ਵਪਾਰ

Tuesday, 25 July, 2017
ਰਾਜਪੁਰਾ ੨੪ ਜੁਲਾਈ :-(ਧਰਮਵੀਰ ਨਾਗਪਾਲ) ਰਾਜਪੁਰਾ ਦੇ ਇੰਨਕਮ ਟੈਕਸ ਦਫਤਰ ਦੇ ਆਈ ਟੀ ਓ ਵਜਿੰਦਰ ਕੁਮਾਰ ਦੀ ਅਗਵਾਈ ਵਿੱਚ ਸਭ ਤੋ ਪਹਿਲਾ ਪਿੰਡ ਭੱਪਲ ਦੇ ਸਕੂਲ ਵਿੱਚ ਪੌਦੇ ਲਾਕੇ ਇਸ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਤੋ ਬਾਅਦ ਦਫਤਰ ਵਿਖੇ ਸਮਾਰੋਹ ਦੌਰਾਨ ਸਿਨੀਆਰ ਕਰ ਦਾਤਾਵਾ ਨੂੰ ਸਨਮਾਨਿਤ  ਵੀ ਕੀਤਾ ਗਿਆ।ਇਸ ਮ...
ਲੁਧਿਆਣਾ ਵਿਖੇ ਪੰਜਾਬ ਦਾ ਪਹਿਲਾ ਦੋ ਰੋਜ਼ਾ 'ਪੰਜਾਬ ਮੱਛੀ ਮੇਲਾ-2016' ਸ਼ੁਰੂ

Monday, 25 April, 2016

*ਖੇਤੀ ਵਿੰਭਿੰਨਤਾ ਤਹਿਤ ਮੱਛੀ ਪਾਲਣ ਸਭ ਤੋਂ ਲਾਹੇਵੰਦ ਧੰਦਾ-ਰਣੀਕੇ *ਨੌਜਵਾਨਾਂ ਨੂੰ ਨੀਲੀ ਕ੍ਰਾਂਤੀ ਲਿਆਉਣ ਵਿੱਚ ਮੋਹਰੀ ਭੂਮਿਕਾ ਅਦਾ ਕਰਨ ਦਾ ਸੱਦਾ ਲੁਧਿਆਣਾ, 24 ਅਪ੍ਰੈਲ: (ਸਤ ਪਾਲ ਸੋਨੀ) ਪੰਜਾਬ ਸਰਕਾਰ ਵਿੱਚ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਭਲਾਈ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ. ਗੁਲਜ਼ਾਰ ਸਿੰਘ ਰਣੀਕੇ ਨੇ... ਅੱਗੇ ਪੜੋ
ਫੋਟੋ ਕੈਪ੍ਹਨ  ੧੭ ਆਰ ਜੇ ਪੀ  ੧ ਸੀ  ਮੈ ਜੱਟ ਦੀ ਜਮੀਨ ਵਿੱਚ ਚੰਗੀ ਮੰਡੀਆਂ ਚ ਆ ਕੇ ਰੁੱਲ ਗਈ
ਆਨਾਜ ਮੰਡੀ ਚ ਲਿਫਟਿੰਗ ਨਾ ਹੋਣ ਕਾਰਨ ਲੱਗੇ ਬੋਰੀਆਂ ਦੇ ਅੰਬਾਰ ਮੰਡੀ ਚ ਆਈ ੭੩੧੭੧ ਮੀਟਰਿਕ ਟਨ ਕਣਕ

Tuesday, 19 April, 2016

ਰਾਜਪੁਰਾ ੧੮ ਅਪ੍ਰੈਲ (ਧਰਮਵੀਰ ਨਾਗਪਾਲ) ਇਥੋ ਦੀ ਆਨਾਜ ਮੰਡੀ ਵਿੱਚ ਲਿਫਟਿੰਗ ਨਾ ਹੋਣ ਕਾਰਨ ਮੰਡੀ ਚ ਥਾਂ ਥਾਂ ਤੇ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ |ਕਿਸਾਨ ਆਪਣੀ ਜਿਣਸ ਮੰਡੀਆਂ ਦੀਆਂ ਸੜਕਾਂ ਤੇ ਸੁੱਟਣ ਲਈ ਮਜਬੂਰ ਹੋਏ ਪਏ ਹਨ |ਇਸ ਦੇ ਨਾਲ ਹੀ ਆੜਤੀਆਂ ਦੀ ਪੇਮੈਟ ਦਾ ਅਤੀ ਮਾੜਾ ਹਾਲ ਹੈ |ਕਈ ਏਜੰਸੀਆਂ ਦਾ ਹਾਲੇ ਤੱਕ ਧੇਲਾ ਨੀ ਆਇਆ ਸਿਰਫ ਐਫ ਸੀ ਆਈ ਦੀ ਪੇਮੈਟ ੭... ਅੱਗੇ ਪੜੋ
ਮਾਰਕਿਟ ਕਮੇਟੀ ਦੇ ਚੇਅਰਮੈਨ ਐਡਵੋਕੇਟ ਸ਼ਮਸ਼ਾਦ ਅਲੀ ਨੇ ਦਾਣਾ ਮੰਡੀ ਮਾਲੇਰਕੋਟਲਾ ਵਿਖੇ ਹਾੜੀ ਦੀ ਫਸਲ ਕਣਕ ਦੀ ਬੋਲੀ ਦਾ ਰਸਮੀ ਉਦਘਾਟਨ

Thursday, 14 April, 2016

ਮਾਲੇਰਕੋਟਲਾ 13 ਅਪ੍ਰੈਲ (ਹਰਮਿੰਦਰ ਸਿੰਘ) ਮਾਰਕਿਟ ਕਮੇਟੀ ਦੇ ਨਵ-ਨਿਯੁੱਕਤ ਚੈਅਰਮੈਨ ਐਡਵੋਕੇਟ ਸ਼ਮਸ਼ਾਦ ਅਲੀ ਨੇ ਦਾਣਾ ਮੰਡੀ ਮਾਲੇਰਕੋਟਲਾ ਵਿਖੇ ਹਾੜੀ ਦੀ ਫਸਲ ਕਣਕ ਦੀ ਬੋਲੀ ਦਾ ਰਸਮੀ ਉਦਘਾਟਨ ਕਰਦਿਆਂ ਕਿਹਾ ਕਿ ਕਿਸੇ ਵੀ ਕੀਮਤ 'ਤੇ ਮੰਡੀਆਂ ਵਿਚ ਕਿਸਾਨਾਂ ਨੂੰ ਆਪਣੀ ਜਿਨਸ ਵੇਚਣ ਸਮੇਂ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ... ਅੱਗੇ ਪੜੋ
ਜ਼ਿਊਲਰਾਂ ਦੀਆਂ ਮੰਗਾਂ ਪ੍ਰਤੀ ਅੰਸਵੇਦਨਸ਼ੀਲ ਬਣੀ ਹੋਈ ਹੈ ਕੇਂਦਰ ਸਰਕਾਰ: ਦੀਵਾਨ

Wednesday, 6 April, 2016

ਜ਼ਿਊਲਰਾਂ ਦੀ ਭੁੱਖ ਹੜਤਾਲ 'ਚ ਹੋਏ ਸ਼ਾਮਿਲ, ਕੀਤਾ ਸਮਰਥਨ ਲੁਧਿਆਣਾ 5 ਅਪ੍ਰੈਲ (ਸਤ ਪਾਲ ਸੋਨੀ)  ਲੁਧਿਆਣਾ, 5 ਅਪ੍ਰੈਲ: ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਜ਼ਿਲਾ ਕਾਂਗਰਸ ਪ੍ਰਧਾਨ ਪਵਨ ਦੀਵਾਨ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਅਗਵਾਈ ਵਾਲੀ ਕੇਂਦਰ ਦੀ ਐਨ.ਡੀ.ਏ ਸਰਕਾਰ ਜ਼ਿਊਲਰਾਂ ਦੀਆਂ ਮੰਗਾਂ ਪ੍ਰਤੀ ਅਸੰਵੇਦਨਸ਼ੀਲ ਬਣੀ ਹੋਈ ਹੈ। ਜਦਕਿ ਕੇਂਦਰ 'ਚ ਭਾਜਪਾ ਦੀ ਭਾਈਵਾਲ... ਅੱਗੇ ਪੜੋ
ਰਾਜ ਖੁਰਾਨਾ ਨੇ ਲਿਆ ਕਣਕ ਦੀ ਖਰੀਦ ਪ੍ਰਬੰਧਾਂ ਦਾ ਜਾਇਜਾ

Wednesday, 6 April, 2016

ਰਾਜਪੁਰਾ ੫ ਅਪ੍ਰੈਲ (ਸਚਦੇਵਾ) ਨਵੀ ਅਨਾਜ ਮੰਡੀ ਰਾਜਪੁਰਾ ਵਿਖੇ ਪਹੁੰਚ ਕੇ ਹਲਕਾ ਇੰਚਾਰਜ ਅਤੇ ਸਾਬਕਾ ਮੰਤਰੀ ਰਾਜ ਖੁਰਾਨਾ ਵਲੋਂ ਕਣਕ ਦੀ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ ।ਇਸ ਮੋਕੇ ਐਸਡੀਐਮ ਰਾਜਪੁਰਾ ਬਿਕਰਮਜੀਤ ਸਿੰਘ ਸ਼ੇਰਗਿੱਲ, ਕਰਤਾਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਰਾਜਪੁਰਾ,ਸਾਬਕਾ ਪ੍ਰਧਾਨ ਸਹਿਰੀ ਹਰਪਾਲ ਸਿੰਘ ਸਰਾਓ,ਤਹਿਸੀਲਦਾਰ ਗੁਰਦੇਵ ਸਿੰਘ,ਹਰਦੀਪ ਸਿੰਘ... ਅੱਗੇ ਪੜੋ
ਬੈਂਕ ਪ੍ਰਬੰਧਕਾਂ ਨੂੰ ਸੁਰੱਖਿਆ ਅਤੇ ਸਾਈਬਰ ਕਰਾਈਮ ਬਾਰੇ ਜਾਣੂ ਕਰਾਇਆ

Thursday, 10 March, 2016

ਜ਼ਿਲਾ ਪੱਧਰੀ ਰਿਵਿਊ ਕਮੇਟੀ ਦੀ ਮੀਟਿੰਗ ਵਿੱਚ ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਲੁਧਿਆਣਾ, 10 ਮਾਰਚ (ਸਤ ਪਾਲ ਸੋਨੀ) ਵਧੀਕ ਡਿਪਟੀ ਕਮਿਸ਼ਨਰ (ਵ) ਮਿਸ ਅਪਨੀਤ ਰਿਆਤ ਅਤੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਸਥਾਨਕ) ਸ੍ਰੀ ਧਰੁਵ ਦਹੀਆ ਨੇ ਅੱਜ ਬਚਤ ਭਵਨ ਵਿਖੇ 112ਵੀਂ ਜ਼ਿਲਾ ਪੱਧਰੀ ਰਿਵਿਊ ਕਮੇਟੀ ਦੀ ਮੀਟਿੰਗ ਦੌਰਾਨ ਸਰਕਾਰੀ ਅਤੇ ਨਿੱਜੀ ਖੇਤਰ ਦੀਆਂ ਬੈਂਕਾਂ ਦੇ... ਅੱਗੇ ਪੜੋ
ਫੋਟੋ ਕੈਪਸ਼ਨ- ਤਸਵੀਰ ਐਨ.ਕੇ ਸ਼ਰਮਾ ਚੀਫ ਇੰਜਨੀਅਰ ਲੁਧਿਆਣਾ
ਬਿਜਲੀ ਦੇ ਨਵੇਂ ਰੇਟਾਂ ਸਬੰਧੀ ਖਪਤਕਾਰਾਂ ਅਤੇ ਸਨਅਤਕਾਰਾਂ ਦੀ ਸੁਝਾਅ ਸਬੰਧੀ ਮੀਟਿੰਗ ਲੁਧਿਆਣਾ ਵਿਖੇ 9 ਨੂੰ

Monday, 7 March, 2016

ਲੁਧਿਆਣਾ, 6 ਮਾਰਚ (ਸਤ ਪਾਲ ਸੋਨੀ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਬਿਜਲੀ ਰੈਗੂਲੇਟਰੀ ਕਮਿਸ਼ਨ ਕੋਲੋਂ ਬਿਜਲੀ ਦੀਆਂ ਨਵੀਆਂ ਦਰਾ ਨੀਯਤ ਕਰਾਉਣ ਖਾਤਰ ਜੋ ਪਟੀਸ਼ਨ ਦਾਇਰ ਕਰਨੀ ਹੈ ਉਸ ਬਾਬਤ ਖਪਤਕਾਰਾਂ ਦੇ ਵਿਚਾਰ ਸੁਣਨ ਲਈ ਸਬੰਧੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਇਆ ਹੈ । ਉਸ ਸਬੰਧੀ ਕੇਂਦਰੀ ਜੋਨ ਲੁਧਿਆਣਾ ਵਿਖੇ ਖਪਤਕਾਰਾਂ ਅਤੇ ਸਨਅਤਕਾਰਾਂ ਦੀ ਮੀਟਿੰਗ 9 ਮਾਰਚ ਦਿਨ... ਅੱਗੇ ਪੜੋ
ਅਖਿਲ ਭਾਰਤੀ ਸਮਾਜ ਸੇਵਾ ਸੁਸਾਇਟੀ ਵੱਲੋਂ 31 ਔਰਤਾਂ ਨੂੰ ਵੰਡਿਆ ਰਾਸ਼ਨ

Sunday, 25 October, 2015

ਲੁਧਿਆਣਾ 25 ਅਕਤੂਬਰ  (ਸਤ ਪਾਲ ਸੋਨੀ) ਅਖਿਲ ਭਾਰਤੀਆ ਸਮਾਜ ਸੇਵਾ ਸੋਸਾਇਟੀ  ਵੱਲੋਂ ਸ਼ਿਵਪੁਰੀ ਸਥਿਤ ਸਵਾਮੀ  ਵੇਦ ਭਾਰਤੀ  ਆਸ਼ਰਮ ਵਿਖੇ ਆਯੋਜਿਤ 76ਵੇਂ ਰਾਸ਼ਨ ਵੰਡ ਸਮਾਰੋਹ ਵਿੱਚ ਜਰੁਰਤਮੰਦ ਪਰਿਵਾਰਾਂ ਦੀਆਂ ਬੇਸਹਾਰਾ 31 ਔਰਤਾਂ ਨੂੰ ਰਾਸ਼ਨ ਵੰਡਿਆ ਗਿਆ। ਸੁਸਾਇਟੀ ਚੈਅਰਮੈਨ ਅਤੇ ਫਿਲਮ ਸੈਂਸਰ ਬੋਰਡ ਭਾਰਤ ਸਰਕਾਰ  ਦੇ ਮੈਂਬਰ  ਅਹਿਮਦ  ਅਲੀ ਗੁੱਡੂ ਅਤੇ ਪ੍ਰਧਾਨ ਹਾਜੀ... ਅੱਗੇ ਪੜੋ
...ਜੀ ਹਾਂ ਸਵਰਗ ਵੀ ਖਰੀਦਿਆ ਜਾ ਸਕਦੈ

Sunday, 25 October, 2015

ਨਿਊਜ਼ੀਲੈਂਡ 'ਚ ਜੱਨਤ ਨੁਮਾ ਘਰ ਦੀ ਕੀਮਤ ਪਈ 1 ਅਰਬ 5 ਕਰੋੜ ਤੇ 39 ਲੱਖ ਰੁਪਏ -ਡਾਕਟਰ ਪਤੀ-ਪਤਨੀ ਨੇ ਮੱਠੀ ਪੈ ਰਹੀ ਪ੍ਰਾਪਰਟੀ ਸੇਲ ਦਾ ਵੱਟਿਆ ਮੁੱਲ      ਔਕਲੈਂਡ-24 ਅਕਤੂਬਰ  (ਹਰਜਿੰਦਰ ਸਿੰਘ ਬਸਿਆਲਾ)-ਆਮ ਇਨਸਾਨ ਸਵਰਗ ਦੀ ਕਲਪਨਾ ਮਰਨ ਤੋਂ ਬਾਅਦ ਦੇ ਵਿਚ ਕਰਦਾ ਹੈ, ਪਰ ਜਿਨ੍ਹਾਂ ਨੇ ਮਿਹਨਤ ਤੇ ਲਿਆਕਤ ਇਸ ਦੁਨੀਆ ਦੇ ਵਿਚ ਵਰਤ ਲਈ ਉਹ ਇਥੇ ਹੀ ਸਵਰਗ ਵਰਗਾ ਜੀਵਨ... ਅੱਗੇ ਪੜੋ
ਸ਼ੇਰਪੁਰ ਮੰਡੀ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਵਾਈ

Tuesday, 20 October, 2015

ਸੰਦੌੜ 20 ਅਕਤੂਬਰ(ਹਰਮਿੰਦਰ ਸਿੰਘ ਭੱਟ)ਮਾਰਕੀਟ ਕਮੇਟੀ ਸ਼ੇਰਪੁਰ ਅਧੀਨ ਪੈਂਦੀ ਅਨਾਜ ਮੰਡੀ ਸ਼ੇਰਪੁਰ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ।ਇਸ ਮੌਕੇ ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਜਥੇਦਾਰ ਬੁੱਘਾ ਸਿੰਘ,ਉਪ ਚੇਅਰਮੈਨ ਗੁਰਜੀਤ ਚਾਂਗਲੀ.ਜਥੇਦਾਰ ਸੁਖਦੇਵ ਸਿੰਘ ਕਾਲਾਬੂਲਾ. ਨਛੱਤਰ ਸਿੰਘ ਚਹਿਲ,ਰਮੇਸ ਕੁਮਾਰ ਨੇਸੀ,ਤਜਿੰਦਰ ਸਿੰਘ, ਮਾਰਕੀਟ ਕਮੇਟੀ ਦੇ ਮੁਲਾਜਮ... ਅੱਗੇ ਪੜੋ

