Satwinder Kaur Satti (Calgary, Canada)

Wednesday, 25 September, 2013
ਜੋ ਬੰਦੇ ਪ੍ਰਮਾਤਮਾ ਨੂੰ ਛੱਡ ਕੇ, ਕਿਸੇ ਹੋਰ ਨੂੰ ਪਿਆਰ ਕਰਦੇ ਹਨ। ਉਹ ਦੁੱਖੀ ਹੁੰਦੇ ਹਨ। ਸਤਿਗੁਰੂ ਦੇ ਸ਼ਬਦ ਤੋਂ ਵਾਂਜੇ ਰਹਿ ਕੇ, ਉਹਨਾਂ ਆਪਣੀ ਜ਼ਿੰਦਗੀ ਵਿਅਰਥ ਗਵਾ ਲਈ ਹੈ। ਸਤਿਗੁਰੁ ਦੀ ਬਾਣੀ ਨੂੰ ਸੁਣ, ਪੜ੍ਹ ਕੇ, ਉਸ ਨੂੰ ਸਹੀ ਅੱਕਲ ਆ ਜਾਂਦੀ ਹੈ। ਉਹ ਮਾਇਆ ਦੇ ਪਿਆਰ ਵਿਚ ਨਹੀਂ ਲੱਗਦਾ। ਜੋ ਬੰਦੇ ਰੱਬ...
ਕੁੜੀਆਂ ਜੰਮੀਆਂ ਕਰਕੇ, ਬਹੁਤਿਆਂ ਮਾਪਿਆਂ ਨੂੰ ਕਨੇਡਾ, ਅਮਰੀਕਾ ਰਹਿੱਣ ਨੂੰ ਮਿਲ ਗਿਆ ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ

Friday, 19 January, 2018

ਕਈ ਔਰਤਾਂ ਗਰਭ-ਪਾਤ ਕਰਾਂਉਣ ਬਾਰੇ ਮਰਦ ਨੂੰ ਨਹੀਂ ਦਸਦੀਆਂ। ਆਪੇ ਮਰਦ ਤੋਂ ਚੋਰੀ ਫੈਸਲਾਂ ਲੈਂਦੀਆਂ ਹਨ। ਕਈਆਂ ਔਰਤਾਂ ਨੂੰ ਕੁੜੀ, ਮੁੰਡੇ ਦੇ ਫ਼ਰਕ ਦੀ ਵੀ ਪ੍ਰਵਾਹ ਨਹੀਂ ਹੁੰਦੀ। ਉਨਾਂ ਨੇ ਗਰਭ-ਪਾਤ ਕਰਾਂਉਣਾਂ ਹੀ ਹੁੰਦਾ ਹੈ। ਇੱਕ, ਦੋ ਬੱਚਿਆਂ ਨੂੰ ਹੀ ਜਨਮ ਦਿੰਦੀਆਂ ਹਨ। ਇੰਨਾਂ ਨੂੰ ਵੀ ਮਾਰ ਦੇਣ। ਜੇ ਬੁੱਢਾਪੇ ਵਿੱਚ ਸੇਵਾ ਕਰਾਂਉਣ ਦਾ ਟਿੱਚਾ ਨਾਂ ਹੋਵੇ। ਬੰਦਾ... ਅੱਗੇ ਪੜੋ
ਰੋਹਤਕ ਜੇਲ ਵਿੱਚ ਬਲਾਤਕਾਰੀ ਸਾਧ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?

Monday, 11 September, 2017

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ ਬਲਾਤਕਾਰੀ ਸਾਧ ਰਾਮ ਰਹੀਮ ਨੂੰ 28 ਅਗਸਤ 20 ਸਾਲਾ ਕੈਦ ਹੋਣ ਨਾਲ ਕੈਦੀ ਨੰਬਰ 8647 ਮਿਲ ਗਿਆ ਹੈ। ਕੈਦੀ ਸਵਦੇਸ਼ ਕਿਰਾੜ 29 ਅਗਸਤ 2017 ਨੂੰ ਜੇਲ ਵਿਚੋਂ ਰਿਆਹ ਹੋਇਆ। ਉਸ ਨੇ ਸਾਧ ਦਾ ਹਾਲ ਦੱਸਿਆ। ਸਾਧ ਦੇ ਆਉਣ ਤੋਂ ਇੱਕ ਦਿਨ ਪਹਿਲਾਂ 24 ਅਗਸਤ ਅਪਰੋਲ ਸਿਲ ਜੇਲ ਦੇ 12 ਕਮਰਿਆਂ ਵਿਚੋਂ ਇੱਕ ਨੂੰ ਖ਼ਾਲੀ ਕੀਤਾ ਗਿਆ। ਉਸ ਅਪਰੋਲ... ਅੱਗੇ ਪੜੋ
ਰਾਤ ਨੂੰ ਫ਼ੈਸਲੇ ਕਿਉਂ ਨਹੀਂ ਕਰੀਦੇ?--ਸਤਵਿੰਦਰ ਸੱਤੀ (ਕੈਲਗਰੀ) - ਕੈਨੇਡਾ

Monday, 11 September, 2017

ਸੀਤਲ ਬਹੁਤ ਖ਼ੁਸ਼ ਸੀ ਉਸ ਦੇ ਮਨ ਦੀ ਇੱਛਾ ਪੂਰੀ ਹੋ ਗਈ ਸੀ। ਸੁਖ ਉਸ ਦੇ ਹਾਣ ਦਾ ਸੀ। ਉਸ ਨੇ ਉਮਰ ਤਾਂ ਪੁੱਛੀ ਨਹੀਂ ਸੀ। ਬਰਾਬਰ ਖੜ੍ਹੇ ਫਬਦੇ ਸਨ। ਜੀਤੀ ਤੇ ਮੰਮੀ ਨੇ ਘਰ ਵੀ ਵਾਪਸ ਮੁੜਨਾ ਸੀ। ਜਦੋਂ ਉਹ ਟਰੱਕ ਕੋਲ ਵਾਪਸ ਗਈਆਂ। ਸੁਖ ਟਰੱਕ ਵਿੱਚ ਲੰਬਾ ਪਿਆ ਸੀ। ਹਵਾ ਆਉਣ ਲਈ ਟਾਕੀ ਖੋਲੀ ਹੋਈ ਸੀ। ਦੋਨਾਂ ਨੂੰ ਦੇਖ ਕੇ, ਉੱਠ ਕੇ ਸਟੇਅਰਿੰਗ ਸੀਟ ਉੱਤੇ ਬੈਠ ਗਿਆ। ਸੁਖ ਨੇ... ਅੱਗੇ ਪੜੋ
ਬੰਦਿਆਂ ਨੂੰ ਰੱਬ ਨੂੰ ਯਾਦ ਕਰਨ ਲਈ ਦੁਨੀਆ ਵਿਚ ਘੱਲਿਆ ਹੈ

Tuesday, 1 August, 2017

ਸ੍ਰੀ ਗੁਰੂ ਗ੍ਰੰਥ ਸਾਹਿਬ  333 ਅੰਗ 1430 ਵਿਚੋਂ ਹੈ  ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ ਜੋ ਰੱਬ ਦੇ ਭਾਣੇ ਵਿੱਚ ਲੀਨ ਹੋ ਕੇ, ਜੀਵਨ ਦੀ ਕਿਰਤ ਕਰਦਾ ਹੈ। ਉਸ ਦੀ ਜ਼ਿੰਦਗੀ ਦੀ ਗੁੱਡੀ ਦਸੀਂ ਪਾਸੀਂ ਉਡਾਉਂਦੀ ਹੈ। ਉਸ ਦੀ ਸੁਰਤ ਪ੍ਰਭੂ ਨਾਲ ਜੁੜੀ ਰਹਿੰਦੀ ਹੈ। ਉਸ ਮਨੁੱਖ ਦਾ ਮਨ ਸ਼ਾਂਤ ਇਕਲਤਾ ਵਿਚ ਰੱਬ ਵਿਚ ਲੀਨ ਹੋ ਜਾਂਦਾ ਹੈ, ਜਿੱਥੇ ਵਿਕਾਰਾਂ ਦੇ ਫੁਰਨੇ ਨਹੀਂ... ਅੱਗੇ ਪੜੋ
ਅੱਖੀਆਂ ਲਾਈਆਂ ਇੱਕ ਵਾਸਤੇ

Monday, 31 July, 2017

ਅੱਖੀਆਂ ਲਾਈਆਂ ਇੱਕ ਵਾਸਤੇ ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ   ਅਸੀਂ ਤੇਰੇ ਨਾਲ ਅੱਖੀਆਂ ਲਾਈਆਂ ਨੇ ਨਿਭਾਉਣ ਵਾਸਤੇ। ਅਸੀਂ ਇਸ਼ਕ ਵਿੱਚ ਪੈਗੇ ਹਾਂ ਚੰਨਾ ਸਿਰਫ਼ ਇੱਕ ਤੇਰੇ ਵਾਸਤੇ। ਬਿਨ ਤੇਰੇ ਜ਼ਿੰਦਗੀ ਮੈਂ ਨਿਭਾਉਣੀ ਤੂੰ ਦੱਸ ਕਾਹਦੇ ਵਾਸਤੇ। ਅਸੀਂ ਤਾਂ ਜ਼ਿੰਦਗੀ ਜਿਉਣੀ ਇੱਕ ਤੇਰੇ ਦਰਸ਼ਨਾਂ ਦੇ ਵਾਸਤੇ। ਸਾਡੀ ਵੀ ਕਦੇ ਮੰਨ ਅਸੀਂ ਪਾਈਏ ਤੇਰੇ ਅੱਗੇ ਨਿੱਤ ਵਾਸਤੇ... ਅੱਗੇ ਪੜੋ
ਵੱਡੇਰੇ ਮਰੇ ਹੋਏ, ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨਗੇ?

Saturday, 29 July, 2017

ਸ੍ਰੀ ਗੁਰੂ ਗ੍ਰੰਥ ਸਾਹਿਬ  332 ਅੰਗ 1430 ਵਿਚੋਂ ਹੈ ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ ਜਿਵੇਂ ਜ਼ਿਆਦਾ ਹਵਾ-ਹਨੇਰੀ ਦੇ ਪਿੱਛੋਂ ਜਦੋਂ ਮੀਂਹ ਪੈਂਦਾ ਹੈ, ਭਿਉਂ ਦਿੰਦਾ ਹੈ। ਉਸੇ ਹੀ ਰੱਬੀ ਗੁਰਬਾਣੀ ਦੇ ਸ਼ਬਦਾਂ ਦੇ ਗਿਆਨ ਨਾਲ ਸ਼ਬਦਾਂ ਦੇ ਪੜ੍ਹਨ, ਸੁਣਨ, ਮੰਨਣ ਪਿੱਛੋਂ ਜਿਹੜਾ ਮਿੱਠਾ ਰਸ ਦਾ ਮੀਂਹ ਪੈਂਦਾ ਹੈ। ਉਸ ਵਿਚ ਪ੍ਰਭੂ ਤੇਰੀ ਭਗਤੀ ਕਰਨ ਵਾਲਾ ਤੇਰਾ ਭਗਤ... ਅੱਗੇ ਪੜੋ
ਤੈਨੂੰ ਮਿਲਿਆ ਬਗੈਰ ਵੀ ਨਹੀਂ ਸਰਦਾ--ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ

Saturday, 29 July, 2017

ਵੇ ਤੂੰ ਮੈਨੁੰ ਪਿਆਰਾ ਬੜਾ ਲਗਦਾ। ਵੇ ਤੂੰ ਮੈਨੂੰ ਸੋਹਣਾਂ ਬੜਾ ਹੀ ਲਗਦਾ। ਤੈਨੂੰ ਦੇਖ-ਦੇਖ ਜੀਅ ਮੇਰਾ ਲਗਦਾ। ਤੂੰ ਨਾ ਦਿਸੇ ਦਿਲ ਤੈਨੂੰ ਹੀ ਲੱਭਦਾ। ਤੈਨੂੰ ਮਿਲਣੇ ਨੂੰ ਮਨ ਬੜਾ ਲੋਚਦਾ। ਵੇ ਆਪੇ ਹੀ ਕੋਈ ਸਕੀਮ ਸੋ ਚਲਾ। ਮੈਨੂੰ ਨਹੀਉਂ ਕੋਈ ਹੱਲ ਲੱਭਦਾ। ਤੈਨੂੰ ਮਿਲਿਆ ਬਗੈਰ ਵੀ ਨਹੀਂ ਸਰਦਾ। ਜੇ ਲੋਕਾਂ ਤੋਂ ਬਹੁਤਾ ਤੈਨੂੰ ਡਰ ਲੱਗਦਾ। ਰਾਤ ਦਾ ਕਿਉਂ ਨੀ ਸਹਾਰਾ... ਅੱਗੇ ਪੜੋ
ਕਬੀਰ ਜੀ ਕਹਿ ਰਹੇ ਹਨ, ਮੈਂ ਇੱਕ ਅਜੀਬ ਨਜ਼ਾਰਾ ਦੇਖਿਆ ਹੈ

Tuesday, 25 July, 2017

ਸ੍ਰੀ ਗੁਰੂ ਗ੍ਰੰਥ ਸਾਹਿਬ 328 ਅੰਗ 1430 ਵਿਚੋਂ ਹੈ ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ   ਮੈਂ ਇੱਕ ਅਜੀਬ ਨਜ਼ਾਰਾ ਦੇਖਿਆ ਹੈ। ਭਾਈ ਜਿਸ ਬੰਦੇ ਦਾ ਪ੍ਰਭੂ ਆਪ ਮਾਲਕ ਹੈ। ਮੁਕਤੀ ਨੂੰ ਅਨੇਕਾਂ ਬਾਰ ਕਿਉਂ ਪੁਕਾਰਦਾ, ਲੱਭਦਾ ਹੈ? ਉਸ ਅੱਗੇ ਮੁਕਤੀ ਆਪਣਾ ਆਪ ਅਨੇਕਾਂ ਵਾਰੀ ਭੇਟ ਕਰਦੀ ਹੈ। ਬੰਦਾ ਸਾਰੀਆਂ ਬੇਅੰਤ ਇੱਛਾ ਛੱਡ ਕੇ ਆਪਣਾ ਪਨ ਤਿਆਗ ਦਿੰਦਾ ਹੈ। ਹੁਣ... ਅੱਗੇ ਪੜੋ
ਕੋਈ ਅੱਗੇ ਤਾਂ ਆਏ, ਬਾਂਹ ਫੜਨ ਵਾਲਾ --ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

