ਜ਼ੁਰਮ

Tuesday, 1 August, 2017
ਪਟਿਆਲਾ, ੧ ਅਗਸਤ : (ਧਰਮਵੀਰ ਨਾਗਪਾਲ)  ਪਟਿਆਲਾ ਦੇ ਐਸ.ਐਸ.ਪੀ. ਡਾ.ਐਸ.ਭੂਪਤੀ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਪਟਿਆਲਾ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਨੂੰ ਉਸ ਵੱਲੋਂ ਭਾਰੀ ਕਾਮਯਾਬੀ ਮਿਲੀ ਜਦੋ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਅਤੇ ਸੁਖਮਿੰਦਰ ਸਿੰਘ...
ਦਿਨ ਦਿਹਾੜੇ ਕਿਸਾਨ ਤੋਂ ਮੋਟਰਸਾਈਕਲ ਸਵਾਰਾਂ ਨੇ 41 ਹਜ਼ਾਰ ਰੁਪਏ ਲੁੱਟੇ

Monday, 22 May, 2017

ਸੰਦੌੜ 21 ਮਈ ( ਹਰਮਿੰਦਰ ਸਿੰਘ ਭੱਟ) ਨੇੜਲੇ ਪਿੰਡ ਪੰਜਗਰਾਈਆਂ ਦੇ ਇੱਕ ਕਿਸਾਨ ਤੋਂ ਲੰਘੇ ਦਿਨ ਕਰੀਬ 2 ਵਜੇ ਹੀ 41 ਹਜ਼ਾਰ ਰੁਪਏ ਲੁੱਟੇ ਜਾਣ ਦਾ ਸਮਾਚਾਰ ਹੈ।ਪੁਲਿਸ ਥਾਣਾ ਸੰਦੌੜ ਕੋਲ ਦਰਜ ਕਰਵਾਏ ਬਿਆਨਾ ਅਨੁਸਾਰ ਪੀੜਤ ਕਿਸਾਨ ਜੰਗ ਸਿੰਘ ਨੇ ਦੱਸਿਆ ਕਿ ਉੇਹ ਮਾਲਵਾ ਗ੍ਰਾਮੀਣ ਬੈਂਕ ਪਿੰਡ ਭੂਦਨ ਵਿੱਚ ਲਿਮਟ ਭਰਨ ਗਿਆ ਸੀ ਤੇ ਵਾਪਿਸ ਦਿਨੇ 2 ਵਜੇ ਜਦੋਂ ਉਹ ਆਪਣੇ ਪਿੰਡ... ਅੱਗੇ ਪੜੋ
ਪਿਸਤੋਲ ਦੇ ਦਮ ਤੇ ਮੋਟਰ ਸਾਇਕਲ ਖਿਚਣ ਦੀ ਕੋਸ਼ਿਸ ਨਾਕਾਮ ਪਿਸਤੋਲ ਸਹਿਤ ੨ ਅਰੋਪੀਆ ਨੂੰ ਪੁਲਿਸ ਨੇ ਕੀਤਾ ਕਾਬੂ

Saturday, 20 May, 2017

ਰਾਜਪੁਰਾ ੧੯ ਮਈ (ਧਰਮਵੀਰ ਨਾਗਪਾਲ) ਬੀਤੀ ਦੇਰ ਸ਼ਾਮ ਜੇਕਰ ਪੁਲਿਸ ਕਰਮਚਾਰੀ ਮੁਸ਼ਤੈਦੀ ਨਾ ਦਿਖਾਉਂਦੇ ਤਾਂ ਸ਼ਾਇਦ ਲੁਟੇਰੇ ਗੋਲੀ ਚਲਾਉਣ ਤੋਂ ਬਾਅਦ ਚਕਮਾ ਦੇ ਕੇ ਭੱਜਣ ਵਿੱਚ ਕਾਮਯਾਬ ਹੋ ਜਾਂਦੇ। ਇਸਨੂੰ ਲੈ ਕੇ ਪੁਲਿਸ ਅਧਿਕਾਰੀਆਂ ਨੇ ਆਪਣੇ ਕਰਮਚਾਰੀਆਂ ਦੀ ਪਿੱਠ ਥਪਥਪਾਈ, ਇਸ ਸਬੰਧ ਵਿੱਚ ਪਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਿਟੀ ਥਾਣਾ ਦੇ ਅੇਸ ਐਚ a ਮਹਿੰਦਰ ਸਿੰਘ ਨੇ... ਅੱਗੇ ਪੜੋ
ਪੰਜਾਬ ਸਰਕਾਰ ਵਲੋਂ ਨਸ਼ਾ ਮੁਕਤ ਲਹਿਰ ਨੂੰ ਲੈ ਕੇ ਸਖਤੀ ਨਾਲ ਨਜਿਠਣ ਲਈ ਪੰਜਾਬ ਪੁਲਸ ਨੂੰ ਦਿਤੇ ਗਏ ਆਦੇਸ਼ ਤੇ ੮੪ ਕਿਲੋਗ੍ਰਾਮ ਭੁੱਕੀ ਕੀਤੀ ਬਰਾਮਦ ਤੇ ਕੀਤੇ ੩ ਨਾਮਜਦ

