ਲੇਖ

Wednesday, 21 March, 2018
          ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਡਾ.ਬੀ.ਆਰ.ਅੰਬੇਡਕਰ ਦਾ ਕਥਨ ਹੈ ਕਿ 'ਗ਼ੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਦਿਓ ਤਾਂ ਉਹ ਬਗ਼ਾਵਤ ਕਰ ਦੇਣਗੇ।' ਆਪਣੇ ਆਪ  ਵਿੱਚ ਸਵੈਮਾਣ ਪੈਦਾ ਹੋਣਾ ਹੀ ਬਗ਼ਾਵਤ ਨੂੰ ਜਨਮ ਦਿੰਦਾ ਹੈ। ਇਹ ਘਟਨਾ ਸਾਲ 1993 ਦੀ ਹੈ। ਮੇਰੀ  ਉਮਰ ਉਸ ਵੇਲੇ 10 ਮਸਾਂ ਹ...
ਧੀ ਜੰਮਣੀ, ਪਾਲਨੀ ਔਖੀ ਨਹੀਂ ਹੈ। ਸਹੁਰੇ ਘਰ ਵਸਾਉਣੀ ਔਖੀ ਹੈ --ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

Wednesday, 31 May, 2017

ਲੋਕ ਧੀਆਂ ਨੂੰ ਮਾਰ ਕਿਉਂ ਦਿੰਦੇ ਹਨ? ਐਸੇ ਲੋਕ ਸਮਾਜ ਨੂੰ ਮੂੰਹ ਤੋੜਵਾਂ ਜੁਆਬ ਨਹੀਂ ਦਿੰਦੇ। ਦਾਜ ਦੇਣਾ ਸਹੁਰਿਆਂ ਤੇ ਹੋਰ ਲੋਕਾਂ ਦੀਆਂ ਮੰਗਾ ਦੇਣ ਤੋਂ ਇਨਕਾਰ ਨਹੀਂ ਕਰਨਾ ਚੁਹੁੰਦੇ। ਲੋਕਾਂ ਨੂੰ ਫੇਸ ਨਹੀਂ ਕਰਨਾ ਚੁਹੁੰਦੇ। ਲੋਕਾਂ ਨੂੰ ਕੋਰਾ ਜੁਆਬ ਦੇਣ ਦੀ ਥਾਂ ਆਪ ਦੇ ਜਿਗਰ ਦਾ ਟੋਟਾ ਮਾਰ ਦਿੰਦੇ ਹਨ। ਲੋਕਕਾਂਦੀਆਂ ਧੀਆਂ ਨੂੰ ਚੁੜੇਲਾਂ ਜਾਂ ਸੈਕਸੀ ਬੰਬ ਸਮਝਣ ਵਾਲੇ... ਅੱਗੇ ਪੜੋ
ਜਗਤ ਦੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ---ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ

Monday, 29 May, 2017

ਜਗਤ ਦੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਹਨ। ਸਤਿਗੁਰੂ ਜੀ ਦਾ ਜਨਮ ਗੋਇੰਦਵਾਲ ਅਪ੍ਰੈਲ ਮਹੀਨੇ ਵਿਚ 1563 ਈਸਵੀ ਨੂੰ ਹੋਇਆ ਹੈ। ਗੁਰੂ ਅਰਜਨ ਦੇਵ ਜੀ ਦੇ ਪਿਤਾ ਚੌਥੇ ਪਾਤਸ਼ਾਹ ਰਾਮਦਾਸ ਜੀ ਹਨ। ਮਾਤਾ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਵਿਚ ਹੋਇਆ। ਮਾਤਾ ਭਾਨੀ ਜੀ ਤੀਜੇ ਸੁਤਗੁਰੂ ਰਾਮਦਾਸ ਜੀ ਦੀ ਪੁੱਤਰੀ ਸੀ। ਗੁਰੂ ਅਰਜਨ ਦੇਵ ਜੀ ਦੇ ਹੋਰ ਦੋ ਭਰਾ ਪ੍ਰਥੀ ਚੰਦ... ਅੱਗੇ ਪੜੋ
ਸੁਹਾਗ ਰਾਤ ਤੋ ਮੇਰੇ ਸਾਥ ਗੁਜ਼ਾਰਨੀ ਹੈ - ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ

Monday, 29 May, 2017

'ਸ਼ੁਬ ਵਿਆਹ' ਟੀਵੀ ਸੀਰੀਅਲ ਚੱਲ ਰਿਹਾ ਹੈ। ਇਸ ਦੀ ਐਡ ਚੱਲਦੀ ਹੈ। ਸ਼ਾਦੀ ਤੋ ਆਪ ਸਰੋਜ਼ ਕੇ ਸਾਥ ਕਰ ਰਹੇ ਹੈ। ਸੁਹਾਗ ਰਾਤ ਤੋ ਮੇਰੇ ਸਾਥ ਗੁਜ਼ਾਰਨੀ ਹੈ।  ਸੁਣ ਕੇ ਬੰਦਾ ਪਾਣੀ-ਪਾਣੀ ਹੋ ਜਾਂਦਾ ਹੈ। ਇਹ ਲਾਈਨ ਤੋਂ ਬਗੈਰ ਵੀ ਸੀਰੀਅਲ ਚੱਲ ਸਕਦਾ ਹੈ। ਪਰ ਲੋਕ ਕੁੱਝ ਚਟਪਟਾ ਭਾਲਦੇ ਹਨ। ਕੀ ਡਰਾਮੇ ਦਾ ਜੈਸਾ ਨਾਮ 'ਸ਼ੁਬ ਵਿਆਹ।' ਨਾਲ ਕੀ ਇਹ ਲਾਈਨ ਜਚਦੀ ਹੈ? ਐਸਾ ਕੁੱਝ ਕਈ ਲੋਕ... ਅੱਗੇ ਪੜੋ
ਕੁੜੀਆਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ - ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ

Monday, 29 May, 2017

 ਸਾਡੇ ਵਿਚੋਂ ਸਬ ਦੇ ਧੀਆਂ ਪੁੱਤਰ ਹਨ। ਪੁੱਤਰ ਕੁੱਝ ਵੀ ਕਰੇ, ਸਬ ਹਜ਼ਮ ਹੋ ਜਾਂਦਾ ਹੈ। ਉਸ ਦੀ ਹਰ ਗ਼ਲਤੀ ਮੁਆਫ਼ ਕੀਤੀ ਜਾਂਦੀ ਹੈ। ਜੇ ਕਿਸੇ ਕੁੜੀ ਨਾਲ ਛੇੜ-ਛਾੜ ਵੀ ਕਰੇ, ਮਾਣ ਮਹਿਸੂਸ ਕੀਤਾ ਜਾਂਦਾ ਹੈ। ਬਈ ਮੁੰਡਾ ਕੁੜੀਆਂ ਛੇੜਨ ਜੋਗਾ ਹੋ ਗਿਆ ਹੈ। ਨੌਜਵਾਨ ਹੋ ਗਿਆ ਹੈ। ਇਸ ਮਾਮਲੇ ਵਿੱਚ ਕੁੜੀਆਂ ਲਈ ਸਾਡੇ ਸਬ ਦੇ ਬਿਚਾਰ ਵੱਖਰੇ ਹਨ। ਕੁੜੀਆਂ ਇਸ ਬਾਰੇ ਵਿੱਚ ਕਿਸੇ... ਅੱਗੇ ਪੜੋ
ਭਾਈ ਪੰਥਪੀ੍ਤ ਸਿੰਘ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਇਟਲੀ ਵਿਚ ਆਪਣੇ ਦਿਵਾਨਾ ਦਾ ਆਪ ਵਿਰੋਧ ਕਰਵਾਇਆ -ਭਾਈ ਲਾਲ ਸਿੰਘ ਅਲਸਾਂਦਰੀਆ

Saturday, 27 May, 2017

ਇਟਲੀ ਵਿਚ ਸਾਰੇ ਸਿੱਖ ਭਾਈਚਾਰੇ ਨੂੰ ਇਕੱਠੇ ਕਰਕੇ ਆਪਸੀ ਪਿਆਰ ਅਤੇ ਏਕਤਾ ਨਾਲ ਚੱਲਣ ਲਈ ਹਮੇਸ਼ਾਂ ਨਿਰਪੱਖ ਹੋ ਕੇ ਯਤਨਸ਼ੀਲ ਰਹਿਣ ਵਾਲੇ ਸਿੱਖ ਪੰਥ ਦੇ ਨਿਸ਼ਕਾਮ ਸੇਵਕ ਭਾਈ ਲਾਲ ਸਿੰਘ ਅਲਸਾਂਦਰੀਆ ਨੇ ਪ੍ਰੈੱਸ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਮੈਂ ਜੋ ਇਟਲੀ ਵਿਚ ਭਾਈ ਪੰਥਪੀ੍ਤ ਸਿੰਘ ਦੇ ਆਉਣ ਨਾਲ ਵਾਪਰਿਆ ਇਸ ਵਾਰੇ ਮੀਡੀਆ ਵਿਚ ਆਉਣਾ ਨਹੀਂ ਸੀ ਚਾਹੁੰਦਾ ਪਰ ਮੈਂ... ਅੱਗੇ ਪੜੋ
ਰੱਬ ਬੰਦੇ ਨੂੰ ਦਿਸਦਾ ਨਹੀਂ ਹੈ--ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

Friday, 26 May, 2017

ਬੰਦਾ ਹਜ਼ਾਰਾਂਦਾਬਹੁਤ ਧੰਨਕਮਾਈਜਾਂਦਾਹੈ।ਹੋਰਲੱਖਾਂਦੇਧੰਨਪਿੱਛੇਭੱਜਾਫਿਰਦਾਹੈ।ਬੰਦੇਦਾਮਨਰੱਜਦਾਨਹੀਂਹੈ।ਧੰਨਦਾਲਾਲਚਕਰਕੇ, ਹੋਰਕਮਾਈਜਾਂਦਾਹੈ।ਜਿੰਨਾਬੰਦਾਪੂਰੇਦਿਨਵਿੱਚਕੰਮਕਰਦਾਹੈ।ਉਨ੍ਹਾਂਵਿੱਚਅਨੇਕਾਂਤਰਾਂਦੇਵਿਕਾਰਫਜ਼ੂਲ ਕੰਮਕਰਦਾਹੈ।ਜੋਬੰਦੇਲਈਜ਼ਹਿਰਬਣਜਾਂਦੇਹਨ।ਰੱਜਨਹੀਂਆਉਂਦਾ, ਪੈਸੇਪਿੱਛੇਲੱਗਿਆ, ਭਟਕਦਾਮੱਥਾਮਾਰਦਾਫਿਰਦਾਹੈ। ਮਨਮਾਰਕੇ, ਲਾਲਚਛੱਡਣਦੇ, ਸੰਤੋਖਤੋਂ  ... ਅੱਗੇ ਪੜੋ
ਅਸੀਂ ਸੇਵਕ ਹਾਂ, ਸੇਵਾ ਕਮਾ ਰਹੇ ਆ

Friday, 26 May, 2017

ਡੰਗ ਅਤੇ ਚੋਭਾਂ ਗੁਰਮੀਤ ਪਲਾਹੀ ਅਸੀਂ ਸੇਵਕ ਹਾਂ,  ਸੇਵਾ ਕਮਾ ਰਹੇ ਆ    ਖ਼ਬਰ ਹੈ ਕਿ ਪੰਜਾਬ ਸਰਕਾਰ ਵਲੋਂ 35 ਲੱਖ ਨੀਲੇ ਕਾਰਡ ਧਾਰਕਾਂ ਨੂੰ ਕੌਮੀ ਖ਼ੁਰਾਕ ਸੁਰੱਖਿਆ ਐਕਟ- 2013 ਦੀ ਪਾਲਣਾ ਹਿੱਤ ਹਾਲ ਦੀ ਘੜੀ ਕਣਕ ਦਾ ਬਣਦਾ ਕੋਟਾ ਜਾਰੀ ਕਰ ਦਿਤਾ ਹੈ। ਇਹ ਕਣਕ ਅਪ੍ਰੈਲ 2017 ਤੋਂ ਸਤੰਬਰ 2017 ਤੱਕ ਕੁਲ ਛੇ ਮਹੀਨੇ ਦੀ ਇੱਕਠੀ 2 ਰੁਪਏ ਪ੍ਰਤੀ ਕਿਲੋ ਪ੍ਰਤੀ ਜੀਅ 5... ਅੱਗੇ ਪੜੋ
ਵਿਸ਼ਵਾਸ ਜਿਤਾਉਣ ਵਾਲੇ ਹੀ ਭਰੋਸਾ ਤੋੜਦੇ ਹਨ -ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ

Friday, 26 May, 2017

ਵਿਸ਼ਵਾਸ ਉੱਤੇ ਦੁਨੀਆ ਚੱਲਦੀ ਹੈ। ਵਿਸ਼ਵਾਸ, ਭਰੋਸਾ ਮਨ ਦੀ ਇਕਾਗਰਤਾ ਉੱਤੇ ਖੜ੍ਹਾ ਹੈ। ਕੀ ਮਨ ਤਕੜਾ, ਤੰਦਰੁਸਤ ਹੈ, ਇਮਾਨਦਾਰ ਹੈ? ਜਿਸ ਦਾ ਇਮਾਨ ਪੱਕਾ ਹੈ। ਉਸ ਉੱਤੇ ਵਿਸ਼ਵਾਸ ਪੱਕਾ ਹੈ। ਵਿਸ਼ਵਾਸ ਤੇ ਇਮਾਨਦਾਰੀ ਇੱਕੋ ਸਾਥ ਹੁੰਦੇ ਹਨ। ਜਿਸ ਵਿੱਚ ਇਮਾਨਦਾਰੀ ਹੋਵੇਗੀ, ਉਸੇ ਉੱਤੇ ਦੂਜੇ ਬੰਦੇ ਵਿਸ਼ਵਾਸ ਕਰ ਸਕਦੇ ਹਨ। ਹਰ ਬੰਦੇ ਉੱਤੇ ਅੱਖਾਂ ਮੀਚ ਕੇ, ਵਿਸ਼ਵਾਸ ਨਾਂ ਕਰੋ।... ਅੱਗੇ ਪੜੋ
ਸਿੱਖ ਕੌਣ ਹੈ? -ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ

Wednesday, 24 May, 2017

 ਉਹ ਸਿੱਖ ਹੁੰਦਾ ਹੈ। ਜੋ ਹਰ ਰੋਜ਼ ਸੱਚਾ ਗਿਆਨ ਹਾਸਲ ਕਰਕੇ ਉਸ ਉੱਤੇ ਆਪ ਅਮਲ ਕਰਦਾ ਹੈ। ਲੋਕਾਂ ਵਿੱਚ ਉਸ ਸੱਚ ਨੂੰ ਵੰਡਦਾ ਹੈ। ਸੱਚੋਂ ਸੱਚ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਗਿਆ ਹੈ। ਸੱਚਾ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਸੁਣਨ ਨਾਲ ਹਾਸਲ ਹੋਣਾ ਹੈ। ਵਿਗਿਆਨੀ ਵੀ ਉਸ ਸੱਚ ਦੀ ਅਜੇ ਖੋਜ ਕਰ ਰਹੇ ਹਨ। ਉਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ... ਅੱਗੇ ਪੜੋ
ਅਦਾਲਤਾਂ ਕੇਸ ਦਾ ਸਹੀ ਨਬੇੜਾ ਨਹੀਂ ਕਰਦੀਆਂ ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

Wednesday, 24 May, 2017

 ਇੱਕ ਜ਼ਮਾਨਾ ਸੀ, ਜਦੋਂ ਲੋਕ ਅਦਾਲਤ ਵਿੱਚ ਜਾਣਾ ਸ਼ਰਮ ਮੰਨਦੇ ਸੀ। ਲੋਕ ਮੱਥਾ ਹੀ ਨਹੀਂ ਲਗਾਉਣਾ ਚੁਹੁੰਦੇ ਸਨ। ਅਦਾਲਤ ਵਿੱਚ ਇਨਸਾਫ਼ ਨਹੀਂ ਮਿਲਦਾ। ਝੂਠਾ ਤਾਕਤਵਰ ਬੰਦਾ ਜਿੱਤ ਜਾਂਦਾ ਹੈ। ਅਦਾਲਤਾਂ ਕੇਸ ਦਾ ਸਹੀ ਨਬੇੜਾ ਨਹੀਂ ਕਰਦੀਆਂ। ਜੱਜ ਕੇਸ ਨੂੰ ਲਮਕਾਈ ਜਾਂਦੇ ਹਨ। ਤਰੀਕਾਂ ਪਾਈ ਜਾਂਦੇ ਹਨ। ਵਕੀਲਾਂ ਦਾ ਚੰਗਾ ਬਿਜ਼ਨਸ ਹੁੰਦਾ ਹੈ। ਸ਼ਾਇਦ ਇਸੇ ਲਈ ਬਹੁਤੇ ਲੋਕ ਆਪ ਹੀ... ਅੱਗੇ ਪੜੋ

Pages

ਦੁਬਈ ਦੀ ਯਾਤਰਾ- ਸ: ਸੰਤੋਖ ਸਿੰਘ

Wednesday, 24 January, 2018
ਉਂਜ ਤਾਂ ਭਾਵੇਂ ਪਹਿਲਾਂ ਵੀ ਮੈਂ ਤਿੰਨ ਵਾਰ ਦੁਬਈ ਜਾ ਚੁੱਕਾ ਸਾਂ। ਇਕ ਵਾਰ ਵਲੈਤ ਨੂੰ ਜਾਣ ਸਮੇ ਰਾਹ ਵਿਚ ਦੋ ਕੁ ਦਿਨ ਰੁਕਿਆ ਤੇ ਸ. ਹਰਜਿੰਦਰ ਸਿੰਘ ਜੀ ਹੋਰਾਂ ਨੇ ਮੈਨੂੰ ਹਵਾਈ ਅੱਡੇ ਤੋਂ ਲੈ ਕੇ ਅਬੂ ਧਾਬੀ, ਆਪਣੇ ਸਥਾਨ ਤੇ ਰੱਖਿਆ। ਓਥੇ ਉਹ ਆਪਣੇ ਕੈਂਪ ਵਿਚਲੇ ਗੁਰਦੁਆਰਾ ਸਾਹਿਬ ਵਿਚ, ਸ੍ਰੀ ਗੁਰੂ...

ਡੰਗ 'ਤੇ ਚੋਭਾਂ---ਗੁਰਮੀਤ ਪਲਾਹੀ

Monday, 11 September, 2017
ਵੇਖ ਆਪਣੇ ਨੇਕਾਂ ਦਾ ਕਾਰਾ, ਮਾਲ ਯਤੀਮਾਂ ਖਾ ਗਏ ਸਾਰਾ      ਖ਼ਬਰ ਹੈ ਕਿ ਅੰਨਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ਦੇਹ ਵਾਲੀ ਪੰਜਾਬ ਦੀ ਇਹ ਕਹਾਵਤ ਨਗਰ ਨਿਗਮ ਲੁਧਿਆਣਾ ਉਤੇ ਬਿਲਕੁਲ ਠੀਕ ਬੈਠਦੀ ਹੈ, ਕਿਉਂਕਿ ਸਾਲ 2016 ਵਿੱਚ ਆਊਟ ਸੋਰਸਿੰਗ ਵਿੱਚ ਰੱਖੇ 8 ਐਸ.ਡੀ.ਓ. ਅਤੇ 16 ਜੂਨੀਅਰ ਇੰਜੀਨੀਅਰ,...

ਮੋਦੀ ਸਾਹਬ! ਕਿੱਥੇ ਗਈ ਪਾਰਦਰਸ਼ਤਾ?--ਗੁਰਮੀਤ ਪਲਾਹੀ

Monday, 11 September, 2017
ਮੋਦੀ ਸਾਹਬ! ਕਿੱਥੇ ਗਈ ਪਾਰਦਰਸ਼ਤਾ?--ਗੁਰਮੀਤ ਪਲਾਹੀ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਭਾਜਪਾ ਦੇ ਮੁੱਖ ਨੇਤਾਵਾਂ ਨੇ ਭ੍ਰਿਸ਼ਟਾਚਾਰ ਅਤੇ ਭੈੜੇ ਰਾਜ ਪ੍ਰਬੰਧ ਦੇ ਵਿਰੁੱਧ ਤਿੱਖੀ ਆਵਾਜ਼ ਉਠਾਈ ਸੀ। ਵੱਡੀ ਬਿਆਨਬਾਜ਼ੀ ਕੀਤੀ ਸੀ। ਕਾਂਗਰਸ-ਮੁਕਤ ਭਾਰਤ ਦਾ ਨਾਹਰਾ ਦਿੱਤਾ ਸੀ। ਭਾਜਪਾ ਨੂੰ ਬਹੁਮੱਤ ਮਿਲਿਆ। ਇਹ...