Swarn Gulati (Moga, India)

ਫੋਟੋ ਕੈਪਸ਼ਨ: ਮ੍ਰਿਤਕ ਜਗਰੂਪ ਸਿੰਘ ਦੀ ਤਸਵੀਰ ਦਿਖਾਉਦੇ ਹੋਏ ਪਰਿਵਾਰਕ ਮੈਬਰ
Thursday, 11 July, 2013
ਮੋਗਾ 11 ਜੁਲਾਈ (ਸਵਰਨ ਗੁਲਾਟੀ) : ਮੋਗਾ ਦੇ ਨਜਦੀਕੀ ਪਿੰਡ ਦੌਧਰ ਵਿਚ ਉਸ ਵੇਲੇ ਮਾਤਮ ਦਾ ਮਹੌਲ ਛਾਂ ਗਿਆ ਜਦ ਪਿੰਡ ਦੇ ਹੀ ਇਕ ਵਿਅਕਤੀ ਨੂੰ ਮਨੀਲਾ ਵਿਚ ਗੋਲੀ ਮਾਰਕੇ ਕਤਲ ਕਰ ਦਿੱਤਾ ਜਾਨਕਾਰੀ ਅਨੁਸਾਰ ਪਿੰਡ ਦੌਧਰ ਨਿਵਾਸੀ ਜਗਰੂਪ ਸਿੰਘ ਅਪਣੀ ਗਰੀਬੀ ਨੂੰ ਦੁਰ ਕਰਨ ਅਤੇ ਸੁਨਿਹਰੇ ਭਵਿਖ ਦੀ ਕਾਮਨਾ ਕਰਦੇ 6 ਸ...
ਫੋਟੋ ਕੈਪਸ਼ਨ: ਮ੍ਰਿਤਕ ਜਗਰੂਪ ਸਿੰਘ ਦੀ ਤਸਵੀਰ ਦਿਖਾਉਦੇ ਹੋਏ ਪਰਿਵਾਰਕ ਮੈਬਰ
ਪਿੰਡ ਦੌਧਰ ਦੇ ਵਿਅਕਤੀ ਦਾ ਮਨੀਲਾ ਵਿਚ ਕਤਲ

Thursday, 11 July, 2013

ਮੋਗਾ 11 ਜੁਲਾਈ (ਸਵਰਨ ਗੁਲਾਟੀ) : ਮੋਗਾ ਦੇ ਨਜਦੀਕੀ ਪਿੰਡ ਦੌਧਰ ਵਿਚ ਉਸ ਵੇਲੇ ਮਾਤਮ ਦਾ ਮਹੌਲ ਛਾਂ ਗਿਆ ਜਦ ਪਿੰਡ ਦੇ ਹੀ ਇਕ ਵਿਅਕਤੀ ਨੂੰ ਮਨੀਲਾ ਵਿਚ ਗੋਲੀ ਮਾਰਕੇ ਕਤਲ ਕਰ ਦਿੱਤਾ ਜਾਨਕਾਰੀ ਅਨੁਸਾਰ ਪਿੰਡ ਦੌਧਰ ਨਿਵਾਸੀ ਜਗਰੂਪ ਸਿੰਘ ਅਪਣੀ ਗਰੀਬੀ ਨੂੰ ਦੁਰ ਕਰਨ ਅਤੇ ਸੁਨਿਹਰੇ ਭਵਿਖ ਦੀ ਕਾਮਨਾ ਕਰਦੇ 6 ਸਾਲ ਪਹਿਲਾ ਰੋਜੀ ਰੋਟੀ ਕਮਾਉਣ ਲਈ ਮਨੀਲਾ ਗਿਆ ਸੀ ਜਿਥੇ ਉਸ... ਅੱਗੇ ਪੜੋ
ਫੋਟੋ  ਏ ਡੀ ਸੀ  ਅਮਿਤ ਕੁਮਾਰ ਮੋਗਾ 1
ਜਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ 346 ਪੋਲਿੰਗ ਸਟੇਸ਼ਨ ਤੇ 643 ਪੋਲਿੰਗ ਬੂਥ ਸਥਾਪਿਤ- ਅਮਿਤ ਕੁਮਾਰ

