ਵਪਾਰ

Tuesday, 25 July, 2017
ਰਾਜਪੁਰਾ ੨੪ ਜੁਲਾਈ :-(ਧਰਮਵੀਰ ਨਾਗਪਾਲ) ਰਾਜਪੁਰਾ ਦੇ ਇੰਨਕਮ ਟੈਕਸ ਦਫਤਰ ਦੇ ਆਈ ਟੀ ਓ ਵਜਿੰਦਰ ਕੁਮਾਰ ਦੀ ਅਗਵਾਈ ਵਿੱਚ ਸਭ ਤੋ ਪਹਿਲਾ ਪਿੰਡ ਭੱਪਲ ਦੇ ਸਕੂਲ ਵਿੱਚ ਪੌਦੇ ਲਾਕੇ ਇਸ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਤੋ ਬਾਅਦ ਦਫਤਰ ਵਿਖੇ ਸਮਾਰੋਹ ਦੌਰਾਨ ਸਿਨੀਆਰ ਕਰ ਦਾਤਾਵਾ ਨੂੰ ਸਨਮਾਨਿਤ  ਵੀ ਕੀਤਾ ਗਿਆ।ਇਸ ਮ...
ਕੈਪਸਨ : ਮਨਸੂਰਾਂ ਦਾਣਾ ਮੰਡੀ ਦਾ ਜਾਇਜਾ ਲੈਦੇਂ ਵਿਧਾਇਕ ਸਿਵਾਲਿਕ ਅਤੇ ਚੇਅਰਮੈਨ ਡਾ ਅਮਰਜੀਤ ਮੁੱਲਾਂਪੁਰ ।
ਸਿਵਾਲਿਕ ਤੇ ਚੇਅਰਮੈਨ ਮੁੱਲਾਂਪੁਰ ਨੇ ਮਨਸੂਰਾਂ ਦਾਣਾ ਮੰਡੀ 'ਚ ਕਿਸਾਨਾਂ ਦੀਆਂ ਮੁਸਕਲਾਂ ਸੁਣੀਆਂ ਕਿਸਾਨਾਂ ਨਾਲ ਕਿਸੇ ਵੀ ਕਿਸਮ ਦਾ ਧਕਾ ਨਹੀਂ ਹੋਣ ਦਿੱਤਾ ਜਾਵੇਗਾ : ਚੇਅਰਮੈਨ ਮੁੱਲਾਂਪੁਰ

Wednesday, 22 April, 2015

ਦਲਜੀਤ ਸਿੰਘ ਰੰਧਾਵਾ, ਜੋਧਾਂ ਡਾ: ਅਮਰਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਮੁੱਲਾਂਪੁਰ ਅਤੇ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਹਲਕਾ ਗਿੱਲ ਨੇ ਦਾਣਾ ਮੰਡੀ ਮਨਸੂਰਾਂ ਵਿਖੇ ਪੁੱਜ ਕੇ ਕਣਕ ਦੀ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ । ਇਸ ਸਮੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਪਰੋਕਤ ਆਗੂਆਂ ਨੇ ਕਿਹਾ ਕਿ ਕਣਕ ਦੀ ਖਰੀਦ, ਲਿਫਟਿੰਗ ਆਦਿ... ਅੱਗੇ ਪੜੋ
ਫੋਟੋ ਕੈਪਸ਼ਨ; ਕਣਕ ਦੀ ਖਰੀਦ ਦੀ ਸ਼ੂਰੂਆਤ ਕਰਦੇ ਹੋਏ ਸਾਬਕਾ ਮੰਤਰੀ ਪੰਜਾਬ ਸ਼੍ਰੀ ਰਾਜ ਖੁਰਾਨਾ ਅਤੇ ਮੰਡੀ ਦੇ ਪ੍ਰਧਾਨ ਰਾਜਿੰਦਰ ਨਿਰੰਕਾਰੀ, ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰ. ਕਰਤਾਰ ਸਿੰਘ ਸੰਧੂ ਤੇ ਹੋਰ ਪਤਵੰਤੇ   ਫੋਟੋ ਧਿਆਨ ਸਿੰਘ ਸੈਦਖੇੜੀ
ਕਣਕ ਦੀ ਖਰੀਦ ਦਾ ਉਦਘਾਟਨ ਕੀਤਾ ਸਾਬਕਾ ਮੰਤਰੀ ਪੰਜਾਬ ਰਾਜ ਖੁਰਾਨਾ ਨੇ

Monday, 13 April, 2015

ਰਾਜਪੁਰਾ ੧੩ ਅਪ੍ਰੈਲ (ਧਰਮਵੀਰ ਨਾਗਪਾਲ) ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਰਾਜਪੁਰਾ ਵਿੱਖੇ ਅੱਜ ਤੋਂ ਕਣਕ ਦੀ ਖਰੀਦ ਦੀ ਸ਼ੁਰੂਆਤ ਕਰਨ ਲਈ ਇੱਥੋ ਦੇ ਸਾਬਕਾ ਮੰਤਰੀ ਪੰਜਾਬ ਸ੍ਰੀ ਰਾਜ ਖੁਰਾਨਾ ਨੇ ਸ਼੍ਰੀ ਸੁੱਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕਣਕ ਦੀ ਪਹਿਲੀ ਬੋਲੀ ਦੀ ਖਰੀਦ ਦਾ ਉਦਘਾਟਨ ਕੀਤਾ। ਪਹਿਲੀ ਬੋਲੀ ਵਿੱਚ ਪ੍ਰਾਈਵੇਟ ਖਰੀਦਦਾਰ ਨੇ ੧੪੫੦ ਰੁਪਏ ਜੋ ਸਰਕਾਰੀ ਖਰੀਦ... ਅੱਗੇ ਪੜੋ
ਸਾਈਕਲ ਉਦਯੋਗ ਨੂੰ ਫਿਲਹਾਲ ਚੀਨ ਤੋਂ ਕੋਈ ਖਤਰਾ ਨਹੀ- ਰਿਸ਼ੀ ਪਾਹਵਾ

Thursday, 2 April, 2015

ਲੁਧਿਆਣਾ, 1 ਅਪ੍ਰੈੱਲ (ਸਤ ਪਾਲ ਸੋਨੀ) ਪਿਛਲੇ ਕਾਫੀ ਸਮੇਂ ਤੋਂ ਸਾਈਕਲ ਸਨਅਤਕਾਰ ਚੀਨ ਵਲੋਂ ਧੜਾਧੜ ਆ ਰਹੇ ਮਾਲ ਦੀ ਦੁਹਾਈ ਦੇ ਕੇ ਸਰਕਾਰ ਨੂੰ ਕੋਸਦੇ ਹਨ ਕਿ ਸਾਈਕਲ ਦੇ ਫਲਾਂਹ ਫਲਾਂਹ ਪੁਰਜੇ ਚੀਨ ਭੇਜ ਰਿਹਾ ਹੈ ਅਤੇ ਪੰਜਾਬ ਦੀ ਸਨਅਤ ਬੰਦ ਹੋਣ ਦੇ ਕਿਨਾਰੇ ਆਈ ਪਈ ਹੈ ਪਰ ਅਸਲ ਵਿਚ ਸੱਚਾਈ ਕੁਝ ਹੋਰ ਹੀ ਹੈ । ਚੀਨ ਵਲੋਂ ਆਮ ਆਦਮੀ ਦੀ ਸਵਾਰੀ ਸਾਈਕਲ ਜਾਂ ਇਸ ਦੇ ਪੁਰਜੇ... ਅੱਗੇ ਪੜੋ
ਅਪ੍ਰੈਲ ਵਿਚ ਲੱਗਣ ਵਾਲੀ ਸਾਈਕਲ ਪ੍ਰਦਰਸ਼ਨੀ ਵਿਚ ਵਪਾਰ ਦੇ ਵਧੇਰੇ ਸੁਨਹਿਰੇ ਮੋਕੇ।

Tuesday, 31 March, 2015

ਲੁਧਿਆਣਾ, 31 ਮਾਰਚ (ਸਤ ਪਾਲ ਸੋਨੀ)  ਯੁਨਾਇਟਡ ਸਾਈਕਲ ਐਂਡ ਪਾਰਟਸ ਮਨੁਫੈਕਚਰਿੰਗ ਅੇਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਇੰਦਰਜੀਤ ਸਿੰਘ ਨਵਯੁਗ ਨੇ ਦੱਸਿਆ ਕਿ 3,4 ਅਤੇ 5  ਅਪ੍ਰੈਲ ਨੂੰ ਲੱਗਣ ਵਾਲੀ ਸਾਈਕਲ ਪ੍ਰਦਰਸ਼ਨੀ ਇਸ ਵਾਰ ਕਾਫੀ ਅਹਿਮ ਹੋਣ ਦੀ ਸੰਭਾਵਨਾ ਹੈ । ਉਨਾਂ ਨੇ ਦੱਸਿਆ ਕਿ ਲਗਭਗ 70 ਦੇ ਕਰੀਬ ਸਟਾਲ ਲਗ ਰਹੇ ਹਨ ਅਤੇ ਸਾਈਕਲ ਉਦਯੋਗਪਤੀ ਆਪਣੀਆਂ ਆਪਣੀਆਂ... ਅੱਗੇ ਪੜੋ
ਸ੍ਰੀ ਦੀਪਕ ਸ਼ਰਮਾ ਨੂੰ 'ਟਾਪ ਏਜੰਟ ਐਵਾਰਡ' ਨਾਲ ਸਨਮਾਨਿਤ ਹੋਣ ਵੇਲੇ ਕੰਪਨੀ ਅਧਿਕਾਰੀ ਨਾਲ।
ਟਰੈਵਲ ਬਿਜ਼ਨਸ ਦੇ ਵਿਚ ਪੰਜਾਬੀਆਂ ਫਿਰ ਬਾਜ਼ੀ ਮਾਰੀ

Monday, 30 March, 2015

ਮਲੇਸ਼ੀਅਨ ਏਅਰਲਾਈਨ ਵੱਲੋਂ 'ਟ੍ਰੈਵਲ ਪੁਆਇੰਟ ਨਿਊਜ਼ੀਲੈਂਡ' ਦੂਜੀ ਵਾਰ 'ਟਾਪ ਏਜੰਟ ਐਵਾਰਡ' ਨਾਲ ਸਨਮਾਨਿਤ      ਆਕਲੈਂਡ 30 ਮਾਰਚ (ਹਰਜਿੰਦਰ ਸਿੰਘ ਬਸਿਆਲਾ)- ਵਿਦੇਸ਼ਾਂ ਦੀ ਧਰਤੀ 'ਤੇ ਆਮ ਕਰਕੇ ਵਿਦੇਸ਼ੀ ਕੰਪਨੀਆਂ ਹੀ ਟ੍ਰੈਵਲ ਦੇ ਬਿਜ਼ਨਸ ਦੇ ਵਿਚ ਮੋਹਰੀ ਰਹਿੰਦੀਆਂ ਹਨ ਪਰ ਸਮੇਂ ਦੇ ਨਾਲ-ਨਾਲ ਚਲਦਿਆਂ ਅਤੇ ਭਾਰਤੀਆਂ ਦੀ ਵਧਦੀ ਆਮਦ ਨੂੰ ਵਧੀਆ ਸੇਵਾਵਾਂ ਦੇਣ ਵਿਚ... ਅੱਗੇ ਪੜੋ
ਖੇਤੀਬਾੜੀ ਤੇ ਹੋਰ ਸਹਾਇਕ ਕਿੱÎਤਿਆਂ 'ਚ ਨਾਮਣਾ ਖੱਟਣ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਕੌਮੀ ਦਿਹਾੜਿਆਂ ਮੌਕੇ ਸਨਮਾਨਿਤ ਕੀਤਾ ਜਾਵੇਗਾ: ਵਰੁਣ ਰੂਜਮ

Thursday, 26 March, 2015

ਪਟਿਆਲਾ, ੨੫ ਮਾਰਚ: (ਧਰਮਵੀਰ ਨਾਗਪਾਲ) ਪਟਿਆਲਾ ਜ਼ਿਲੇ ਦੇ ਅਗਾਂਹਵਧੂ ਕਿਸਾਨਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਅਤੇ ਉਨਾਂ ਦੀ ਹੌਂਸਲਾ ਅਫਜਾਈ ਕਰਨ ਦੀ ਆਰੰਭੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਵੱਲੋਂ ਸਮਾਣਾ ਨੇੜਲੇ ਪਿੰਡ ਮਿਆਲ ਖੁਰਦ ਦਾ ਦੌਰਾ ਕਰਕੇ ਸੋਇਆਬੀਨ ਤੋਂ ਵੱਖ-ਵੱਖ ਉਤਪਾਦ ਤਿਆਰ ਕਰਕੇ ਆਪਣੀ ਆਰਥਿਕਤਾ ਵਿੱਚ ਵਾਧਾ ਕਰਨ ਵਾਲੇ ਸ. ਸਤਨਾਮ ਸਿੰਘ ਵਿਰਕ... ਅੱਗੇ ਪੜੋ
ਜ਼ਿਲੇ ਦੇ ਸਰਾਬ ਦੇ ਠੇਕਿਆਂ ਦਾ ਡਰਾਅ ੨੭ ਮਾਰਚ ਨੂੰ : ਬਲਦੀਪ ਕੌਰ

Friday, 20 March, 2015

ਅਰਜ਼ੀਆਂ ੨੩ ਮਾਰਚ ਸ਼ਾਮ ੫.੦੦ ਵਜੇ ਤੱਕ ਦਿੱਤੀਆਂ ਜਾ ਸਕਦੀਆਂ ਹਨ ਐਸ.ਏ.ਐਸ.ਨਗਰ: ੨੦ ਮਾਰਚ (ਧਰਮਵੀਰ ਨਾਗਪਾਲ) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲੇ ਦੇ ੨੦੧੫-੧੬ ਲਈ ਅੰਗਰੇਜੀ ਅਤੇ ਦੇਸ਼ੀ ਸਰਾਬ ਦੇ ਠੇਕਿਆਂ ਦੇ ਡਰਾਅ ੨੭ ਮਾਰਚ ਨੂੰ ਪੈਰਾਡਾਈਜ਼ ਗਰੀਨ ਖਰੜ-ਲਾਂਡਰਾਂ ਰੋਡ (ਚੱਪੜਚਿੜੀ) ਵਿਖੇ ਕੱਢੇ ਜਾਣਗੇ । ਇਸ ਗੱਲ ਦੀ ਜਾਣਕਾਰੀ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀਮਤੀ... ਅੱਗੇ ਪੜੋ
ਗ੍ਰੇਟ ਸਾਊਥ ਰੋਡ ਪਾਪਾਟੋਏਟੋਏ ਵਿਖੇ ਲੱਗਿਆ ਬੋਰਡ ਸਾਰੇ ਰਾਹਗੀਰਾਂ ਨੂੰ 'ਜੀ ਆਇਆਂ ਨੂੰ' ਕਹਿੰਦਾ ਹੋਇਆ।
ਨਿਊਜ਼ੀਲੈਂਡ ਦੇ ਸ਼ਹਿਰ ਪਾਪਾਟੋਏਟੋਏ ਵਿਖੇ ਪੰਜਾਬੀ ਭਰਾਵਾਂ ਨੇ ਮੁੱਖ ਸੜਕ 'ਤੇ ਲਗਵਾਏ ਬੋਰਡ 'ਤੇ ਲਿਖਵਾਇਆ 'ਜੀ ਆਇਆਂ ਨੂੰ'

Wednesday, 25 February, 2015

ਤੀਰਥ ਅਟਵਾਲ ਅਤੇ ਗੁਰਦੀਪ ਅਟਵਾਲ ਨੇ ਪੰਜਾਬੀ ਭਾਸ਼ਾ ਤੇ ਆਓ ਭਗਤ ਨਾਲ ਜੁੜੇ ਹੋਣ ਦਾ ਦਿੱਤਾ ਸੁਨੇਹਾ - ਆਕਲੈਂਡ ਕੌਂਸਿਲ ਤੋਂ ਪਾਸ ਹੋ ਕੇ ਲਗਦਾ ਹੈ ਅਜਿਹਾ ਬੋਰਡ - ਮਹੀਨਾਵਾਰ ਭਰਨਾ ਪੈਂਦਾ ਹੈ ਕਿਰਾਇਆ ਤੇ ਕੌਂਸਿਲ ਕਰਦੀ ਹੈ ਰੱਖ-ਰਖਾਵ - ਹਰ ਪੰਜਾਬੀ ਲੰਘਣ ਲੱਗਿਆ ਪੜ੍ਹ ਕੇ ਪ੍ਰਗਟ ਕਰਦਾ ਹੈ ਖੁਸ਼ੀ ਤੇ ਵੇਖਦਾ ਹੈ ਅਗਲਾ ਯੂ. ਕੇ. ਤੇ ਕੈਨੇਡਾ ਆਕਲੈਂਡ 25  ਫਰਵਰੀ (... ਅੱਗੇ ਪੜੋ
ਇੰਡੋ-ਪਾਕ ਐਕਸਪੋ ਵਿੱਚ ਖਰੀਦਦਾਰੀ ਦੇ ਨਾਲ ਨਾਲ ਛਾਇਆ ਰਿਹਾ ਭਾਰਤ- ਪਾਕ ਮੈਚ ਦਾ ਨਸ਼ਾ

Sunday, 15 February, 2015

ਲੁਧਿਆਣਾ,  15 ਫਰਵਰੀ (ਸਤ ਪਾਲ ਸੋਨੀ)  ਲੁਧਿਆਣਾ ਵਿੱਚ ਜਾਰੀ ਇੱਡ-ਪਾਕ ਕੋਮਾਂਤਰੀ ਐਕਸਪੋ ਦੇ ਤੀਜੇ ਦਿਨ ਅੱਜ ਐਤਵਾਰ ਹੋਣ ਕਾਰਣ ਭਾਰੀ ਗਿਣਤੀ ਵਿੱਚ ਜਿੱਥੇ ਖਰੀਦਦਾਰਾਂ ਦੀ ਭੀੜ ਲਗੀ ਰਹੀ, ਉੱਥੇ ਇੰਡੋ-ਪਾਕ ਕ੍ਰਿਕਟ ਮੈਚ ਨੇ ਇਸ ਐਕਸਪੋ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ । ਸਵੇਰੇ ਐਕਸਪੋ ਵਿੱਚ ਲੋਕਾਂ ਦੀ ਭੀੜ ਬਹੁਤ ਘੱਟ ਰਹੀ, ਪਰ ਸ਼ਾਮ ਨੂੰ ਜਿਵੇ ਹੀ ਮੈਚ ਖਤਮ ਹੋਇਆ,... ਅੱਗੇ ਪੜੋ
ਸੁਖਬੀਰ ਸਿੰਘ ਬਾਦਲ ਵਲੋਂ ੧.੮੬ ਲੱਖ ਵਪਾਰੀਆਂ ਨੂੰ ਵੱਡਾ ਤੋਹਫਾ

Saturday, 31 January, 2015

੧ ਕਰੋੜ ਤੋਂ ਘੱਟ ਟਰਨ ਓਵਰ ਵਾਲੇ ਵਪਾਰੀਆਂ ਨੂੰ ਵੈਟ ਮੁਲਾਂਕਣ ਤੋਂ ਛੋਟ • ਸਨਅਤਾਂ ਲਈ ਈ-ਟਰਿੱਪ ਵੀ ਸਮਾਪਤ ਕੀਤੀ • ਰਾਹਤ ਸਕੀਮ ਦਾ ਦਾਇਰਾ ਸਮੂਹ ਸ਼ਹਿਰਾਂ ਤੇ ਕਸਬਿਆਂ ਤੱਕ ਵਧਾਇਆ • ਵਪਾਰੀਆਂ ਲਈ ਹੈਲਪਲਾਈਨ ਨੰਬਰ ੧੮੦੦-੨੫੮-੨੫੮੦ ਸ਼ੁਰੂ      ਐਸ.ਏ.ਐਸ.ਨਗਰ/ਜੀਰਕਪੁਰ, ੩੦ ਜਨਵਰੀ (ਧਰਮਵੀਰ ਨਾਗਪਾਲ) ਉਦਯੋਗਪਤੀਆਂ, ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਵੱਡੀਆਂ... ਅੱਗੇ ਪੜੋ

Pages

ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਲੁਧਿਆਣਾ ਵਿੱਚ ਛੋਟੀਆਂ ਬੱਚਤ ਸਕੀਮਾਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ

Wednesday, 19 April, 2017
*ਬੇਰੁਜਗਾਰ, ਏਜੰਟ ਬਣ ਕੇ ਕਰ ਸਕਦੇ ਹਨ ਵਧੀਆ ਕਮਾਈ     ਲੁਧਿਆਣਾ,  (ਸਤ ਪਾਲ ਸੋਨੀ) ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਕਮਿਸ਼ਨਰ ਲੁਧਿਆਣਾ ਨੇ ਆਪਣੇ ਅਧੀਨ ਆਉਂਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਛੋਟੀਆਂ ਬੱਚਤ ਸਕੀਮਾਂ ਵਿੱਚ ਵੱਧ ਤੋਂ ਵੱਧ ਧੰਨ ਜਮਾਂ ਕਰਵਾਉਣ ਲਈ ਉਤਸ਼ਾਹਿਤ ਕਰਨ ਲਈ ਸਮੂਹ ਵਿਭਾਗਾਂ ਦੇ...

ਪਟਿਆਲਾ ਜ਼ਿਲ੍ਹੇ ਦੇ ਸ਼ਰਾਬ ਦੇ ਠੇਕੇ ੨੩੬.੬੨ ਕਰੋੜ ਰੁਪਏ 'ਚ ਨਿਲਾਮ

Wednesday, 5 April, 2017
-੯ ਜੋਨਾਂ ਦੀ ਬੋਲੀ ਨਾ ਆਉਣ ਕਰਕੇ ਸਮੂਹ ਜ਼ਿਲ੍ਹੇ ਦੀ ਇੱਕ ਬੋਲੀ ਹੋਈ: ਏ.ਈ.ਟੀ.ਸੀ. ਪਟਿਆਲਾ, ੫ ਅਪ੍ਰੈਲ: (ਧਰਮਵੀਰ ਨਾਗਪਾਲ) ਪਟਿਆਲਾ ਜ਼ਿਲ੍ਹੇ ਦੇ ਸ਼ਰਾਬ ਦੇ ਸਮੂਹ ਠੇਕੇ ੨੩੬.੬੨ ਕਰੋੜ ਰੁਪਏ 'ਚ ਨਿਲਾਮ ਕੀਤੇ ਗਏ ਹਨ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਦੇ ਦਫ਼ਤਰ ਵਿਖੇ ਰੱਖੀ ਗਈ ਇਸ ਨਿਲਾਮੀ ਲਈ ਸਿਰਫ ਇੱਕ ਫਰਮ...

ਜ਼ਿਲਾ ਲੁਧਿਆਣਾ ਦੀਆਂ ਮੰਡੀਆਂ ਵਿੱਚ 9.36 ਲੱਖ ਮੀਟਰਕ ਟਨ ਕਣਕ ਦੀ ਖਰੀਦ ਦੀ ਸੰਭਾਵਨਾ

Tuesday, 21 March, 2017
*ਡਿਪਟੀ ਕਮਿਸ਼ਨਰ ਵੱਲੋਂ ਖਰੀਦ ਪ੍ਰਬੰਧਾਂ ਦਾ ਜਾਇਜ਼ਾ-ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਈ *ਸੁਚਾਰੂ ਖਰੀਦ ਪ੍ਰਬੰਧਾਂ ਵਿੱਚ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ-ਡਿਪਟੀ ਕਮਿਸ਼ਨਰ ਲੁਧਿਆਣਾ 21 ਮਾਰਚ (ਸਤ ਪਾਲ ਸੋਨੀ)  ਸਾਲ 2017-18 ਦੌਰਾਨ ਜ਼ਿਲਾ ਲੁਧਿਆਣਾ ਦੀਆਂ ਸਾਰੀਆਂ ਮੰਡੀਆਂ ਵਿੱਚ 9.36 ਲੱਖ ਮੀਟਰਕ ਟਨ ਕਣਕ ਦੀ...