ਵਪਾਰ

Tuesday, 25 July, 2017
ਰਾਜਪੁਰਾ ੨੪ ਜੁਲਾਈ :-(ਧਰਮਵੀਰ ਨਾਗਪਾਲ) ਰਾਜਪੁਰਾ ਦੇ ਇੰਨਕਮ ਟੈਕਸ ਦਫਤਰ ਦੇ ਆਈ ਟੀ ਓ ਵਜਿੰਦਰ ਕੁਮਾਰ ਦੀ ਅਗਵਾਈ ਵਿੱਚ ਸਭ ਤੋ ਪਹਿਲਾ ਪਿੰਡ ਭੱਪਲ ਦੇ ਸਕੂਲ ਵਿੱਚ ਪੌਦੇ ਲਾਕੇ ਇਸ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਤੋ ਬਾਅਦ ਦਫਤਰ ਵਿਖੇ ਸਮਾਰੋਹ ਦੌਰਾਨ ਸਿਨੀਆਰ ਕਰ ਦਾਤਾਵਾ ਨੂੰ ਸਨਮਾਨਿਤ  ਵੀ ਕੀਤਾ ਗਿਆ।ਇਸ ਮ...
*ਮਿਕਸ ਲੈਂਡ ਯੂਜ਼, ਰਿਹਾਇਸ਼ੀ ਤੇ ਹੋਰਨਾਂ ਇਲਾਕਿਆਂ 'ਚ ਬਿਨ੍ਹਾ ਐਨ.ਓ.ਸੀ. ਦੇ ਮਿਲਣਗੇ ਬਿਜਲੀ ਕੁਨੈਕਸ਼ਨ, 2023 ਤੱਕ ਸ਼ਹਿਰ ਤੋਂ ਬਾਹਰ ਤਬਦੀਲ ਨਹੀਂ ਹੋਣਗੀਆਂ ਸਨਅਤਾਂ

Sunday, 30 October, 2016

ਸਨਅਤਕਾਰਾਂ ਪੱਖੀ ਲਏ ਫੈਸਲੇ ਦਾ ਸਵਾਗਤ ਗਾਬੜੀਆ, ਕੁਲਾਰ ਅਤੇ ਸਨਅਤਕਾਰਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਲੁਧਿਆਣਾ, 29 ਅਕਤੂਬਰ (ਸਤ ਪਾਲ ਸੋਨੀ) ਪੰਜਾਬ ਸਰਕਾਰ ਵੱਲੋਂ ਪਾਵਰਕਾਮ ਨੂੰ ਮਿਕਸ ਲੈਂਡ ਯੂਜ਼, ਰਿਹਾਇਸ਼ੀ ਇਲਾਕਿਆਂ ਅਤੇ ਹੋਰਨਾਂ ਇਲਾਕਿਆਂ ਦੇ ਸਨਅਤਕਾਰਾਂ ਨੂੰ ਬਿਨਾ ਇਤਰਾਜ਼ਹੀਣਤਾ ਸਰਟੀਫਿਕੇਟ (ਐੱਨ. ਓ. ਸੀ.) ਦੇ ਵਪਾਰਕ ਬਿਜਲੀ ਕੁਨੈਕਸ਼ਨ ਜਾਰੀ ਕਰਨ ਦੀ... ਅੱਗੇ ਪੜੋ
ਆਮਦਨ ਕਰ ਵਿਭਾਗ ਵੱਲੋਂ ਘੁਮਾਰ ਮੰਡੀ ਸਥਿਤ ਸਲੂਜਾ ਸਾੜੀ ਸੈਂਟਰ ਵਿਖੇ ਸਰਵੇ

Wednesday, 19 October, 2016

ਕਿਰਾਏ ਸੰਬੰਧੀ ਬਣਦਾ ਟੀ. ਡੀ. ਐੱਸ. ਨਾ ਜਮਾ ਕਰਾਉਣਾ ਆਇਆ ਸਾਹਮਣੇ ਲੁਧਿਆਣਾ, 19 ਅਕਤੂਬਰ: (ਸਤ ਪਾਲ ਸੋਨੀ) ਆਮਦਨ ਕਰ ਵਿਭਾਗ, ਲੁਧਿਆਣਾ ਦੇ ਟੀ.ਡੀ.ਐੱਸ. ਵਿੰਗ ਵੱਲੋਂ ਜੁਆਇੰਟ ਕਮਿਸ਼ਨਰ ਡਾ. ਤਰੁਣਦੀਪ ਕੌਰ ਦੀ ਨਿਗਰਾਨੀ ਹੇਠ ਘੁਮਾਰ ਮੰਡੀ ਸਥਿਤ ਸਲੂਜਾ ਸਾੜੀ ਸੈਂਟਰ ਵਿਖੇ ਸਰਵੇ ਕੀਤਾ ਗਿਆ। ਇਸ ਮੌਕੇ ਉਨਾਂ ਨਾਲ ਡਿਪਟੀ ਕਮਿਸ਼ਨਰ ਆਮਦਨ ਕਰ ਡਾ. ਗਗਨ ਕੁੰਦਰਾ, ਸ੍ਰੀ... ਅੱਗੇ ਪੜੋ
ਅਕਾਲ ਮਾਰਕੀਟ ਟਰੱਸਟ ਅਤੇ ਦੁਕਾਨਦਾਰਾਂ ਦੇ ਵਿੱਚਕਾਰ ਟੁੱਟੀ ਗਲਬਾਤ

Thursday, 6 October, 2016

ਦੁਕਾਨਦਾਰਾਂ ਨੇ ਕਮੇਟੀ ਦਾ ਗਠਨ ਕਰਕੇ ਖੁਦ ਮਾਰਕੀਟ ਦਾ ਰਖਰਖਾਵ ਕਰਣ ਦੀ ਕੀਤੀ ਘੋਸ਼ਣਾ     ਲੁਧਿਆਣਾ , 6 ਅਕਤੂਬਰ  (ਸਤ ਪਾਲ ਸੋਨੀ) ਅਕਾਲ ਮਾਰਕੀਟ ਟਰੱਸਟ ਅਤੇ ਦੁਕਾਨਦਾਰਾਂ  ਦੇ ਵਿੱਚਕਾਰ ਹਿਸਾਬ ਸਾਰਵਜਨਿਕ ਕਰਣ ਨੂੰ ਲੈ ਕੇ ਚੱਲ ਰਹੀ ਗੱਲਬਾਤ  ਟੁੱਟਣ ਤੋਂ ਗੁੱਸਾਏ ਦੁਕਾਨਦਾਰਾਂ ਨੇ ਖੁਦ ਹੀ ਮਾਰਕੀਟ  ਦੇ ਰਖਰਖਾਵ ਲਈ ਕਮੇਟੀ ਦਾ ਗਠਨ ਕਰਨ ਦੀ ਘੋਸ਼ਣਾ ਕਰਕੇ ਅਦਾਲਤ ਦਾ... ਅੱਗੇ ਪੜੋ
ਬੈਂਕ ਸਵੈ ਰੁਜ਼ਗਾਰ ਧੰਦਿਆਂ ਲਈ ਘੱਟ ਵਿਆਜ ਤੇ ਦਿੱਤੇ ਜਾਣ ਵਾਲੇ ਕਰਜ਼ਿਆਂ ਨੂੰ ਬਿਨਾਂ• ਕਿਸੇ ਦੇਰੀ ਤੋਂ ਮੁਹੱਈਆ ਕਰਵਾਏ ਜਾਣ : ਮਾਂਗਟ

Thursday, 6 October, 2016

ਐਸ.ਏ.ਐਸ.ਨਗਰ: ੦੬ ਅਕਤੂਬਰ (ਧਰਮਵੀਰ ਨਾਗਪਾਲ) ਜਿਲੇ ਦੇ ਸਮੂਹ ਬੈਂਕ ਸਵੈ ਰੋਜ਼ਗਾਰ ਧੰਦਿਆਂ ਲਈ ਘੱਟ ਵਿਆਜ ਤੇ ਦਿੱਤੇ ਜਾਣ ਵਾਲੇ ਕਰਜੇ ਨੂੰ ਬਿਨਾਂ ਕਿਸੇ ਦੇਰੀ ਤੋਂ ਮੁਹੱਈਆ ਕਰਾਉਣ ਨੂੰ ਯਕੀਨੀ ਬਣਾਉਣ ਅਤੇ ੩੧ ਅਕਤੂਬਰ ਤੱਕ ਚਲਣ ਵਾਲੀ ਵਿਸ਼ੇਸ ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਜਨ ਧੰਨ ਯੋਜਨਾ, ਅਟਲ ਪੈਨਸ਼ਨ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਰੁਪਏ ਕਾਰਡ... ਅੱਗੇ ਪੜੋ
ਕੈਪਸਨ -- ਇਜਹਾਰ ਆਲਮ ਮਾਰਕੀਟ ਕਮੇਟੀ ਸੰਦੌੜ ਦੇ ਨਵੀਂ ਇਮਾਰਤ ਦੀ ਉਸਾਰੀ ਦਾ ਉਦਘਾਟਨ ਕਰਦੇ ਹੋਏ
ਸੀ੍ ਆਲਮ ਨੇ ਮਾਰਕੀਟ ਕਮੇਟੀ ਸੰਦੌੜ ਵਿਖੇ ਨੀਂਹ ਪੱਥਰ ਰੱਖਿਆ।

Monday, 26 September, 2016

ਸੰਦੌੜ,27 ਸਤੰਬਰ (ਹਰਮਿੰਦਰ ਸਿੰਘ ਭੱਟ) ਪ੍ਰਕਾਸ ਸਿੰਘ ਬਾਦਲ ਮਾਣਯੋਗ ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ,ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਡਸਾ ਦੀ ਵਿਸ਼ੇਸ ਅਗਵਾਈ ਵਿੱਚ ਅਤੇ ਅਜਮੇਰ ਸਿੰਘ ਲੋਖੋਵਾਲ ਮਾਣਯੋਗ ਚੇਅਰਮੈਨ ਪੰਜਾਬ ਮੰਡੀਬੋਰਡ ਦੇ ਉਦਮ ਸਦਕਾ ਅੱਜ ਇੱਕ ਪ੍ਰਭਾਵਸਾਲੀ ਸਮਾਗਮ ਦੋਰਾਨ ਇਫਰਤੀ ਇਮਾਰਤ ਮਾਰਕੀਟ ਕਮੇਟੀ ਸੰਦੌੜ ਦੀ ਉਸਾਰੀ ਦਾ ਨੀਂਹ ਪੱਥਰ ਬੀਬੀ... ਅੱਗੇ ਪੜੋ
ਵਿੱਤ ਮੰਤਰੀ ਢੀਂਡਸਾ ਵੱਲੋਂ ਦੇਸ਼ ਦੇ ਸਭ ਤੋਂ ਵੱਡੇ ਸਾਈਕਲ ਕਾਰਖਾਨੇ ਦਾ ਉਦਘਾਟਨ

Friday, 10 June, 2016

ਸਨਅਤਕਾਰਾਂ ਨੂੰ ਪੰਜਾਬ 'ਚ ਨਿਵੇਸ਼ ਦਾ ਸੱਦਾ ਸਾਰੀਆਂ ਮਨਜੂਰੀਆਂ ਇੱਕੋ ਛੱਤ ਹੇਠ ਮਿਲਣਗੀਆਂ .. ਢੀਂਡਸਾ     ਰਾਜਪੁਰਾ ੯ ਜੂਨ (ਧਰਮਵੀਰ ਨਾਗਪਾਲ) ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਪੰਜਾਬ ਨਿਵੇਸ ਦਾ ਸੁਪਨਾ ਉਸ ਵੇਲੇ ਸਾਕਾਰ ਹੋਇਆ ਜਦੋਂ ਦੇਸ਼ ਦੀ ਸਾਈਕਲ ਇੰਡਸਟਰੀ ਦੇ ਸਭ ਤੋਂ ਵੱਡੇ ਸਨਅਤੀ ਗਰੁੱਪ ਮੂਰੁਗੱਪਾ ਗਰੁੱਪ ਨੇ ਰਾਜਪੁਰਾ ਨੇੜੇ ਸੰਭੂ ਘਨੌਰ... ਅੱਗੇ ਪੜੋ
ਜੇ.ਕੇ. ਜੈਨ ਨੇ ਉਪ ਆਬਕਾਰੀ ਤੇ ਕਰ ਕਮਿਸ਼ਨਰ ਵਜੋਂ ਆਹੁੱਦਾ ਸੰਭਾਲਿਆ

Monday, 6 June, 2016

    ਸਰਕਾਰ ਦਾ ਰੈਵਨਿਓ ਵਧਾਉਣਾ ਅਤੇ ਵਪਾਰੀਆਂ ਦੀਆਂ ਮੁਸ਼ਕਲਾਂ ਪਹਿਲ ਦੇ ਹੱਲ ਕਰਨਾ ਹੋਵੇਗਾ ਮੁੱਖ ਟੀਚਾ ਲੁਧਿਆਣਾ, 6 ਜੂਨ (ਸਤ ਪਾਲ ਸੋਨੀ) ਸ੍ਰੀ ਜੇ.ਕੇ. ਜੈਨ ਪੀ.ਸੀ.ਐਸ. ਅਧਿਕਾਰੀ ਨੇ ਅੱਜ ਉਪ ਆਬਕਾਰੀ ਤੇ ਕਰ ਕਮਿਸ਼ਨਰ, ਲੁਧਿਆਣਾ ਵੱਜੋਂ ਆਹੂੱਦਾ ਸੰਭਾਲਿਆ। ਆਹੁੱਦਾ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰੀ ਜੈਨ ਨੇ ਕਿਹਾ ਕਿ ਉਹ ਆਪਣੀ ਡਿਊਟੀ ਸਖ਼ਤ... ਅੱਗੇ ਪੜੋ
ਕਿਸਾਨਾਂ ਦੀ 20 ਫੀਸਦੀ ਆਮਦਨ ਵਧੇਗੀ

Monday, 30 May, 2016

ਸੰਦੌੜ 30 ਮਈ (ਹਰਮਿੰਦਰ ਸਿੰਘ ਭੱਟ) ਚੰਡੀਗੜ: ਇਸ ਸਾਲ ਮੌਨਸੂਨ ਵਧੀਆ ਹੋਣ ਕਾਰਨ ਕਾਸਨਾਂ ਦੀ ਆਮਦਨ 20 ਫੀਸਦੀ ਵੱਧਣ ਦੀ ਉਮੀਦ ਹੈ। ਇਹ ਗੱਲ ਜੇ.ਐਮ. ਫਾਇਨਾਂਸ਼ਲ ਵੱਲੋਂ ਕਰਾਏ ਤੀਜੇ ਸਾਲਾਨਾ ਪੇਂਡੂ ਸਰਵੇਖਣ ਦੀ ਰਿਪੋਰਟ 'ਰੂਰਲ ਸਫਾਰੀ' ਵਿੱਚ ਸਾਹਮਣੇ ਆਈ ਹੈ। ਜਿਸ ਮੁਤਾਬਕ ਵਰੇ 2017 ਵਿੱਚ ਮੌਨਸੂਨ ਠੀਕ ਰਹਿਣ ਕਾਰਨ ਝਾੜ ਵਧੇਗਾ ਤੇ ਕਿਸਾਨਾਂ ਦੀ 20 ਫੀਸਦੀ ਆਮਦਨ ਵਧੇਗੀ... ਅੱਗੇ ਪੜੋ
ਪਟਿਆਲਾ ਜ਼ਿਲੇ 'ਚ ਕਣਕ ਦੀ ੯੫ ਫੀਸਦੀ ਚੁਕਾਈ ਮੁਕੰਮਲ

Wednesday, 4 May, 2016

ਪਟਿਆਲਾ, ੪ ਮਈ (ਧਰਮਵੀਰ ਨਾਗਪਾਲ) ਪਟਿਆਲਾ ਜਿਲੇ ਵਿੱਚ ਕਣਕ ਦੀ ਜਿੱਥੇ ੯੬੫.੩ ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ, ਉੱਥੇ ਮੰਡੀਆਂ ਵਿੱਚੋਂ ੯੫ ਫੀਸਦੀ ਕਣਕ ਦੀ ਚੁਕਾਈ ਕੀਤੀ ਜਾ ਚੁੱਕੀ ਹੈ।    ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ  ਕਿਸਾਨਾਂ ਨੂੰ ਉਹਨਾਂ ਦੀ ਫ਼ਸਲ ਦਾ ਭੁਗਤਾਨ ਤੇਜੀ ਨਾਲ ਕੀਤਾ ਜਾ ਰਿਹਾ ਹੈ ਅਤੇ ਮੰਡੀਆਂ ਵਿੱਚੋਂ ਫ਼ਸਲ ਵੀ ਤੇਜੀ... ਅੱਗੇ ਪੜੋ
ਮੰਡੀਆਂ ਵਿੱਚੋਂ ੭੬ ਫੀਸਦੀ ਕਣਕ ਦੀ ਚੁਕਾਈ ਮੁਕੰਮਲ

Friday, 29 April, 2016

ਪਟਿਆਲਾ, ੨੮ ਅਪਰੈਲ (ਧਰਮਵੀਰ ਨਾਗਪਾਲ) ਮੌਸਮ ਵਿੱਚ ਬਦਲਾਅ ਕਾਰਨ ਗਰਮੀ ਦੇ ਲਗਾਤਾਰ ਵਧਣ ਕਾਰਨ ਦੱਖਣੀ ਪੰਜਾਬ ਦੇ ਪਟਿਆਲਾ ਜਿਲੇ ਦੀਆਂ ਮੰਡੀਆਂ ਵਿੱਚ ਕਣਕ ਦਾ ਖਰੀਦ ਸੀਜ਼ਨ ਕਰੀਬ ਖਤਮ ਹੋਣ ਵਾਲਾ ਹੈ। ਲਗਭੱਗ ੨੦ ਦਿਨ ਚੱਲੇ ਇਸ ਸੀਜ਼ਨ ਦੌਰਾਨ ਹੁਣ ਤੱਕ ਕਿਸਾਨਾਂ ਨੂੰ ਜ਼ਿਲੇ ਵਿੱਚ ਕਣਕ ਦੀ ਜਿੱਥੇ ੮੮੧ ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ, ਉੱਥੇ ਮੰਡੀਆਂ ਵਿੱਚੋਂ ੭੬... ਅੱਗੇ ਪੜੋ

