ਲੇਖ

Wednesday, 21 March, 2018
          ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਡਾ.ਬੀ.ਆਰ.ਅੰਬੇਡਕਰ ਦਾ ਕਥਨ ਹੈ ਕਿ 'ਗ਼ੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਦਿਓ ਤਾਂ ਉਹ ਬਗ਼ਾਵਤ ਕਰ ਦੇਣਗੇ।' ਆਪਣੇ ਆਪ  ਵਿੱਚ ਸਵੈਮਾਣ ਪੈਦਾ ਹੋਣਾ ਹੀ ਬਗ਼ਾਵਤ ਨੂੰ ਜਨਮ ਦਿੰਦਾ ਹੈ। ਇਹ ਘਟਨਾ ਸਾਲ 1993 ਦੀ ਹੈ। ਮੇਰੀ  ਉਮਰ ਉਸ ਵੇਲੇ 10 ਮਸਾਂ ਹ...
ਸਿੱਖ ਕੌਮ ਦੇ ਰੋਲ ਮਾਡਲਾਂ ਦੀ ਅਣਹੋਂਦ ਕਾਰਨ ਖਲਾਅ-- ਉਜਾਗਰ ਸਿੰਘ

Tuesday, 23 May, 2017

       ਸਿੱਖ ਕੌਮ ਦਾ ਵਿਰਸਾ ਅਮੀਰ ਹੈ, ਇਸ ਵਿਰਾਸਤ ਦੇ ਰੋਲ ਮਾਡਲ 10 ਗੁਰੂ ਸਹਿਬਾਨ ਹੋਏ ਹਨ, ਜਿਨਾਂ ਦੀ ਵਿਚਾਰਧਾਰਾ ਉਪਰ ਸਿੱਖ ਕੌਮ ਨੂੰ ਪਹਿਰਾ ਦੇ ਕੇ ਵਿਰਾਸਤ ਨੂੰ ਅੱਗੇ ਤੋਰਨਾ ਚਾਹੀਦਾ ਸੀ ਪ੍ਰੰਤੂ ਸਿੱਖ ਕੌਮ ਦੇ 550 ਸਾਲਾਂ ਦੇ ਸਫਰ ਵਿਚ ਰੋਲ ਮਾਡਲ ਵੀ ਬਦਲਦੇ ਰਹੇ, ਬਦਲਣੇ ਚਾਹੀਦੇ ਵੀ ਹਨ ਜੋ ਮਾਨਸਿਕ ਵਿਕਾਸ ਦਾ ਪ੍ਰਤੀਕ ਹੁੰਦੇ ਹਨ ਪ੍ਰੰਤੂ ਉਨਾਂ ਵਿਚ ਗਾਡੀ... ਅੱਗੇ ਪੜੋ
''ਵਰਲਡ ਨੋ ਤੰਬਾਕੂ ਡੈ ਮੁਹਿੰਮ''

Monday, 22 May, 2017

ਮਾਲੇਰਕੋਟਲਾ, ੨੨ ਮਈ (ਪਟ) ਭਾਰਤ ਅੰਦਰ ਰੌਜ਼ਾਨਾਂ ੩੫੦੦ ਦੇ ਕਰੀਬ ਲੋਕ ਤੰਬਾਕੂ ਤੋਂ ਹੋਣ ਵਾਲੀਆਂ ਬਿਮਾਰੀਆਂ ਕਾਰਨ ਮਰਦੇ ਹਨ, ਕਿਉਂ ਕਿ ੯੦ ਪ੍ਰਤੀਸ਼ਤ ਮੂੰਹ ਦੇ ਕੈਂਸਰ ਤੰਬਾਕੂ ਖਾਣ ਨਾਲ ਹੀ ਹੁੰਦੇ ਹਨ। ਕੈਂਸਰ, ਦਿਲ ਦੇ ਰੋਗ ਅਤੇ ਫੇਫੜੇ ਆਦਿ ਦੀਆਂ ਬਿਮਾਰੀਆਂ ਦਾ ਸੱਭ ਤੋਂ ਵੱਡਾ ਕਾਰਨ ਤੰਬਾਕੂ ਦੀ ਵਰਤੋਂ ਹੀ ਹੈ। ਇਹ ਪ੍ਰਗਟਾਵਾ ਡਾ.ਰਾਕੇਸ਼ ਗੁਪਤਾ ਡਿਪਟੀ ਡਾਇਰੈਕਟਰ ਐਨ.... ਅੱਗੇ ਪੜੋ
ਘਰ ਦੇ ਵਿਕਾਸ ਤੋਂ ਬਿਨਾ ਸੰਭਵ ਨਹੀਂ ਪਿੰਡ ਦਾ ਵਿਕਾਸ--ਗੁਰਮੀਤ ਪਲਾਹੀ

Monday, 22 May, 2017

ਪੰਜਾਬ ਦੇਸ਼ ਦਾ ਖੁਸ਼ਹਾਲ ਸੂਬਾ ਗਿਣਿਆ ਜਾਂਦਾ ਹੈ। ਆਜ਼ਾਦੀ ਤੋਂ ਬਾਅਦ ਪੰਜਾਬ ਦੇ ਪਿੰਡਾਂ ਨੇ ਵਿਕਾਸ ਕੀਤਾ ਹੈ। ਸਰਕਾਰ ਵਲੋਂ ਨਵੀਆਂ ਵਿਕਾਸ ਯੋਜਨਾਵਾਂ ਪਿੰਡਾਂ ਵਿੱਚ ਲਾਗੂ ਕੀਤੀਆਂ ਗਈਆਂ, ਇਨਾਂ ਵਿਚੋਂ ਕਈ ਸਫਲ ਹੋਈਆਂ, ਕਈ ਜ਼ਮੀਨੀ ਹਕੀਕਤਾਂ ਦੇ ਹਾਣ ਦੀਆਂ ਨਾ ਹੋਣ ਕਾਰਨ ਸਫਲਤਾ ਦੀ ਪੌੜੀ ਨਾ ਚੜ ਸਕੀਆਂ। ਪਿੰਡ ਨੂੰ ਇੱਕ ਇਕਾਈ ਮੰਨਕੇ ਪੰਚਾਇਤਾਂ ਦਾ ਗਠਨ ਹੋਇਆ। ਪਿੰਡ... ਅੱਗੇ ਪੜੋ
ਸਾਨੂੰ ਵੀ ਪੁੱਛੋ : ਦੇਸ਼ ਨੂੰ ਕਿਹੋ ਜਿਹਾ ਰਾਸ਼ਟਰਪਤੀ ਚਾਹੀਦੈ? ਮੂਲ : ਗਿਰੀਰਾਜ ਕਿਸ਼ੋਰ

Monday, 22 May, 2017

ਪੰਜਾਬੀ ਰੂਪ : ਗੁਰਮੀਤ ਪਲਾਹੀ ਵਿਰੋਧੀ ਦਲ ਜਾਗੇ ਹਨ। ਜਾਗੇ ਵੀ ਹਨ ਜਾਂ ਨਹੀਂ, ਕਹਿਣਾ ਔਖਾ ਹੈ। ਪਿਛਲੇ ਦਿਨੀਂ ਸ਼ਿਵ ਸੈਨਾ ਦੇ ਬੁਲਾਰੇ ਕਹਿ ਰਹੇ ਸਨ ਕਿ ਉਨਾਂ ਦੀ ਪਹਿਲ ਤਾਂ ਸੰਘ ਦੇ ਮੁੱਖ ਸੰਚਾਲਕ ਮੋਹਨ ਭਾਗਵਤ ਜੀ ਹੀ ਹਨ, ਜੋ ਹੁਣ ਵਾਲੀ ਸਰਕਾਰ ਦੀਆਂ ਮਨ ਦੀਆਂ ਬਾਤਾਂ ਦੀ ਪੂਰਤੀ ਲਈ ਸਹਾਇਕ ਹੋ ਸਕਦੇ ਹਨ। ਅਮਿਤ ਸ਼ਾਹ ਨੇ ਕਿਹਾ ਹੈ ਕਿ ਜਦੋਂ ਪੱਛਮੀ ਬੰਗਾਲ, ਕੇਰਲ ਅਤੇ... ਅੱਗੇ ਪੜੋ
ਰੱਬ ਨੂੰ ਅੱਖੀਂ ਦੇਖ ਕੇ, ਮਨ ਬਾਗ਼ੋ-ਬਾਗ਼ ਹੋ ਕੇ, ਖ਼ੁਸ਼ ਹੋ ਜਾਂਦਾ ਹੈ -- ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

Monday, 22 May, 2017

ਪਿਆਰਿਉ ਸਤਿਗੁਰ ਜੀ ਦੀ ਰੱਬੀ ਬਾਣੀ ਵਿਚਾਰਨ ਵਾਲਿਆਂ ਨੂੰ ਕੁੱਝ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ ਹੈ। ਰੱਬ ਜੀ ਵੱਲ ਧਿਆਨ ਜੋੜ ਕੇ ਮਨ ਵਿੱਚ ਚੇਤੇ ਕਰਨ ਦੀ ਲੋੜ ਹੈ। ਫਿਰ ਤਾਂ ਮਨ ਰੱਬ ਨੂੰ ਅੱਖੀਂ ਦੇਖ ਕੇ, ਮਨ ਬਾਗ਼ੋ-ਬਾਗ਼ ਹੋ ਕੇ, ਖ਼ੁਸ਼ ਹੋ ਜਾਂਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਵਿਚਾਰਨ ਨਾਲ, ਬੰਦੇ ਮਾੜੇ ਕੰਮਾਂ ਤੋਂ ਦੂਰ ਹੋ ਜਾਂਦੇ ਹਨ। ਸਤਿਗੁਰ ਜੀ ਦੀ ਰੱਬੀ ਬਾਣੀ... ਅੱਗੇ ਪੜੋ
ਉਲਝੀ ਹੋਈ ਕੂਟਨੀਤੀ-- ਡਾ. ਹਰਪਾਲ ਸਿੰਘ ਪੰਨੂ, ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ

Monday, 22 May, 2017

ਇਨ੍ਹੀ ਦਿਨੀ ਥੋੜੇ ਅਰਸੇ ਵਿਚ ਕੁਝ ਘਟਨਾਵਾਂ ਅਜਿਹੀਆਂ ਸਾਹਮਣੇ ਆਈਆਂ ਜਿਨ੍ਹਾ ਦੇ ਪਿਛੋਕੜ ਦਾ ਕੁਝ ਥਹੁ ਪਤਾ ਨਹੀਂ ਲਗਦਾ।ਸਭ ਤੋਂ ਪਹਿਲੀ ਘਟਨਾ ਕੈਪਟਨ ਅਮਰਿੰਦਰ ਸਿੰਘ ਵਲੋਂ ਨਿਜੀ ਹੈਸੀਅਤ ਵਿਚ ਨਹੀਂ ਬਤੌਰ ਮੁਖ ਮੰਤਰੀ ਬਿਆਨ ਦੇਣਾ ਕਿ ਉਹ ਕੈਨੇਡਾ ਦੇ ਕੇਂਦਰੀ ਰਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਨਹੀਂ ਮਿਲਣਗੇ ਕਿਉਂਕਿ ਉਹ ਖਾਲਿਸਤਾਨੀ ਹੈ ਪਰ ਦੁਸ਼ਮਣ ਦੇਸ ਪਾਕਿਸਤਾਨ... ਅੱਗੇ ਪੜੋ
ਲੋਕ ਹੀ ਸਹਾਇਤਾ ਲੋਕ ਹੀ ਨੁਕਸਾਨ ਕਰਦੇ ਹਨ-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ

Saturday, 20 May, 2017

ਬੰਦਾ ਇਕੱਲਾ ਆਪਣੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦਾ। ਇੱਕ ਦੂਜੇ ਦਾ ਸਹਾਰਾ ਚਾਹੀਦਾ ਹੁੰਦਾ ਹੈ। ਜ਼ਿੰਦਗੀ ਵਿੱਚ ਦੂਜਿਆਂ ਦੀ ਮਦਦ ਜ਼ਰੂਰ ਕਰੀਏ। ਲੋੜ ਪੈਣ ਉੱਤੇ ਆਪ ਵੀ ਸਹਾਇਤਾ ਲੈ ਲਈਏ। ਇੱਕ ਦੂਜੇ ਦੀ ਮਦਦ ਕਰਨ ਕਰਾਉਣ ਵਿੱਚ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ। ਮੁਸੀਬਤ ਵਿੱਚ ਪੈਣ ਤੋਂ ਪਹਿਲਾਂ ਹੋਰਾਂ ਤੋਂ ਸਹਾਇਤਾ ਲੈ ਲੈਣੀ ਠੀਕ ਹੈ। ਅਗਰ ਕੋਈ ਮਦਦ ਕਰਨ ਤੋਂ ਜੁਆਬ... ਅੱਗੇ ਪੜੋ
ਕਹਾਣੀਆਂ ਦੀਆਂ ਪਾਤਰ ਚਿੜੀਆਂ ਰਹਿ ਗਈਆਂ ਨਾ ਮਾਤਰ--ਹਰਮਿੰਦਰ ਸਿੰਘ ਭੱਟ

