ਵਪਾਰ

Tuesday, 25 July, 2017
ਰਾਜਪੁਰਾ ੨੪ ਜੁਲਾਈ :-(ਧਰਮਵੀਰ ਨਾਗਪਾਲ) ਰਾਜਪੁਰਾ ਦੇ ਇੰਨਕਮ ਟੈਕਸ ਦਫਤਰ ਦੇ ਆਈ ਟੀ ਓ ਵਜਿੰਦਰ ਕੁਮਾਰ ਦੀ ਅਗਵਾਈ ਵਿੱਚ ਸਭ ਤੋ ਪਹਿਲਾ ਪਿੰਡ ਭੱਪਲ ਦੇ ਸਕੂਲ ਵਿੱਚ ਪੌਦੇ ਲਾਕੇ ਇਸ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਤੋ ਬਾਅਦ ਦਫਤਰ ਵਿਖੇ ਸਮਾਰੋਹ ਦੌਰਾਨ ਸਿਨੀਆਰ ਕਰ ਦਾਤਾਵਾ ਨੂੰ ਸਨਮਾਨਿਤ  ਵੀ ਕੀਤਾ ਗਿਆ।ਇਸ ਮ...
ਮਾਰਕਿਟ ਕਮੇਟੀ ਦੇ ਸੈਕਟਰੀ ਮਨਪ੍ਰੀਤ ਸਿੰਘ ਨੇ ਦਾਣਾ ਮੰਡੀ ਝੋਨੇ ਦੀ ਚੈਕਿੰਗ ਕੀਤੀ

Tuesday, 13 October, 2015

ਮਾਲੇਰਕੋਟਲਾ, 13 ਅਕਤੂਬਰ (ਹਰਮਿੰਦਰ ਸਿੰਘ ਭੱਟ) ਮਾਰਕਿਟ ਕਮੇਟੀ ਦੇ ਸੈਕਟਰੀ ਮਨਪ੍ਰੀਤ ਸਿੰਘ ਨੇ ਦਾਣਾ ਮੰਡੀ ਵਿਖੇ ਆੜਤੀਆਂ ਚੌਹਾਨ ਟਰੇਡਰਜ ਦੀਆਂ ਦੁਕਾਨ ਤੇ ਆਈ ਝੋਨੇ ਦੀ ਭਰੀ ਟਰਾਲੀ ਲੈ ਕੇ ਆਏ ਕਿਸਾਨ ਮੁਹੰਮਦ ਬਸ਼ੀਰ ਪੁੱਤਰ ਅਲੀ ਮੁਹੰਮਦ ਵਾਸੀ ਪਿੰਡ ਦੁੱਲਮਾਂ ਦੇ ਝੋਨੇ ਦੀ ਚੈਕਿੰਗ ਕੀਤੀ ਤਾਂ ਝੋਨੇ ਵਿੱਚ ਨਮੀ 23.4 ਪਾਈ ਗਈ ਇਸੇ ਤਰ•ਾਂ ਆੜਤੀਆਂ ਰੂਪ ਚੰਦ ਐਂਡ ਸੰਨਜ... ਅੱਗੇ ਪੜੋ
ਸੰਦੌੜ ਵਿਖੇ ਵੱਧ ਨਮੀਂ ਵਾਲੇ ਝੋਨੇ ਦੀ ਟਰਾਲੀ ਵਾਪਸ ਮੋੜੀ

Monday, 12 October, 2015

ਸੰਦੌੜ, 12 ਅਕਤੂਬਰ (ਹਰਮਿੰਦਰ ਸਿੰਘ ਭੱਟ) ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ ਜਗਤਾਰ ਸਿੰਘ ਜੱਗੀ ਝਨੇਰ, ਸਕੱਤਰ ਗੁਰਚਰਨਜੀਤ ਸਿੰਘ ਗਰੇਵਾਲ ਦੇ ਆਦੇਸਾਂ ਤੇ ਅਮਲ ਕਰਦੇ ਹੋਏ ਕਮੇਟੀ ਦੇ ਮੁਲਾਜਮ ਅਤੇ ਮੰਡੀ ਸੁਪਰਵਾਈਜਰ ਅਮਰੀਕ ਸਿੰਘ ਫੌਜੇਵਾਲ ਨੇ ਪਿੰਡ ਕਲਿਆਣ ਦੇ ਇਕ ਕਿਸਾਨ ਵੱਲੋਂ ਵੱਧ ਨਮੀਂ ਵਾਲੇ ਲਿਆਦੇਂ ਝੋਨੇ ਦੀ ਟਰਾਲੀ ਵਾਪਸ ਮੋੜ ਦਿੱਤੀ।ਅਮਰੀਕ ਸਿੰਘ... ਅੱਗੇ ਪੜੋ
ਆੜਤੀਆਂ ਦੀਆਂ ਦੁਕਾਨਾਂ ਤੇ ਪਏ ਝੋਨੇ ਦੀ ਚੈਕਿੰਗ ਕੀਤੀ

Monday, 12 October, 2015

ਮਾਲੇਰਕੋਟਲਾ ੧੨ ਅਕਤੂਬਰ (ਹਰਮਿੰਦਰ ਸਿੰਘ ਭੱਟ) ਸਥਾਨਕ ਅਨਾਜ਼ ਮੰਡੀ ਵਿਖੇ ਮਾਰਕਿਟ ਕਮੇਟੀ ਦੇ ਸੈਕਟਰੀ ਮਨਪ੍ਰੀਤ ਸਿੰਘ ਨੇ ਆੜਤੀਆਂ ਦੀਆਂ ਦੁਕਾਨਾਂ ਤੇ ਪਏ ਝੋਨੇ ਦੀ ਚੈਕਿੰਗ ਕੀਤੀ ਤਾਂ ਚੈਕਿੰਗ ਦੌਰਾਨ ਰੁਲਦੂ ਰਾਮ ਦੇ ਆੜਤੀਏ ਦੀ ਦੁਕਾਨ ਤੇ ਪਏ ਝੋਨੇ ਵਿਚਲੀ ਨਮੀਂ ਚੈੱਕ ਕੀਤੀ ਤਾਂ ਉਸ ਵਿੱਚ ਨਮੀ ੨੦.੮ ਪਾਈ ਗਈ ਉਕਤ ਝੋਨਾ ਕਿਸਾਨ ਮੁਹੰਮਦ ਜਮੀਲ ਪੁੱਤਰ ਮੁਹੰਮਦ ਸ਼ਰੀਫ... ਅੱਗੇ ਪੜੋ
ਜ਼ਿਲਾ ਲੁਧਿਆਣਾ ਦੀਆਂ ਮੰਡੀਆਂ 'ਚ ਹੱਥੋ-ਹੱਥ ਹੋ ਰਹੀ ਝੋਨੇ ਦੀ ਖਰੀਦ

Monday, 12 October, 2015

*ਕੁੱਲ ਆਮਦ 64.022 'ਚੋਂ 60.762 ਮੀਟਰਕ ਟਨ ਦੀ ਹੋਈ ਖਰੀਦ *ਕਿਸਾਨ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ-ਸੋਨਾ ਥਿੰਦ ਲੁਧਿਆਣਾ, 12 ਅਕਤੂਬਰ (ਸਤ ਪਾਲ ਸੋਨੀ)  ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ ਮੈਡਮ ਸੋਨਾ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਲੁਧਿਆਣਾ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਬੜੇ ਸੁਚਾਰੂ ਤਰੀਕੇ ਨਾਲ ਚੱਲ ਰਹੀ ਹੈ। ਝੋਨਾ ਜਿਉਂ-... ਅੱਗੇ ਪੜੋ
ਚੇਅਰਮੈਨ ਜਗਤਾਰ ਸਿੰਘ ਝਨੇਰ ਨੇ ਝੋਨੇ ਅਨਾਜ ਮੰਡੀ ਸੰਦੌੜ ਵਿਖੇ ਝੋਨੇ ਦੀ ਖਰੀਦ ਹੋਈ ਸੁਰੂ

Tuesday, 6 October, 2015

ਸੰਦੌੜ, 6 ਅਕਤੂਬਰ (ਹਰਮਿੰਦਰ ਸਿੰਘ ਭੱਟ) ਪੰਜਾਬ ਵਿਚ 1 ਅਕਤੂਬਰ ਤੋਂ ਸੁਰੂ ਹੋਈ ਝੋਨੇ ਦੀ ਖਰੀਦ ਨੂੰ ਲੈਕੇ ਅਨਾਜ ਮੰਡੀ ਕਸਬਾ ਭੁਰਾਲ ਵਿਖੇ ਅੱਜ ਝੋਨੇ ਦੀ ਖਰੀਦ ਸੁਰੂ ਹੋ ਗਈ।ਜਿਸਦਾ ਉਦਘਾਟਨ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝਨੇਰ ਨੇ ਕੀਤਾ। ਉਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ... ਅੱਗੇ ਪੜੋ
 ਬੋਲੀ ਸ਼ੁਰੂ ਕਰਵਾਉਂਦੇ ਜਗਸੀਰ ਕਲਿਆਣ ਅਤੇ ਹੋਰ।
ਜਗਸੀਰ ਕਲਿਆਣ ਨੇ ਝੋਨੇ ਦੀ ਬੋਲੀ ਸ਼ੁਰੂ ਕਰਵਾਈ

Tuesday, 6 October, 2015

ਸੰਦੌੜ/ਨਥਾਣਾ,5 ਅਕਤੂਬਰ (ਹਰਮਿੰਦਰ ਸਿੰਘ ਭੱਟ/ਸਿੱਧੂ)-ਨਵੀਂ ਹੋਂਦ ਵਿਚ ਆਈ ਮਾਰਕੀਟ  ਕਮੇਟੀ ਨਥਾਣਾ ਨੇ ਪਹਿਲੀ ਵਾਰ ਝੋਨੇ ਦੀ ਜਿਣਸ ਖਰੀਦਣ ਦਾ ਉਦੱਮ ਲੱਡੂ ਵੰਡਕੇ ਕੀਤਾ। ਇਸ ਮੌਕੇ ਹਲਕਾ ਨਿਗਰਾਨ ਜਗਸੀਰ ਸਿੰਘ ਕਲਿਆਣ ਨੇ ਸਮੂਹ ਵਰਕਰਾਂ ਦੀ ਹਾਜ਼ਰੀ ਵਿਚ ਝੋਨੇ ਬੋਲੀ ਲਗਵਾ ਕੇ ਖਰੀਦ ਸ਼ੁਰੂ ਕਰਵਾਈ।  ਉਨਾਂ ਕਿਹਾ ਕਿ ਝੋਨੇ ਦੀ ਫਸਲ ਵੇਚਣ ਸਮੇਂ ਹੁਣ ਕਿਸਾਨਾਂ ਨੂੰ ਜ਼ਿਆਦਾ... ਅੱਗੇ ਪੜੋ
ਅਨਾਜ ਮੰਡੀ ਸੰਦੌੜ ਵਿਖੇ ਝੋਨੇ ਦੀ ਖਰੀਦ ਹੋਈ ਸੁਰੂ

Monday, 5 October, 2015

ਸੰਦੌੜ, 4 ਅਕਤੂਬਰ (ਹਰਮਿੰਦਰ ਸਿੰਘ ਭੱਟ) ਪੰਜਾਬ ਵਿਚ 1 ਅਕਤੂਬਰ ਤੋਂ ਸੁਰੂ ਹੋਈ ਝੋਨੇ ਦੀ ਖਰੀਦ ਨੂੰ ਲੈਕੇ ਅਨਾਜ ਮੰਡੀ ਸੰਦੌੜ ਵਿਖੇ ਅੱਜ ਝੋਨੇ ਦੀ ਖਰੀਦ ਸੁਰੂ ਹੋ ਗਈ।ਜਿਸਦਾ ਉਦਘਾਟਨ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝਨੇਰ ਨੇ ਕੀਤਾ।ਉਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਇਸ... ਅੱਗੇ ਪੜੋ
ਦਾਣਾ ਮੰਡੀ 'ਚ ਨਹੀਂ ਹੋ ਸਕੇ ਮਕੁੰਮਲ ਖਰੀਦ ਪ੍ਰਬੰਧ ਮੰਡੀ ਨੂੰ ਜਾਂਦੀ ਸੜਕ ਵਿਚ ਪਏ ਡੂੰਘੇ ਖੱਡੇ

Friday, 2 October, 2015

ਸੰਦੌੜ/ਨਥਾਣਾ,2 ਅਕਤੂਬਰ (ਹਰਮਿੰਦਰ ਸਿੰਘ ਭੱਟ/ ਸਿੱਧੂ)- ਮਾਰਕੀਟ ਕਮੇਟੀ ਨਥਾਣਾ ਅਧੀਨ ਇਥੋਂ ਦੇ ਜਿਣਸ ਖਰੀਦ ਕੇਂਦਰ ਵਿਚ ਅਜੇ ਤੱਕ ਝੋਨੇ ਦੀ ਖਰੀਦ ਸ਼ੁਰੂ ਨਹੀਂ ਹੋ ਸਕੀ ਅਤੇ ਨਾ ਹੀ ਮਾਰਕੀਟ ਕਮੇਟੀ ਵੱਲੋਂ ਦਾਣਾ ਮੰਡੀ ਅੰਦਰ ਖਰੀਦ ਪ੍ਰਬੰਧ ਮਕੁੰਮਲ ਹੋਏ ਹਨ, ਜਦ ਕਿ ਮੰਡੀ ਵਿਚ ਫ਼ਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਪਰ ਅਧਿਕਾਰੀ ਪ੍ਰਬੰਧ ਮਕੁੰਮਲ ਹੋ ਜਾਣ ਦਾ ਦਾਅਵਾ ਕਰ ਰਹੇ... ਅੱਗੇ ਪੜੋ
ਐਸ.ਡੀ.ਐਮ. ਮਾਲੇਰਕੋਟਲਾ ਸ਼੍ਰੀ ਅਮਿਤ ਬੈਂਬੀ ਵੱਲੋ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਅਧਿਕਾਰੀਆਂ ਅਤੇ ਆੜਤੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਮੀਟਿੰਗ

Thursday, 1 October, 2015

ਮਾਲੇਰਕੋਟਲਾ 01 ਅਕਤੂਬਰ (ਹਰਮਿੰਦਰ ਸਿੰਘ ਭੱਟ) ਪੰਜਾਬ ਦੀਆਂ ਮੰਡੀਆਂ ਅੰਦਰ ਸਰਕਾਰੀ ਤੌਰ 'ਤੇ ਇੱਕ ਅਕਤੂਬਰ ਨੂੰ ਸ਼ੁਰੂ ਹੋ ਰਹੀ ਝੋਨੇ ਦੀ ਖ੍ਰੀਦ ਨੂੰ ਲੈ ਕੇ ਖ੍ਰੀਦ ਪ੍ਰਬੰਧਾਂ ਦੀਆਂ ਤਿਆਰੀਅ ਦਾ ਜਾਇਜ਼ਾ ਲੈਣ ਲਈ ਐਸ.ਡੀ.ਐਮ. ਮਾਲੇਰਕੋਟਲਾ ਸ਼੍ਰੀ ਅਮਿਤ ਬੈਂਬੀ ਵੱਲੋਂ ਅੱਜ ਮਾਲੇਰਕੋਟਲਾ ਕਲੱਬ ਵਿਖੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਅਧਿਕਾਰੀਆਂ ਅਤੇ ਆੜਤੀਆਂ ਦੇ... ਅੱਗੇ ਪੜੋ
ਨਗਰ ਪ੍ਰਧਾਨ,ਈਓ ਗਰਗ ਅਤੇ ਹੋਰ ਬੋਲੀ ਕਰਵਾਉਂਦੇ ਹੋਏ।
ਦੁਕਾਨਾਂ ਦੀ ਬੋਲੀ ਮੌਕੇ ਰਿਹਾ ਮੇਲੇ ਵਰਗਾ ਮਾਹੌਲ

Thursday, 1 October, 2015

ਸੰਦੌੜ/ਨਥਾਣਾ,30 ਸਤੰਬਰ (ਹਰਮਿੰਦਰ ਸਿੰਘ ਭੱਟ/ਸਿੱਧੂ)-ਨਗਰ ਪੰਚਾਇਤ ਨਥਾਣਾ ਵੱਲੋਂ ਬੱਸ ਅੱਡੇ ਦੇ ਅੰਦਰ ਅਤੇ ਗੋਨਿਆਣਾ ਰੋਡ ਨਥਾਣਾ ਉੱਪਰ ਨਗਰ ਪੰਚਾਇਤ ਦੀ ਮਾਲਕੀ ਵਾਲੀਆਂ ਥਾਵਾਂ ਤੇ ਦੁਕਾਨਾਂ ਕਰਾਏ ਤੇ ਦੇਣ ਸਮੇਂ ਦਫਤਰ ਨਗਰ ਪੰਚਾਇਤ ਨਥਾਣਾ ਚ ਮੇਲੇ ਵਰਗਾ ਮਹੌਲ ਬਣਿਆ ਰਿਹਾ। ਪ੍ਰਧਾਨ ਦਿਲਬਾਗ ਸਿੰਘ ਅਤੇ ਈਓ ਸੁਰਿੰਦਰ ਕੁਮਾਰ ਗਰਗ ਦੀ ਨਿਗਰਾਨੀ ਹੇਠ 19 ਦੁਕਾਨਾਂ ਦੀ... ਅੱਗੇ ਪੜੋ

Pages

ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਲੁਧਿਆਣਾ ਵਿੱਚ ਛੋਟੀਆਂ ਬੱਚਤ ਸਕੀਮਾਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ

Wednesday, 19 April, 2017
*ਬੇਰੁਜਗਾਰ, ਏਜੰਟ ਬਣ ਕੇ ਕਰ ਸਕਦੇ ਹਨ ਵਧੀਆ ਕਮਾਈ     ਲੁਧਿਆਣਾ,  (ਸਤ ਪਾਲ ਸੋਨੀ) ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਕਮਿਸ਼ਨਰ ਲੁਧਿਆਣਾ ਨੇ ਆਪਣੇ ਅਧੀਨ ਆਉਂਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਛੋਟੀਆਂ ਬੱਚਤ ਸਕੀਮਾਂ ਵਿੱਚ ਵੱਧ ਤੋਂ ਵੱਧ ਧੰਨ ਜਮਾਂ ਕਰਵਾਉਣ ਲਈ ਉਤਸ਼ਾਹਿਤ ਕਰਨ ਲਈ ਸਮੂਹ ਵਿਭਾਗਾਂ ਦੇ...

ਪਟਿਆਲਾ ਜ਼ਿਲ੍ਹੇ ਦੇ ਸ਼ਰਾਬ ਦੇ ਠੇਕੇ ੨੩੬.੬੨ ਕਰੋੜ ਰੁਪਏ 'ਚ ਨਿਲਾਮ

Wednesday, 5 April, 2017
-੯ ਜੋਨਾਂ ਦੀ ਬੋਲੀ ਨਾ ਆਉਣ ਕਰਕੇ ਸਮੂਹ ਜ਼ਿਲ੍ਹੇ ਦੀ ਇੱਕ ਬੋਲੀ ਹੋਈ: ਏ.ਈ.ਟੀ.ਸੀ. ਪਟਿਆਲਾ, ੫ ਅਪ੍ਰੈਲ: (ਧਰਮਵੀਰ ਨਾਗਪਾਲ) ਪਟਿਆਲਾ ਜ਼ਿਲ੍ਹੇ ਦੇ ਸ਼ਰਾਬ ਦੇ ਸਮੂਹ ਠੇਕੇ ੨੩੬.੬੨ ਕਰੋੜ ਰੁਪਏ 'ਚ ਨਿਲਾਮ ਕੀਤੇ ਗਏ ਹਨ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਦੇ ਦਫ਼ਤਰ ਵਿਖੇ ਰੱਖੀ ਗਈ ਇਸ ਨਿਲਾਮੀ ਲਈ ਸਿਰਫ ਇੱਕ ਫਰਮ...

ਜ਼ਿਲਾ ਲੁਧਿਆਣਾ ਦੀਆਂ ਮੰਡੀਆਂ ਵਿੱਚ 9.36 ਲੱਖ ਮੀਟਰਕ ਟਨ ਕਣਕ ਦੀ ਖਰੀਦ ਦੀ ਸੰਭਾਵਨਾ

Tuesday, 21 March, 2017
*ਡਿਪਟੀ ਕਮਿਸ਼ਨਰ ਵੱਲੋਂ ਖਰੀਦ ਪ੍ਰਬੰਧਾਂ ਦਾ ਜਾਇਜ਼ਾ-ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਈ *ਸੁਚਾਰੂ ਖਰੀਦ ਪ੍ਰਬੰਧਾਂ ਵਿੱਚ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ-ਡਿਪਟੀ ਕਮਿਸ਼ਨਰ ਲੁਧਿਆਣਾ 21 ਮਾਰਚ (ਸਤ ਪਾਲ ਸੋਨੀ)  ਸਾਲ 2017-18 ਦੌਰਾਨ ਜ਼ਿਲਾ ਲੁਧਿਆਣਾ ਦੀਆਂ ਸਾਰੀਆਂ ਮੰਡੀਆਂ ਵਿੱਚ 9.36 ਲੱਖ ਮੀਟਰਕ ਟਨ ਕਣਕ ਦੀ...