ਜ਼ੁਰਮ

Tuesday, 1 August, 2017
ਪਟਿਆਲਾ, ੧ ਅਗਸਤ : (ਧਰਮਵੀਰ ਨਾਗਪਾਲ)  ਪਟਿਆਲਾ ਦੇ ਐਸ.ਐਸ.ਪੀ. ਡਾ.ਐਸ.ਭੂਪਤੀ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਪਟਿਆਲਾ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਨੂੰ ਉਸ ਵੱਲੋਂ ਭਾਰੀ ਕਾਮਯਾਬੀ ਮਿਲੀ ਜਦੋ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਅਤੇ ਸੁਖਮਿੰਦਰ ਸਿੰਘ...
ਆਸਥਾ ਕਿਡਨੀ ਹਸਪਤਾਲ ਅਤੇ ਗਰਗ ਹਸਪਤਾਲ ਦੀਆਂ ਪੰਜਾਬ ਸਰਕਾਰ ਦੀ ਬੀਮਾ ਯੋਜਨਾ ਸੰਬੰਧੀ ਸੇਵਾਵਾਂ ਮੁਅੱਤਲ

Wednesday, 24 August, 2016

ਮਾਮਲਾ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀ ਮਰੀਜ਼ਾਂ ਨਾਲ ਠੱਗੀ ਮਾਰਨ ਦੀ ਵਿਭਾਗੀ ਜਾਂਚ ਸ਼ੁਰੂ-ਪ੍ਰਮੁੱਖ ਸਕੱਤਰ ਸਿਹਤ ਅਤੇ ਸਿਵਲ ਸਰਜਨ     ਲੁਧਿਆਣਾ, 24 ਅਗਸਤ (ਸਤ ਪਾਲ ਸੋਨੀ) ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀ ਮਰੀਜ਼ਾਂ ਨਾਲ ਠੱਗੀ ਮਾਰਨ ਦੇ ਕਥਿਤ ਦੋਸ਼ਾਂ ਦਾ ਸਾਹਮਣੇ ਕਰ ਰਹੇ ਸਥਾਨਕ ਘੁਮਾਰ ਮੰਡੀ ਸਥਿਤ ਆਸਥਾ ਕਿਡਨੀ ਹਸਪਤਾਲ ਅਤੇ... ਅੱਗੇ ਪੜੋ
ਲੁਧਿਆਣਾ ਦੇ ਮਾਡਲ ਟਾਊਨ 'ਚ ਦਿਨ-ਦਿਹਾੜੇ ਡਾਕਾ

Wednesday, 24 August, 2016

2 ਕਿਲੋ ਸੋਨੇ ਦੇ ਗਹਿਣੇ, 10 ਲੱਖ ਨਗਦ ਤੇ ਹਥਿਆਰ ਲੈ ਕੇ ਫਰਾਰ ਲੁਧਿਆਣਾ, 24 ਅਗਸਤ (ਸਤ ਪਾਲ ਸੋਨੀ) ਪੰਜਾਬ ਦੀ ਆਰਥਿਕ ਰਾਜਥਾਨੀ ਲੁਧਿਆਣਾ ਵਿਖੇ ਦਿਨ ਦਿਹਾੜੇ 5 ਅਣਪਛਾਤੇ ਲੁਟੇਰਿਆਂ ਵਲੋਂ ਫਿਲਮੀ ਅੰਦਾਜ 'ਚ ਮਾਡਲ ਟਾਊਨ ਵਿਖੇ ਘਰ ਦੇ ਮੈਂਬਰਾਂ ਨੂੰ ਬੰਦੂਕ ਦੀ ਨੋਕ 'ਤੇ ਬੰਧਕ ਬਣਾ ਕੇ ਲੱਖਾਂ ਰੁਪਏ ਦੇ ਗਹਿਣੇ, ਨਗਦੀ ਤੇ ਹਥਿਆਰ ਲੁੱਟਣ ਦੀ ਖਬਰ ਹੈ।      ਪ੍ਰਾਪਤ... ਅੱਗੇ ਪੜੋ
400 ਗ੍ਰਾਮ ਹੈਰੋਇਨ ਸਮੇਤ ਦੋ ਮੋਟਰਸਾਈਕਲ ਸਵਾਰ ਗ੍ਰਿਫਤਾਰ

Tuesday, 23 August, 2016

ਲੁਧਿਆਣਾ, 22 ਅਗਸਤ (ਸਤ ਪਾਲ ਸੋਨੀ) ਅੱਜ ਹੰਬੜਾਂ ਮੇਨ ਟੀ-ਪੁਆਂਇੰਟ ਤੋਂ ਨਾਕੇਬੰਦੀ ਦੌਰਾਨ ਐਂਟੀ-ਨਾਰਕੋਟਿਕਸ ਸੈਲ-1 ਦੀ ਟੀਮ ਨੇ ਇੱਕ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀਆਂ ਨੂੰ 400 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਵਿਅਕਤੀਆਂ ਦੀ ਪੁਛਾਣ ਬਲਕਾਰ ਪੁੱਤਰ ਜੀਤ ਸਿੰਘ ਵਾਸੀ ਪਿੰਡ ਮਧੇਪੁਰਾ ਜਗਰਾਓਂ ਅਤੇ ਕੁਲਦੀਪ ਸਿੰਘ ਉਰਫ ਕੀਪਾ ਪੁੱਤਰ ਕੁਲਵੰਤ ਸਿੰਘ ਵਾਸੀ... ਅੱਗੇ ਪੜੋ
ਗਊ ਰਖਿਆ ਦਲ ਪੰਜਾਬ ਪ੍ਰਧਾਨ ਸਤੀਸ਼ ਕੁਮਾਰ ਅਤੇ ਉਹਨਾਂ ਦੇ ੨ ਸਾਥੀਆਂ ਨੂੰ ਮਿਲਿਆ ੨ ਦਿਨ ਦਾ ਵਾਧੂ ਪੁਲਿਸ ਰਿਮਾਂਡ

Monday, 22 August, 2016

ਰਾਜਪੁਰਾ ੨੨ ਅਗਸਤ (ਧਰਮਵੀਰ ਨਾਗਪਾਲ) ਅੱਜ ਰਾਜਪੁਰਾ ਪੁਲਿਸ ਵਲੋਂ ਸਿਟੀ ਇੰਚਾਰਜ ਗੁਰਜੀਤ ਸਿੰਘ ਦੀ ਨਿਗਰਾਨੀ ਵਿੱਚ ਰਾਜਪੁਰਾ ਸਬ ਡਿਵੀਜਨ ਕੋਰਟ ਕੰਪਲੈਕਸ਼ ਵਿੱਖੇ ਕੋਰਟ ਏ ਦੇ ਡਿਊਟੀ ਮਜਿਸਟਰੇਟ ਮਾਨਯੋਗ ਸ੍ਰੀ ਹਰਵਿੰਦਰ ਸਿੰਘ ਸਿੰਧਿਆ ਦੀ ਕੋਰਟ ਵਿੱਚ ਗਊ ਰਖਿਆ ਦਲ ਪੰਜਾਬ ਪ੍ਰਧਾਨ ਸਤੀਸ਼ ਕੁਮਾਰ ਅਤੇ ਉਸਦੇ ੨ ਸਾਥੀਆਂ ਨੂੰ ਪੇਸ਼ ਕੀਤਾ ਗਿਆ ਜਿਥੇ ਪੇਸ਼ੀ ਦੌਰਾਨ ਸਤੀਸ਼ ਕੁਮਾਰ... ਅੱਗੇ ਪੜੋ
ਮਾਮਲਾ 1 ਅਗਸਤ ਨੂੰ ਹੋਈ 16 ਲੱਖ ਦੀ ਬੈਂਕ ਡਕੈਤੀ ਦਾ

Thursday, 4 August, 2016

*ਜਮਾਨਤ ਤੇ ਬਾਹਰ ਆਉੱਣ ‘ਤੇ ਕੀਤੀ 16 ਲੱਖ ਰੁਪਏ ਦੀ ਲੁੱਟ *ਮੁਸਤੈਦੀ ਵਿਖਾਉਂਦਿਆਂ ਪੁਲਿਸ ਨੇ ਇੱਕ ਵਿਅਕਤੀ ਨੂੰ 6 ਲੱਖ ਨਗਦੀ  ਸਮੇਤ ਕੀਤਾ ਗ੍ਰਿਫਤਾਰ ਲੁਧਿਆਣਾ 3 ਅਗਸਤ (ਸਤ ਪਾਲ ਸੋਨੀ) ਸਥਾਨਕ ਕੋਚਰ ਮਾਰਕੀਟ ਈਐਸਆਈ ਰੋਡ ਤੇ ਸਥਿੱਤ ਪੰਜਾਬ ਨੈਸ਼ਨਲ ਬੈਂਕ ਵਿੱਚ 1 ਅਗਸਤ ਨੂੰ 16 ਲੱਖ ਰੁਪਏ ਦੀ ਲੁੱਟ ਕਰਨ ਵਾਲੇ 4 ਨਕਾਬਪੋਸ਼ ਵਿਅਕਤੀਆਂ ਵਿੱਚੋਂ ਪੁਲਿਸ ਨੇ ਇੱਕ ਨੂੰ... ਅੱਗੇ ਪੜੋ
ਨਜਾਇਜ ਕਬਜਾ ਕਰਨ ਆਏ ਵਿਅਕਤੀਆਂ ਤੇ ਪਰਚਾ ਦਰਜ

Thursday, 4 August, 2016

ਕਿਸਾਨ ਯੂਨੀਅਨ ਨੇ ਪੁਲਿਸ ਪ੍ਰਸਾਸਨ ਦੇ ਵਿਰੁਧ ਲਾਇਆ ਧਰਨਾ ਸੰਦੌੜ , 3 ਅਗਸਤ (ਹਰਮਿੰਦਰ ਸਿੰਘ ਭੱਟ)    ਨੇੜਲੇ ਪਿੰਡ ਫਿਰੋਜਪੁਰ ਕੁਠਾਲਾ ਵਿਖੇ 8 ਵਿਅਕਤੀਆਂ ਵਲੋਂ ਇੱਕ ਕਿਸਾਨ ਦੇ ਖੇਤ ਅਤੇ ਘਰ ਤੇ ਕਬਜਾ ਕਰਨ ਦੇ ਮਾਮਲੇ ਵਿਚ ਸੰਦੌੜ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।ਅਸਗਰ ਖਾਂ ਪੁਤਰ ਸਤਾਰ ਖਾਂ ਵਾਸੀ ਭੂਦਨ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੂੰ ਦੱਸਿਆ ਕਿ ਮੇਰੇ... ਅੱਗੇ ਪੜੋ
ਨਕਦੀ ਅਤੇ ਪਸ਼ੂ ਚੋਰਾਂ ਤੇ ਪਰਚਾ ਦਰਜ

Monday, 1 August, 2016

ਸੰਦੌੜ (ਹਰਮਿੰਦਰ ਸਿੰਘ ਭੱਟ)   ਥਾਣਾ ਸੰਦੌੜ ਦੇ ਮੁਖੀ ਐੱਸ ਐੱਚ ਉ ਅਮਨਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਏ ਐੱਸ ਆਈ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਧਨੋ ਤੋਂ ਚੋਰੀ ਹੋਏ ਪਸੂ ਚੋਰਾਂ ਦੇ ਦੋ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ ਐੱਚ ਉ ਅਮਨਪਾਲ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਵਾਸੀ ਧੰਨੋ ਦੀ ਮੱਝ ਚੋਰੀ ਹੋ ਗਈ ਸੀ... ਅੱਗੇ ਪੜੋ
ਜਰਮਨੀ ਦੇ ਸ਼ਹਿਰ ਮਿਉਨਖ ਵਿੱਚ ਕਲ ਸਕੂਲੀ ਵਿਦਿਆਰਥੀ ਵਲੋਂ ਆਪਣੇ ਦੋਸਤਾਂ ਅਤੇ ਖਰੀਦਦਾਰੀ ਕਰ ਰਹੇ ਆਮ ਲੋਕਾਂ ਉਪਰ ਕਾਤਲਾਨਾ ਹਮਲਾ

Sunday, 24 July, 2016

ਮਿਉਨਚਨ : ਜਰਮਨੀ ਦੇ ਸ਼ਹਿਰ ਮਿਉਨਖ ਵਿੱਚ ਕਲ ਸਕੂਲੀ ਵਿਦਿਆਰਥੀ ਵਲੋਂ ਆਪਣੇ ਦੋਸਤਾਂ ਅਤੇ ਖਰੀਦਦਾਰੀ ਕਰ ਰਹੇ ਆਮ ਲੋਕਾਂ ਉਪਰ ਕਾਤਲਾਨਾ ਹਮਲਾ ਕੀਤਾ ਸੀ । ਅੱਜ ਮਾਸੂਮਾਂ ਦੀ ਯਾਦ ਵਿੱਚ ਅਤੇ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਲਈ ਮਿਉਨਚਨ ਸ਼ਹਿਰ ਦੇ ਸਿੱਖ ਘਟਨਾ ਸਥਾਨ ਤੇ ਪਹੁੰਚੇ। ਭਾਈ ਗੁਰਬਿੰਦਰ ਸਿੰਘ ਬੱਬਰ, ਭਾਈ ਅਰਸ਼ਪ੍ਰੀਤ ਸਿੰਘ, ਸੁਪਿੰਦਰ ਸਿੰਘ, ਗ੍ਰੰਥੀ... ਅੱਗੇ ਪੜੋ
ਰੇਲਵੇ ਸ਼ਟੇਸ਼ਨ ਤੇ ਇੱਕ ਪਸੰਜਰ ਗੱਡੀ ਡਬਾ ਨੰ; ੧੦੫੬ ਦੇ ਵਿਚੋਂ ਵਿਚੋਂ ਇੱਕ ਮਿਤ੍ਰਕ ਲਾਸ਼ ਮਿਲੀ

Sunday, 24 July, 2016

ਰਾਜਪੁਰਾ (ਧਰਮਵੀਰ ਨਾਗਪਾਲ)  ਇੱਕ ਪਸੰਜਰ ਗਡੀ ਜੋ ਲੁਧਿਆਣਾ ਤੋਂ ਅੰਬਾਲਾ, ਅੰਬਾਲਾ ਤੋਂ ਲੁਧਿਆਣਾ ਰੋਜਾਨਾ ਚਲਦੀ ਹੈ। ਰਾਜਪੁਰਾ ਵਿਖੇ ਰੇਲਵੇ ਪੁਲਿਸ ਨੂੰ ਜਦੋਂ ਪਤਾ ਲਗਿਆ ਕਿ ਗਡੀ ਵਿੱਚ ਇੱਕ ਲਾਸ਼ ਪਈ ਹੈ ਤਾਂ ਉਹਨਾਂ ਨੇ ਪਸੰਜਰ ਟਰੇਨ ਡਬਾ ਨੰ ੧੦੫੬ ਵਿਚੋਂ ਲਾਸ਼ ਨੂੰ ਉਤਾਰ ਕੇ ਕਬਜੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਭੇਜ ਦਿਤਾ ਗਿਆ।... ਅੱਗੇ ਪੜੋ
ਕੈਪਸ਼ਨ- ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਥਾਣਾ ਮੁਖੀ ਅਤੇ ਪਿੱਛੇ ਖੜੇ ਗ੍ਰਿਫਤਾਰ ਵਿਅਕਤੀ।
ਟਰੇਨਾਂ ਅੰਦਰ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 4 ਮੈਂਬਰ ਚੜੇ ਰੇਲੇਵੇ ਪੁਲਿਸ ਦੇ ਹੱਥੇ

Saturday, 23 July, 2016

ਜਲੰਧਰ, ਅੰਮ੍ਰਿਤਸਰ ਸਮੇਤ ਹਰਿਆਣੇ ਅਤੇ ਯੂ. ਪੀ. ਵਿੱਚ ਵੀ ਕਰ  ਚੁੱਕੇ ਨੇ ਵਾਰਦਾਤਾਂ ਲੁਧਿਆਣਾ, 22 ਜੁਲਾਈ  (ਸਤ ਪਾਲ ਸੋਨੀ) ਲੋਕਾਂ ਨੂੰ ਬੇਹੋਸ਼ ਕਰਕੇ ਟਰੇਨਾਂ ਅੰਦਰ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਰੇਲਵੇ ਸਟੇਸ਼ਨ ਦੇ ਆਟੋ ਸਟੈਂਡ ਸਰਕੂਲੇਟਿੰਗ ਏਰੀਏ ਰੇਲਵੇ ਪੁਲਿਸ ਨੇ ਲੁੱਟ ਦੀ ਯੋਜਨਾ ਬਣਾਉਂਦੇ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ।... ਅੱਗੇ ਪੜੋ

Pages

ਖਰੜ ਦੇ ਇਲਾਕੇ ਚ ਵੱਡੀ ਵਾਰਦਾਤ ਕਰਨ ਦੀ ਤਿਆਰ ਚ ਲੱਗੇ ਦੋ ਮੁਲਜ਼ਮ ਪੁਲਿਸ ਵੱਲੋਂ ਕਾਬੂ

Friday, 21 July, 2017
ਮੁਲਜ਼ਮਾਂ ਤੋਂ ੦੧ ਪਿਸਟਲ .੩੧੫ ਬੋਰ ਦੇਸੀ ਅਤੇ ਜਿੰਦਾ ਕਾਰਤੂਸ ਬਰਾਮਦ ਇੰਡੀਗੋ ਕਾਰ ਵੀ ਹੋਈ ਬਰਾਮਦ ਐਸ.ਏ.ਐਸ ਨਗਰ ੨੦ ਜੁਲਾਈ (ਧਰਮਵੀਰ ਨਾਗਪਾਲ) ਖਰੜ ਇਲਾਕੇ ਚ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਪੁਲਿਸ ਨੂੰ ਸਫਲਤਾ ਮਿਲੀ। ਇਸ ਸਬੰਧੀ ਐਸ.ਪੀ. (ਇਨਵੈਸਟੀਗੇਸ਼ਨ) ਸ....

ਬੇਅਦਬੀ ਦੀਆਂ ਘਟਨਾਵਾਂ ਦਾ ਵੱਧਣਾ ਚਿੰਤਾ ਦਾ ਵਿਸ਼ਾ- ਭਾਈ ਤਰਿੰਦਰਵੀਰ ਸਿੰਘ ਚੀਮਾ

Friday, 14 July, 2017
ਸੰਦੌੜ, 13 ਜੁਲਾਈ (ਹਰਮਿੰਦਰ ਸਿੰਘ ਭੱਟ)     ਉਘੇ ਸਿੱਖ ਪ੍ਰਚਾਰਕ ਭਾਈ ਤਰਿੰਦਰਵੀਰ ਸਿੰਘ ਸੇਰਗੜ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਕੁੱਝ ਸਮੇਂ ਤੋਂ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਅਤੇ ਪੰਜਾਬ ਸਰਕਾਰ ਨੂੰ ਇਸ ਪਾਸੇ ਵੱਲ ਉਚੇਚੇ ਤੌਰ ਤੇ ਧਿਆਨ ਦੇਕੇ ਸਮਾਜ ਅਤੇ ਧਰਮ ਵਿਰੋਧੀ...

ਅਫੀਮ ਅਤੇ ਸਰਾਬ ਸਮੇਤ ਪੰਜ ਕਾਬੂ

Saturday, 3 June, 2017
ਸੰਦੌੜ,੩ ਜੂਨ (ਹਰਮਿੰਦਰ ਸਿੰਘ ਭੱਟ) ਸੰਦੌੜ ਪੁਲਿਸ ਨੇ ਦੋ ਵੱਖ ਵੱਖ ਮਾਮਲਿਆਂ ਵਿਚ ਪੰਜ ਵਿਅਕਤੀਆਂ ਨੂੰ ਨਸੀਲੇ ਪਦਾਰਥਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਪੁਲਿਸ ਥਾਣਾ ਸੰਦੌੜ ਦੇ ਐਸ.ਐਚ.ਓ ਰਣਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੇ ਮਾਮਲੇ ਵਿਚ ਏਐਸਆਈ ਸੁਖਦੇਵ ਸਿੰਘ ਨੇ ਪਿੰਡ...