ਹਾਸਰਸ

Wednesday, 19 August, 2015
ਹਲਵਾਈ ਦੀ ਦੁਕਾਨ ਦੇ ਅੱਗੇ ਜਿਉਂ ਮੇਰੇ ਮਿੱਤਰ ਜਸਵੀਰ  ਨੇ ਆਪਣੀ ਨਵੀਂ ਲਿਆਂਦੀ ਮਹਿੰਗੀ ਕਾਰ ਨੂੰ ਰੋਕ ਕੇ ਪਿਛਲੀ ਸੀਟ ਤੇ ਬੈਠੇ ਅਭੀ ਨੂੰ 500/- ਰੁਪਏ ਦਾ ਨੋਟ ਦਿੰਦਿਆਂ ਕਿਹਾ ” ਜਾ ਅਭੀ ਮਿਠਾਈ ਦਾ ਡੱਬਾ ਫੜ ਲਿਆ ਮਹਿੰਗੇ ਵਾਲਾ ਆਪਣੇ ਬਾਬਿਆਂ ਦੇ ਮੱਥਾ ਟੇਕ ਕੇ ਆਉਣਾ ਉਨ੍ਹਾਂ ਦੀ ਕਿਰਪਾ ਨਾਲ ਤਾਂ ਆਪਾਂ ਅੱ...
ਲੰਡਨ ਟੂੱਰ (ਹਾਸ ਵਿਯੰਗ)

Sunday, 8 April, 2012

ਕੂੰਵਰ ਪ੍ਰਧਾਨ ਸਿੰਘ ਲੰਡਨ ਇੰਗਲੈਂਡ ਅਸੀਂ ਆਏ ਲੰਡਨ ਬਈ ਲੈਕੇ ਵਿਜ਼ਾ ਸੀ, ਰੋਟੀ ਟੁਕ ਭੂਲੀ ਖਾਣਾ ਪਇਆ ਪਿਜ਼ਾ ਸੀ, ਇੰਝ ਇੰਡਿਆ ਤੋਂ ਖਿਚੀਆਂ ਤਿਆਰੀਆਂ, ਯੁਕੇ ਆਉਣ ਨੂੰ ਹਾਏ ਕੁੜੀਆਂ ਵੀ ਕਾਹਲੀਆਂ, ਜਾਣਾ ਸੀ ਹਾਏ ਬਾਹਰ ਪੈਂਟ ਕੋਟ ਆ ਗਏ, ਹੋ ਕੇ ਫਿਰ ਤਿਆਰ ਏਅਰਪੋਰਟ ਆ ਗਏ, ਦਿੱਲੀ ਤੋਂ ਹਾਏ ਸਿਦੀ ਸੀ ਉਡੱਾਰੀ ਮਾਰ ਲਈ, ਹੀਥਰੋ ਤੇ ਜੈਟ ਨੇ ਸਵਾਰੀ ਉਤਾਰ ਲਈ,... ਅੱਗੇ ਪੜੋ
ਗੰਢਾ ਢੂਢਤੇ ਰਹਿ ਜਾਓਗੇ-ਰਵੀ ਕੁਮਾਰ ਤਨਮਯ

Friday, 10 June, 2011

ਆ ਜਾ ਗੰਢਿਆਂ ਦੇ ਬਹਾਨੇ ਹੀ ਰੋ ਲੈ, ਕਿ ਅੱਖੀਆਂ ˆਚੋਂ ਨੀਰ ਨਾ ਵਗੇ। ਅੱਜ ਕੱਲ੍ਹ ਤਾਂ ਇਹ ਨਿਰਾਰਥਕ ਹੀ ਲੱਗ ਰਿਹੈ, ਕਿਉਂਕਿ ਆਮ ਆਦਮੀ ਵੈਸੇ ਹੀ ਗੰਢਿਆਂ ਦੇ ਵਿਛੋੜੇ ˆਚ ਰੋ ਰਿਹੈ। ਉਹ ਤਾਂ ਗੰਢਿਆਂ ਦੇ ਬਹਾਨੇ ਰੋਣਾ ਚਾਹੁੰਦਾ ਹੈ, ਪਰ ਗਸ਼ਢੇ ਉਸ ਦਾ ਸਾਥ ਛੱਡ ਗਏ ਨੇ। ਵਿਚਾਰੇ ਗੰਢਿਆਂ ਦਾ ਵੀ ਕੀ ਕਸੂਰ, ਉਹ ਤਾਂ ਆਪਣੇ ਗਰੀਬ ਭਰਾਵਾਂ ਨਾਲ ਮਿਲ ਕੇ ਰੋਣਾ ਚਾਹੁੰਦੇ ਹਨ,... ਅੱਗੇ ਪੜੋ
ਫਿਰ ਵੇਖਿਉ ਮੋਬਾਈਲ ਫੋਨ ਦੀਆਂ ਵੋਟਾਂ-ਕੇਵਲ ਕ੍ਰਿਸ਼ਨ ਗੁਲਾਟੀ

Thursday, 31 March, 2011

ਪਿਡ ਦੀ ਸੜਕ ਕਸ਼ਢੇ ਲੱਗੇ ਬੋਹੜ ਦੇ ਦਰੱਖਤ ਹੇਠਾਂ ਬਣੇ ਥੜ੍ਹੇ ਤੇ ਅੱਜ ਪੂਰੀ ਮਹਿਫਲ ਲੱਗੀ ਹੋਈ ਸੀ,ਜਿਸ ਦਾ ਵਿਸ਼ਾ ਸੀ,ਪਜਾਬ ਵਿੱਚ ਬੀਤੇ ਦਿਨੀਂ ਪਾਈਆਂ ਗਈਆਂ ਵੋਟਾਂ।.ਬਲਬੀਰ ਆਖ ਰਿਹਾ ਸੀ ਕਿ ਬਸ਼ਤਿਆ ! ਐਤਕੀਂ ਤਾਂ ਲੀਡਰਾਂ ਨੇ ਹੱਦ ਕਰ ਦਿੱਤੀ।ਨਸ਼ਿਆਂ ਦੇ ਦਰਿਆ ਹੀ ਵਗਾ ਦਿੱਤੇ। ਬਲਬੀਰ ਸਿਸ਼ਹਾਂ,ਇਨ੍ਹਾਂ ਨਸ਼ਿਆਂ ਕਾਰਨ ਹੀ ਸਾਡੇ ਅੱਧੇ ਨਾਲੋਂ ਜ਼ਿਆਦਾ ਲੀਡਰ ਕੁਰਸੀ ਦੇ... ਅੱਗੇ ਪੜੋ

Pages

ਨਾ ਫਿਰ ਬਾਦਲਾਂ ਨੇ ਨੂੰਹ ਨੂੰ ਲੈ ਹੀ ਦਿੱਤੀ "ਲਾਲ ਬੱਤੀ" ਵਾਲੀ ਕਾਰ- ਕਰਨ ਬਰਾੜ ਹਰੀ ਕੇ ਕਲਾਂ

Friday, 30 May, 2014
ਨਾ ਫਿਰ ਬਾਦਲਾਂ ਨੇ ਨੂੰਹ ਨੂੰ ਲੈ ਹੀ ਦਿੱਤੀ "ਲਾਲ ਬੱਤੀ" ਵਾਲੀ ਕਾਰ- ਕਰਨ ਬਰਾੜ ਹਰੀ ਕੇ ਕਲਾਂ ਤਾਇਆ ਚਿੜੀ ਲੱਠਾ ਅਤੇ ਖਰਾ ਬੰਦਾ, ਰੂਹੋਂ ਰੱਜਿਆ ਤੇ ਸਦਾ ਹੀ ਖ਼ੁਸ਼। ਪਰਦੇਸਾਂ ਦੇ ਰੁਝੇਵਿਆਂ ਵਿੱਚ ਜਦੋਂ ਮਨ ਉਦਾਸ ਹੋਵੇ ਤਾਂ ਤਾਏ ਚਿੜੀ ਨਾਲ ਗੱਲ ਕਰੋ ਰੂਹ ਟਹਿਕਣ ਲਾ ਦਿੰਦਾ।      ਕਹਿੰਦਾ ਸ਼ੇਰਾ ਕਿਹੜੀ...