ.ਬੀ.ਆਰ.ਅੰਬੇਡਕਰ ਦਾ ਕਥਨ ਹੈ ਕਿ 'ਗ਼ੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਦਿਓ ਤਾਂ ਉਹ ਬਗ਼ਾਵਤ ਕਰ ਦੇਣਗੇ।' ਆਪਣੇ ਆਪ  ਵਿੱਚ ਸਵੈਮਾਣ ਪੈਦਾ ਹੋਣਾ ਹੀ ਬਗ਼ਾਵਤ ਨੂੰ ਜਨਮ ਦਿੰਦਾ ਹੈ। ਇਹ ਘਟਨਾ ਸਾਲ 1993 ਦੀ ਹੈ। ਮੇਰੀ  ਉਮਰ ਉਸ ਵੇਲੇ 10 ਮਸਾਂ ਹ...
ਮੁੱਲਾਂ ਤੇ ਮਿਸ਼ਾਲਚੀ ਦੋਵੇਂ ਇੱਕੋ ਚਿੱਤ

Thursday, 8 June, 2017

ਡੰਗ ਤੇ ਚੋਭਾਂ ਗੁਰਮੀਤ ਪਲਾਹੀ ਮੁੱਲਾਂ ਤੇ ਮਿਸ਼ਾਲਚੀ ਦੋਵੇਂ ਇੱਕੋ ਚਿੱਤ ਖ਼ਬਰ ਹੈ ਕਿ ਇੱਕ ਸਮੇਂ ਹਿੰਦੂ ਧਰਮ ਉਦਾਰਵਾਦੀ ਸੀ, ਪਰ ਤੇਜੀ ਨਾਲ ਕੱਟੜਪੰਥੀਆਂ ਅਤੇ ਪ੍ਰਤੀਕਿਰਿਆਵਾਦੀਆਂ ਦੇ ਹੱਥਾਂ ਵਿੱਚ ਜਾ ਰਿਹਾ ਹੈ। ਗਾਂਧੀ ਦੇ ਸ਼ਬਦਾਂ ਵਿੱਚ ਕਹੀਏ ਤਾਂ ਹਿੰਦੂ ਉਦਾਰਵਾਦ ਇਕ ਇਹੋ ਜਿਹੇ ਮਕਾਨ ਦੀ ਤਰਾਂ ਸੀ, ਜਿਸਦੀਆਂ ਖਿੜਕੀਆਂ ਖੁਲੀਆਂ ਹੁੰਦੀਆਂ ਸਨ ਤਾਂ ਕਿ ਬਾਹਰ ਦੀ ਹਵਾ... ਅੱਗੇ ਪੜੋ
ਖ਼ੁਸ਼ੀ ਦਾ ਦਿਨ ਹੈ, ਪਿੰਡ ਵਿੱਚ ਭੇਲੀ ਫੇਰਨੀ ਚਾਹੀਦੀ ਹੈ ---ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

Thursday, 8 June, 2017

ਰਾਤ ਨੂੰ ਗੁਰਜੋਤ ਨੇ ਸ਼ਰਾਬ ਪੀ ਲਈ ਸੀ। ਇਕੱਲਾ ਹੀ ਇੱਕ ਲੀਟਰ ਪੱਕੀ ਦੀ ਬੋਤਲ ਪੀ ਗਿਆ ਸੀ। ਉਸ ਨੂੰ ਦਾਰੂ ਚੜ੍ਹ ਗਈ ਸੀ। ਗੁਰਜੋਤ ਨੇ ਵਿੰਦਰ ਨੂੰ ਪੁੱਛਿਆ, " ਜੇ ਜੁਆਕ ਪਹਿਲਾਂ ਹੋ ਜਾਵੇ। ਬੱਚੇ ਦੇ ਨਾਲ ਫੇਰੇ ਲੈਣੇ ਹੋਣ। ਦੱਸ ਬੱਚੇ ਦੇ ਨਾਲ ਫੇਰੇ ਕਿਵੇਂ ਲੈਂਦੇ ਹਨ? " ਵਿੰਦਰ ਨੇ ਕਿਹਾ, " ਆਪਣੀ ਜਾਤ ਵਿੱਚ ਮੈਂ ਐਸਾ ਕੋਈ ਕੌਤਕ ਨਹੀਂ ਦੇਖਿਆ। ਬਗੈਰ ਵਿਆਹ ਤੋਂ ਜੁਆਕ... ਅੱਗੇ ਪੜੋ
ਗੁਰਦੁਆਰਾ ਗਿਆਨ ਗੋਦੜੀ:ਕੀ ਸਿੱਖ ਸੰਘਰਸ਼ ਵੱਲ ਵੱਧ ਰਹੇ ਹਨ?--ਉਜਾਗਰ ਸਿੰਘ

Wednesday, 7 June, 2017

  ਸਿੱਖਾਂ ਦੇ ਹੱਥ ਜਦੋਂ ਸਿਆਸੀ ਤਾਕਤ ਆ ਜਾਂਦੀ ਹੈ ਤਾਂ ਉਹ ਇਸ ਤਾਕਤ ਦੇ ਨਸ਼ੇ ਵਿਚ ਧਾਰਮਿਕ ਮਸਲੇ ਭੁੱਲ ਜਾਂਦੇ ਹਨ, ਉਦੋਂ ਧਰਮ ਨੂੰ ਕੋਈ ਖ਼ਤਰਾ ਨਹੀਂ ਹੁੰਦਾ  ਪ੍ਰੰਤੂ ਜਦੋਂ ਸਿਆਸੀ ਸ਼ਕਤੀ ਹੱਥੋਂ ਨਿਕਲ ਜਾਂਦੀ ਹੈ ਤਾਂ ਫਿਰ ਉਨਾਂ ਨੂੰ ਧਰਮ ਦੇ ਖ਼ਤਰੇ ਦੇ ਸੁਪਨੇ ਆਉਣ ਲੱਗਦੇ ਹਨ। ਉਹ ਧਰਮ ਨੂੰ ਹਮੇਸ਼ਾ ਸਿਆਸੀ ਤਾਕਤ ਲੈਣ ਲਈ ਹੱਥਕੰਡੇ ਦੇ ਤੌਰ ਤੇ ਵਰਤਦੇ ਹਨ। ਫਿਰ ਉਹ ਇਹ... ਅੱਗੇ ਪੜੋ
ਰੱਬ ਨੇ ਆਪ ਹੀ ਜੱਗ ਰਚਿਆ ਹੈ, ਸਾਰੇ ਪਾਸੇ ਆਪ ਹੀ ਆਪ ਹੈ, ਦੂਜਾ ਹੋਰ ਕੋਈ ਨਹੀਂ ਹੈ--ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

Wednesday, 7 June, 2017

 ਉਸ ਰੱਬ ਨੂੰ ਕਿਉਂ ਭੁਲਾਉਣਾ ਹੈ? ਜੋ ਕਿਸੇ ਦੀ ਮਿਹਨਤ ਨਹੀਂ ਰੱਖਦਾ। ਜੈਸਾ ਵੀ ਤਰਲਾ ਲੈ ਕੇ ਕੰਮ ਕਰਾਂਗੇ। ਵੈਸਾ ਫਲ ਮਿਲੇਗਾ। ਉਹ ਰੱਬ ਕਿਉਂ ਯਾਦ ਨਹੀਂ ਆਉਂਦਾ? ਜਿਸ ਰੱਬ ਨੂੰ ਜਦੋਂ-ਜਦੋਂ ਰੱਬ ਨੂੰ ਚੇਤੇ ਕਰੀਏ, ਉਹ ਸਬ ਜਾਣਦਾ ਹੈ। ਜਿੰਨਾ ਵੀ ਉਸ ਨੂੰ ਚੇਤੇ ਕਰੀਏ। ਭਗਵਾਨ ਆਪ ਜਾਣਦਾ ਹੈ। ਗਿੱਣਤੀ ਕਰਕੇ ਸਮਾਂ ਖ਼ਰਾਬ ਕਰਕੇ ਹੰਕਾਰ ਕਰਨ ਦੀ ਲੋੜ ਨਹੀਂ, ਬਈ ਕਿੰਨ੍ਹੀ... ਅੱਗੇ ਪੜੋ
ਦਲਿਤ ਮੁਕਤੀ ਲਈ ਰਾਜਨੀਤਿਕ ਰਾਖਵਾਂਕਰਨ ਦਾ ਖ਼ਾਤਮਾ ਜ਼ਰੂਰੀ---ਕੁਲਵੰਤ ਸਿੰਘ ਟਿੱਬਾ

Wednesday, 7 June, 2017

ਭਾਰਤ ਅੰਦਰ ਜਾਤੀ ਅਧਾਰ 'ਤੇ ਸੰਵਿਧਾਨ ਅੰਦਰ ਤਿੰਨ ਤਰਾਂ ਦਾ ਰਾਖਵਾਂਕਰਨ ਦਿੱਤਾ ਗਿਆ ਹੈ, ਰਾਜਨੀਤੀ, ਸਿੱਖਿਆ ਅਤੇ ਰੁਜ਼ਗਾਰ ਦੇ ਖੇਤਰ ਵਿੱਚ। ਸੰਵਿਧਾਨ ਅਨੁਸਾਰ ਸਿਰਫ਼ ਰਾਜਨੀਤਿਕ ਰਾਖਵਾਂਕਰਨ ਮੁੱਢਲੇ ਦਸ ਸਾਲਾਂ ਲਈ ਦਿੱਤਾ ਗਿਆ ਸੀ ਜਦਕਿ ਸਿੱਖਿਆ ਅਤੇ ਰੁਜ਼ਗਾਰ ਸਬੰਧੀ ਰਾਖਵਾਂ ਕਰਨ ਸਮਾਂਬੱਧ ਨਹੀ ਹੈ। ਮੁੱਢਲੇ ਦਸ ਸਾਲਾਂ ਦੀ ਬਜਾਏ ਵਰਤਮਾਨ ਦੌਰ ਵਿੱਚ ਵੀ ਰਾਜਨੀਤਿਕ... ਅੱਗੇ ਪੜੋ
ਸਰਕਾਰੀ ਤੇ ਧਾਰਮਿਕ ਆਗੂਆਂ ਦੇ ਭੇੜ ਵਿੱਚ ਆਮ ਲੋਕ ਮਿਦੇ, ਕੁਚਲੇ ਗਏ--ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

Wednesday, 7 June, 2017

ਦੇਸ਼ ਦੀ ਜਨਤਾ ਨਾਲ 1984 ਦੀ ਜੰਗ ਵਿਚੋਂ ਕੀ ਹੱਥ ਲੱਗਾ ਹੈ? ਦੋ ਸਾਨ੍ਹਾਂ ਦੇ ਭੇੜ ਵਾਂਗ, ਸਰਕਾਰੀ ਤੇ ਧਾਰਮਿਕ ਆਗੂਆਂ ਦੇ ਭੇੜ ਵਿੱਚ ਆਮ ਲੋਕ ਮਿਦੇ, ਦੜਲੇ, ਕੁਚਲੇ ਗਏ। ਸਰਕਾਰ ਤੇ ਗਰਮ ਦਲ਼ੀ ਸਿੱਖਾਂ ਨੇ ਕੀ ਉਪਾਧੀ ਹਾਸਲ ਕਰ ਲਈ ਹੈ? ਕੀ ਇਹ ਸਾਰੀ ਹੋਈ ਤਬਾਹੀ ਦਾ ਮੁੱਲ ਮੁੜ ਸਕਦਾ ਹੈ? ਕੀ ਮਰੇ ਲੋਕ ਜਿੰਦਾ ਹੋ ਸਕਦੇ ਹਨ? ਕੀ ਅੰਮ੍ਰਿਤ ਧਾਰੀ ਹੋਣ ਦਾ ਮਤਲਬ ਦੰਗਾ ਫ਼ਸਾਦ... ਅੱਗੇ ਪੜੋ
ਖ਼ੈਰਾਇਤ ਨਹੀਂ, ਸਭ ਨੂੰ ਬਰਾਬਰ ਦੀ ਸਿੱਖਿਆ ਦੇਵੇ ਸਰਕਾਰ--ਗੁਰਮੀਤ ਪਲਾਹੀ

Wednesday, 7 June, 2017

ਅੰਗਰੇਜ਼ਾਂ ਨੇ ਜਿਸ ਮੁੱਢਲੀ ਸਿੱਖਿਆ ਦੀ ਨੀਂਹ ਰੱਖੀ ਸੀ, ਉਸ ਵਿੱਚ ਪ੍ਰਾਇਮਰੀ ਸਕੂਲ ਵਿੱਚ ਪੰਜ ਅਧਿਆਪਕਾਂ ਦੀ ਨਿਯੁੱਕਤੀ ਹੁੰਦੀ ਸੀ। ਮਾਂ-ਬੋਲੀ 'ਚ ਸਿੱਖਿਆ ਦਿੱਤੀ ਜਾਂਦੀ ਸੀ। ਖੇਡਣ-ਕੁੱਦਣ, ਫੁੱਲਾਂ-ਬੂਟਿਆਂ, ਬਾਗਬਾਨੀ ਅਤੇ ਖੇਤੀਬਾੜੀ ਨਾਲ ਸਾਂਝ ਪਾਉਣ ਦਾ ਪ੍ਰਬੰਧ ਹੁੰਦਾ ਸੀ। ਪੰਜਵੀਂ ਵਿੱਚ ਬੋਰਡ ਦਾ ਇਮਤਿਹਾਨ ਲਿਆ ਜਾਣਾ ਜ਼ਰੂਰੀ ਸੀ। ਇਹ ਸਭ ਕੁਝ ਸਕੂਲਾਂ ਦੀ ਦੇਖ-... ਅੱਗੇ ਪੜੋ
ਭਾਗ 10 ਰੱਬ ਆਪ ਹੀ ਰਿਸ਼ਤਿਆਂ ਦੀ, ਪਛਾਣ ਕਰਾ ਦਿੰਦਾ ਹੈ ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ --ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

