ਵਪਾਰ

Tuesday, 25 July, 2017
ਰਾਜਪੁਰਾ ੨੪ ਜੁਲਾਈ :-(ਧਰਮਵੀਰ ਨਾਗਪਾਲ) ਰਾਜਪੁਰਾ ਦੇ ਇੰਨਕਮ ਟੈਕਸ ਦਫਤਰ ਦੇ ਆਈ ਟੀ ਓ ਵਜਿੰਦਰ ਕੁਮਾਰ ਦੀ ਅਗਵਾਈ ਵਿੱਚ ਸਭ ਤੋ ਪਹਿਲਾ ਪਿੰਡ ਭੱਪਲ ਦੇ ਸਕੂਲ ਵਿੱਚ ਪੌਦੇ ਲਾਕੇ ਇਸ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਤੋ ਬਾਅਦ ਦਫਤਰ ਵਿਖੇ ਸਮਾਰੋਹ ਦੌਰਾਨ ਸਿਨੀਆਰ ਕਰ ਦਾਤਾਵਾ ਨੂੰ ਸਨਮਾਨਿਤ  ਵੀ ਕੀਤਾ ਗਿਆ।ਇਸ ਮ...
ਟਾਟਾ ਡੋਕੋਮੋ ਦੀ ਨਵੀਂ ਮੁੱਲ ਵਰਧਿਤ ਸੇਵਾ ‘ਗੁਰੂ ਕੀ ਬਾਣੀ’ ਦੇ ਨਾਲ ਬਣਾਓ ਮਨ ਨੂੰ ਪਵਿੱਤਰ

Monday, 18 April, 2011

ਲੁਧਿਆਣਾ, 18 ਅਪ੍ਰੈਲ (ਜਸਦੀਪ ਸਿੰਘ, ਵਿਕਰਮ ਵਰਮਾ) ਵਿਸਾਖੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਜਨਮ ਦਿਨ ਦੇ ਪਵਿੱਤਰ ਮੌਕੇ ’ਤੇ ਟਾਟਾ ਡੋਕੋਮੋ ਨੇ ਇਕ ਵਿਸ਼ੇਸ਼ ਮੁੱਲ ਵਰਧਿਤ ਸੇਵਾ ‘ਗੁਰੂ ਕੀ ਬਾਣੀ’ ਪੇਸ਼ ਕੀਤੀ ਹੈ, ਜਿਸ ’ਚ ਮੋਬਾਈਲ ਖਪਤਕਾਰਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੱਦ ਪਵਿੱਤਰ ਪੰਕਤੀਆ ਦੇ ਵੱਖ-ਵੱਖ ਕੰਬੀਨੇਸ਼ਨ ਪ੍ਰਾਪਤ ਹੋ ਸਕਣਗੇ।ਇਸ ਸੇਵਾ ਰਾਹੀਂ... ਅੱਗੇ ਪੜੋ
ਤਾਜ ਹੋਟਲਸ ਰਿਜਾਰਟਸ ਐਂਡ ਪੈਲੇਸੇਜ ਨੇ ਸ਼੍ਰੀਨਗਰ ’ਚ ਪੇਸ਼ ਕੀਤਾ ਵਿਵਾਂਤਾ

Monday, 18 April, 2011

ਲੁਧਿਆਣਾ, 18 ਅਪ੍ਰੈਲ (ਜਸਦੀਪ ਸਿੰਘ,ਵਿਕਰਮ ਵਰਮਾ) ਤਾਜ ਹੋਟਲਸ ਰਿਜਾਰਟਸ ਐਂਡ ਪੈਲੇਸੇਜ, ਜੋ ਭਾਰਤ ਦੇ ਮਹਿਮਾਨ ਨਿਵਾਜੀ ਅਤੇ ਹੋਟਲ ਵਿਵਸਾਏ ਖੇਤਰ ’ਚ ਲੀਨ ਇਕ ਮੋਹਰੀ ਕੰਪਨੀ ਹੈ,ਨੇ ਜੰਮੂ ਤੇ ਕਸ਼ਮੀਰ ’ਚ ਦਾਖਲ ਹੁੰਦੇ ਹੋਏ ਆਪਣੇ ਹੋਟਲ ਵਿਵਾਂਤਾ ਬਾਈ ਤਾਜ-ਸ਼੍ਰੀਨਗਰ ਦੀ ਰਸਮੀ ਸ਼ੁਰੂਆਤ ਕੀਤੀ। ਪ੍ਰੋਗਰਾਮ ’ਚ ਤਾਜ ਹੋਟਲਸ ਰਿਜਾਰਟਸ ਐਂਡ ਪੈਲੇਸੇਜ ਦੇ ਕਾਰਜਕਾਰੀ ਨਿਰਦੇਸ਼ਕ... ਅੱਗੇ ਪੜੋ
ਕਿਸਾਨਾਂ ਅਤੇ ਆੜਤੀਆਂ ਦੀ ਸਹੂਲਤ ਲਈ ਮੰਡੀਆਂ ਚ ਸੁਧਾਰ