Pages

ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਲੁਧਿਆਣਾ ਵਿੱਚ ਛੋਟੀਆਂ ਬੱਚਤ ਸਕੀਮਾਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ

Wednesday, 19 April, 2017
*ਬੇਰੁਜਗਾਰ, ਏਜੰਟ ਬਣ ਕੇ ਕਰ ਸਕਦੇ ਹਨ ਵਧੀਆ ਕਮਾਈ     ਲੁਧਿਆਣਾ,  (ਸਤ ਪਾਲ ਸੋਨੀ) ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਕਮਿਸ਼ਨਰ ਲੁਧਿਆਣਾ ਨੇ ਆਪਣੇ ਅਧੀਨ ਆਉਂਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਛੋਟੀਆਂ ਬੱਚਤ ਸਕੀਮਾਂ ਵਿੱਚ ਵੱਧ ਤੋਂ ਵੱਧ ਧੰਨ ਜਮਾਂ ਕਰਵਾਉਣ ਲਈ ਉਤਸ਼ਾਹਿਤ ਕਰਨ ਲਈ ਸਮੂਹ ਵਿਭਾਗਾਂ ਦੇ...

ਪਟਿਆਲਾ ਜ਼ਿਲ੍ਹੇ ਦੇ ਸ਼ਰਾਬ ਦੇ ਠੇਕੇ ੨੩੬.੬੨ ਕਰੋੜ ਰੁਪਏ 'ਚ ਨਿਲਾਮ

Wednesday, 5 April, 2017
-੯ ਜੋਨਾਂ ਦੀ ਬੋਲੀ ਨਾ ਆਉਣ ਕਰਕੇ ਸਮੂਹ ਜ਼ਿਲ੍ਹੇ ਦੀ ਇੱਕ ਬੋਲੀ ਹੋਈ: ਏ.ਈ.ਟੀ.ਸੀ. ਪਟਿਆਲਾ, ੫ ਅਪ੍ਰੈਲ: (ਧਰਮਵੀਰ ਨਾਗਪਾਲ) ਪਟਿਆਲਾ ਜ਼ਿਲ੍ਹੇ ਦੇ ਸ਼ਰਾਬ ਦੇ ਸਮੂਹ ਠੇਕੇ ੨੩੬.੬੨ ਕਰੋੜ ਰੁਪਏ 'ਚ ਨਿਲਾਮ ਕੀਤੇ ਗਏ ਹਨ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਦੇ ਦਫ਼ਤਰ ਵਿਖੇ ਰੱਖੀ ਗਈ ਇਸ ਨਿਲਾਮੀ ਲਈ ਸਿਰਫ ਇੱਕ ਫਰਮ...

ਜ਼ਿਲਾ ਲੁਧਿਆਣਾ ਦੀਆਂ ਮੰਡੀਆਂ ਵਿੱਚ 9.36 ਲੱਖ ਮੀਟਰਕ ਟਨ ਕਣਕ ਦੀ ਖਰੀਦ ਦੀ ਸੰਭਾਵਨਾ

Tuesday, 21 March, 2017
*ਡਿਪਟੀ ਕਮਿਸ਼ਨਰ ਵੱਲੋਂ ਖਰੀਦ ਪ੍ਰਬੰਧਾਂ ਦਾ ਜਾਇਜ਼ਾ-ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਈ *ਸੁਚਾਰੂ ਖਰੀਦ ਪ੍ਰਬੰਧਾਂ ਵਿੱਚ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ-ਡਿਪਟੀ ਕਮਿਸ਼ਨਰ ਲੁਧਿਆਣਾ 21 ਮਾਰਚ (ਸਤ ਪਾਲ ਸੋਨੀ)  ਸਾਲ 2017-18 ਦੌਰਾਨ ਜ਼ਿਲਾ ਲੁਧਿਆਣਾ ਦੀਆਂ ਸਾਰੀਆਂ ਮੰਡੀਆਂ ਵਿੱਚ 9.36 ਲੱਖ ਮੀਟਰਕ ਟਨ ਕਣਕ ਦੀ...