Wednesday, 7 June, 2017

ਜਿਵੇਂ-ਜਿਵੇਂ ਵੀ ਅਪ੍ਰੇਸ਼ਨ ਕੀਤਾ ਸੀ। ਅਪ੍ਰੇਸ਼ਨ ਕਰਨ ਦੇ ਨਾਲ ਡਾਕਟਰ, ਨਰਸਾਂ ਆਪਸ ਵਿੱਚ ਗੱਲਾਂ ਵੀ ਕਰ ਰਹੇ ਸਨ। ਬੇਸੁਰਤੀ ਵਿੱਚ ਕੋਈ-ਕੋਈ ਗੱਲ ਵਿੰਦਰ ਨੂੰ ਸੁਣਦੀ ਸੀ। ਵਿੰਦਰ ਨੂੰ ਭਾਵੇਂ ਸੁਰਤ ਨਹੀਂ ਸੀ। ਮਾਸ ਨੂੰ ਸੁੰਨ ਕੀਤਾ ਹੋਇਆ ਸੀ। ਅੱਖਾਂ ਬੰਦ ਸਨ। ਦਿਮਾਗ਼, ਮਨ  ਨੂੰ ਸਾਰੇ ਬੋਲਦੇ ਸੁਣ ਰਹੇ ਸਨ। ਇੱਕ ਉਸ ਨੂੰ ਡਾਕਟਰ ਦੀ ਗੱਲ ਸੁਣੀ ਸੀ। ਉਸ ਨੇ ਕਿਹਾ , "... ਅੱਗੇ ਪੜੋ
ਭਾਗ 38 ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ--ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

Monday, 5 June, 2017

ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਨੂੰ ਮਰ ਗਿਆ ਕੌਣ ਕਹਿੰਦਾ ਹੈ? ਉਹ ਅੱਜ ਵੀ ਜੀਵਤ ਹੈ। ਰਹਿੰਦੀ ਦੁਨੀਆ ਤੱਕ ਉਹ ਬਹਾਦਰ ਸੂਰਮਿਆ ਵਿੱਚ ਜੂਝਦੇ ਰਹਿਣਗੇ। ਘਰ-ਘਰ ਵਿੱਚ ਹਰ ਨਰ ਮਾਦਾ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਪ੍ਰੇਮੀ ਹਨ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ 80% ਲੋਕਾਂ ਦੇ ਮਨ ਵਿੱਚ ਧੜਕਦੇ ਹਨ। ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਲਈ... ਅੱਗੇ ਪੜੋ
ਹਜ਼ਾਰਾਂ ਅਕਲਾਂ ਨਾਲ ਵੀ ਐਸਾ ਸਤਿਗੁਰ ਰੱਬ ਨਹੀਂ ਮਿਲ ਸਕਦਾ ---ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

Saturday, 3 June, 2017

ਜੋ ਭਗਤ ਪੂਰੇ ਜ਼ਕੀਨ ਨਾਲ ਸਤਿਗੁਰ ਜੀ ਭਰੋਸਾ ਜਿੱਤ ਲੈਂਦਾ ਹੈ। ਗੁਰੂ ਦਾ ਹੁਕਮ ਮੰਨਦਾ ਹੈ। ਉਹ ਭਗਤ ਭਗਵਾਨ ਨੂੰ ਜਾਣ ਲੈਂਦਾ ਹੈ। ਸਤਿਗੁਰ ਜੀ ਉਹੀ ਹੈ, ਜਿਸ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਹੈ। ਬੇਅੰਤ ਬਾਰੀ, ਮੁੜ-ਮੁੜ ਕੇ, ਸਤਿਗੁਰ ਉੱਤੋਂ ਸਦਕੇ ਜਾਈਏ। ਸਾਰੇ ਖ਼ਜ਼ਾਨਿਆਂ ਦਾ ਬੰਦਿਆਂ, ਜੀਵਾਂ ਸਬ ਕਾਸੇ ਦਾ ਮਾਲਕ ਹੈ। ਚੌਵੀ ਘੰਟੇ ਰੱਬ ਦੇ ਨਾਲ ਲਿਵ ਜੋੜੀ ਰੱਖੀਦੀ ਹੈ... ਅੱਗੇ ਪੜੋ

Pages

ਦੁਬਈ ਦੀ ਯਾਤਰਾ- ਸ: ਸੰਤੋਖ ਸਿੰਘ

Wednesday, 24 January, 2018
ਉਂਜ ਤਾਂ ਭਾਵੇਂ ਪਹਿਲਾਂ ਵੀ ਮੈਂ ਤਿੰਨ ਵਾਰ ਦੁਬਈ ਜਾ ਚੁੱਕਾ ਸਾਂ। ਇਕ ਵਾਰ ਵਲੈਤ ਨੂੰ ਜਾਣ ਸਮੇ ਰਾਹ ਵਿਚ ਦੋ ਕੁ ਦਿਨ ਰੁਕਿਆ ਤੇ ਸ. ਹਰਜਿੰਦਰ ਸਿੰਘ ਜੀ ਹੋਰਾਂ ਨੇ ਮੈਨੂੰ ਹਵਾਈ ਅੱਡੇ ਤੋਂ ਲੈ ਕੇ ਅਬੂ ਧਾਬੀ, ਆਪਣੇ ਸਥਾਨ ਤੇ ਰੱਖਿਆ। ਓਥੇ ਉਹ ਆਪਣੇ ਕੈਂਪ ਵਿਚਲੇ ਗੁਰਦੁਆਰਾ ਸਾਹਿਬ ਵਿਚ, ਸ੍ਰੀ ਗੁਰੂ...

ਡੰਗ 'ਤੇ ਚੋਭਾਂ---ਗੁਰਮੀਤ ਪਲਾਹੀ

Monday, 11 September, 2017
ਵੇਖ ਆਪਣੇ ਨੇਕਾਂ ਦਾ ਕਾਰਾ, ਮਾਲ ਯਤੀਮਾਂ ਖਾ ਗਏ ਸਾਰਾ      ਖ਼ਬਰ ਹੈ ਕਿ ਅੰਨਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ਦੇਹ ਵਾਲੀ ਪੰਜਾਬ ਦੀ ਇਹ ਕਹਾਵਤ ਨਗਰ ਨਿਗਮ ਲੁਧਿਆਣਾ ਉਤੇ ਬਿਲਕੁਲ ਠੀਕ ਬੈਠਦੀ ਹੈ, ਕਿਉਂਕਿ ਸਾਲ 2016 ਵਿੱਚ ਆਊਟ ਸੋਰਸਿੰਗ ਵਿੱਚ ਰੱਖੇ 8 ਐਸ.ਡੀ.ਓ. ਅਤੇ 16 ਜੂਨੀਅਰ ਇੰਜੀਨੀਅਰ,...

ਮੋਦੀ ਸਾਹਬ! ਕਿੱਥੇ ਗਈ ਪਾਰਦਰਸ਼ਤਾ?--ਗੁਰਮੀਤ ਪਲਾਹੀ

Monday, 11 September, 2017
ਮੋਦੀ ਸਾਹਬ! ਕਿੱਥੇ ਗਈ ਪਾਰਦਰਸ਼ਤਾ?--ਗੁਰਮੀਤ ਪਲਾਹੀ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਭਾਜਪਾ ਦੇ ਮੁੱਖ ਨੇਤਾਵਾਂ ਨੇ ਭ੍ਰਿਸ਼ਟਾਚਾਰ ਅਤੇ ਭੈੜੇ ਰਾਜ ਪ੍ਰਬੰਧ ਦੇ ਵਿਰੁੱਧ ਤਿੱਖੀ ਆਵਾਜ਼ ਉਠਾਈ ਸੀ। ਵੱਡੀ ਬਿਆਨਬਾਜ਼ੀ ਕੀਤੀ ਸੀ। ਕਾਂਗਰਸ-ਮੁਕਤ ਭਾਰਤ ਦਾ ਨਾਹਰਾ ਦਿੱਤਾ ਸੀ। ਭਾਜਪਾ ਨੂੰ ਬਹੁਮੱਤ ਮਿਲਿਆ। ਇਹ...