Tuesday, 25 July, 2017

ਰਾਤ ਦੇ 11:00 ਵੱਜ ਰਹੇ ਸਨ। ਕੌਂਸਲਰ ਬਿਲਡਿੰਗ ਵਿੱਚ ਚੱਕਰ ਲਗਾਉਣ ਚਲੀਆਂ ਗਈਆਂ ਸਨ। ਮੈਨੂੰ ਪਤਾ ਸੀ। ਹੁਣ ਇਹ ਤਿੰਨ ਘੰਟੇ ਨਹੀਂ ਮੁੜਦੀਆਂ। ਨੀਂਦ ਦੀ ਝੁੱਟੀ ਲਾ ਕੇ ਆਉਣਗੀਆਂ। ਉਨ੍ਹਾਂ ਦਾ ਔਫੀਸ ਮੇਰੇ ਸਾਹਮਣੇ 20 ਕੁ ਗਜ਼ ਦੂਰ ਹੈ। ਅਸੀਂ ਇੱਕ ਦੂਜੇ ਨੂੰ ਦਿਸਦੀਆਂ ਹੁੰਦੀਆਂ ਹਾਂ। ਸਾਰੀ 7 ਮੰਜ਼ਲੀ ਬਿਲਡਿੰਗ ਵਿੱਚ ਅਸੀਂ ਔਰਤਾਂ ਹੀ ਹੁੰਦੀਆਂ ਹਾਂ। ਮੈਨੂੰ ਉਹ ਸਬ ਤੋਂ... ਅੱਗੇ ਪੜੋ
ਤੈਨੂੰ ਮਿਲਿਆ ਬਗੈਰ ਵੀ ਨਹੀਂ ਸਰਦਾ

Friday, 21 July, 2017

ਤੈਨੂੰ ਮਿਲਿਆ ਬਗੈਰ ਵੀ ਨਹੀਂ ਸਰਦਾ ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ ਵੇ ਤੂੰ ਮੈਨੁੰ ਪਿਆਰਾ ਬੜਾ ਲਗਦਾ। ਵੇ ਤੂੰ ਮੈਨੂੰ ਸੋਹਣਾਂ ਬੜਾ ਹੀ ਲਗਦਾ। ਤੈਨੂੰ ਦੇਖ-ਦੇਖ ਜੀਅ ਮੇਰਾ ਲਗਦਾ। ਤੂੰ ਨਾ ਦਿਸੇ ਦਿਲ ਤੈਨੂੰ ਹੀ ਲੱਭਦਾ। ਤੈਨੂੰ ਮਿਲਣੇ ਨੂੰ ਮਨ ਬੜਾ ਲੋਚਦਾ। ਵੇ ਆਪੇ ਹੀ ਕੋਈ ਸਕੀਮ ਸੋ ਚਲਾ। ਮੈਨੂੰ ਨਹੀਉਂ ਕੋਈ ਹੱਲ ਲੱਭਦਾ। ਤੈਨੂੰ ਮਿਲਿਆ ਬਗੈਰ ਵੀ ਨਹੀਂ... ਅੱਗੇ ਪੜੋ

Pages

ਦੋਸਤ ਉਹੀ ਜੋ ਦੂਜੇ ਨੂੰ ਮਸੀਬਤ ਸਮੇਂ ਮੋਡਾ ਦੇਵੇ, ਦੋਸਤ ਦੀ ਇੱਜ਼ਤ ਨੂੰ, ਆਪਦੀ ਇੱਜ਼ਤ ਸੱਮਝ

Wednesday, 25 September, 2013
ਬਲਵੀਰ ਨੇ ਸਿਮਰਨ ਨੂੰ ਪੁੱਛਿਆ," ਯਾਰ ਇਕ ਗੱਲ ਦੱਸ ਦੋਸਤੀ ਕੀ ਹੁੰਦੀ ਹੈ? ਤੂੰ ਕਿਸੇ ਦੀ ਦੋਸਤੀ ਨਿੱਭਦੀ ਦੇਖੀ ਹੈ।" ਸਿਮਰਨ ਨੇ ਜੁਆਬ ਦਿੱਤਾ," ਮੈ ਤੈਨੂੰ ਜੇਬ ਵਿਚੋ ਪੰਜ ਡਾਲਰ ਖ਼ੱਰਚ ਕੇ ਸਿੱਖ ਵਿਰਸਾ ਦਾ ਸਭਿਆਚਾਰਕ ਸ਼ੋ ਦਿਖਾ ਦਿੱਤਾ। ਇਹ ਦੋਸਤੀ ਹੀ ਹੈ।" " ਯਾਰ ਪੰਜ ਡਾਲਰ ਮੇਰੇ ਉਤੇ ਖ਼ੱਰਚ ਕੇ ਦੋਸਤੀ...

