Wednesday, 12 December, 2012
ਭਾਰਤੀ ਅਰਬਪਤੀ ਸਨਅਤਕਾਰ ਰਤਨ ਟਾਟਾ ਨੇ ਕੀਤਾ ਸਰਕਾਰੀ ਨੀਤੀਆਂ ’ਤੇ ਨਾਖੁਸ਼ੀ ਦਾ ਪ੍ਰਗਟਾਵਾ! ਪਿਛਲੇ 10 ਸਾਲਾਂ ਵਿੱਚ ਟਾਟਾ ਗਰੁੱਪ ਨੇ ਭਾਰਤ ਨਾਲੋਂ ਬਾਹਰਲੇ ਮੁਲਕਾਂ ’ਚ ਨਿਵੇਸ਼ ਕਰਨ ਨੂੰ ਤਰਜੀਹ ਦਿੱਤੀ - ਰਤਨ ਟਾਟਾ ‘ਬਾਹਰਲੀਆਂ ਕੰਪਨੀਆਂ ਭਾਰਤ ਵਿੱਚ ਪੂੰਜੀ ਨਿਵੇਸ਼ ਤੋਂ ਟਾਲਾ ਵੱਟ ਰਹੀਆਂ ਹਨ’ - ਵਾਲ ਸਟਰੀਟ ਜਰਨਲ-ਅਖੌਤੀ ਸੁਪਰ ਪਾਵਰ... ਅੱਗੇ ਪੜੋFriday, 10 May, 2013
ਨਵੀਂ ਦਿੱਲੀ- ਸ਼ੁੱਕਰਵਾਰ ਨੂੰ ਡੀਜ਼ਲ ਦੀਆਂ ਕੀਮਤਾਂ 'ਚ ਇਕ ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਇਹ ਕੀਮਤਾਂ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ। ਹਾਲ ਹੀ 'ਚ ਪੈਟਰੋਲ ਦੀਆਂ ਕੀਮਤਾਂ 'ਚ 3 ਰੁਪਏ ਦੀ ਰਾਹਤ ਦੇ ਕੇ ਸਰਕਾਰ ਬਹੁਤਾ ਤਾਂ ਨਹੀਂ ਪਰ ਕੁਝ ਰਾਹਤ ਲੋਕਾਂ ਨੂੰ ਜ਼ਰੂਰ ਦਿੱਤੀ ਸੀ ਪਰ ਹੁਣ ਡੀਜ਼ਲ ਦੀਆਂ ਕੀਮਤਾਂ 'ਚ ਇਹ ਵਾਧਾ ਕਰਨ ਨਾਲ ਜਿਥੇ ਟਰਾਂਸਪੋਰਟ 'ਚ ਅਤੇ... ਅੱਗੇ ਪੜੋMonday, 15 April, 2013
ਅੰਮ੍ਰਿਤਸਰ,(ਸਰਵਨ ਸਿੰਘ ਰੰਧਾਵਾ):-ਰਾਜ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਮੁੱਖ ਖੇਤੀਬਾੜੀ ਧੰਦਿਆਂ ਤੋਂ ਇਲਾਵਾ ਦੂਸਰੇ ਹੋਰ ਸਹਾਇਕ ਧੰਦੇ ਅਪਣਾਉਣ ਵੱਲ ਪ੍ਰੇਰਿਤ ਕਰਨ ਲਈ ਵਿਸ਼ੇਸ ਯਤਨ ਕਰ ਰਹੀ ਹੈ। ਅਜੋਕੇ ਸਮੇਂ ਵਿੱਚ ਖੇਤੀਬਾੜੀ ਧੰਦਾ ਬਹੁਤ ਲਾਹੇਵੰਦ ਨਹੀਂ ਰਿਹਾ ਹੈ, ਜ਼ਮੀਨ ਦੀ ਉਪਜਾਊ ਸ਼ਕਤੀ ਘਟਣ ਕਾਰਨ ਅਤੇ ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ ਖੇਤੀ ਦੇ ਧੰਦੇ ਵਿੱਚ... ਅੱਗੇ ਪੜੋMonday, 15 April, 2013
