ਅੰਤਿਮ ਸੰਸਕਾਰ

On: 19 January, 2018

ਅੰਤਿਮ ਸੰਸਕਾਰ

ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।

  ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸ: ਨਿਰਭੈਲ ਸਿੰਘ ਦੇ ਸਪਾਤਰ ਸ: ਜੋਗਰਾਜ ਸਿੰਘ ਜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਹਨ।ਉਹਨਾਂ ਦਾ ਅੰਤਿਮ-ਸੰਸਕਾਰ ਸੋਮਵਾਰ ੨੨ ਜਨਵਰੀ ੨੦੧੮  ਨੂੰ ੧੦:੩੦ ਵਜੇ ਹੇਠ ਲਿਖੇ ਪਤੇ ਤੇ ਕੀਤਾ ਜਾ ਰਿਹਾ ਹੈ ।
CREMATORIUM
Père Lachaise
Métro Gambeta

   ਉਹਨਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਸ਼ਨੀਵਾਰ ੨੨-੦੨-੨੦੧੮ ਨੂੰ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਖੇ ਦੁਪਹਿਰ ੧੩:੩੦ ਵਜੇ ਪਾਏ ਜਾਣਗੇ ।
DARBAR SRI GURU GRANTH SAHIB JI
137, CHEMIN DE GROSLAY
93000 BOBIGNY
  ਆਪ ਜੀ ਨੂੰ ਪਰਿਵਾਰ ਵਲੋਂ ਬੇਨਤੀ ਹੈ ਕਿ ਅੰਤਿਮ ਸੰਸਕਾਰ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ ।