ਵਪਾਰ

Tuesday, 25 July, 2017
ਰਾਜਪੁਰਾ ੨੪ ਜੁਲਾਈ :-(ਧਰਮਵੀਰ ਨਾਗਪਾਲ) ਰਾਜਪੁਰਾ ਦੇ ਇੰਨਕਮ ਟੈਕਸ ਦਫਤਰ ਦੇ ਆਈ ਟੀ ਓ ਵਜਿੰਦਰ ਕੁਮਾਰ ਦੀ ਅਗਵਾਈ ਵਿੱਚ ਸਭ ਤੋ ਪਹਿਲਾ ਪਿੰਡ ਭੱਪਲ ਦੇ ਸਕੂਲ ਵਿੱਚ ਪੌਦੇ ਲਾਕੇ ਇਸ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਤੋ ਬਾਅਦ ਦਫਤਰ ਵਿਖੇ ਸਮਾਰੋਹ ਦੌਰਾਨ ਸਿਨੀਆਰ ਕਰ ਦਾਤਾਵਾ ਨੂੰ ਸਨਮਾਨਿਤ  ਵੀ ਕੀਤਾ ਗਿਆ।ਇਸ ਮ...
ਜ਼ਿਲਾ ਮੈਜਿਸਟ੍ਰੇਟ ਵੱਲੋਂ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ 'ਤੇ ਪਾਬੰਦੀ

Tuesday, 27 January, 2015

ਲੁਧਿਆਣਾ, 27 ਜਨਵਰੀ (ਸਤ ਪਾਲ ਸੋਨੀ) ਜ਼ਿਲਾ ਮੈਜਿਸਟਰੇਟ ਲੁਧਿਆਣਾ ਸ੍ਰੀ ਰਜਤ ਅਗਰਵਾਲ ਵੱਲੋ ਜਾਬਤਾ ਫੌਜ਼ਦਾਰੀ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਅਧੀਨ ਜ਼ਿਲਾ ਲੁਧਿਆਣਾ ਅੰਦਰ (ਪੁਲਿਸ ਕਮਿਸ਼ਨਰੇਟ ਦਾ ਏਰੀਆ ਛੱਡ ਕੇ) ਖਤਰਨਾਕ ਸਿੰਥੈਟਿਕ ਪਲਾਸਟਿਕ ਦੀ ਬਣੀ ਚਾਈਨਾ ਡੋਰ ਨੂੰ ਸਟੋਰ ਕਰਨ, ਵੇਚਣ ਅਤੇ ਖ੍ਰੀਦਣ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ... ਅੱਗੇ ਪੜੋ
ਚਾਈਨਾ ਡੋਰ ਖਿਲਾਫ ਡੀ. ਸੀ. ਅਤੇ ਪੁਲਿਸ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ-ਪਕਸ਼ੀ ਸੇਵਾ ਸਮਿਤੀ ਨੇ ਡੋਰ ਵੇਚਣ ਅਤੇ ਇਸਤੇਮਾਲ ਕਰਨ ਵਾਲਿਆਂ ਤੇ ਕੀਤੀ ਕਾਰਵਾਈ ਦੀ ਮੰਗ

Monday, 12 January, 2015

    ਲੁਧਿਆਣਾ, 12 ਜਨਵਰੀ (ਸਤ ਪਾਲ ਸੋਨੀ) ਅੱਜ (ਪਕਸ਼ੀ ਸੇਵਾ ਸੰਮਿਤੀ ਰਜਿ.) ਵਲੋਂ ਪਲਾਸਟਿਕ ਦੀ ਪਤੰਗ ਡੋਰ ਨਾਲ ਵੱਡੀ ਗਿਣਤੀ ਵਿੱਚ ਜਖਮੀ ਹੋ ਰਹੇ ਮਨੁੱਖਾਂ ਅਤੇ ਪੰਛੀਆਂ ਦੀ ਜਾਨਮਾਲ ਦੀ ਰਾਖੀ ਲਈ ਪਲਾਸਟਿਕ ਦੀ ਡੋਰ ਤੇ ਪੂਰਨ ਤੌਰ ਤੇ ਪਾਬੰਦੀ ਲਾਉਣ ਦੀ ਮੰਗ ਨੂੰ ਲੈ ਕੇਜੀਏ ਟੂ ਅਤੇ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਡੋਰ ਵੇਚਣ ਅਤੇ ਇਸਤੇਮਾਲ ਕਰਨ ਵਾਲਿਆਂ ਤੇ... ਅੱਗੇ ਪੜੋ
ਨਿਊਜ਼ੀਲੈਂਡ 'ਚ ਪੈਟਰੋਲ ਅਤੇ ਡੀਜ਼ਲ ਆਉਣ ਵਾਲੇ ਦਿਨਾਂ ਵਿਚ ਹੋ ਸਕਦਾ ਹੈ ਹੋਰ ਸਸਤਾ

Monday, 12 January, 2015

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਦਰਾਂ ਦੇ ਵਿਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਜਤਾਈ ਗਈ ਹੈ। ਕੱਲ੍ਹ ਤੱਕ 91 ਓਕਟੇਨ ਪੈਟਰੋਲ 1 ਡਾਲਰ 79.9 ਸੈਂਟ ਅਤੇ ਡੀਜ਼ਲ 1 ਡਾਲਰ 19.9 ਸੈਂਟ ਨੂੰ ਵੇਚਿਆ ਜਾ ਰਿਹਾ ਸੀ, ਕੁਝ ਥਾਵਾਂ ਤੇ ਹੋਰ ਸਸਤਾ ਵੀ ਪਰ ਨਵੇਂ ਘਟੇ ਹੋਏ ਰੇਟਾਂ ਉਤੇ ਹੁਣ ਪੈਟਰੋਲ 1 ਡਾਲਰ 60.9 ਸੈਂਟ ਤੋਂ ਵਿਕਣਾ... ਅੱਗੇ ਪੜੋ
1793 ਵੇਲੇ ਦਾ ਸਿੱਕਾ।
ਇਤਿਹਾਸਕ ਪੁਰਾਣਾ ਸਿੱਕਾ

Saturday, 10 January, 2015

ਅਮਰੀਕਾ ਦਾ 1793 ਵੇਲੇ ਦਾ ਇਕ ਸੈਂਟ ਨਿਊਜ਼ੀਲੈਂਡ ਦੇ 3 ਮਿਲੀਅਨ ਡਾਲਰ ਦੇ ਬਰਾਬਰ ਵਿਕਿਆ ਆਕਲੈਂਡ 10 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਅਮਰੀਕਾ ਦੇ ਵਿਚ 1793 ਵੇਲੇ ਦਾ ਬਣਿਆ ਇਕ ਸੈਂਟ ਨਿਊਜ਼ੀਲੈਂਡ ਦੇ ਲਗਪਗ 3 ਮਿਲੀਅਨ ਡਾਲਰ ਦਾ ਵਿਕਿਆ ਹੈ। ਡੈਲਾਸ ਵਿਖੇ ਹੈਰੀਟੇਜ ਔਕਸ਼ਨ ਕੰਪਨੀ ਵੱਲੋਂ ਇਹ ਸਿੱਕਾ ਓਰਲਾਂਡੋ ਫਲੋਰੀਡਾ ਵਿਖੇ ਵੇਚਿਆ ਗਿਆ। ਇਸ ਸਿੱਕੇ ਨੂੰ 'ਚੇਨ' ਸਿੱਕਾ... ਅੱਗੇ ਪੜੋ
ਸਾਊਥ ਕੋਰੀਆ, ਇੰਡੀਆ, ਯੂਰਪ, ਕੈਲੀਫੋਰਨੀਆ ਅਤੇ ਹੁਣ ਚਾਈਨਾ ਨੇ 'ਊਬਰ ਟੈਕਸੀ ਐਪਲੀਕੇਸ਼ਨ' ਉਤੇ ਲਾਈ ਰੋਕ

Saturday, 10 January, 2015

ਆਕਲੈਂਡ 10 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਇਕ ਐਪਲੀਕੇਸ਼ਨ ਦੇ ਰਾਹੀਂ ਪ੍ਰਾਈਵੇਟ ਟੈਕਸੀ ਸੇਵਾਵਾਂ ਦੇ ਰਹੀ ਅੰਤਰਰਾਸ਼ਟਰੀ ਕੰਪਨੀ 'ਊਬਰ' ਦੇ ਉਤੇ ਹੁਣ ਚਾਈਨਾ ਨੇ ਵੀ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਸਾਊਥ ਕੋਰੀਆ, ਇੰਡੀਆ, ਯੂਰਪ ਅਤੇ ਕੈਲੀਫੋਰਨੀਆ ਦੇ ਵਿਚ ਇਸ ਉਤੇ ਰੋਕ ਲੱਗ ਚੁੱਕੀ ਹੈ। ਚਾਈਨਾ ਦੇ ਵਿਚ ਉਹ ਲੋਕ ਵੀ ਪ੍ਰਾਈਵੇਟ ਟੈਕਸੀ ਚਲਾਉਣ ਲੱਗ ਪਏ ਸਨ ਜਿਨ੍ਹਾਂ... ਅੱਗੇ ਪੜੋ
ਏਅਰ ਨਿਊਜ਼ੀਲੈਂਡ ਦਾ ਇਕ ਜ਼ਹਾਜ਼।
ਦੁਨੀਆ ਦੀਆਂ ਸੁਰੱਖਿਅਤ ਏਅਰਲਾਈਨਾਂ ਦੇ ਵਿਚ 'ਏਅਰ ਨਿਊਜ਼ੀਲੈਂਡ' ਟਾਪ ਟੈਨ ਦੇ ਵਿਚ - ਘੱਟ ਲਾਗਤ ਪਰ ਸੁਰੱਖਿਅਤ ਦੇ ਵਿਚ 'ਜੈਟ ਸਟਾਰ' ਸ਼ਾਮਿਲ

Thursday, 8 January, 2015

ਆਕਲੈਂਡ 7 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਦੁਨੀਆ ਦੀਆਂ ਸਾਰੀਆਂ ਏਅਰਲਾਈਨਾਂ ਉਤੇ ਪਾਰਖੂ ਨਜ਼ਰ ਰੱਖਣ ਵਾਲੀ ਇਕੋ-ਇਕ ਵੈਬਸਾਈਟ 'ਏਅਰਲਾਈਨ ਰੇਟਿੰਗ ਡਾਟ. ਕਾਮ' ਦੇ ਤਾਜ਼ਾ ਜਾਰੀ ਅੰਕੜਿਆਂ ਅਨੁਸਾਰ ਦੁਨੀਆ ਦੀਆਂ ਸਭ ਤੋਂ ਜਿਆਦਾ ਸੁਰੱਖਿਅਤ ਏਅਰ ਲਾਈਨਾਂ ਦੇ ਵਿਚ ਕੁਆਂਟਸ ਏਅਰਲਾਈਨ ਸਭ ਤੋਂ ਉਪਰ ਹੈ। 449 ਏਅਰ ਲਾਈਨਾਂ ਦਾ ਇਹ ਸਰਵੇ ਕੀਤਾ ਗਿਆ ਹੈ। ਇਸ ਏਅਰ ਲਾਈਨ ਦੇ ਜ਼ਹਾਜ਼ਾਂ... ਅੱਗੇ ਪੜੋ
ਪਿੰਡ ਕਿਲਾ ਰਾਏਪੁਰ ਹੁਣ ਅੰਤਰਰਾਸ਼ਟਰੀ ਵਪਾਰਕ ਨਕਸ਼ੇ 'ਤੇ ਵੀ ਆਵੇਗਾ

Wednesday, 7 January, 2015

*ਕੇਂਦਰੀ ਰੇਲ ਮੰਤਰੀ ਤੇ ਮੁੱਖ ਮੰਤਰੀ 20 ਜਨਵਰੀ ਨੂੰ ਕਿਲਾ ਰਾਏਪੁਰ ਵਿਖੇ ਮਲਟੀ ਮਾਡਲ ਲੌਜਿਸਟਿਕ ਹੱਬ (ਐਮ.ਐਮ.ਐਲ.ਐਚ) ਦਾ ਨੀਂਹ ਪੱਥਰ ਰੱਖਣਗੇ *ਮਾਲ ਢੋਆ-ਢੁਆਈ ਦੇ ਪੂਰਬੀ ਗਲਿਆਰੇ ਦਾ ਲੁਧਿਆਣਾ-ਧੂਰੀ-ਜਾਖਲ ਫੀਡਰ ਲਾਈਨ ਨਾਲ ਹੋਵੇਗਾ ਸਿੱਧਾ ਸੰਪਰਕ ਸਥਾਪਤ *ਇਲਾਕੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਅਤੇ ਰੁਜ਼ਗਾਰ ਦੇ ਮੌਕੇ ਵਧਣਗੇ-ਡਿਪਟੀ ਕਮਿਸ਼ਨਰ ਡੇਹਲੋਂ/ਲੁਧਿਆਣਾ, 7... ਅੱਗੇ ਪੜੋ
ਪਿੰਡ ਨਨਾਨਸੂੰ ਦੀ ੩੩੩ ਏਕੜ ਸ਼ਾਮਲਾਤ ਜ਼ਮੀਨ ਦੀ ਖੁੱਲੀ ਬੋਲੀ ੫ ਨੂੰ

Thursday, 1 January, 2015

ਪਟਿਆਲਾ, ੧ ਜਨਵਰੀ: (ਧਰਮਵੀਰ ਨਾਗਪਾਲ) ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮਿਲੇ ਆਦੇਸ਼ਾਂ ਅਨੁਸਾਰ ਗਰਾਮ ਪੰਚਾਇਤ ਨਨਾਨਸੂੰ, ਬਲਾਕ ਸਨੌਰ ਦੀ ਸ਼ਾਮਲਾਤ ਜਮੀਨ ਰਕਬਾ ੩੩੩ ਏਕੜ ਦੀ ਖੁੱਲੀ ਬੋਲੀ ਕਰਨ ਸਬੰਧੀ ਸ੍ਰੀ ਰਾਜੇਸ਼ ਤ੍ਰਿਪਾਠੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਪਟਿਆਲਾ ਵੱਲੋਂ ਕੀਤੇ ਜਾਣ ਵਾਲੇ ਪ੍ਰਬੰਧਾ ਦੀ ਸਮੀਖਿਆ ਕਰਨ ਸਬੰਧੀ ਅੱਜ ਵਿਸ਼ੇਸ਼ ਮੀਟਿੰਗ ਕੀਤੀ... ਅੱਗੇ ਪੜੋ
ਮੋਹਨ ਲਾਲ ਵਰਮਾ ਜਿਊਲਰਜ ਅਤੇ ਗੋਲਡ ਸਮਿਥ ਐਸ਼ੋਸੀਏਸ਼ਨ ਦੇ ਦੁਬਾਰਾ ਪ੍ਰਧਾਨ ਬਣੇ

Monday, 29 December, 2014

ਰਾਜਪੁਰਾ (ਧਰਮਵੀਰ ਨਾਗਪਾਲ) ਮਿਤੀ ੨੮ ਦਸੰਬਰ ਨੂੰ ਜਿਉੂਲਰਜ ਅਤੇ ਗੋਲਡ ਸਮਿਥ ਐਸ਼ੋਸੀਏਸ਼ਨ ਦੀ ਵਿਸ਼ੇਸ ਮੀਟਿੰਗ ਸ੍ਰੀ ਚੇਅਰਮੈਨ ਸ਼੍ਰੀ ਰਾਮ ਲਾਲ ਸਮੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਰਾਜਪੁਰਾ ਜਿਉੂਲਰਜ ਅਤੇ ਐਸੋਸ਼ੀਏਸ਼ਨ ਦੇ ੭੦ ਮੈਂਬਰਾਂ ਨੇ ਹਿੱਸਾ ਲਿਆ ਤੇ ਇਸ ਮੀਟਿੰਗ ਵਿੱਚ ਸਰਵ ਸੰਮਤੀ ਨਾਲ ੨ ਸਾਲਾ ਲਈ ਪਹਿਲੇ ਹੀ ਪ੍ਰਧਾਨ ਚਲੇ ਆ ਰਹੇ ਸ਼੍ਰੀ ਮੋਹਨ ਲਾਲ ਵਰਮਾ ਨੂੰ... ਅੱਗੇ ਪੜੋ
ਨਿਊਜ਼ੀਲੈਂਡ 'ਚ ਕ੍ਰਿਸਮਸ ਮੌਕੇ ਖਰੀਦਦਾਰੀ ਜ਼ੋਰਾਂ 'ਤੇ- ਹੁਣ ਤੱਕ 3 ਬਿਲੀਅਨ ਤੋਂ ਵੱਧ ਡਾਲਰ ਲੋਕਾਂ ਨੇ ਖਰਚੇ

Tuesday, 23 December, 2014

- ਦਸੰਬਰ ਮਹੀਨੇ ਦੇ ਵਿਚ ਹੁਣ ਤੱਕ 59 ਮਿਲੀਅਨ ਇਲੈਕਟ੍ਰਾਨਿਕ ਟ੍ਰਾਂਜੈਕਸ਼ਨ ਹੋਈਆਂ ਆਕਲੈਂਡ 22 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਕ੍ਰਿਸਮਸ ਦੇ ਤਿਓਹਾਰ ਨੂੰ ਮੁੱਖ ਰੱਖਦਿਆਂ ਬਜ਼ਾਰਾਂ ਦੇ ਵਿਚ ਖਰੀਦੋ-ਫਰੋਖਤ ਦੀ ਰਫਤਾਰ ਅੱਜਕੱਲ੍ਹ ਬੜੀ ਤੇਜ ਹੈ। ਥਾਂ-ਥਾਂ ਸੇਲਾਂ ਅਤੇ ਹੋਰ ਮਨ ਲੁਭਾਵਣੀਆਂ ਸਕੀਮਾਂ ਦੇ ਚਲਦਿਆਂ ਆਮ ਦਿਨਾਂ ਨਾਲੋਂ ਜਿਆਦਾ ਵਪਾਰ ਹੋ... ਅੱਗੇ ਪੜੋ

Pages

ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਲੁਧਿਆਣਾ ਵਿੱਚ ਛੋਟੀਆਂ ਬੱਚਤ ਸਕੀਮਾਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ

Wednesday, 19 April, 2017
*ਬੇਰੁਜਗਾਰ, ਏਜੰਟ ਬਣ ਕੇ ਕਰ ਸਕਦੇ ਹਨ ਵਧੀਆ ਕਮਾਈ     ਲੁਧਿਆਣਾ,  (ਸਤ ਪਾਲ ਸੋਨੀ) ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਕਮਿਸ਼ਨਰ ਲੁਧਿਆਣਾ ਨੇ ਆਪਣੇ ਅਧੀਨ ਆਉਂਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਛੋਟੀਆਂ ਬੱਚਤ ਸਕੀਮਾਂ ਵਿੱਚ ਵੱਧ ਤੋਂ ਵੱਧ ਧੰਨ ਜਮਾਂ ਕਰਵਾਉਣ ਲਈ ਉਤਸ਼ਾਹਿਤ ਕਰਨ ਲਈ ਸਮੂਹ ਵਿਭਾਗਾਂ ਦੇ...

ਪਟਿਆਲਾ ਜ਼ਿਲ੍ਹੇ ਦੇ ਸ਼ਰਾਬ ਦੇ ਠੇਕੇ ੨੩੬.੬੨ ਕਰੋੜ ਰੁਪਏ 'ਚ ਨਿਲਾਮ

Wednesday, 5 April, 2017
-੯ ਜੋਨਾਂ ਦੀ ਬੋਲੀ ਨਾ ਆਉਣ ਕਰਕੇ ਸਮੂਹ ਜ਼ਿਲ੍ਹੇ ਦੀ ਇੱਕ ਬੋਲੀ ਹੋਈ: ਏ.ਈ.ਟੀ.ਸੀ. ਪਟਿਆਲਾ, ੫ ਅਪ੍ਰੈਲ: (ਧਰਮਵੀਰ ਨਾਗਪਾਲ) ਪਟਿਆਲਾ ਜ਼ਿਲ੍ਹੇ ਦੇ ਸ਼ਰਾਬ ਦੇ ਸਮੂਹ ਠੇਕੇ ੨੩੬.੬੨ ਕਰੋੜ ਰੁਪਏ 'ਚ ਨਿਲਾਮ ਕੀਤੇ ਗਏ ਹਨ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਦੇ ਦਫ਼ਤਰ ਵਿਖੇ ਰੱਖੀ ਗਈ ਇਸ ਨਿਲਾਮੀ ਲਈ ਸਿਰਫ ਇੱਕ ਫਰਮ...

ਜ਼ਿਲਾ ਲੁਧਿਆਣਾ ਦੀਆਂ ਮੰਡੀਆਂ ਵਿੱਚ 9.36 ਲੱਖ ਮੀਟਰਕ ਟਨ ਕਣਕ ਦੀ ਖਰੀਦ ਦੀ ਸੰਭਾਵਨਾ

Tuesday, 21 March, 2017
*ਡਿਪਟੀ ਕਮਿਸ਼ਨਰ ਵੱਲੋਂ ਖਰੀਦ ਪ੍ਰਬੰਧਾਂ ਦਾ ਜਾਇਜ਼ਾ-ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਈ *ਸੁਚਾਰੂ ਖਰੀਦ ਪ੍ਰਬੰਧਾਂ ਵਿੱਚ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ-ਡਿਪਟੀ ਕਮਿਸ਼ਨਰ ਲੁਧਿਆਣਾ 21 ਮਾਰਚ (ਸਤ ਪਾਲ ਸੋਨੀ)  ਸਾਲ 2017-18 ਦੌਰਾਨ ਜ਼ਿਲਾ ਲੁਧਿਆਣਾ ਦੀਆਂ ਸਾਰੀਆਂ ਮੰਡੀਆਂ ਵਿੱਚ 9.36 ਲੱਖ ਮੀਟਰਕ ਟਨ ਕਣਕ ਦੀ...