ਨਵੀਂ ਦਿੱਲੀ— ਸੋਨੇ ਦੀਆਂ ਕੀਮਤਾਂ 'ਚ ਇਸ ਹਫਤੇ ਗਿਰਾਵਟ ਦਾ ਰੁਖ ਬਣਿਆ ਰਿਹਾ। ਸ਼ਨੀਵਾਰ ਨੂੰ ਇਹ ਰਿਕਾਰਡ ਗਿਰਾਵਟ ਨਾਲ 28,350 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਆ ਗਿਆ। ਸੋਨੇ ਦੀਆਂ ਇਹ ਕੀਮਤਾਂ ਪਿਛਲੇ ਸਾਲ 7 ਅਪ੍ਰੈਲ ਨੂੰ ਦਰਜ ਕੀਤੀਆਂ ਗਈਆਂ ਸਨ। ਭਾਰਤੀ ਸਰਾਫਾ ਬਜ਼ਾਰ ਦੇ ਮਾਹਿਰਾਂ ਮੁਤਾਬਕ ਸੋਨੇ ਦੀ ਕੀਮਤ 'ਚ ਇਕ ਦਿਨ 'ਚ 1,250 ਰੁਪਏ ਦੀ ਗਿਰਾਵਟ ਪਹਿਲਾਂ... ਅੱਗੇ ਪੜੋMonday, 15 April, 2013
ਨਵੀਂ ਦਿੱਲੀ—ਮਹਿੰਗਾਈ ਦੀ ਮਾਰ ਝੱਲ ਰਹੀ ਆਮ ਜਨਤਾ ਨੂੰ ਪੈਟਰੋਲ ਦੀਆਂ ਕੀਮਤਾਂ 'ਚ ਕੁੱਝ ਰਾਹਤ ਮਿਲ ਸਕਦੀ ਹੈ। ਸਰਕਾਰੀ ਤੇਲ ਕੰਪਨੀਆਂ ਸੋਮਵਾਰ ਨੂੰ ਪੈਟਰੋਲ ਦੀਆਂ ਕੀਮਤਾਂ 'ਚ 50 ਪੈਸੇ ਤੋਂ ਲੈ ਕੇ 1 ਰੁਪਏ ਤੱਕ ਦੀ ਕਟੌਤੀ ਕਰ ਸਕਦੀਆਂ ਹਨ। ਜੇਕਰ ਪੈਟਰੋਲ ਦੀਆਂ ਕੀਮਤਾਂ 'ਚ ਇਕ ਰੁਪਏ ਦੀ ਕਟੌਤੀ ਹੁੰਦੀ ਹੈ ਤਾਂ ਦਿੱਲੀ 'ਚ ਇਕ ਲੀਟਰ ਪੈਟਰੋਲ 66 ਰੁਪਏ 29 ਪੈਸੇ ਦਾ... ਅੱਗੇ ਪੜੋWednesday, 10 April, 2013
ਨਵੀਂ ਦਿੱਲੀ-ਜਰਮਨੀ ਦੀ ਆਪਣੀ ਯਾਤਰਾ 'ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਇਰਾਦਾ ਵਪਾਰ ਸੰਬੰਧਾਂ ਨੂੰ ਮਜ਼ਬੂਤ ਕਰਨਾ ਹੈ ਕਿਉਂਕਿ ਘਰੇਲੂ ਨਿਵੇਸ਼ ਨੂੰ ਵਧਾਉਣਾ, ਵਿਦੇਸ਼ੀ ਪੂੰਜੀ ਨੂੰ ਆਕਰਸ਼ਿਤ ਕਰਨ ਅਤੇ ਅਰਥ ਵਿਵਸਥਾ ਨੂੰ ਲੰਬੇ ਸਮੇਂ ਲਈ 8 ਫੀਸਦੀ ਵਿਕਾਸ ਦੇ ਰਸਤੇ 'ਤੇ ਵਾਪਸ ਲਿਆਉਣ ਲਈ ਭਾਰਤ ਕਦਮ ਉਠਾ... ਅੱਗੇ ਪੜੋSaturday, 6 April, 2013
ਚੰਡੀਗੜ੍ਹ- ਪੰਜਾਬ 'ਚ ਪ੍ਰਾਪਰਟੀ ਟੈਕਸ ਨੂੰ ਲੈ ਕੇ ਭਾਰੀ ਵਿਰੋਧ ਦੇ ਚਲਦਿਆਂ ਸਰਕਾਰ ਨੇ ਪ੍ਰਾਪਰਟੀ ਟੈਕਸ ਦਾ ਨਵਾਂ ਫਾਰਮੂਲਾ ਪੇਸ਼ ਕੀਤਾ ਹੈ। ਸ਼ੁੱਕਰਵਾਰ ਨੂੰ ਹੋਈ ਕੈਬਨਿਟ ਦੀ ਇਕ ਅਹਿਮ ਮੀਟਿੰਗ ਦੌਰਾਨ ਇਸ ਫਾਰਮੂਲੇ ਨੂੰ ਮਨਜ਼ੂਰੀ ਦਿੱਤੀ ਗਈ ਨਵੇਂ ਫਾਰਮੂਲੇ ਮੁਤਾਬਕ ਪ੍ਰਾਪਰਟੀ ਟੈਕਸ ਲਗਾਉਣ ਲਈ ਪੰਜਾਬ ਨੂੰ ਤਿੰਨ ਵਰਗਾਂ 'ਚ ਵੰਡਿਆ ਗਿਆ ਹੈ, ਏ (ਐਂਜਲ) ਵਰਗ 'ਚ 50... ਅੱਗੇ ਪੜੋSaturday, 30 March, 2013
