ਮੇਰੀ ਨਿੱਕੀ ਜਿਹੀ ਨਵੀਂ ਕਿਤਾਬ, ' ਲਕੀਰ ਦੇ ਪਾਰ' ਆ ਗਈ ਹੈ

On: 22 November, 2015
ਮੇਰੀ ਨਿੱਕੀ ਜਿਹੀ ਨਵੀਂ ਕਿਤਾਬ, ' ਲਕੀਰ ਦੇ ਪਾਰ' ਆ ਗਈ ਹੈ। ਬੁੱਧਵਾਰ ਨੂੰ ਵਿਕਰੀ ਕੇਂਦਰ, ਪੰਜਾਬੀ ਭਵਨ, ਲੁਧਿਆਣਾ, ਵਿਖੇ ਰਲੀਜ਼ ਕੀਤੀ ਜਾਵੇਗੀ, ਕਿਤਾਬ ਦਾ ਰਿਆਤੀ ਮੁੱਲ ਸਣੇ ਡਾਕ ਖਰਚ 45 ਰੁਪਏ ਹੈ, ਦਸਤੀ ਇਹ 36 ਰੁਪਏ ਵਿਚ ਮਿਲੇਗੀ। ਜੋ ਸੱਜਣ, ਲੇਖ, ਵਿਅੰਗ ਜਾਂ ਨਿਬੰਧ ਪੜ੍ਹਨ ਦੀ ਇਛਾ ਰੱਖਦੇ ਹਨ, ਸੰਪਰਕ ਕਰ ਲੈਣ।
ਨੋਟ : ਹਰ ਵਿਕੀ ਹੋਈ ਕਿਤਾਬ ਵਿਚੋਂ 10 ਪ੍ਰਤੀਸ਼ਤ, ਪੰਜਾਬੀ ਸਾਹਿਤ ਅਕਾਡਮੀ ਨੂੱ ਜਾਵੇਗਾ, ਇਸ ਲਈ ਮੁਫਤ ਮੰਗ ਕੇ ਸ਼ਰਮਿੰਦਾ ਨਾ ਹੋਵੋ ਤਾਂ ਚੰਗਾ ਲੱਗੇਗਾ।