ਬਹੁਤੇ ਲੋਕਾਂ ਦੀ ਖ਼ਾਹਸ਼ ਹੁੰਦੀ ਹੈ, ਕਨੇਡ, ਅਮਰੀਕਾ ਦਾ ਵਿਜ਼ਾ ਲੱਗ ਜਾਵੇ

Wednesday, 25 September, 2013
ਇਥੇ ਬਿਜ਼ਨਸ ਵਾਲੇ ਵੀ ਬਹੁਤ ਮੇਹਨਤੀ ਹਨ। ਪਰ ਕੁੱਝ ਕੁ ਕਾਂਗ-ਆਰੀਆਂ ਨੇ, ਪੰਜਾਬੀਆਂ ਦੇ ਮੱਥੇ ਉਤੇ ਕਲੰਕ ਵੀ ਲਾਇਆ ਹੈ। ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਇੰਨੇ ਮੁੰਡੇ-ਕੁੜੀਆਂ ਪੜ੍ਹਨ, ਵਰਕ ਪਰਮਿੰਟ ਜਾਂ ਵਿਆਹ ਕਰਾ ਕੇ ਆ ਗਏ ਹਨ। ਵਿਆਹੇ ਹੋਏ ਵੀ, ਇੰਨਾਂ ਨਾਲ, ਉਧਲ ਜਾਂਦੇ ਹਨ। ਬਹੁਤਿਆ ਦਾ ਮਤਲੱਬ...
ਕੁੜੀਆਂ ਮਾਰ ਕੇ ਮੁੰਡਾ ਹਾਂਸਲ ਕਰਦੇ ਹਨ-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ  ਹਰ ਬੰਦੇ ਦੇ ਗੁੱਸਾ ਨੱਕ ਤੇ ਪਿਆ ਹੈ। ਕੋਈ ਕਿਸੇ ਤੋਂ ਹੂੰ ਨਹੀਂ ਕਹਾਉਂਦਾ। ਮੰਨਿਆ ਕੇ ਉਮਰ ਦੇ ਨਾਲ ਗੁੱਸਾ ਵੱਧ ਜਾਦਾ ਹੈ। ਜੰਮਦੇ ਬੱਚੇ ਵਿੱਚ ਗੁੱਸਾ ਹੁੰਦਾ ਹੈ। ਜੰਮਦਾ ਬੱਚਾ ਹੱਸਦਾ ਨਹੀਂ ਹੈ। ਜੰਮਣ ਵੇਲੇ ਬੱਚਾ ਰੌਦਾ ਹੈ

ਕੁੜੀਆਂ ਮਾਰ ਕੇ ਮੁੰਡਾ ਹਾਂਸਲ ਕਰਦੇ ਹਨ-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

Sunday, 13 January, 2013
ਕੁੜੀਆਂ ਮਾਰ ਕੇ ਮੁੰਡਾ ਹਾਂਸਲ ਕਰਦੇ ਹਨ-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ ਹਰ ਬੰਦੇ ਦੇ ਗੁੱਸਾ ਨੱਕ ਤੇ ਪਿਆ ਹੈ। ਕੋਈ ਕਿਸੇ ਤੋਂ ਹੂੰ ਨਹੀਂ ਕਹਾਉਂਦਾ। ਮੰਨਿਆ ਕੇ ਉਮਰ ਦੇ ਨਾਲ ਗੁੱਸਾ ਵੱਧ ਜਾਦਾ ਹੈ। ਜੰਮਦੇ ਬੱਚੇ ਵਿੱਚ ਗੁੱਸਾ ਹੁੰਦਾ ਹੈ। ਜੰਮਦਾ ਬੱਚਾ ਹੱਸਦਾ ਨਹੀਂ ਹੈ। ਜੰਮਣ ਵੇਲੇ ਬੱਚਾ ਰੌਦਾ ਹੈ।...