Thursday, 7 April, 2011

ਫਗਵਾੜਾ:7ਅਪ੍ਰੈਲ(ਅਸ਼ੋਕ ਸ਼ਰਮਾ,ਹਰਿੰਦਰ ਪਾਲ ਸਿੰਘ)ਮਾਰਕੀਟ ਕਮੇਟੀ ਫਗਵਾੜਾ ਵਲੋਂ ਕਿਸਾਨਾ ਅਤੇ ਆੜਤੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਹਾੜੀ ਸੀਜਨ 2001 ਵਿੱਚ ਕਣਕ ਦੀ ਖਰੀਦ ਲਈ ਮੰਡੀਆਂ ਦੇ ਮੁੱਢਲੇ ਪ੍ਰਬੰਧ ਸਫਾਈ,ਪਾਣੀ,ਬਿਜਲੀ ਅਤੇ ਛਾਂ ਦੇ ਪ੍ਰਬੰਧ ਕੀਤੇ ਗਏ ਹਨ। ਸ੍ਰ: ਸਰਵਣ ਸਿੰਘ ਕੁਲਾਰ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ ਵਲੋਂ ਦੱਸਿਆ ਗਿਆ ਕਿ ਕਣਕ ਦੀ ਖਰੀਦ ਨੂੰ... ਅੱਗੇ ਪੜੋ

Pages

ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਲੁਧਿਆਣਾ ਵਿੱਚ ਛੋਟੀਆਂ ਬੱਚਤ ਸਕੀਮਾਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ

Wednesday, 19 April, 2017
*ਬੇਰੁਜਗਾਰ, ਏਜੰਟ ਬਣ ਕੇ ਕਰ ਸਕਦੇ ਹਨ ਵਧੀਆ ਕਮਾਈ     ਲੁਧਿਆਣਾ,  (ਸਤ ਪਾਲ ਸੋਨੀ) ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਕਮਿਸ਼ਨਰ ਲੁਧਿਆਣਾ ਨੇ ਆਪਣੇ ਅਧੀਨ ਆਉਂਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਛੋਟੀਆਂ ਬੱਚਤ ਸਕੀਮਾਂ ਵਿੱਚ ਵੱਧ ਤੋਂ ਵੱਧ ਧੰਨ ਜਮਾਂ ਕਰਵਾਉਣ ਲਈ ਉਤਸ਼ਾਹਿਤ ਕਰਨ ਲਈ ਸਮੂਹ ਵਿਭਾਗਾਂ ਦੇ...

ਪਟਿਆਲਾ ਜ਼ਿਲ੍ਹੇ ਦੇ ਸ਼ਰਾਬ ਦੇ ਠੇਕੇ ੨੩੬.੬੨ ਕਰੋੜ ਰੁਪਏ 'ਚ ਨਿਲਾਮ

Wednesday, 5 April, 2017
-੯ ਜੋਨਾਂ ਦੀ ਬੋਲੀ ਨਾ ਆਉਣ ਕਰਕੇ ਸਮੂਹ ਜ਼ਿਲ੍ਹੇ ਦੀ ਇੱਕ ਬੋਲੀ ਹੋਈ: ਏ.ਈ.ਟੀ.ਸੀ. ਪਟਿਆਲਾ, ੫ ਅਪ੍ਰੈਲ: (ਧਰਮਵੀਰ ਨਾਗਪਾਲ) ਪਟਿਆਲਾ ਜ਼ਿਲ੍ਹੇ ਦੇ ਸ਼ਰਾਬ ਦੇ ਸਮੂਹ ਠੇਕੇ ੨੩੬.੬੨ ਕਰੋੜ ਰੁਪਏ 'ਚ ਨਿਲਾਮ ਕੀਤੇ ਗਏ ਹਨ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਦੇ ਦਫ਼ਤਰ ਵਿਖੇ ਰੱਖੀ ਗਈ ਇਸ ਨਿਲਾਮੀ ਲਈ ਸਿਰਫ ਇੱਕ ਫਰਮ...

ਜ਼ਿਲਾ ਲੁਧਿਆਣਾ ਦੀਆਂ ਮੰਡੀਆਂ ਵਿੱਚ 9.36 ਲੱਖ ਮੀਟਰਕ ਟਨ ਕਣਕ ਦੀ ਖਰੀਦ ਦੀ ਸੰਭਾਵਨਾ

Tuesday, 21 March, 2017
*ਡਿਪਟੀ ਕਮਿਸ਼ਨਰ ਵੱਲੋਂ ਖਰੀਦ ਪ੍ਰਬੰਧਾਂ ਦਾ ਜਾਇਜ਼ਾ-ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਈ *ਸੁਚਾਰੂ ਖਰੀਦ ਪ੍ਰਬੰਧਾਂ ਵਿੱਚ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ-ਡਿਪਟੀ ਕਮਿਸ਼ਨਰ ਲੁਧਿਆਣਾ 21 ਮਾਰਚ (ਸਤ ਪਾਲ ਸੋਨੀ)  ਸਾਲ 2017-18 ਦੌਰਾਨ ਜ਼ਿਲਾ ਲੁਧਿਆਣਾ ਦੀਆਂ ਸਾਰੀਆਂ ਮੰਡੀਆਂ ਵਿੱਚ 9.36 ਲੱਖ ਮੀਟਰਕ ਟਨ ਕਣਕ ਦੀ...