ਸ਼ੇਰਪੁਰ ਮੰਡੀ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਵਾਈ

On: 20 October, 2015

ਸੰਦੌੜ 20 ਅਕਤੂਬਰ(ਹਰਮਿੰਦਰ ਸਿੰਘ ਭੱਟ)ਮਾਰਕੀਟ ਕਮੇਟੀ ਸ਼ੇਰਪੁਰ ਅਧੀਨ ਪੈਂਦੀ ਅਨਾਜ ਮੰਡੀ ਸ਼ੇਰਪੁਰ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ।ਇਸ ਮੌਕੇ ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਜਥੇਦਾਰ ਬੁੱਘਾ ਸਿੰਘ,ਉਪ ਚੇਅਰਮੈਨ ਗੁਰਜੀਤ ਚਾਂਗਲੀ.ਜਥੇਦਾਰ ਸੁਖਦੇਵ ਸਿੰਘ ਕਾਲਾਬੂਲਾ. ਨਛੱਤਰ ਸਿੰਘ ਚਹਿਲ,ਰਮੇਸ ਕੁਮਾਰ ਨੇਸੀ,ਤਜਿੰਦਰ ਸਿੰਘ, ਮਾਰਕੀਟ ਕਮੇਟੀ ਦੇ ਮੁਲਾਜਮ ਅਤੇ ਮਾਰਕੀਟ ਕਮੇਟੀ ਸ਼ੇਰਪੁਰ ਦੇ ਸਕੱਤਰ ਹਰਚਰਨਜੀਤ ਸਿੰਘ ਹੇੜੀਕੇ ਹਾਜਰ ਸਨ।

 

Section: