ਲੇਖ

Wednesday, 21 March, 2018
          ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਡਾ.ਬੀ.ਆਰ.ਅੰਬੇਡਕਰ ਦਾ ਕਥਨ ਹੈ ਕਿ 'ਗ਼ੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਦਿਓ ਤਾਂ ਉਹ ਬਗ਼ਾਵਤ ਕਰ ਦੇਣਗੇ।' ਆਪਣੇ ਆਪ  ਵਿੱਚ ਸਵੈਮਾਣ ਪੈਦਾ ਹੋਣਾ ਹੀ ਬਗ਼ਾਵਤ ਨੂੰ ਜਨਮ ਦਿੰਦਾ ਹੈ। ਇਹ ਘਟਨਾ ਸਾਲ 1993 ਦੀ ਹੈ। ਮੇਰੀ  ਉਮਰ ਉਸ ਵੇਲੇ 10 ਮਸਾਂ ਹ...
ਜਨਤਾ ਆਪਣੇ ਕੰਨ ਤੇ ਅੱਖਾਂ ਖੁੱਲ੍ਹੀਆਂ ਰੱਖੇ-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ

Friday, 2 June, 2017

ਬਹੁਤ ਡਾਕਟਰਾਂ ਨੇ ਲੋਕਾਂ ਦੀ ਸੇਵਾ ਕਰਕੇ ਜਾਨਾਂ ਬਚਾਈਆਂ ਹਨ। ਕੱਟੇ ਅੰਗ ਹੱਥ, ਪੈਰ ਠੀਕ ਕੀਤਾ ਹੈ। ਅਪਰੇਸ਼ਨ ਕਰਕੇ ਹਰ ਹਾਲਤ ਵਿੱਚ ਮਰੀਜਾਂ ਦੀ ਸੇਵਾ ਕਰਦੇ ਹਨ। ਸਾਰੇ ਬੇਈਮਾਨ ਵੀ ਨਹੀਂ ਹਨ। ਬਹੁਤੇ ਡਾਕਟਰ ਪੈਸਾ ਬਣਾਉਣ ਵੱਲ ਲੱਗੇ ਹਨ। ਬਿਜ਼ਨਸ ਵਧਾਉਣ ਵੱਲ ਲੱਗੇ ਹਨ। ਉਨ੍ਹਾਂ ਦਾ ਪੈਸਾ ਕਮਾਉਣਾ ਮੁੱਖ ਕੰਮ ਹੈ। ਹਰ ਪਾਸੇ ਪੈਸਾ ਪ੍ਰਧਾਨ ਹੈ। ਡਾਕਟਰਾਂ ਦਾ ਪੂਰਾ ਢਾਂਚਾ... ਅੱਗੇ ਪੜੋ
 ਈਲਿੰਗ ਸਾਊਥਾਲ ਤੋਂ ਵਰਿੰਦਰ ਸ਼ਰਮਾ ਆਪਣੇ ਸਮਰਥਕਾਂ ਸਮੇਤ ਚੋਣ ਪ੍ਰਚਾਰ ਕਰਦੇ ਹੋਏ।
ਬਰਤਾਨੀਆ ਦੀਆਂ ਚੋਣਾਂ ਵੇਲੇ ਪੰਜਾਬੀਆਂ ਸਮੇਤ ਭਾਰਤੀ ਮੂਲ ਦੇ 50 ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ -ਲੰਦਨ ਤੋਂ ਨਰਪਾਲ ਸਿੰਘ ਸ਼ੇਰਗਿੱਲ

Friday, 2 June, 2017

1-      ਜੈਰਮੀ ਕੌਰਬਿਨ                                                      2-ਥਰੀਸਾ ਮੇਅ ਬਰਤਾਨੀਆ ਵਿਚ 8 ਜੂਨ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਉਮੀਦਵਾਰਾਂ ਵੱਲੋਂ ਕੀਤਾ ਜਾ ਰਿਹਾ ਚੋਣ ਪ੍ਰਚਾਰ 22 ਮਈ ਨੂੰ ਮਾਨਚੈਸਟਰ ਵਿਖੇ ਵਾਪਰੀ ਭਿਆਨਕ ਦਹਿਸ਼ਤਵਾਦੀ ਵਾਰਦਾਤ ਕਾਰਨ ਕਈ ਦਿਨ ਸੁਰੱਖਿਆ ਪੱਖੋਂ ਭਾਵੇਂ ਬੰਦ ਕਰਨਾ ਪਿਆ ਸੀ, ਪਰ ਵੋਟਾਂ ਨੇੜੇ ਆਉਣ ਕਾਰਨ... ਅੱਗੇ ਪੜੋ
ਰੱਬ ਦਾ ਨਾਮ, ਗੁਣ ਧਰਮੀ ਢੌਂਗ ਕਰਨ ਨਾਲ ਹਾਸਲ ਨਹੀਂ ਹੁੰਦੇ --ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

Friday, 2 June, 2017

ਜੋ ਬੰਦਾ ਹਰ ਸਮੇਂ ਰੱਬ ਦਾ ਨਾਮ ਯਾਦ ਕਰਦਾ ਰਹਿੰਦਾ ਹੈ। ਉਹ ਬੰਦਾ, ਸਾਰਿਆਂ ਵਿੱਚ ਪ੍ਰਮਾਤਮਾ ਨੂੰ ਦੇਖਦਾ ਹੈ। ਉਹ ਬੰਦਾ, ਹਰ ਸਮੇਂ, ਬਿੰਦੇ-ਬਿੰਦੇ, ਭਗਵਾਨ ਨੂੰ ਸਿਰ ਝੁਕਾਉਂਦਾ ਹੈ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਉਸ ਬੰਦੇ ਦੀ ਊਚੀ ਪਵਿੱਤਰ ਆਤਮਾ ਤੱਕ ਕੋਈ ਪਹੁੰਚ ਨਹੀਂ ਸਕਦਾ ਹੈ। ਰੱਬ ਨੂੰ ਚੇਤੇ ਰੱਖਣ ਵਾਲਾ ਸਾਰਿਆਂ ਨੂੰ ਭਵਜਲ ਤਾਰ ਦਿੰਦਾ ਹੈ। ਜੋ ਬੰਦਾ ਜੀਭ ਨਾਲ... ਅੱਗੇ ਪੜੋ
ਡੰਗ ਤੇ ਚੋਭਾਂ--ਗੁਰਮੀਤ ਪਲਾਹੀ

Friday, 2 June, 2017

ਕਿੰਝ ਖਲੋਵਾਂ ਗਜ਼ਨੀ ਤੇ ਤੈਮੂਰ ਨਾਲ     ਖ਼ਬਰ ਹੈ ਕਿ ਕੇਂਦਰ ਵਿੱਚ ਕੌਮੀ ਜਮਹੂਰੀ ਮੋਰਚੇ ਦੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਉਹਨਾ ਦੀ ਸਰਕਾਰ ਹਰ ਹਾਲਤ ਵਿੱਚ ਕਾਲੇ ਧਨ ਨੂੰ ਕਢਾਏਗੀ ਅਤੇ ਇਸ ਸਬੰਧੀ ਵਾਅਦੇ ਤੋਂ ਮੁਕਰਨ ਦਾ ਕੋਈ ਸਵਾਲ ਹੀ ਨਹੀਂ। ਉਹਨਾ ਕਿਹਾ ਕਿ ਉਹਨਾ ਦੀ ਸਰਕਾਰ ਦੇ ਤਿੰਨ ਸਾਲਾਂ ਵਿਚ ਸ਼ਾਨਦਾਰ ਕਾਰਜ... ਅੱਗੇ ਪੜੋ
ਘਰ ਟੈਂਟ ਲੱਗਾ ਕੇ ਜਾਂ ਕੀ ਪੈਲੇਸ, ਗੁਰਦੁਆਰੇ ਸਾਹਿਬ ਵਿੱਚ ਵਿਆਹ ਕਰਨੇ ਜ਼ਰੂਰੀ ਹਨ?--ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

Friday, 2 June, 2017

ਸਮਾਜ ਧੀਆਂ ਦੇ ਮਾਪਿਆਂ ਨੂੰ ਸਿਰ ਉੱਪਰ ਨਹੀਂ ਚੁੱਕਣ ਦਿੰਦਾ। ਇੱਕ ਸਮਾਂ ਸੀ, ਪਿੰਡਾਂ ਸ਼ਹਿਰਾਂ ਦੇ ਅਮੀਰ, ਗ਼ਰੀਬ ਲੋਕ ਵਿਆਹ ਟੈਂਟ ਲੱਗਾ ਕੇ ਕਰਦੇ ਸਨ। ਜਿੰਨਾ ਨੂੰ ਲੋਕਾਂ ਲਈ ਸ਼ਾਨੋ-ਸ਼ੌਕਤ ਕਰਨ ਦੀ ਬਹੁਤੀ ਪ੍ਰਵਾਹ ਨਹੀਂ ਹੈ। ਜੋ ਆਮਦਨ ਦੇ ਹਿਸਾਬ ਨਾਲ ਵਿਆਹ ਕਰਦੇ ਹਨ। ਅੱਜ ਵੀ ਕਈ ਬੰਦੇ ਐਸਾ ਹੀ ਕਰਦੇ ਹਨ। ਖ਼ਰਚੇ ਤੋਂ ਅੱਕੇ ਹੋਏ ਲੋਕ ਹੁਣ ਵੀ ਵਿਆਹ ਟੈਂਟ ਲੱਗਾ ਕੇ ਕਰਨ... ਅੱਗੇ ਪੜੋ
ਅੱਖ ਝੱਪਕੇ ਨਾਲ ਰੱਬ ਦੁਨੀਆ ਨਾਸ਼ ਤੇ ਪੈਦਾ ਕਰ ਸਕਦਾ ਹੈ-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