Monday, 24 April, 2017

ਰਾਜਪੁਰਾ ੨੪ ਅਪ੍ਰੈਲ (ਧਰਮਵੀਰ ਨਾਗਪਾਲ) ਅੱਜ ਕਸਬਾ ਘਨੌਰ ਵਿੱਖੇ ਅੇਸ ਅੇਸ ਪੀ ਸਾਹਿਬ ਪਟਿਆਲਾ ਦੇ ਹੁਕਮਾ ਅਨੁਸਾਰ ਥਾਣਾ ਇੰਚਾਰਜ ਰਘਵੀਰ ਸਿੰਘ, ਐਡੀਸ਼ਨਲ ਐਸ ਅੇਚ ਵਿਜੈ ਕੁਮਾਰ, ਏ ਐਸ ਆਈ ਬਲਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਘਨੌਰ ਨੇ ਨਹਿਰ ਤੇ ਨਾਕਾ ਲਾਇਆ ਹੋਇਆ ਸੀ ਜਿਸ ਤੇ ਕਾਰਾਂ ਅਤੇ ਵਾਹਨਾ ਨੂੰ ਬਰੀਕੀ ਨਾਲ ਚੈਕ ਕੀਤਾ ਜਾ ਰਿਹਾ ਸੀ ਜਿਸ ਤੇ ਇੱਕ ਆਲਟੋ ਕਾਰ ਜਿਸਦਾ... ਅੱਗੇ ਪੜੋ
ਪੁਲਿਸ ਨੇ ਇਕ ਵਿਅਕਤੀ ਕੋਲੋ 2 ਕਿਲੋ ਅਫੀਮ ਫੜੀ

Monday, 24 April, 2017

ਸੰਦੌੜ, 24 ਅਪ੍ਰੈਲ (ਹਰਮਿੰਦਰ ਸਿੰਘ ਭੱਟ) ਥਾਣਾ ਸੰਦੌੜ ਦੀ ਪੁਲੀਸ ਨੇ ਇਕ ਵਿਅਕਤੀ ਨੂੰ 2 ਕਿਲੋ ਅਫੀਮ ਸਮੇਤ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਥਾਣਾ ਸੰਦੌੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ.ਐਸ.ਪੀ ਮਾਲੇਰਕੋਟਲਾ ਸ੍ਰੀ ਯੋਗੀਰਾਜ ਨੇ ਦੱਸਿਆ ਕਿ ਜਿਲਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਵੱਲੋਂ ਜਾਰੀ ਕੀਤੇ ਹੁਕਮਾਂ ਤੇ ਅਮਲ ਕਰਦੇ ਹੋਏ ਥਾਣਾ ਮੁਖੀ ਸੰਦੌੜ... ਅੱਗੇ ਪੜੋ
ਰਾਜਪੁਰਾ ਪੁਲਿਸ ਵਲੋਂ ਭਾਰੀ ਮਾਤਰਾ ਵਿੱਚ ਅਫੀਮ ਬਰਾਮਦ

Wednesday, 12 April, 2017

ਇਕ ਵਿਅਕਤੀ ਫਰਾਰ ਹੋਣ ਵਿੱਚ ਹੋਇਆ ਸਫਲ,ਇਕ ਲੱਖ ਦੀ ਕਰੰਸੀ ਵੀ ਮਿਲੀ ਰਾਜਪੁਰਾ,੧੨ ਅਪ੍ਰੈਲ (ਧਰਮਵੀਰ ਨਾਗਪਾਲ) ਥਾਣਾ ਸਿਟੀ ਪੁਲਿਸ ਰਾਜਪੁਰਾ ਨੇ ਰਾਜਪੁਰਾ ਅੰਬਾਲਾ ਨੈਸ਼ਨਲ ਹਾਈਵੇ  ਨੰਬਰ ਇਕ 'ਤੇ ਸਥਿਤ ਮਿਡਵੇ ਢਾਬੇ ਨੇੜੇ ਲਾਏ ਨਾਕੇ ਦੋਰਾਨ ਇਕ ਟਰੱਕ ਨੂੰ ਰੋਕ ਕੇ ਕੀਤੀ ਗਈ ਤਲਾਸੀ ਸਮੇਂ ਟਰੱਕ ਚੋਂ ੧੯ ਕਿਲੋ ਆਫੀਮ ਅਤੇ ਲੱਖ ਰੁਪਏ ਦੀ ਕਰੰਸੀ ਬਰਾਮਦ ਕਰਨ ਵਿੱਚ ਭਾਰੀ... ਅੱਗੇ ਪੜੋ
ਪਿਸਤੌਲ ਦੇ ਬਲ ਤੇ ਲੁਟੇਰੇ ਕਾਰ ਖੋਹ ਕੇ ਫਰਾਰ

Wednesday, 12 April, 2017

ਰਾਜਪੁਰਾ ੧੨ ਅਪ੍ਰੈਲ (ਧਰਮਵੀਰ ਨਾਗਪਾਲ)ਮੰਗਲਵਾਰ ਦੀ ਰਾਤ ਨੂੰ ਤਕਰੀਬਨ ਸਾਡੇ ਅੱਠ ਵਜੇ ਲੁਟੇਰੇ ਐਕਸਾਈਜ਼ ਇੰਸਪੈਕਟਰ ਤੋਂ ਪਿਸਤੌਲ ਦੀ ਨੋਕ ਤੇ ਕਾਰ ਖੋਹ ਕੇ ਫਰਾਰ ਹੋਣ ਵਿੱਚ ਸਫਲ ਹੋ ਗਏ।ਮਾਮਲੇ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ।      ਰਾਜਪੁਰਾ ਦੇ ਟਾਹਲੀ ਵਾਲਾ ਚੋਂਕ ਤੇ ਮੰਗਲਵਾਰ ਦੀ ਰਾਤ ਤਕਰੀਬਨ ਸਾਡੇ ਅੱਠ ਵਜੇ  ਇਕ... ਅੱਗੇ ਪੜੋ
ਅਫੀਮ ਚਿੱਟਾ ਪਾਊਡਰ ਨਸ਼ੀਲੇ ਟੀਕੇ ਗੋਲੀਆਂ ਸਣੇ ੬ ਦੋਸ਼ੀ ਕਾਬੂ

Tuesday, 11 April, 2017

ਰਾਜਪੁਰਾ ੧੧ ਅਪ੍ਰੈਲ (ਧਰਮਵੀਰ ਨਾਗਪਾਲ) ਸਿਟੀ ਪੁਲਿਸ ਨੇ ਅਲਗ ਅਲਗ ਥਾਵਾਂ ਤੇ ਅਧਾ ਦਰਜਨ ਦੇ ਕਰੀਬ ਦੋਸ਼ੀਆਂ ਤੋਂ ਅਫੀਮ ਚਿੱਟਾ ਪਾਉਡਰ ਨਸ਼ੀਲੇ ਟੀਕੇ ਗੋਲੀਆਂ ਸਮੇਤ ਕਾਬੂ ਕਰਕੇ ਬਣਦੀ ਅਗਲੀ ਕਾਰਵਾਈ ਸ਼ੂਰੂ ਕਰ ਦਿਤੀ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਰਾਜਪੁਰਾ ਕ੍ਰਿਸ਼ਨ ਕੁਮਾਰ ਪਾਂਥੇ ਨੇ ਦਸ਼ਿਆ ਕਿ ਪੁਲਿਸ ਨਸ਼ਾ ਵੇਚਣ ਵਾਲੇ ਵਿਅਕਤੀਆਂ ਦੇ ਖਿਲਾਫ ਸ਼ਿਕੰਜਾ... ਅੱਗੇ ਪੜੋ
ਬੇਕਾਬੂ ਇੱਟਾਂ ਦੇ ਭਰੇ ਟ੍ਰਰੈਕਟਰ-ਟਰਾਲੀ ਨੇ ਸਕੂਟਰ, ਰਿਕਸ਼ਾ ਕੁੱਚਲੇ

Friday, 31 March, 2017

ਰਾਜਪੁਰਾ ੩੦ ਮਾਰਚ (ਧਰਮਵੀਰ ਨਾਗਪਾਲ) ਅੱਜ ਬਾਅਦ ਦੁਪਹਿਰ ਟਾਉਨ ਦੀ ਪਟਿਆਲਾ ਰੋਡ ਦੇ ਸਥਿਤ ਪ੍ਰਿੰਸ ਦੀ ਦੁਕਾਨ ਦੇ ਬਾਹਰ ਇੱਕ ਇੱਟਾਂ ਦੇ ਭਰੇ ਟ੍ਰਰੈਕਟਰ-ਟਰਾਲੀ ਨੇ ੭ ਮੋਟਰ ਸਾਈਕਲ ਅਤੇ ਇੱਕ ਰਿਕਸ਼ਾ ਤੇ ਇੱਕ ਵਿਅਕਤੀ ਤੇ ਟ੍ਰਰੈਕਟਰ ਚੜ੍ਹਾ ਦਿੱਤਾ । ਟਰਾਲੀ ਇੱਟਾ ਨਾਲ ਭਰੀ ਹੋਈ ਸੀ ਅਚਾਨਕ ਡਰਾਈਵਰ ਦੀ ਗਲਤੀ ਨਾਲ ਤੇਜ ਸਪੀਡ ਆ ਰਿਹਾ ਸੀ ਕਿ ਪ੍ਰਿੰਸ ਆਟੋ ਦੇ ਬਾਹਰ ਖੜ੍ਹੇ... ਅੱਗੇ ਪੜੋ
ਨਾਗਪਾਲ ਇੰਟਰਪ੍ਰਾਇਜਿਸ ਤੇ ਚਿੱਟੇ ਦਿਨ ਲੁਟੇਰੇ ਦਾ ਧਾਵਾ ਤੇ ੩ ਲੱਖ ਰੁਪਏ ਦੀ ਨਕਦੀ ਲੈ ਕੇ ਹੋਣ ਲਗਿਆ ਸੀ ਫਰਾਰ

Thursday, 30 March, 2017

ਰਾਜਪੁਰਾ ੨੯ ਮਾਰਚ (ਧਰਮਵੀਰ ਨਾਗਪਾਲ) ਰਾਜਪੁਰਾ ਦੀ ਕ੍ਰਿਸ਼ਨਾ ਮਾਰਕੀਟ ਦੇ ਐਨ ਸਾਹਮਣੇ ਨਾਗਪਾਲ ਇੰਟਰਪ੍ਰਾਇਜਸ ਦੀ ਦੁਕਾਨ ਤੋਂ ਚਿੱਟੇ ਦਿਨ ਦਾ ਇੱਕ ਲੁਟੇਰੇ ਵਲੋਂ ਧਾਵਾ ਬੋਲ ਕੇ ਪੈਸਿਆ ਵਾਲਾ ਬੈਗ ਜਦੋਂ ਨਾਗਪਾਲ ਨੇ ਕਿਸੇ ਨਿਜੀ ਬੈਂਕ ਵਿੱਚੋਂ ਪੈਸੇ  ਕਢਵਾ ਕੇ ਆਪਣੀ ਦੁਕਾਨ ਦੇ ਕਾਉਂਟਰ ਤੇ ਰਖਿਆ ਹੀ ਸੀ ਤਾਂ ਇੱਕ ਲੁਟੇਰਾ ਜੋ ਕਿ ਬੈਂਕ ਤੋਂ ਹੀ ਉਸਦਾ ਪੀਛਾ ਕਰ ਰਿਹਾ ਸੀ... ਅੱਗੇ ਪੜੋ
ਲਾਲਚ ਵਿੱਚ ਆ ਕੇ ਕੀਤਾ ਨੋਕਰ ਨੇ ਮਾਲਕ ਦਾ ਕਤਲ

Wednesday, 15 February, 2017

ਨੋਕਰ ਨਗਦੀ ਮੋਬਾਇਲ ਸੋਨੇ ਦੇ ਗਹਿਣੇ ਲੈ ਕੇ  ਹੋਇਆ  ਫਰਾਰ ਰਾਜਪਰਾ  ੧੫ ਫਰਵਰੀ (ਧਰਮਵੀਰ ਨਾਗਪਾਲ) ਨੇੜਲੇ ਪਿੰਡ ਆਕੜ ਦੇ ਪੈਟਰੋਲ ਪੰਪ ਤੇ ਬੀਤੀ ਰਾਤ ਨੋਕਰ ਨੇ ਲੁੱਟ ਖੋਹ  ਕਰਨ ਦੀ ਨੀਅਤ ਨਾਲ ਮਾਲਕ ਦਾ ਕਤਲ ਕਰ ਦਿਤਾ ਅਤੇ ਨੋਕਰ ਮੋਕੇ ਤੇ ਨਗਦੀ ,ਮੋਬਾਇਲ ਅਤੇ ਮਾਲਕ ਦਾ ਸੋਨੇ ਦਾ ਕੜਾ ,ਛਾਪ ਅਤੇ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਿਆ, ਇਸ ਸੰਬੰਧੀ ਜਾਣਕਾਰੀ ਦਿੰਦੇ... ਅੱਗੇ ਪੜੋ

Pages

ਖਰੜ ਦੇ ਇਲਾਕੇ ਚ ਵੱਡੀ ਵਾਰਦਾਤ ਕਰਨ ਦੀ ਤਿਆਰ ਚ ਲੱਗੇ ਦੋ ਮੁਲਜ਼ਮ ਪੁਲਿਸ ਵੱਲੋਂ ਕਾਬੂ

Friday, 21 July, 2017
ਮੁਲਜ਼ਮਾਂ ਤੋਂ ੦੧ ਪਿਸਟਲ .੩੧੫ ਬੋਰ ਦੇਸੀ ਅਤੇ ਜਿੰਦਾ ਕਾਰਤੂਸ ਬਰਾਮਦ ਇੰਡੀਗੋ ਕਾਰ ਵੀ ਹੋਈ ਬਰਾਮਦ ਐਸ.ਏ.ਐਸ ਨਗਰ ੨੦ ਜੁਲਾਈ (ਧਰਮਵੀਰ ਨਾਗਪਾਲ) ਖਰੜ ਇਲਾਕੇ ਚ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਪੁਲਿਸ ਨੂੰ ਸਫਲਤਾ ਮਿਲੀ। ਇਸ ਸਬੰਧੀ ਐਸ.ਪੀ. (ਇਨਵੈਸਟੀਗੇਸ਼ਨ) ਸ....

ਬੇਅਦਬੀ ਦੀਆਂ ਘਟਨਾਵਾਂ ਦਾ ਵੱਧਣਾ ਚਿੰਤਾ ਦਾ ਵਿਸ਼ਾ- ਭਾਈ ਤਰਿੰਦਰਵੀਰ ਸਿੰਘ ਚੀਮਾ

Friday, 14 July, 2017
ਸੰਦੌੜ, 13 ਜੁਲਾਈ (ਹਰਮਿੰਦਰ ਸਿੰਘ ਭੱਟ)     ਉਘੇ ਸਿੱਖ ਪ੍ਰਚਾਰਕ ਭਾਈ ਤਰਿੰਦਰਵੀਰ ਸਿੰਘ ਸੇਰਗੜ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਕੁੱਝ ਸਮੇਂ ਤੋਂ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਅਤੇ ਪੰਜਾਬ ਸਰਕਾਰ ਨੂੰ ਇਸ ਪਾਸੇ ਵੱਲ ਉਚੇਚੇ ਤੌਰ ਤੇ ਧਿਆਨ ਦੇਕੇ ਸਮਾਜ ਅਤੇ ਧਰਮ ਵਿਰੋਧੀ...

ਅਫੀਮ ਅਤੇ ਸਰਾਬ ਸਮੇਤ ਪੰਜ ਕਾਬੂ

Saturday, 3 June, 2017
ਸੰਦੌੜ,੩ ਜੂਨ (ਹਰਮਿੰਦਰ ਸਿੰਘ ਭੱਟ) ਸੰਦੌੜ ਪੁਲਿਸ ਨੇ ਦੋ ਵੱਖ ਵੱਖ ਮਾਮਲਿਆਂ ਵਿਚ ਪੰਜ ਵਿਅਕਤੀਆਂ ਨੂੰ ਨਸੀਲੇ ਪਦਾਰਥਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਪੁਲਿਸ ਥਾਣਾ ਸੰਦੌੜ ਦੇ ਐਸ.ਐਚ.ਓ ਰਣਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੇ ਮਾਮਲੇ ਵਿਚ ਏਐਸਆਈ ਸੁਖਦੇਵ ਸਿੰਘ ਨੇ ਪਿੰਡ...