Friday, 19 May, 2017

ਵੱਧ ਰਹੀ ਆਧੁਨਿਕਤਾ ਪੰਛੀਆਂ ਦੇ ਗਲੇ 'ਚ ਫਾਹਾ ਕੋਈ ਸਮਾਂ ਸੀ ਜਦੋਂ ਹਰ ਘਰ ਖ਼ਾਸਕਰ ਪਿੰਡਾਂ ਦੇ ਵਿਹੜੇ ਘਰ ਵਿਚ  ਚਿੜੀਆਂ ਦੀ ਚੀਂ-ਚੀਂ ਆਮ ਗੱਲ ਸੀ। ਛੋਟੇ –ਛੋਟੇ ਮਾਸੂਮ ਬੱਚੇ ਇਨਾਂ ਚਿੜੀਆਂ ਕਾਂਵਾਂ ਤੇ ਗਟਾਰਾਂ ਨੂੰ ਦੇਖ ਕੇ ਬਹੁਤ ਖ਼ੁਸ਼ ਹੁੰਦੇ ਸਨ। ਰਾਤਾਂ ਨੂੰ ਦਾਦੀ-ਨਾਨੀ  (ਬਜ਼ੁਰਗਾਂ) ਦੀ ਗੋਦ ਵਿਚ ਬੈਠ ਕੇ ਪੋਤੇ – ਪੋਤੀਆਂ, ਦੋਹਤੇ - ਦੋਹਤੀਆਂ ਦੁਆਰਾ ਚਿੜੀਆਂ... ਅੱਗੇ ਪੜੋ
ਪ੍ਰਭੂ ਤੇਰੇ ਅੱਗੇ ਮੇਰਾ ਤਰਲਾ ਹੈ -ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ

Thursday, 18 May, 2017

ਤੂੰ ਮੈਨੂੰ ਪਾਲਨ ਵਾਲਾ, ਮੇਰਾ ਮਾਲਕ ਪਿਤਾ ਹੈ। ਪ੍ਰਭੂ ਤੇਰੇ ਅੱਗੇ ਮੇਰਾ ਤਰਲਾ ਹੈ। ਇਹ ਤਨ, ਮਨ ਜਾਨ ਸਾਰੇ ਤੇਰੇ ਦਿੱਤੇ ਹੋਏ ਹਨ। ਤੂੰ ਪੈਦਾ ਕੀਤਾ ਹੈ। ਤੂੰ ਸਾਡਾ ਮਾਤਾ ਪਿਤਾ ਹੈ। ਅਸੀਂ ਤੇਰੇ ਬੱਚੇ ਹਾਂ। ਤੇਰੀ ਮਿਹਰਬਾਨੀ ਹੋ ਜਾਏ ਬਹੁਤ ਅਨੰਦ ਹਨ। ਪ੍ਰਭੂ ਕੋਈ ਤੇਰੇ ਗਿਆਨ, ਗੁਣਾਂ, ਕੰਮਾਂ ਤੇ ਹੋਰ ਆਲੇ- ਦੁਆਲੇ ਦਾ ਹਿਸਾਬ ਨਹੀਂ ਲਾ ਸਕਦਾ। ਪ੍ਰਭੂ ਜੀ ਤੂੰ ਸਬ ਤੋਂ... ਅੱਗੇ ਪੜੋ
ਪਾਪ--ਹਰਮਿੰਦਰ ਸਿੰਘ ਭੱਟ

Thursday, 18 May, 2017

ਮੇਰੇ ਗੁਆਂਢ 'ਚ' ਰਹਿੰਦੀ ਹਰਪ੍ਰੀਤ ਇੱਕ ਕਹਿੰਦੇ ਕਹਾਉਂਦੇ ਘਰ ਦੀ ਨੂੰਹ ਸੀ ਜਿਸ ਦੀ ਸੱਸ ਪਿੰਡ ਦੀ ਸਰਪੰਚਣੀ ਸੀ । ਜੋ ਪਿੰਡ 'ਚ' ਹੁੰਦੇ ਕਿਸੇ ਵੀ ਲੜਾਈ ਝਗੜੇ ਦਾ ਨਿਪਟਾਰਾ ਕਰਦੀ ਸੀ। ਹਰਪ੍ਰੀਤ ਮਾਂ ਬਣਨ ਵਾਲੀ ਸੀ ਹਰਪ੍ਰੀਤ ਦਾ ਪਤੀ ਉਸ ਦੀ ਸੱਸ ਤੇ ਹਰਪ੍ਰੀਤ ਸ਼ਹਿਰ ਡਾਕਟਰੀ ਕੋਲ ਹਰਪ੍ਰੀਤ ਦਾ ਚੈੱਕ ਅੱਪ ਕਰਵਾਉਣ ਲਈ ਗਏ ਸਭ ਠੀਕ-ਠਾਕ ਸੀ। ਪਰ ਹਰਪ੍ਰੀਤ ਦੀ ਸੱਸ ਤੇ ਉਸ... ਅੱਗੇ ਪੜੋ