Friday, 17 May, 2013

60 ਪੋਲਿੰਗ ਸਟੇਸ਼ਨ ਅਤੀ ਸੰਵੇਦਨ-ਸ਼ੀਲ, 138 ਸੰਵੇਦਨ-ਸ਼ੀਲ ਅਤੇ 148 ਪੋਲਿੰਗ ਸਟੇਸ਼ਨ ਸਾਧਾਰਣ     ਮੋਗਾ 17 ਮਈ: (ਸਵਰਨ ਗੁਲਾਟੀ):ਵਧੀਕ ਜਿਲਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 19 ਮਈ ਨੂੰ ਜਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਹੋ ਰਹੀਆਂ ਚੋਣਾਂ ਸਬੰਧੀ ਜ਼ਿਲਾ ਪ੍ਰੀਸ਼ਦ ਲਈ ਕੁੱਲ 14 ਜੋਨਾਂ ਅਤੇ ਪੰਚਾਇਤ... ਅੱਗੇ ਪੜੋ
‘ਪੁਲਿਸ ਸਮ੍ਰਿਤੀ ਦਿਵਸ’ ’ਤੇ ਸ਼ਹੀਦ ਮੁਲਾਜਮਾਂ ਨੂੰ ਜਿਲ੍ਹਾ ਪੁਲਿਸ ਵੱਲੋਂ ਸ਼ਰਧਾਂਜਲੀਆਂ ਭੇਂਟ

Monday, 22 October, 2012

ਫੋਟੋ ਕੈਪਸ਼ਨ: ਸ਼ਹੀਦ ਪਰਿਵਾਰ ਨੂੰ ਸਨਮਾਨਿਤ ਕਰਦੇ ਹੋਏ ਐਸ.ਐਸ.ਪੀ ਮੋਗਾ ਸ੍ਰ ਸੁਰਜੀਤ ਸਿੰਘ ਗਰੇਵਾਲ ਫੋਟੋ ਗੁਲਾਟੀ ਮੋਗਾ, 21 ਅਕਤੂਬਰ (ਸਵਰਨ ਗੁਲਾਟੀ) : ਜਿਲ੍ਹਾ ਪੁਲਿਸ ਵੱਲੋਂ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਅਫਸਰਾਂ ਅਤੇ ਜਵਾਨਾਂ ਦੀ ਯਾਦ ਵਿੱਚ ‘ਪੁਲਿਸ ਸਮ੍ਰਿਤੀ ਦਿਵਸ’ ਦਾ ਸਮਾਗਮ ਸਥਾਨਕ ਪੁਲਿਸ ਲਾਈਨ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ... ਅੱਗੇ ਪੜੋ
ਨਵੀਆਂ ਅਤੇ ਸੋਧ ਵਾਲੀਆਂ ਵੋਟਾਂ ਬਣਾਉਣ ਦਾ ਕੰਮ ਮੁਕੰਮਲ

Monday, 22 October, 2012

ਮੋਗਾ, 21 ਅਕਤੂਬਰ  (ਸਵਰਨ ਗੁਲਾਟੀ) ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਜਿਲ੍ਹਿਆਂ ’ਚ ਨਵੀਆਂ ਵੋਟਾਂ ਅਤੇ ਵੋਟਾਂ ਦੀ ਸੁਧਾਈ ਦਾ ਕੰਮ ਅੱਜ ਮਿਤੀ 21 ਅਕਤੂਬਰ ਨੂੰ ਮੁਕੰਮਲ ਕਰ ਲਿਆ ਗਿਆ ਹੈ। ਅੱਜ ਮੋਗਾ ਦੇ ਸਰਸਵਤੀ ਸਕੂਲ ਵਿੱਚ ਵੋਟਾਂ ਬਣਾਉਣ ਸਬੰਧੀ ਲੱਗੇ ਬੂਥ ਵਿੱਚ ਚੋਣ ਅਧਿਕਾਰੀ ਗੁਰਮੀਤ ਸਿੰਘ, ਬਲਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵੋਟਾਂ ਦੀ... ਅੱਗੇ ਪੜੋ
ਪ੍ਰਸ਼ਾਸ਼ਨ ’ਤੇ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ : ਨਰੋਤਮ ਪੁਰੀ

Monday, 22 October, 2012

* ਟੋਲ ਪਲਾਜ਼ਾ ’ਤੇ ਆਮ ਲੋਕਾਂ ਦੀ ਹੋ ਰਹੀ ਲੁੱਟ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣਗੇ * ਮੋਗਾ, 21 ਅਕਤੂਬਰ  (ਸਵਰਨ ਗੁਲਾਟੀ) ਮੋਗਾ-ਕੋਟਕਪੂਰਾ ਹਾਈਵੇ ਰੋਡ ’ਤੇ ਚੰਦ ਪੁਰਾਣਾ ਕੋਲ ਲੱਗੇ ਟੋਲ ਪਲਾਜ਼ਾ ’ਤੇ ਆਮ ਰਾਹਗੀਰਾਂ ਦੀ ਹੁੰਦੀ ਰੋਜ਼ਾਨਾ ਦੀ ਲੁੱਟ- ਖਸੁੱਟ ਨੂੰ ਰੋਕਣ ਲਈ ਪ੍ਰਸ਼ਾਸ਼ਨ ਸੰਜੀਦਾ ਨਹੀਂ ਜਾਪ ਰਿਹਾ ਹੈ, ਕਿਉਂਕਿ ਪਹਿਲਾਂ ਵੀ... ਅੱਗੇ ਪੜੋ
ਮੋਗਾ ਕੋਟਕਪੁਰਾ ਰੋਡ ’ਤੇ ਵਾਪਰੇ ਭਿਆਨਕ ਸੜਕ ਹਾਦਸੇ ’ਚ 2 ਬੱਚਿਆਂ ਸਮੇਤ 7 ਵਿਅਕਤੀਆਂ ਦੀ ਮੌਤ ਡੀ.ਸੀ. ਅਤੇ ਐਸ.ਐਸ.ਪੀ ਵੱਲੋ ਪਿੰਡ ਦੀ ਪੰਚਾਇਤ ਨਾਲ ਦੁੱਖ ਸਾਂਝਾਂ ਕੀਤਾ

Thursday, 4 October, 2012

ਫੋਟੋ ਸਿਵਲ ਹਸਪਤਾਲ ਵਿਖੇ ਹਾਦਸੇ ਦੀ ਜਾਨਕਾਰੀ ਲੈਦੇ ਹੋਏ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਮੋਗਾ ਮੋਗਾ,  (ਸਵਰਨ ਗੁਲਾਟੀ )- ਮੋਗਾ ਕੋਟਕਪੁਰਾ ਰੋਡ ਤੇ ਨੇੜੇ ਸਿੰਘਾਂ ਵਾਲਾ ਬਿਜਲੀਘਰ ਦੇ ਕੋਲ ਬੀਤੀ ਰਾਤ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ 2 ਬੱਚਿਆਂ ਸਮੇਤ 7 ਵਿਅਕਤੀਆਂ ਦੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਬੁੱਟਰਕਲਾਂ ਦੇ ਵਸਨੀਕ ਗੁਰਦੇਵ ਸਿੰਘ ਜਿਸ... ਅੱਗੇ ਪੜੋ
ਡੇਰਾ ਸਿਰਸਾ ਦੇ 34 ਪ੍ਰੇਮੀਆਂ ਨੂੰ 3-3 ਸਾਲ ਦੀ ਕੈਦ ਅਤੇ ਜੁਰਮਾਨਾ