Wednesday, 31 May, 2017

ਭਗਵਾਨ ਮਨ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ। ਆਸਰਾ ਲੈਣ ਆਏ ਨੂੰ ਮਦਦ ਦਿੰਦਾ ਹੈ। ਜੋ ਪਿਛਲੇ ਜਨਮ ਦਾ ਚੰਗਾ, ਮਾੜਾ ਕੰਮ ਇਕੱਠਾ ਕੀਤਾ ਹੈ, ਉਹੀ ਵਾਪਸ ਮਿਲਣਾ ਹੈ। ਅੱਖ ਝੱਪਕੇ ਨਾਲ  ਰੱਬ  ਦੁਨੀਆ ਨਾਸ਼ ਤੇ ਪੈਦਾ ਕਰ ਸਕਦਾ ਹੈ। ਪ੍ਰਮਾਤਮਾ ਦੇ ਰੰਗਾਂ, ਕਰਾਮਾਤਾਂ ਨੂੰ ਕੋਈ ਨਹੀਂ ਜਾਣ ਸਕਦਾ। ਜਿਸ ਰੱਬ ਦੇ ਘਰ ਵਿੱਚ ਹਰ ਸਮੇਂ ਖ਼ੁਸ਼ੀਆਂ, ਸੁਖ ਹਨ। ਜਿਸ ਦੇ ਦਰਬਾਰ ਵਿੱਚ... ਅੱਗੇ ਪੜੋ
ਅੰਬੇਡਕਰਵਾਦ ਦਾ ਹਿੰਦੂਕਰਨ ਚਿੰਤਾਜਨਕ--- ਕੁਲਵੰਤ ਸਿੰਘ ਟਿੱਬਾ

Wednesday, 31 May, 2017

ਭਾਰਤ ਅੰਦਰ ਆਰੀਅਨ ਵਿਚਾਰਧਾਰਾ ਅਤੇ ਅੰਬੇਡਕਰਵਾਦ ਦਾ ਸਿੱਧਾ ਟਕਰਾਅ ਪਿਛਲੇ ਕੁੱਝ ਸਮੇਂ ਤੋਂ ਦੇਖਣ ਨੂੰ ਮਿਲ ਰਿਹਾ ਹੈ ਪਰ ਅਜੋਕੇ ਦੌਰ ਵਿੱਚ ਅੰਬੇਡਕਰਵਾਦ ਦਾ ਹਿੰਦੂਕਰਨ ਬੜੀ ਤੇਜ਼ੀ ਨਾਲ ਹੋ ਰਿਹਾ ਹੈ। ਸ਼ਾਇਦ ਇਤਿਹਾਸਕ ਪਿਛੋਕੜ ਵਾਂਗ ਬੜੀ ਜਲਦੀ ਹੀ ਅੰਬੇਡਕਰ ਨੂੰ ਮਨੂਵਾਦ ਨਿਗਲ ਜਾਵੇਗਾ। ਮੇਰਾ ਇਹ ਦਾਅਵਾ ਸ਼ਾਇਦ ਅੰਬੇਡਕਰਵਾਦੀਆਂ ਓਪਰਾ ਜਿਹਾ ਲੱਗੇ ਪਰ ਇਹ ਨਿਸ਼ਚਿਤ ਹੈ,... ਅੱਗੇ ਪੜੋ
ਬਲਜੀਤ ਕੌਰ ਸਵੀਟੀ ਦੀ ਪੁਸਤਕ ''ਤਰੇਲਾਂ ਪ੍ਰੀਤ ਦੀਆਂ'' ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ--ਉਜਾਗਰ ਸਿੰਘ

Wednesday, 31 May, 2017

    ਬਲਜੀਤ ਕੌਰ ਸਵੀਟੀ ਦੀ ਪਲੇਠੀ ਕਵਿਤਾ ਦੀ ਪੁਸਤਕ ''ਤਰੇਲਾਂ ਪ੍ਰੀਤ ਦੀਆਂ'' ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ ਹੈ। ਇਸ ਪੁਸਤਕ ਦੀਆਂ ਲਗਪਗ ਸਾਰੀਆਂ ਹੀ ਕਵਿਤਾਵਾਂ ਪਿਆਰ, ਇਸ਼ਕ, ਮੁਹੱਬਤ ਅਤੇ ਸਮਾਜਿਕ ਸਰੋਕਾਰਾਂ ਦੀਆਂ ਬਾਤਾਂ ਹੀ ਪਾਉਂਦੀਆਂ ਹਨ। ਇਹ ਕਵਿਤਾਵਾਂ ਇਸਤਰੀ ਜਾਤੀ ਦੀਆਂ ਇਛਾਵਾਂ, ਮਨੋ ਭਾਵਨਾਵਾਂ, ਦਰਦਾਂ ਅਤੇ ਅਹਿਸਾਸਾਂ ਦਾ ਮੁਜੱਸਮਾ ਹਨ। ਇੱਕ ਔਰਤ ਨੂੰ... ਅੱਗੇ ਪੜੋ
ਪੰਜਾਬੀ ਸਭਿਆਚਾਰਕ ਵਿਰਸੇ ਵਿਚੋਂ ਅਲੋਪ ਹੁੰਦਾ ਜਾ ਰਿਹਾ ਪੰਜਾਬੀ ਸੂਟ ਤੇ ਸਿਰ ਚੁੰਨੀ--ਹਰਮਿੰਦਰ ਸਿੰਘ ”ਭੱਟ”

Wednesday, 31 May, 2017

ਬੀਤੇ ਸਮੇਂ ਦੇ ਪੰਜਾਬੀ ਸਭਿਆਚਾਰ ਦਾ ਖ਼ਾਸਕਰ ਸਰਮੋ ਹਿਆ ਵਾਲਾ ਸਾਦਗੀ ਭਰਿਆ ਹੁਸਨ ਅਜੋਕੇ ਸਮੇਂ ਵਿਚ ਖ਼ਤਮ ਹੋਣਾ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਦਿਨੋਂ ਦਿਨ ਵੱਧ ਰਿਹਾ ਵਿਦੇਸ਼ੀ ਪਹਿਰਾਵਿਆਂ ਦਾ ਲਗਾਓ ਅਤੇ ਇਸ ਪ੍ਰਤੀ ਖਿੱਚ ਅਜੋਕੀ ਪੰਜਾਬੀ ਨੌਜਵਾਨੀ ਨੂੰ ਆਪਣੇ ਵਿਰਸੇ ਤੋਂ ਕੋਹਾਂ ਦੂਰ ਲਈ ਜਾ ਰਹੀ ਹੈ। ਨੌਜਵਾਨ ਹੀ ਨਹੀਂ ਸਗੋਂ ਮੇਰੇ ਸੋਹਣੇ ਪੰਜਾਬ ਦੇ... ਅੱਗੇ ਪੜੋ
ਚੋਣ ਜਿੱਤਾਂ ਦੇ ਬਾਵਜੂਦ ਹਰ ਫ਼ਰੰਟ ’ਤੇ ਫ਼ੇਲ੍ਹ ਮੋਦੀ ਸ਼ਾਸਨ--ਗੁਰਮੀਤ ਪਲਾਹੀ

Wednesday, 31 May, 2017

ਮੋਦੀ ਸ਼ਾਸਨ ਦੇ ਤਿੰਨ ਸਾਲ ਲੰਘ ਗਏ ਹਨ। ਪੰਜ ਸਾਲਾਂ ਵਿੱਚੋਂ ਤਿੰਨ ਸਾਲ ਗੁਜ਼ਰ ਜਾਣੇ ਕੋਈ ਛੋਟਾ ਸਮਾਂ ਨਹੀਂ ਹੁੰਦਾ। ਇਹਨਾਂ ਵਰ੍ਹਿਆਂ ਵਿੱਚ ਮੋਦੀ ਦੀ ਅਗਵਾਈ ’ਚ ਭਾਜਪਾ ਨੇ ਸਿਆਸੀ ਪੱਧਰ ’ਤੇ ਕਈ ਸੂਬਿਆਂ ’ਚ ਤਾਕਤ ਹਥਿਆਈ ਹੈ, ਪਰ ਸਮਾਜਿਕ ਯੋਜਨਾਵਾਂ ਲਾਗੂ ਕਰਨ ਦੇ ਮੋਰਚੇ ’ਤੇ ਐੱਨ ਡੀ ਏ ਸਰਕਾਰ ਨੇ ਬੁਰੀ ਤਰ੍ਹਾਂ ਮਾਰ ਖਾਧੀ ਹੈ, ਕਿਉਂਕਿ ਇਸ ਸਰਕਾਰ ਕੋਲ ਨਾ ਤਾਂ ਲੋਕ... ਅੱਗੇ ਪੜੋ