ਨਵੀਂ ਦਿੱਲੀ—ਕੌਮਾਂਤਰੀ ਬਜ਼ਾਰਾਂ 'ਚ ਕੋਈ ਸਕਾਰਾਤਮਕ ਖਬਰ ਨਾ ਮਿਲਣ ਦੌਰਾਨ ਮੌਜੂਦਾ ਉੱਚ ਪੱਧਰ 'ਤੇ ਮੰਗ ਕਮਜ਼ੋਰ ਪੈਣ ਨਾਲ ਦਿੱਲੀ ਸਰਾਫਾ ਬਜ਼ਾਰ 'ਚ ਸ਼ਨੀਵਾਰ ਨੂੰ ਸੋਨੇ ਅਤੇ ਚਾਂਦੀ 'ਚ ਗਿਰਾਵਟ ਆਈ। ਸੋਨੇ ਦੀ ਕੀਮਤ 130 ਰੁਪਏ ਦੀ ਕਮਜ਼ੋਰੀ ਨਾਲ 30,070 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ ਦੀ ਕੀਮਤ 700 ਰੁਪਏ ਦੀ ਗਿਰਾਵਟ ਨਾਲ 53,500 ਰੁਪਏ ਪ੍ਰਤੀ ਕਿਲੋ 'ਤੇ ਰਹੀ... ਅੱਗੇ ਪੜੋThursday, 28 March, 2013
ਡਰਬਨ—ਬਹੁਪੱਖੀ ਵਿੱਤੀ ਵਿਵਸਥਾ 'ਚ ਸੁਧਾਰ ਲਈ ਭਾਰਤ ਦੀ ਮੁਹਿੰਮ ਨੂੰ ਵੀਰਵਾਰ ਨੂੰ ਇਕ ਵੱਡੀ ਸਫਲਤਾ ਮਿਲੀ ਅਤੇ ਉਭਰਦੀਆਂ ਵਿਕਾਸਸ਼ੀਲ ਅਰਥ ਵਿਵਸਥਾਵਾਂ ਦੇ ਮਜ਼ਬੂਤ ਗਰੁੱਪ ਬ੍ਰਿਕਸ ਨੇ ਨਵੇਂ ਵਿਕਾਸ ਬੈਂਕ ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ। ਬ੍ਰਿਕਸ ਦੇਸ਼ਾਂ ਨੇ ਅਮਰਜੈਂਸੀ ਕਰਜ਼ੇ ਦੇ ਸੰਕਟ ਸਮੇਂ ਆਪਸ 'ਚ ਮਦਦ ਲਈ 100 ਅਰਬ ਡਾਲਰ ਦੇ ਆਰਥਕ ਫੰਡ ਦੀ ਵਿਵਸਥਾ ਕੀਤੇ ਜਾਣ... ਅੱਗੇ ਪੜੋSaturday, 23 March, 2013
ਨਵੀਂ ਦਿੱਲੀ- ਭਾਰਤ ਦੇ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਕਿਹਾ ਹੈ ਕਿ ਯੂਰੋ-ਜੋਨ ਦੇ ਸੰਕਟ ਨਾਲ ਦੁਨੀਆ ਭਰ ਦੇ ਨਿਵੇਸ਼ਕ ਪ੍ਰਭਾਵਤ ਹੋਏ ਹਨ। ਇਸ ਮਾਮਲੇ 'ਚ ਭਾਰਤ ਕੋਈ ਅਪਵਾਦ ਨਹੀਂ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਿੱਧੇ ਵਿਦੇਸ਼ੀ ਨਿਵੇਸ਼ ਵਿਚ ਵਿੱਤੀ ਕਰਨ ਅਤੇ ਹੋਰ ਉਪਾਵਾਂ ਨਾਲ ਵਿੱਤੀ ਮਜ਼ਬੂਤੀ ਅਤੇ ਸੁਧਾਰਾਂ ਵਿਚ ਅਹਿਮ ਪ੍ਰਾਪਤੀ ਹਾਸਲ ਕੀਤੀ ਗਈ ਹੈ। ਇਸ ਦੇ ਨਾਲ ਹੀ... ਅੱਗੇ ਪੜੋ© 2007-2012 PanjabiToday.com · Published by Shingara Singh Mann