Sunday, 23 September, 2012

ਮਾਮਲਾ ਡੇਰਾ ਪ੍ਰੇਮੀਆਂ ਵੱਲੋਂ ਸਰਕਾਰੀ ਜਾਇਦਾਦ ਦੀ ਭੰਨ ਤੋੜ ਅਤੇ ਬੱਸਾਂ ਨੂੰ ਅੱਗ ਲਾਉਣ ਦਾ   ਮੋਗਾ, ਸਤੰਬਰ (ਸਵਰਨ ਗੁਲਾਟੀ): ਮਾਣਯੋਗ ਜਿਲ੍ਹਾ ਅਤੇ ਸ਼ੈਸ਼ਨ ਜੱਜ ਕਰਮਜੀਤ ਸਿੰਘ ਕੰਗ ਦੀ ਅਦਾਲਤ ਨੇ ਸਰਕਾਰੀ ਜਾਇਦਾਦ ਨੂੰ ਨੁਕਸਾਨ, ਬੱਸਾਂ ਦੀ ਭੰਨ-ਤੋੜ ਅਤੇ ਹੁੱਲੜਬਾਜੀ ਕਰਨ ਦੇ ਦੋਸ਼ਾਂ ਤਹਿਤ 34 ਸਿਰਸਾ ਡੇਰਾ ਪ੍ਰੇਮੀਆਂ ਨੂੰ 3-3 ਸਾਲ ਦੀ ਕੈਦ ਅਤੇ ਪੰਜ-ਪੰਜ... ਅੱਗੇ ਪੜੋ
ਪੁਲਿਸ ਧੌਂਸ ਨੇ ਸਸਪੈਂਡ ਕਰਾਇਆ, ਪੀੜ੍ਹਤ ਤੋਂ ਮੁਆਫੀ ਮੰਗ ਛੁਡਾਇਆ ਖਹਿੜਾ!

Wednesday, 12 September, 2012

ਮੋਗਾ, 12 ਸਤੰਬਰ (ਸਵਰਨ ਗੁਲਾਟੀ) ਪੰਜਾਬ ਪੁਲਿਸ ਵਿੱਚ ਕੁਝ ਅਜਿਹੇ ਬੇਲਗਾਮ ਮੁਲਾਜਮ/ਅਧਿਕਾਰੀ ਵੀ ਹਨ। ਜਿਹੜੇ ਪਹਿਲਾਂ ਤਾਂ ਆਪਣੀ ਪੁਲਸੀਆ ਧੌਂਸ ਲੋਕਾਂ ਉੱਪਰ ਦਿਖਾਉਣੀ ਆਪਣਾ ਅਧਿਕਾਰ ਸਮਝਦੇ ਹਨ ਅਤੇ ਫਿਰ ਜਦੋਂ ਆਪਣੀਆਂ ਗਲਤੀਆਂ ਨਾਲ ਕਈ ਵਾਰ ਖੁਦ ਹੀ ਅਜਿਹੇ ਕਸੂਤੇ ਫਸ ਜਾਂਦੇ ਹਨ ਕਿ ਸਵਾਏ ਫਿਰ ਕੋਈ ਹੋਰ ਚਾਰਾ ਨਾ ਚੱਲਦਿਆਂ ਆਖਿਰ ਵਿੱਚ ਮੁਲਾਜਮਾਂ ਨੂੰ ਮੁਆਫੀ ਮੰਗ ਕੇ... ਅੱਗੇ ਪੜੋ
ਸੀ ਆਈ ਏ ਪੁਲਿਸ ਵੱਲੋ ਮੋਟਰਸਾਈਕਲ ਚੋਰ ਗਿਰੋਹ ਕਾਬੂ ਪੰਜ ਮੋਟਰਸਾਈਕਲ ਬਰਾਮਦ