Pages

ਦੁਬਈ ਦੀ ਯਾਤਰਾ- ਸ: ਸੰਤੋਖ ਸਿੰਘ

Wednesday, 24 January, 2018
ਉਂਜ ਤਾਂ ਭਾਵੇਂ ਪਹਿਲਾਂ ਵੀ ਮੈਂ ਤਿੰਨ ਵਾਰ ਦੁਬਈ ਜਾ ਚੁੱਕਾ ਸਾਂ। ਇਕ ਵਾਰ ਵਲੈਤ ਨੂੰ ਜਾਣ ਸਮੇ ਰਾਹ ਵਿਚ ਦੋ ਕੁ ਦਿਨ ਰੁਕਿਆ ਤੇ ਸ. ਹਰਜਿੰਦਰ ਸਿੰਘ ਜੀ ਹੋਰਾਂ ਨੇ ਮੈਨੂੰ ਹਵਾਈ ਅੱਡੇ ਤੋਂ ਲੈ ਕੇ ਅਬੂ ਧਾਬੀ, ਆਪਣੇ ਸਥਾਨ ਤੇ ਰੱਖਿਆ। ਓਥੇ ਉਹ ਆਪਣੇ ਕੈਂਪ ਵਿਚਲੇ ਗੁਰਦੁਆਰਾ ਸਾਹਿਬ ਵਿਚ, ਸ੍ਰੀ ਗੁਰੂ...

ਡੰਗ 'ਤੇ ਚੋਭਾਂ---ਗੁਰਮੀਤ ਪਲਾਹੀ

Monday, 11 September, 2017
ਵੇਖ ਆਪਣੇ ਨੇਕਾਂ ਦਾ ਕਾਰਾ, ਮਾਲ ਯਤੀਮਾਂ ਖਾ ਗਏ ਸਾਰਾ      ਖ਼ਬਰ ਹੈ ਕਿ ਅੰਨਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ਦੇਹ ਵਾਲੀ ਪੰਜਾਬ ਦੀ ਇਹ ਕਹਾਵਤ ਨਗਰ ਨਿਗਮ ਲੁਧਿਆਣਾ ਉਤੇ ਬਿਲਕੁਲ ਠੀਕ ਬੈਠਦੀ ਹੈ, ਕਿਉਂਕਿ ਸਾਲ 2016 ਵਿੱਚ ਆਊਟ ਸੋਰਸਿੰਗ ਵਿੱਚ ਰੱਖੇ 8 ਐਸ.ਡੀ.ਓ. ਅਤੇ 16 ਜੂਨੀਅਰ ਇੰਜੀਨੀਅਰ,...

ਮੋਦੀ ਸਾਹਬ! ਕਿੱਥੇ ਗਈ ਪਾਰਦਰਸ਼ਤਾ?--ਗੁਰਮੀਤ ਪਲਾਹੀ

Monday, 11 September, 2017
ਮੋਦੀ ਸਾਹਬ! ਕਿੱਥੇ ਗਈ ਪਾਰਦਰਸ਼ਤਾ?--ਗੁਰਮੀਤ ਪਲਾਹੀ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਭਾਜਪਾ ਦੇ ਮੁੱਖ ਨੇਤਾਵਾਂ ਨੇ ਭ੍ਰਿਸ਼ਟਾਚਾਰ ਅਤੇ ਭੈੜੇ ਰਾਜ ਪ੍ਰਬੰਧ ਦੇ ਵਿਰੁੱਧ ਤਿੱਖੀ ਆਵਾਜ਼ ਉਠਾਈ ਸੀ। ਵੱਡੀ ਬਿਆਨਬਾਜ਼ੀ ਕੀਤੀ ਸੀ। ਕਾਂਗਰਸ-ਮੁਕਤ ਭਾਰਤ ਦਾ ਨਾਹਰਾ ਦਿੱਤਾ ਸੀ। ਭਾਜਪਾ ਨੂੰ ਬਹੁਮੱਤ ਮਿਲਿਆ। ਇਹ...