Pages

ਦੁਬਈ ਦੀ ਯਾਤਰਾ- ਸ: ਸੰਤੋਖ ਸਿੰਘ

Wednesday, 24 January, 2018
ਉਂਜ ਤਾਂ ਭਾਵੇਂ ਪਹਿਲਾਂ ਵੀ ਮੈਂ ਤਿੰਨ ਵਾਰ ਦੁਬਈ ਜਾ ਚੁੱਕਾ ਸਾਂ। ਇਕ ਵਾਰ ਵਲੈਤ ਨੂੰ ਜਾਣ ਸਮੇ ਰਾਹ ਵਿਚ ਦੋ ਕੁ ਦਿਨ ਰੁਕਿਆ ਤੇ ਸ. ਹਰਜਿੰਦਰ ਸਿੰਘ ਜੀ ਹੋਰਾਂ ਨੇ ਮੈਨੂੰ ਹਵਾਈ ਅੱਡੇ ਤੋਂ ਲੈ ਕੇ ਅਬੂ ਧਾਬੀ, ਆਪਣੇ ਸਥਾਨ ਤੇ ਰੱਖਿਆ। ਓਥੇ ਉਹ ਆਪਣੇ ਕੈਂਪ ਵਿਚਲੇ ਗੁਰਦੁਆਰਾ ਸਾਹਿਬ ਵਿਚ, ਸ੍ਰੀ ਗੁਰੂ...

ਡੰਗ 'ਤੇ ਚੋਭਾਂ---ਗੁਰਮੀਤ ਪਲਾਹੀ

Monday, 11 September, 2017
ਵੇਖ ਆਪਣੇ ਨੇਕਾਂ ਦਾ ਕਾਰਾ, ਮਾਲ ਯਤੀਮਾਂ ਖਾ ਗਏ ਸਾਰਾ      ਖ਼ਬਰ ਹੈ ਕਿ ਅੰਨਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ਦੇਹ ਵਾਲੀ ਪੰਜਾਬ ਦੀ ਇਹ ਕਹਾਵਤ ਨਗਰ ਨਿਗਮ ਲੁਧਿਆਣਾ ਉਤੇ ਬਿਲਕੁਲ ਠੀਕ ਬੈਠਦੀ ਹੈ, ਕਿਉਂਕਿ ਸਾਲ 2016 ਵਿੱਚ ਆਊਟ ਸੋਰਸਿੰਗ ਵਿੱਚ ਰੱਖੇ 8 ਐਸ.ਡੀ.ਓ. ਅਤੇ 16 ਜੂਨੀਅਰ ਇੰਜੀਨੀਅਰ,...

ਮੋਦੀ ਸਾਹਬ! ਕਿੱਥੇ ਗਈ ਪਾਰਦਰਸ਼ਤਾ?--ਗੁਰਮੀਤ ਪਲਾਹੀ

Monday, 11 September, 2017
ਮੋਦੀ ਸਾਹਬ! ਕਿੱਥੇ ਗਈ ਪਾਰਦਰਸ਼ਤਾ?--ਗੁਰਮੀਤ ਪਲਾਹੀ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਭਾਜਪਾ ਦੇ ਮੁੱਖ ਨੇਤਾਵਾਂ ਨੇ ਭ੍ਰਿਸ਼ਟਾਚਾਰ ਅਤੇ ਭੈੜੇ ਰਾਜ ਪ੍ਰਬੰਧ ਦੇ ਵਿਰੁੱਧ ਤਿੱਖੀ ਆਵਾਜ਼ ਉਠਾਈ ਸੀ। ਵੱਡੀ ਬਿਆਨਬਾਜ਼ੀ ਕੀਤੀ ਸੀ। ਕਾਂਗਰਸ-ਮੁਕਤ ਭਾਰਤ ਦਾ ਨਾਹਰਾ ਦਿੱਤਾ ਸੀ। ਭਾਜਪਾ ਨੂੰ ਬਹੁਮੱਤ ਮਿਲਿਆ। ਇਹ...