ਜ਼ੁਰਮ

Tuesday, 1 August, 2017
ਪਟਿਆਲਾ, ੧ ਅਗਸਤ : (ਧਰਮਵੀਰ ਨਾਗਪਾਲ)  ਪਟਿਆਲਾ ਦੇ ਐਸ.ਐਸ.ਪੀ. ਡਾ.ਐਸ.ਭੂਪਤੀ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਪਟਿਆਲਾ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਨੂੰ ਉਸ ਵੱਲੋਂ ਭਾਰੀ ਕਾਮਯਾਬੀ ਮਿਲੀ ਜਦੋ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਅਤੇ ਸੁਖਮਿੰਦਰ ਸਿੰਘ...
ਢਾਈ ਕਿਲੋ ਚਰਸ ਦਾ ਲਾਵਾਰਿਸ ਬੈਗ ਮਿਲਿਆ

Friday, 13 January, 2017

ਰਾਜਪੁਰਾ (ਧਰਮਵੀਰ ਨਾਗਪਾਲ) ਇੱਥੋ ਦੀ ਰੇਲਵੇ ਪੁਲਿਸ ਵਲੋਂ ਪੰਜਾਬ ਵਿਧਾਨ ਸਭਾ ਚੋਣਾ ਨੂੰ ਮੁੱਖ ਰੱਖਕੇ ਨਸ਼ਿਆ ਨੂੰ ਠੱਲ ਪਾਉਣ ਲਈ ਏਡੀਜੀਪੀ ਰੇਲਵੇ ਸਰਦਾਰ ਜਸਵਿੰਦਰ ਸਿੰਘ ਦੇ ਨਿਰਦੇਸ਼ਾ ਅਨੁਸਾਰ ਰੇਲਵੇ ਸ਼ਟੇਸ਼ਨ ਤੇ ਸ਼ੁਰੂ ਕੀਤੀ ਗਈ ਚੈਕਿੰਗ ਦੌਰਾਨ ਇੱਕ ਲਾਵਾਰਿਸ਼ ਬੈਗ ਵਿਚੋਂ ਢਾਈ ਕਿਲੋ ਚਰਸ ਬਰਾਮਦ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਚੌਕੀ ਇੰਚਾਰਜ ਠਾਣੇਦਾਰ ਰਵਿੰਦਰ... ਅੱਗੇ ਪੜੋ
ਚੋਰੀ ਦੇ ਮੋਟਰਸਾਇਕਲ ਸਮੇਤ ਇੱਕ ਵਿਆਕਤੀ ਕਾਬੂ

Thursday, 22 December, 2016

ਮਾਲੇਰਕੋਟਲਾ, ੨੨ ਦਸੰਬਰ (ਹਰਮਿੰਦਰ ਸਿੰਘ ਭੱਟ) ਮਾਲੇਰਕੋਟਲਾ ਪੁਲਿਸ ਥਾਣਾ ਸਿਟੀ-੨ ਦੇ ਐਸ.ਐਚ. ਓ. ਕਮਲਜੀਤ ਸਿੰਘ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸ.ਪ੍ਰਿਤਪਾਲ ਸਿੰਘ ਥਿੰਦ ਦੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਕਸੇ ਗਏ ਤਹਿਤ ਪੁਲਿਸ ਨੇ ਇੱਕ ਮੋਟਰਸਾਇਕਲ ਚੋਰ ਨੂੰ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁੱਖੀ ਕਮਲਜੀਤ ਸਿੰਘ ਨੇ ਪੱਤਰਕਾਰਾਂ... ਅੱਗੇ ਪੜੋ
ਸ਼ਹਿਰ ਦੇ ਲੋਧੀ ਕਲੱਬ ਅਤੇ ਐਮ. ਬੀ. ਡੀ. ਨਿਓਪੋਲਿਸ ਸਥਿਤ ਸੇਵਮੈਕਸ ਹੋਲਸੇਲ ਨੂੰ ਲੱਖਾਂ ਰੁਪਏ ਜੁਰਮਾਨਾ

Tuesday, 25 October, 2016

ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 ਦੀ ਉਲੰਘਣਾ ਬਰਦਾਸ਼ਤ ਨਹੀਂ-ਰਿਸ਼ੀਪਾਲ ਸਿੰਘ    ਲੁਧਿਆਣਾ, 25 ਅਕਤੂਬਰ (ਸਤ ਪਾਲ ਸੋਨੀ) ਸ਼ਹਿਰ ਦੇ ਮੰਨੇ ਪ੍ਰਮੰਨੇ ਖਾਧ ਪਦਾਰਥ ਵਿਕਰੇਤਾਵਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 ਦੀ ਉਲੰਘਣਾ ਅਤੇ ਰੂਲਜ਼ 2011 ਵਿੱਚ ਨਿਰਧਾਰਤ ਮਾਪਦੰਡਾਂ ਤੋਂ ਹੇਠਾਂ ਦੇ ਕੁਆਲਟੀ ਦੇ ਖਾਧ ਪਦਾਰਥ ਵੇਚਣ ਦੇ ਦੋਸ਼ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ... ਅੱਗੇ ਪੜੋ
200 ਗਰਾਮ ਹੈਰੋਇਨ ਸਮੇਤ ਟ੍ਰੈਵਲ ਏਜੰਟ ਕਾਬੂ

Monday, 3 October, 2016

ਲੁਧਿਆਣਾ, 2 ਅਕਤੂਬਰ  (ਸਤ ਪਾਲ ਸੋਨੀ) ਲੁਧਿਆਣਾ ਪੁਲਿਸ ਦੀ ਨਸ਼ਿਆਂ ਵਿਰੁੱਧ ਚਲਾਈ ਮਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਪ੍ਰਾਪਤ ਹੋਈ ਜਦੋਂ ਬੀਤੇ ਦਿਨ ਐਂਟੀ ਨਾਰਕੋਟਿਕਸ ਸੈੱਲ-2, ਲੁਧਿਆਣਾ ਦੀ ਪੁਲਿਸ ਨੇ 200 ਗਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ।                                                     ਪ੍ਰਾਪਤ ਜਾਣਕਾਰੀ ਅਨੂਸਾਰ ਇੰਚਾਰਜ਼ ਐਂਟੀ... ਅੱਗੇ ਪੜੋ
ਅਸ਼ਲੀਲ ਵੀਡੀਉ ਬਣਾ ਕੇ 20 ਲੱਖ ਦੀ ਫਿਰੌਤੀ ਮੰਗਣ ਵਾਲੇ 4 ਕਾਬੂ

Friday, 30 September, 2016

ਗ੍ਰਿਫਤਾਰ ਵਿਅਕਤੀਆਂ 'ਚ 2 ਔਰਤਾਂ- ਫਿਰੌਤੀ ਚੋਂ 7.60 ਲੱਖ ਬ੍ਰਾਮਦ     ਲੁਧਿਆਣਾ, 29 ਸਤੰਬਰ (ਸਤ ਪਾਲ ਸੋਨੀ) ਨੇੜਲੇ ਕਸਬੇ ਥਾਣਾ ਡੇਹਲੋਂ ਦੀ ਪੁਲਿਸ ਨੇ ਅਸ਼ਲੀਲ ਵੀਡੀਉ ਬਣਾ ਕੇ ਸੋਸ਼ਲ ਸਾਈਟ ਤੇ ਪਾਉਂਣ ਦਾ ਡਰਾਵਾ ਦੇ ਕੇ 20 ਲੱਖ ਦੀ ਫਿਰੌਤੀ ਮੰਗਣ ਵਾਲਿਆਂ  2 ਔਰਤਾਂ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ ਫਿਰੌਤੀ ਦੇ 7.60 ਲੱਖ ਰੁਪਏ... ਅੱਗੇ ਪੜੋ
ਆਟਾ ਚੱਕੀ ਤੇ ਚੋਰਾ ਨੇ ਬੋਲਿਆ ਧਾਵਾ

Thursday, 22 September, 2016

ਰਾਜਪੁਰਾ ੨੨ ਸਤੰਬਰ (ਧਰਮਵੀਰ ਨਾਗਪਾਲ) ਪੁਰਾਣੀ ਅਨਾਜ ਮੰਡੀ ਦੇ ਨੇੜੇ ਆਟਾ ਚੱਕੀ ਰਤਨ ਕੁਮਾਰ ਸੁਧੀਰ ਕੁਮਾਰ (ਪਹਿਰ ਵਾਲਿਆਂ ਦੀ ਚੱਕੀ) ਨਾਂ ਤੋਂ ਮਸ਼ਹੂਰ ਹੈ, ਚੱਕੀ ਦਾ ਸ਼ਟਲ ਦਾ ਤਾਲਾ ਤੋੜ ਕੇ ਚੋਰ ਹਜਾਰਾ ਦੀ ਨਕਦੀ ਤੇ ਜਰੂਰੂ ਕਾਗਜਾਤ ਚੋਰੀ ਕਰਕੇ ਲੈ ਗਏ। ਮਿਲੀ ਜਾਣਕਾਰੀ ਮੁਤਾਬਕ ਚੱਕੀ ਦੇ ਮਾਲਕ ਵਿਜਯ ਅਰੋੜਾ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਹਰ ਰੋਜ ਵਾਂਗੂੰ ਉਹ ਰਾਤ... ਅੱਗੇ ਪੜੋ
ਨੇਪਾਲੀ ਵਿਅਤਕੀ ਦੀ ਲਾਸ਼ ਮਿਲੀ

Tuesday, 20 September, 2016

ਰਾਜਪੁਰਾ ੨੦ ਸਤੰਬਰ (ਦਿਨੇਸ਼ ਸਚਦੇਵਾ) ਸਰਹੰਦ ਰੋਡ ਤੇ ਪਿੰਡ ਅਲੂਣਾ ਵਾਲੇ ਮੋੜ ਤੇ ਸਥਿਤ ਬੰਦ ਪਏ ਢਾਬੇ ਦੀ ਨਿਗਰਾਨੀ ਕਰਨ ਵਾਲੇ ਨੇਪਾਲੀ ਵਿਅਤਕੀ (੩੩) ਦੀ ਲਾਸ਼ ਮਿਲੀ ਹੈ।ਸਦਰ ਪੁਲਿਸ ਰਾਜਪੁਰਾ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਜਪੁਰਾ ਪਹੁੰਚਾ ਦਿਤਾ ਹੈ ਅਤੇ ਮਾਮਲੇ ਦੀ ਜਾਂਚ ਸੁਰੁ ਕਰ ਦਿੱਤੀ ਹੈ।     ਪ੍ਰਾਪਤ ਜਾਣਕਾਰੀ ਅਨੁਸਾਰ ਸਰਹੰਦ... ਅੱਗੇ ਪੜੋ
ਕਰ ਅਤੇ ਆਬਕਾਰੀ ਵਿਭਾਗ ਵੱਲੋਂ 23 ਕਰੋੜ ਰੁਪਏ ਦੇ ਸੀ-ਫਾਰਮਾਂ 'ਤੇ ਵੈਟ ਚੋਰੀ ਦਾ ਘਪਲਾ ਨਸ਼ਰ

Tuesday, 20 September, 2016

ਮੰਡੀ ਗੋਬਿੰਦਗੜ ਦੀ ਕੰਪਨੀ ਨੇ ਪੰਜਾਬ ਸਰਕਾਰ ਨੂੰ ਜਾਅਲੀ ਸੀ ਫਾਰਮ ਜਮਾਂ ਕਰਵਾ ਕੇ ਪਾਇਆ 2.77 ਕਰੋੜ ਰੁਪਏ ਦਾ ਘਾਟਾ     ਲੁਧਿਆਣਾ, 20 ਸਤੰਬਰ  (ਸਤ ਪਾਲ ਸੋਨੀ)  ਕਰ ਅਤੇ ਆਬਕਾਰੀ ਵਿਭਾਗ ਨੇ 23 ਕਰੋੜ ਰੁਪਏ ਦੇ ਜਾਅਲੀ 'ਸੀ-ਫਾਰਮਾਂ' 'ਤੇ ਵੈਟ ਚੋਰੀ ਦਾ ਮਾਮਲਾ ਫੜਿਆ ਹੈ। ਜਿਸ ਵਿੱਚ ਮੰਡੀ ਗੋਬਿੰਦਗੜ (ਜ਼ਿਲਾ ਫਤਹਿਗੜ ਸਾਹਿਬ) ਦੀ ਫਰਮ 'ਵਰਲਡ ਵਾਈਡ ਪ੍ਰੋਡਕਟਸ... ਅੱਗੇ ਪੜੋ
ਦੋ ਭੈਣਾ ਨਾਲ ਜਬਰਦਸਤੀ ਕਰਨ ਵਾਲੇ ਆਰੋਪੀ ਪੁਲਿਸ ਵਲੋਂ ਕਾਬੂ

Saturday, 10 September, 2016

ਰਾਜਪੁਰਾ,੮ ਸਤੰਬਰ (ਦਿਨੇਸ਼ ਸਚਦੇਵਾ) ਥਾਣਾ ਸਦਰ ਅਧੀਨ ਪੈਂਦੇ ਪਿੰਡ ਚੰਦੂਮਾਜਰਾ ਤੋਂ ਪਿੰਡ ਸਰਾਏਬੰਜਾਰਾ ਲਿੰਕ ਰੋਡ 'ਤੇ ਸਵੇਰੇ ਕਰੀਬ ਸਾਢੇ ਪੰਜ ਵਜੇ ਪ੍ਰੈਕਟਿਸ ਕਰਨ ਲਈ  ਐਕਟਿਵਾ ਉੱਤੇ ਜਾ ਰਹੀਆਂ ਦੋ ਭੈਣਾਂ ਨਾਲ ਜਬਰਦਸਤੀ ਕਰਨ ਵਾਲੇ ਦੋਸ਼ੀਆਂ ਨੂੰ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਇਸ ਮੋਕੇ ਕੀਤੀ ਪ੍ਰੈਸ ਕਾਨਫਰੰਸ ਵਿੱਚ... ਅੱਗੇ ਪੜੋ
ਦੋ ਦਿਨ ਪਹਿਲਾ ਲਾਪਤਾ ਹੋਏ ੧੧ ਮਹੀਨੇ ਦੇ ਬੱਚੇ ਦੀ ਲਾਸ਼ ਬਰਾਮਦ

Saturday, 3 September, 2016

 ਨਜਾਇਜ ਸੰਬਧਾ ਦੀ ਆਪਸੀ ਰਜਿੰਸ਼ ਕਾਰਣ ਕੀਤਾ ਬੱਚੇ ਦਾ ਕੱਤਲ  ਮ੍ਰਿਤਕ ਬੱਚੇ ਦੇ ਪਿਤਾ ਦਾ ਮਾਮਾ  ਨਿਕਲਿਆ  ਕਾਤਲ  ਰਾਜਪੁਰਾ ੩ ਸੰਤਬਰ (ਧਰਮਵੀਰ ਨਾਗਪਾਲ)  ਲਗਭਗ ਦੋ ਦਿਨ ਪਹਿਲਾ ਸਥਾਨਕ ਵਿਸ਼ਵਕਰਮਾ ਮੰਦਿਰ ਨੇੜੇ ਸਥਿਤ ਇਕ ਝੁੱਗੀ ਵਿਚ ਆਪਣੀ ਮਾਂ ਦੀ ਕੁਛੱੜ ਚ ਸੁਤਾ ਪਿਆ ਇਕ ੧੧ ਮਹਿਨੇ ਦਾ ਬੱਚਾ ਭੇਦਭਰੀ ਹਾਲਤ ਲਾਪਤਾ ਹੋ ਗਿਆ ਸੀ ਜਿਸਦੀ ਲਾਸ਼ ਅਜ ਸਵੇਰੇ aਸੇ ਝੁੱਗੀ... ਅੱਗੇ ਪੜੋ

Pages

ਖਰੜ ਦੇ ਇਲਾਕੇ ਚ ਵੱਡੀ ਵਾਰਦਾਤ ਕਰਨ ਦੀ ਤਿਆਰ ਚ ਲੱਗੇ ਦੋ ਮੁਲਜ਼ਮ ਪੁਲਿਸ ਵੱਲੋਂ ਕਾਬੂ

Friday, 21 July, 2017
ਮੁਲਜ਼ਮਾਂ ਤੋਂ ੦੧ ਪਿਸਟਲ .੩੧੫ ਬੋਰ ਦੇਸੀ ਅਤੇ ਜਿੰਦਾ ਕਾਰਤੂਸ ਬਰਾਮਦ ਇੰਡੀਗੋ ਕਾਰ ਵੀ ਹੋਈ ਬਰਾਮਦ ਐਸ.ਏ.ਐਸ ਨਗਰ ੨੦ ਜੁਲਾਈ (ਧਰਮਵੀਰ ਨਾਗਪਾਲ) ਖਰੜ ਇਲਾਕੇ ਚ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਪੁਲਿਸ ਨੂੰ ਸਫਲਤਾ ਮਿਲੀ। ਇਸ ਸਬੰਧੀ ਐਸ.ਪੀ. (ਇਨਵੈਸਟੀਗੇਸ਼ਨ) ਸ....

ਬੇਅਦਬੀ ਦੀਆਂ ਘਟਨਾਵਾਂ ਦਾ ਵੱਧਣਾ ਚਿੰਤਾ ਦਾ ਵਿਸ਼ਾ- ਭਾਈ ਤਰਿੰਦਰਵੀਰ ਸਿੰਘ ਚੀਮਾ

Friday, 14 July, 2017
ਸੰਦੌੜ, 13 ਜੁਲਾਈ (ਹਰਮਿੰਦਰ ਸਿੰਘ ਭੱਟ)     ਉਘੇ ਸਿੱਖ ਪ੍ਰਚਾਰਕ ਭਾਈ ਤਰਿੰਦਰਵੀਰ ਸਿੰਘ ਸੇਰਗੜ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਕੁੱਝ ਸਮੇਂ ਤੋਂ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਅਤੇ ਪੰਜਾਬ ਸਰਕਾਰ ਨੂੰ ਇਸ ਪਾਸੇ ਵੱਲ ਉਚੇਚੇ ਤੌਰ ਤੇ ਧਿਆਨ ਦੇਕੇ ਸਮਾਜ ਅਤੇ ਧਰਮ ਵਿਰੋਧੀ...

ਅਫੀਮ ਅਤੇ ਸਰਾਬ ਸਮੇਤ ਪੰਜ ਕਾਬੂ

Saturday, 3 June, 2017
ਸੰਦੌੜ,੩ ਜੂਨ (ਹਰਮਿੰਦਰ ਸਿੰਘ ਭੱਟ) ਸੰਦੌੜ ਪੁਲਿਸ ਨੇ ਦੋ ਵੱਖ ਵੱਖ ਮਾਮਲਿਆਂ ਵਿਚ ਪੰਜ ਵਿਅਕਤੀਆਂ ਨੂੰ ਨਸੀਲੇ ਪਦਾਰਥਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਪੁਲਿਸ ਥਾਣਾ ਸੰਦੌੜ ਦੇ ਐਸ.ਐਚ.ਓ ਰਣਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੇ ਮਾਮਲੇ ਵਿਚ ਏਐਸਆਈ ਸੁਖਦੇਵ ਸਿੰਘ ਨੇ ਪਿੰਡ...