ਰੋਗੀ ਦਾ ਹੱਥ ਫੜ ਤੰਦਰੁਸਤ ਕਰਨ ਵਾਲਾ ਭਾਰਤੀ ਡਾਂ ਸ਼ਸੀਕਾਂਤ ਸੇਠ ਨਾਰਵੇ ਵਿੱਚ।

On: 13 September, 2015

ਦਰਾਮਨ (ਰੁਪਿੰਦਰ ਢਿੱਲੋ ਮੋਗਾ)ਕੁਦਰਤੀ ਇਲਾਜ ਅਤੇ ਛੂਹਣ ਵਿਧੀ ਨਾਲ ਬੀਮਾਰੀ ਨੂੰ ਦੂਰ ਭਜਾਉਣ ਵਜੋ ਜਾਣੇ ਜਾਦੇ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਂ ਸ਼ੰਕਰ ਦਿਆਲ ਸ਼ਰਮਾ ਤੋ  ਹਿੰਦ ਰਤਨ ਐਵਾਰਡ ਵਿਜੇਤਾ ਡਾਂ ਸ਼ਸੀਕਾਂਤ ਸੇਠ ਇਹਨੀ ਦਿਨੀ  ਨਾਰਵੇ ਆਏ ਹੋਏ ਹਨ। ਡਾਂ ਸੇਠ ਆਪਣੀ ਵਿਧੀ ਨਾਲ ਹਜ਼ਾਰਾ ਰੋਗੀਆ ਨੂੰ ਕੇਨੈਡਾ,ਅਮਰੀਕਾ, ਯਰੋਪ ਦੇ ਵੱਖ ਵੱਖ ਮੁਲਕਾ ਅਤੇ ਏਸ਼ੀਆ ਵਿੱਚ ਠੀਕ ਕਰ ਚੁੱਕੇ ਹਨ।ਨਾਰਵੇ ਵਿੱਚ ਵੀ  ਅਣਗਿਣਤ ਰੋਗੀ ਉਹਨਾ ਤੋ ਕੁਦਰਤੀ ਜੜੀ ਬੂਟੀਆ ਅਤੇ ਛੁਹਣ ਵਿਧੀ ਨਾਲ ਇਲਾਜ ਕਰਾ ਰੋਗ ਮੁੱਕਤ ਹੋ ਚੁੱਕੇ ਹਨ। ਇਹਨੀ ਦਿਨੀ ਡਾਂ ਸੇਠ ਹਾਮਰ ਵਿਖੇ ਨਾਰ ਵੀਜੀਅਨ ਪਰਿਵਾਰ ਦੇ ਗ੍ਰਹਿ ਵਿਖੇ ਠਹਿਰੇ ਹੋਏ ਹਨ ਪਰ ਡਾਕਟਰ ਸਾਹਿਬ ਨੂੰ ਚਾਹਵਾਨ ਹੇਠ ਲਿਖੇ ਨੰਬਰ ਤੇ ਸੰਪਰਕ ਕਰ ਸੱਕਦੇ ਹਨ। ਡਾ ਸੇਠ 8 ਸੰਤਬਰ ਨੂੰ ਨਾਰਵੇ ਪੁੰਹਚ ਗਏ ਸਨ। ਧਾਰਮਿਕ ਸੰਸਥਾਵਾ ਨਾਰਵੇ ਅਤੇ ਯਰੋਪ ਦੇ ਦੂਸਰੇ ਮੁੱਲਕਾ ਤੋ  ਵੀ ਸੈਮੀਨਾਰ ਲਈ ਉਹਨਾ ਨੂੰ ਸੰਪਰਕ ਕਰ ਸੱਕਦੀਆ ਹਨ ਡਾਂ ਸੇਠ ਪਿੱਛਲੇ ਕੁੱਝ ਸਾਲਾ ਤੋ ਨਾਰਵੇ ਆ ਰਹੇ ਹਨ ਅਤੇ ਨਾਰਵੇ ਦੇ ਵੱਖ ਵੱਖ ਸ਼ਹਿਰਾ ਚ ਆਪਣੀ ਇਲਾਜ ਵਿਧੀ ਨਾਲ ਅਣਗਿਣਤ ਲੋਕਾ ਨੂੰ ਠੀਕ ਕਰ ਚੁੱਕੇ ਹਨ। ਡਾਂ ਸੇਠ ਪੂਰੀ ਤਰਾ ਕੁਦਰਤੀ ਜੜੀ ਬੂਟੀਆ ਦੇ ਨਾਲ ਨਾਲ ਛੂ ਕੇ ਬਿਮਾਰੀ ਨੂੰ ਰੋਗੀ ਦੇ ਸ਼ਰੀਰ ਵਿੱਚੋ ਕੱਢ ਦਿੰਦੇ ਹਨ।ਇਸ ਨੂੰ ਉਸ ਅਕਾਲ ਪੁਰਖ ਦੀ ਇਸ ਇਨਸਾਨ ਤੇ ਮੇਹਰ ਸਮਝ ਲੋ ਜਾ ਫਿਰ ਡਾਕਟਰੀ ਸਾਇੰਸ ਤੇ ਆਧਰਿਤ  ਇਨਸਾਨ ਦੇ ਸ਼ਰੀਰ ਚ ਚੁੰਬਕੀ ਸ਼ਕਤੀ ਦਾ ਚਮਤਕਾਰ । ਡਾਂ ਸ਼ਸੀਕਾਂਤ ਯੋਗਾ ਚ ਵੀ ਮਾਹਿਰ ਹਨ ਅਤੇ ਆਪਣੇ ਮਰੀਜ ਨੂੰ ਯੋਗਾ ਅਤੇ ਆਪਣੇ ਆਪਣੇ ਰੱਬ ਦੀ ਸਾਧਨਾ ਕਰਨ ਦੀ ਵੀ ਹਮੇਸ਼ਾ ਤਜਵੀਜ ਦਿੰਦੇ ਹਨ।ਡਾਂ ਸਾਹਿਬ ਦਾ ਨਾਰਵੇ  ਦਾ ਟੈਲੀਫੋਨ ਨੰਬਰ 004794472150 ਅਤੇ ਭਾਰਤ ਵਿੱਚ ਮੁੰਬਈ ਦਾ ਨੰਬਰ 00919920307779 ਹੈ। ਡਾਂ ਸੇਠ ਨਾਲ ਈਮੇਲ ਤੇ ਵੀ ਸੰਪਰਕ ਕੀਤਾ ਜਾ ਸੱਕਦਾ  drshashikantseth@yahoo.com ਹੈ

Section: