ਵਪਾਰ

Tuesday, 25 July, 2017
ਰਾਜਪੁਰਾ ੨੪ ਜੁਲਾਈ :-(ਧਰਮਵੀਰ ਨਾਗਪਾਲ) ਰਾਜਪੁਰਾ ਦੇ ਇੰਨਕਮ ਟੈਕਸ ਦਫਤਰ ਦੇ ਆਈ ਟੀ ਓ ਵਜਿੰਦਰ ਕੁਮਾਰ ਦੀ ਅਗਵਾਈ ਵਿੱਚ ਸਭ ਤੋ ਪਹਿਲਾ ਪਿੰਡ ਭੱਪਲ ਦੇ ਸਕੂਲ ਵਿੱਚ ਪੌਦੇ ਲਾਕੇ ਇਸ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਤੋ ਬਾਅਦ ਦਫਤਰ ਵਿਖੇ ਸਮਾਰੋਹ ਦੌਰਾਨ ਸਿਨੀਆਰ ਕਰ ਦਾਤਾਵਾ ਨੂੰ ਸਨਮਾਨਿਤ  ਵੀ ਕੀਤਾ ਗਿਆ।ਇਸ ਮ...
ਜ਼ਿਲਾ ਲੁਧਿਆਣਾ 'ਚ ਜਨ ਧਨ ਯੋਜਨਾ ਤਹਿਤ ਖਾਤੇ ਖੋਲਣ ਦਾ ਕੰਮ ਮੁਕੰਮਲ

Friday, 19 December, 2014

*ਜ਼ਿਲੇ ਵਿੱਚ ਖੋਲੇ ਗਏ 4 ਲੱਖ 82 ਹਜ਼ਾਰ ਤੋਂ ਵਧੇਰੇ ਖਾਤੇ *ਖੁੰਝ ਗਏ ਲਾਭਪਾਤਰੀ ਜ਼ਿਲਾ ਪ੍ਰਸਾਸ਼ਨ ਨਾਲ ਸੰਪਰਕ ਕਰਨ-ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ,  (ਸਤ ਪਾਲ ਸੋਨੀ) ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਖਾਤੇ ਖੋਲਣ ਦਾ ਕੰਮ ਜ਼ਿਲਾ ਲੁਧਿਆਣਾ ਵਿੱਚ ਮੁਕੰਮਲ ਹੋ ਗਿਆ ਹੈ। ਜ਼ਿਲਾ ਪ੍ਰਸਾਸ਼ਨ ਵੱਲੋਂ ਇੱਕ ਮੁਹਿੰਮ ਤਹਿਤ ਜ਼ਿਲੇ ਦੇ ਹਰੇਕ ਪਿੰਡ, ਕਸਬੇ ਅਤੇ ਸ਼ਹਿਰ ਵਿੱਚ ਵੱਸਦੇ... ਅੱਗੇ ਪੜੋ
 ਗੁਰਪ੍ਰੀਤ ਸਿੰਘ ਬੱਲ ਕੰਪਨੀ ਅਧਿਕਾਰੀਆਂ ਕੋਲੋਂ ਆਪਣਾ ਐਵਾਰਡ ਹਾਸਿਲ ਕਰਦਾ ਹੋਇਆ।
'ਨਿਊਜ਼ੀਲੈਂਡ ਕੋਰੀਅਰ' ਕੰਪਨੀ ਦੇ ਵਿਚ ਇਸ ਵਾਰ 'ਆਕਲੈਂਡ ਕੰਟਰੈਕਟਰ ਆਫ਼ ਦਾ ਯੀਅਰ ਐਵਾਰਡ' ਪੰਜਾਬੀ ਨੌਜਵਾਨ ਗੁਰਪ੍ਰੀਤ ਬੱਲ ਨੂੰ

Thursday, 18 December, 2014

- 50 ਸਾਲਾਂ ਤੋਂ ਚੱਲ ਰਹੀ ਕੰਪਨੀ ਮਨਾ ਰਹੀ ਹੈ ਗੋਲਡਨ ਜੁਬਲੀ ਆਕਲੈਂਡ 18 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਕਹਿੰਦੇ ਨੇ ਗੋਰਿਆਂ ਨਾਲ ਕੰਮ ਕਰਨ ਦੀ ਇਕ ਗੱਲ ਬੜੀ ਮਸ਼ਹੂਰ ਹੈ ਕਿ ਉਹ ਕਹਿੰਦੇ ਨੇ ਜਦੋਂ ਕਾਮਾ ਕੰਮ 'ਤੇ ਆ ਜਾਵੇ ਤਾਂ ਫਿਰ ਮਾਲਕਾਂ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ ਜੋ ਉਹ ਕਹੇ ਕਰਨਾ ਪੈਂਦਾ ਹੈ। ਇਹ ਸ਼ਾਇਦ ਉਨ੍ਹਾਂ ਲਈ ਜਿਆਦਾ ਮਾਅਨੇ ਰੱਖਦਾ ਹੈ ਜਿਹੜੇ ਸਖਤ... ਅੱਗੇ ਪੜੋ
ਪਸ਼ੂਧਨ ਮੁਕਾਬਲੇ ਪਸ਼ੂਪਾਲਕਾਂ ਲਈ ਬੇਹੱਦ ਲਾਹੇਬੰਦ : ਬੀਬੀ ਲਾਂਡਰਾਂ

Thursday, 18 December, 2014

ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਪਸ਼ੂਪਾਲਣ ਅਤੇ ਹੋਰ ਸਹਾਇਕ ਧੰਦੇ ਅਪਣਾਉਣ ਦੀ ਲੋੜ : ਸਿੱਧੂ ਪਸ਼ੂਧਨ ਮੁਕਾਬਲਿਆਂ ਦਾ ਅੰਤਿਮ ਦਿਨ ਜੇਤੂਆਂ ਨੂੰ ੫ ਲੱਖ ੫੦ ਹਜ਼ਾਰ ਰੁਪਏ ਵੰਡੇ ਨਗਦ ਇਨਾਮ ਗਿਆਨ ਸਿੰਘ ਧੜਾਕ ਦੀ ਗਾਂ ਨੇ ੫੫ ਕਿੱਲੋ ੫੬੫ ਗ੍ਰਾਮ ਦੁੱਧ ਦੇ ਕੇ ਜਿੱਤਿਆ ਪਹਿਲਾ ਇਨਾਮ ਪਸ਼ੂਧਨ ਮੁਕਾਬਲਿਆਂ ਦੇ ਅੰਤਿਮ ਦਿਨ ਘੋੜੀਆਂ ਦੇ ਨਾਂਚ ਅਤੇ ਡਾਗ ਸੋਅ ਰਿਹਾ ਖਿੱਚ ਦਾ... ਅੱਗੇ ਪੜੋ
ਨਿਊਜ਼ੀਲੈਂਡ ਦੇ ਵਿਚ ਯੂਬਰ ਕੰਪਨੀ ਨੇ ਟੈਕਸੀ ਕੰਪਨੀਆਂ ਨੂੰ ਸੋਚਣ ਲਈ ਕੀਤਾ ਮਜ਼ਬੂਰ- ਐਪ ਰਾਹੀਂ ਬੁਕਿੰਗ ਅਤੇ ਕਿਰਾਇਆ ਲਗਪਗ ਅੱਧਾ

Sunday, 14 December, 2014

-ਅਮਰੀਕਾ ਦੇ ਵਿਚ 2009 ਦੇ ਵਿਚ ਖੋਲ੍ਹੀ ਗਈ ਸੀ ਕੰਪਨੀ - 50 ਦੇਸ਼ਾਂ ਵਿਚ ਫੈਲ ਚੁੱਕਿਆ ਹੈ ਬਿਜਨਸ - ਨਵੀਂ ਦਿੱਲੀ ਵਿਖੇ ਕੰਪਨੀ 'ਤੇ ਲਗਾਈ ਹੋਈ ਹੈ ਰੋਕ ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਟੈਕਸੀ ਕੰਪਨੀਆਂ ਦੇ ਬਿਜਨਸ ਵਿਚ ਇਨ੍ਹੀਂ ਦਿਨੀਂ ਸੰਨ੍ਹ ਲੱਗ ਰਹੀ ਹੈ ਕਿਉਂਕਿ ਅਮਰੀਕਾ ਦੀ ਇਕ ਕੰਪਨੀ 'ਯੂਬਰ' ਨੇ ਇਥੇ ਕੁਝ ਮਹੀਨਿਆਂ ਤੋਂ ਟੈਕਸੀਆਂ ਦਾ... ਅੱਗੇ ਪੜੋ
ਨਿਊਜ਼ੀਲੈਂਡ ਦੇ ਵਿਚ ਯੂਬਰ ਕੰਪਨੀ ਨੇ ਟੈਕਸੀ ਕੰਪਨੀਆਂ ਨੂੰ ਸੋਚਣ ਲਈ ਕੀਤਾ ਮਜ਼ਬੂਰ- ਐਪ ਰਾਹੀਂ ਬੁਕਿੰਗ ਅਤੇ ਕਿਰਾਇਆ ਲਗਪਗ ਅੱਧਾ

Saturday, 13 December, 2014

- ਅਮਰੀਕਾ ਦੇ ਵਿਚ 2009 ਦੇ ਵਿਚ ਖੋਲ੍ਹੀ ਗਈ ਸੀ ਕੰਪਨੀ- 50 ਦੇਸ਼ਾਂ ਵਿਚ ਫੈਲ ਚੁੱਕਿਆ ਹੈ ਬਿਜਨਸ - ਨਵੀਂ ਦਿੱਲੀ ਵਿਖੇ ਕੰਪਨੀ 'ਤੇ ਲਗਾਈ ਹੋਈ ਹੈ ਰੋਕ    ਆਕਲੈਂਡ 13 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਟੈਕਸੀ ਕੰਪਨੀਆਂ ਦੇ ਬਿਜਨਸ ਵਿਚ ਇਨ੍ਹੀਂ ਦਿਨੀਂ ਸੰਨ੍ਹ ਲੱਗ ਰਹੀ ਹੈ ਕਿਉਂਕਿ ਅਮਰੀਕਾ ਦੀ ਇਕ ਕੰਪਨੀ 'ਯੂਬਰ' ਨੇ ਇਥੇ ਕੁਝ ਮਹੀਨਿਆਂ ਤੋਂ... ਅੱਗੇ ਪੜੋ
ਘਰਾਂ ਦੀਆਂ ਕੀਮਤਾਂ ਲਗਾਤਾਰ ਉਪਰ ਨੂੰ ਆਕਲੈਂਡ ਦੇ ਵਿਚ ਘਰਾਂ ਦੀਆਂ ਕੀਮਤਾਂ ਪਿਛਲੇ ਮਹੀਨੇ ਤੋਂ ਔਸਤਨ 20000 ਡਾਲਰ ਵਧੀਆਂ

Wednesday, 3 December, 2014

ਆਕਲੈਂਡ 3 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਆਕਲੈਂਡ ਖੇਤਰ ਦੇ ਵਿਚ ਘਰਾਂ ਦੀਆਂ ਕੀਮਤਾਂ ਦਾ ਵਧਣਾ ਲਗਾਤਾਰ ਜਾਰੀ ਹੈ। ਪਿਛਲੇ ਦਿਨੀਂ ਕੌਂਸਿਲ ਵੱਲੋਂ ਵੀ ਘਰਾਂ ਅਤੇ ਹੋਰ ਜਾਇਦਾਦਾਂ ਦਾ ਮੁਲਾਂਕਣ ਕਰਕੇ ਲੋਕਾਂ ਨੂੰ ਨਵੀਂਆਂ ਕੀਮਤਾਂ ਤੋਂ ਜਾਣੂ ਕਰਵਾਇਆ ਗਿਆ ਸੀ। ਆਕਲੈਂਡ ਖੇਤਰ ਦੇ ਵਿਚ ਲਗਪਗ 5,25,000 ਦੇ ਕਰੀਬ ਜਾਇਦਾਦਾਂ ਹਨ ਜਿਨ੍ਹਾਂ ਨੂੰ ਵੱਖ-ਵੱਖ ਇਲਾਕਿਆਂ ਅਤੇ... ਅੱਗੇ ਪੜੋ
ਪਟਰੋਲ 91 ਪੈਸੇ ਅਤੇ ਡੀਜਲ 84 ਸਸਤਾ ਹੋਇਆ