Sunday, 9 September, 2012

ਕੈਪਸ਼ਨ  ਪੁਲਿਸ ਵੱਲੋ ਕਾਬੂ ਕੀਤਾ ਗਿਰੌਹ ਪੁਲਿਸ ਪਾਰਟੀ ਨਾਲ ਫੋਟੋ ਗੁਲਾਟੀ ਫੋਟੋ ਫਾਈਲ ਮੋਗਾ, 8 ਸਤੰਬਰ (ਸਵਰਨ ਗੁਲਾਟੀ) ਚੋਰੀ ਦੇ ਪੰਜ ਮੋਟਰਸਾਈਕਲਾਂ ਨੂੰ ਵੇਚਣ ਜਾ ਰਹੇ ਪੰਜ ਨੌਜਵਾਨਾਂ ਨੂੰ ਸੀਆਈਏ ਸਟਾਫ ਪੁਲਿਸ ਵੱਲੋ ਕਾਬੂ ਕਰਕੇ ਉਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਸੀਆਈਏ ਸਟਾਫ ਦੇ ਮੁੱਖ ਅਫਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਗੁਪਤ ਸੂਚਨਾਂ ਮਿਲੀ... ਅੱਗੇ ਪੜੋ
ਛੁੱਟੀ ਤੇ ਹੋਣ ਦੇ ਬਾਵਜੂਦ ਪੰਜਾਬ ਪੁਲਿਸ ਦੇ ਇਕ ਏ.ਐਸ.ਆਈ ਨੇ ਪ੍ਰਸਿਧ ਪੰਜਾਬੀ ਗਾਇਕ ਗਿੱਲ ਹਰਦੀਪ ਦੇ ਚੌਕੀਦਾਰ ਨਾਲ ਕੀਤੀ ਮਾਰਕੁੱਟ

Saturday, 8 September, 2012

ਸੀਸੀ ਕੈਮਰੇ ਵਿਚ ਸਾਰੀ ਘਟਨਾਂ ਹੋਈ ਰਿਕਾਰਡ,ਪਹਿਲਾ ਮੁਬਾਇਲ ਖੋਹਿਆ ਫਿਰ ਗੱਡੀ ਵਿਚ ਪਾਕੇ ਕੀਤੀ ਮਾਰਕੁੱਟ ਨਿਯਮਾ ਦੀ ਅਨਦੇਖੀ ਕਰਦਿਆ ਏਐਸਆਈ ਨੇ ਆਪਣੀ ਗੱਡੀ ਤੇ ਲਗਾ ਰੱਖੀ ਸੀ ਬੱਤੀ ਮਾਮਲੇ ਦੀ ਹੋਵੇਗੀ ਨਿਰਪੱਖ ਜਾਂਚ: ਡੀ ਐਸ ਪੀ ਮੋਗਾ 8 ਸਿੰਤਬਰ (ਸਵਰਨ ਗੁਲਾਟੀ): ਪਿੰਡ ਦੁੱਨੇਕੇ ਵਿਖੇ ਰਹਿੰਦੇ ਪੰਜਾਬੀ ਦੇ ਪ੍ਰਸਿੱਧ ਗਾਇਕ ਗਿੱਲ ਹਰਦੀਪ ਦੀ ਕੋਠੀ ਦੀ ਰਖਵਾਲੀ ਕਰਨ... ਅੱਗੇ ਪੜੋ

Pages

ਫੋਟੋ  ਏ ਡੀ ਸੀ  ਅਮਿਤ ਕੁਮਾਰ ਮੋਗਾ 1

ਜਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ 346 ਪੋਲਿੰਗ ਸਟੇਸ਼ਨ ਤੇ 643 ਪੋਲਿੰਗ ਬੂਥ ਸਥਾਪਿਤ- ਅਮਿਤ ਕੁਮਾਰ

Friday, 17 May, 2013
60 ਪੋਲਿੰਗ ਸਟੇਸ਼ਨ ਅਤੀ ਸੰਵੇਦਨ-ਸ਼ੀਲ, 138 ਸੰਵੇਦਨ-ਸ਼ੀਲ ਅਤੇ 148 ਪੋਲਿੰਗ ਸਟੇਸ਼ਨ ਸਾਧਾਰਣ     ਮੋਗਾ 17 ਮਈ: (ਸਵਰਨ ਗੁਲਾਟੀ):ਵਧੀਕ ਜਿਲਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 19 ਮਈ ਨੂੰ ਜਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਹੋ ਰਹੀਆਂ ਚੋਣਾਂ...