Pages

ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਲੁਧਿਆਣਾ ਵਿੱਚ ਛੋਟੀਆਂ ਬੱਚਤ ਸਕੀਮਾਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ

Wednesday, 19 April, 2017
*ਬੇਰੁਜਗਾਰ, ਏਜੰਟ ਬਣ ਕੇ ਕਰ ਸਕਦੇ ਹਨ ਵਧੀਆ ਕਮਾਈ     ਲੁਧਿਆਣਾ,  (ਸਤ ਪਾਲ ਸੋਨੀ) ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਕਮਿਸ਼ਨਰ ਲੁਧਿਆਣਾ ਨੇ ਆਪਣੇ ਅਧੀਨ ਆਉਂਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਛੋਟੀਆਂ ਬੱਚਤ ਸਕੀਮਾਂ ਵਿੱਚ ਵੱਧ ਤੋਂ ਵੱਧ ਧੰਨ ਜਮਾਂ ਕਰਵਾਉਣ ਲਈ ਉਤਸ਼ਾਹਿਤ ਕਰਨ ਲਈ ਸਮੂਹ ਵਿਭਾਗਾਂ ਦੇ...

ਪਟਿਆਲਾ ਜ਼ਿਲ੍ਹੇ ਦੇ ਸ਼ਰਾਬ ਦੇ ਠੇਕੇ ੨੩੬.੬੨ ਕਰੋੜ ਰੁਪਏ 'ਚ ਨਿਲਾਮ

Wednesday, 5 April, 2017
-੯ ਜੋਨਾਂ ਦੀ ਬੋਲੀ ਨਾ ਆਉਣ ਕਰਕੇ ਸਮੂਹ ਜ਼ਿਲ੍ਹੇ ਦੀ ਇੱਕ ਬੋਲੀ ਹੋਈ: ਏ.ਈ.ਟੀ.ਸੀ. ਪਟਿਆਲਾ, ੫ ਅਪ੍ਰੈਲ: (ਧਰਮਵੀਰ ਨਾਗਪਾਲ) ਪਟਿਆਲਾ ਜ਼ਿਲ੍ਹੇ ਦੇ ਸ਼ਰਾਬ ਦੇ ਸਮੂਹ ਠੇਕੇ ੨੩੬.੬੨ ਕਰੋੜ ਰੁਪਏ 'ਚ ਨਿਲਾਮ ਕੀਤੇ ਗਏ ਹਨ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਦੇ ਦਫ਼ਤਰ ਵਿਖੇ ਰੱਖੀ ਗਈ ਇਸ ਨਿਲਾਮੀ ਲਈ ਸਿਰਫ ਇੱਕ ਫਰਮ...

ਜ਼ਿਲਾ ਲੁਧਿਆਣਾ ਦੀਆਂ ਮੰਡੀਆਂ ਵਿੱਚ 9.36 ਲੱਖ ਮੀਟਰਕ ਟਨ ਕਣਕ ਦੀ ਖਰੀਦ ਦੀ ਸੰਭਾਵਨਾ

Tuesday, 21 March, 2017
*ਡਿਪਟੀ ਕਮਿਸ਼ਨਰ ਵੱਲੋਂ ਖਰੀਦ ਪ੍ਰਬੰਧਾਂ ਦਾ ਜਾਇਜ਼ਾ-ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਈ *ਸੁਚਾਰੂ ਖਰੀਦ ਪ੍ਰਬੰਧਾਂ ਵਿੱਚ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ-ਡਿਪਟੀ ਕਮਿਸ਼ਨਰ ਲੁਧਿਆਣਾ 21 ਮਾਰਚ (ਸਤ ਪਾਲ ਸੋਨੀ)  ਸਾਲ 2017-18 ਦੌਰਾਨ ਜ਼ਿਲਾ ਲੁਧਿਆਣਾ ਦੀਆਂ ਸਾਰੀਆਂ ਮੰਡੀਆਂ ਵਿੱਚ 9.36 ਲੱਖ ਮੀਟਰਕ ਟਨ ਕਣਕ ਦੀ...