Monday, 1 December, 2014

ਨਵੀ ਦਿੱਲੀ 30 ਨਵੰਬਰ (ਮਨਪ੍ਰੀਤ ਸਿੰਘ ਖਾਲਸਾ) ਇਕ ਵਾਰ ਫਿਰ ਤੋ ਪਟਰੋਲ ਅਤੇ ਡੀਜ਼ਲ ਦੇ ਭਾਅ ਘਟ ਗਏ ਹਨ। ਸਰਕਾਰ ਦੇ ਇਸ ਫੈਸਲੇ ਨਾਲ ਵੱਧ ਰਹੀ ਮਹਿੰਗਾਈ ਨੂੰ ਦੇਖਦੇ ਹੋਏ ਆਮ ਜਨਤਾਨੂੰ ਰਾਹਤ ਮਿਲੇਗੀ । ਅਰਬ ਦੇਸ਼ਾਂ ਵਲੋਂ ਉਤਪਾਦਨ ਵਿਚ ਕਟੋਤੀ ਨਾ ਕਰਨ ਦੇ ਫੈਸਲੇ ਕਰਕੇ ਦੇਸ਼ ਵਿਚ ਪਟਰੋਲ ਦੀ ਕੀਮਤ 91 ਪੈਸੇ ਅਤੇ ਡੀਜ਼ਲ 84 ਪੈਸੇ ਪ੍ਰਤੀ ਲੀਟਰ ਘਟੇ ਹਨ। ਅੱਜ ਰਾਤ ਯਾਨੀ ਕਿ... ਅੱਗੇ ਪੜੋ
ਕੰਪਨੀ ਵੱਲੋਂ ਦਿੱਤੀ ਗਈ ਟ੍ਰਾਫੀ ਅਤੇ ਅਵਤਾਰ ਬਸਿਆਲਾ।
ਪੰਜਾਬੀ ਨੌਜਵਾਨ ਅਵਤਾਰ ਬਸਿਆਲਾ ਪ੍ਰਸਿੱਧ ਅੰਤਰਰਾਸ਼ਟਰੀ ਫੂਡ ਕੰਪਨੀ ਵੱਲੋ 'ਲਿਵਿੰਗ ਅਵਰ ਕਲਚਰ' ਅਤੇ 'ਇੰਪਲਾਈ ਆਫ ਦਾ ਯੀਅਰ' ਐਵਾਰਡ

Friday, 28 November, 2014

- ਕੰਪਨੀ ਦੇ ਵਿਚ ਹਨ ਪ੍ਰੋਡਕਸ਼ਨ ਸੁਪਰਵਾਈਜ਼ ਅਤੇ ਟੀਮ ਲੀਡਰ ਆਕਲੈਂਡ 28 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਵਸਦੇ ਅਤੇ ਪੂਰੀ ਦੁਨੀਆ ਦੇ ਵਿਚ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਇਸ ਗੱਲਦੀ ਖੁਸ਼ੀ ਹੋਵੇਗੀ ਕਿ ਪ੍ਰਸਿੱਧ ਅੰਤਰਰਾਸ਼ਟਰੀ ਫੂਡ ਕੰਪਨੀ 'ਐਲ. ਐਚ. ਐਫ' ਅਤੇ 'ਸੈਨੀਟੇਰੀਅਮ ਹੈਲਥ ਫੂਡ' ਦੇ ਵਿਚ ਬਤੌਰ ਪ੍ਰੋਡਕਸ਼ਨ ਸੁਪਰਵਾਈਜ਼ਰ ਅਤੇ ਟੀਮ ਲੀਡਰ ਦੇ ਤੌਰ... ਅੱਗੇ ਪੜੋ
ਨਿਊਜ਼ੀਲੈਂਡ ਦੇ ਵਿਚ ਭਾਰਤੀ ਰੈਸਟੋਰੈਂਟ ਚਲਾ ਰਹੇ ਇਕ ਇਕ ਸਮੂਹ ਨੂੰ 66000 ਡਾਲਰ ਦਾ ਜ਼ੁਰਮਾਨਾ- ਕਾਮਿਆਂ ਦੇ ਮਿਹਨਤਾਨੇ ਨਾਲ ਸਬੰਧਿਤ ਕਾਗਜ਼ ਪੱਤਰ ਵਿਖਾਉਣ 'ਚ ਰਹੇ ਨਾਕਾਮਯਾਬ

Friday, 28 November, 2014

ਆਕਲੈਂਡ 27 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਮਸਾਲਾ ਰੈਸਟੋਰੈਂਟਾਂ ਦੀ ਫੂਡ ਚੇਨ ਰਹੇ ਪ੍ਰਬੰਧਕਾਂ ਨੂੰ ਇਥੇ ਦੇ ਲੇਬਰ ਵਿਭਾਗ ਵੱਲੋਂ ਕਾਮਿਆਂ ਦੀ ਤਨਖਾਹ ਆਦਿ ਦਾ ਪੂਰਾ ਹਿਸਾਬ- ਕਿਤਾਬ ਨਾ ਰੱਖਣ ਦੇ ਦੋਸ਼ ਅਧੀਨ 66000 ਡਾਲਰ ਦਾ ਜ਼ੁਰਮਾਨਾ ਕੀਤਾ ਹੈ। ਛਪੀਆਂ ਖਬਰਾਂ ਮੁਤਾਬਿਕ ਪਿਛਲੇ ਸਾਲ 16 ਮਈ ਨੂੰ ਇਕ ਲੇਬਰ ਇੰਸਪੈਕਟਰ ਨੇ 8 ਜਗ੍ਹਾ ਮਸਾਲਾ... ਅੱਗੇ ਪੜੋ
ਸਰਕਾਰਾਂ ਆਉਂਦੀਆਂ ਜਾਦੀਆਂ ਰਹੀਆਂ ਪਰ ਉਦਯੋਗਪਤੀਆਂ ਦੀ ਕਸੇ ਨੇ ਸਾਰ ਨਹੀ ਲਈ।

Sunday, 23 November, 2014

ਲੁਧਿਆਣਾ, 23 ਨਵੰਬਰ  (ਸਤ ਪਾਲ ਸੋਨੀ) ਯੂਨਾਇਟਡ ਸਾਈਕਲ ਐਂਡ ਪਾਰਟਸ ਮਨੁਫੈਚਕਰੰਗ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਵਸ਼ਿਵਕਰਮਾ ਅਤੇ ਅਵਤਾਰ ਸਿੰਘ ਭੋਗਲ ਨੇ ਚੈਂਬਰ ਵਲੋਂ ਲਗਾਈ ਪ੍ਰਦਰਸ਼ਨੀ ਦੀ ਥਾ ਤੇ ਬੋਲਦਆਿਂ ਕਹਾ ਕ ਿਕਸੇ ਵੀ ਸਰਕਾਰ ਨੇ ਉਦਯੋਗਪਤੀਆਂ ਬਾਰੇ ਕਦੇ ਵੀ ਸੰਜੀਦਗੀ ਨਾਲ ਨਹੀ ਸੋਚਆਿ।  ਵੱਖਰੇ ਵੱਖਰੇ ਉਦਯੋਗਕਿ ਸੰਗਠਨਾਂ ਵਲੋਂ ਸਰਕਾਰਾਂ ਨੂੰ... ਅੱਗੇ ਪੜੋ

Pages

ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਲੁਧਿਆਣਾ ਵਿੱਚ ਛੋਟੀਆਂ ਬੱਚਤ ਸਕੀਮਾਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ

Wednesday, 19 April, 2017
*ਬੇਰੁਜਗਾਰ, ਏਜੰਟ ਬਣ ਕੇ ਕਰ ਸਕਦੇ ਹਨ ਵਧੀਆ ਕਮਾਈ     ਲੁਧਿਆਣਾ,  (ਸਤ ਪਾਲ ਸੋਨੀ) ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਕਮਿਸ਼ਨਰ ਲੁਧਿਆਣਾ ਨੇ ਆਪਣੇ ਅਧੀਨ ਆਉਂਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਛੋਟੀਆਂ ਬੱਚਤ ਸਕੀਮਾਂ ਵਿੱਚ ਵੱਧ ਤੋਂ ਵੱਧ ਧੰਨ ਜਮਾਂ ਕਰਵਾਉਣ ਲਈ ਉਤਸ਼ਾਹਿਤ ਕਰਨ ਲਈ ਸਮੂਹ ਵਿਭਾਗਾਂ ਦੇ...

ਪਟਿਆਲਾ ਜ਼ਿਲ੍ਹੇ ਦੇ ਸ਼ਰਾਬ ਦੇ ਠੇਕੇ ੨੩੬.੬੨ ਕਰੋੜ ਰੁਪਏ 'ਚ ਨਿਲਾਮ

Wednesday, 5 April, 2017
-੯ ਜੋਨਾਂ ਦੀ ਬੋਲੀ ਨਾ ਆਉਣ ਕਰਕੇ ਸਮੂਹ ਜ਼ਿਲ੍ਹੇ ਦੀ ਇੱਕ ਬੋਲੀ ਹੋਈ: ਏ.ਈ.ਟੀ.ਸੀ. ਪਟਿਆਲਾ, ੫ ਅਪ੍ਰੈਲ: (ਧਰਮਵੀਰ ਨਾਗਪਾਲ) ਪਟਿਆਲਾ ਜ਼ਿਲ੍ਹੇ ਦੇ ਸ਼ਰਾਬ ਦੇ ਸਮੂਹ ਠੇਕੇ ੨੩੬.੬੨ ਕਰੋੜ ਰੁਪਏ 'ਚ ਨਿਲਾਮ ਕੀਤੇ ਗਏ ਹਨ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਦੇ ਦਫ਼ਤਰ ਵਿਖੇ ਰੱਖੀ ਗਈ ਇਸ ਨਿਲਾਮੀ ਲਈ ਸਿਰਫ ਇੱਕ ਫਰਮ...

ਜ਼ਿਲਾ ਲੁਧਿਆਣਾ ਦੀਆਂ ਮੰਡੀਆਂ ਵਿੱਚ 9.36 ਲੱਖ ਮੀਟਰਕ ਟਨ ਕਣਕ ਦੀ ਖਰੀਦ ਦੀ ਸੰਭਾਵਨਾ

Tuesday, 21 March, 2017
*ਡਿਪਟੀ ਕਮਿਸ਼ਨਰ ਵੱਲੋਂ ਖਰੀਦ ਪ੍ਰਬੰਧਾਂ ਦਾ ਜਾਇਜ਼ਾ-ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਈ *ਸੁਚਾਰੂ ਖਰੀਦ ਪ੍ਰਬੰਧਾਂ ਵਿੱਚ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ-ਡਿਪਟੀ ਕਮਿਸ਼ਨਰ ਲੁਧਿਆਣਾ 21 ਮਾਰਚ (ਸਤ ਪਾਲ ਸੋਨੀ)  ਸਾਲ 2017-18 ਦੌਰਾਨ ਜ਼ਿਲਾ ਲੁਧਿਆਣਾ ਦੀਆਂ ਸਾਰੀਆਂ ਮੰਡੀਆਂ ਵਿੱਚ 9.36 ਲੱਖ ਮੀਟਰਕ ਟਨ ਕਣਕ ਦੀ...