ਜ਼ੁਰਮ

Tuesday, 1 August, 2017
ਪਟਿਆਲਾ, ੧ ਅਗਸਤ : (ਧਰਮਵੀਰ ਨਾਗਪਾਲ)  ਪਟਿਆਲਾ ਦੇ ਐਸ.ਐਸ.ਪੀ. ਡਾ.ਐਸ.ਭੂਪਤੀ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਪਟਿਆਲਾ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਨੂੰ ਉਸ ਵੱਲੋਂ ਭਾਰੀ ਕਾਮਯਾਬੀ ਮਿਲੀ ਜਦੋ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਅਤੇ ਸੁਖਮਿੰਦਰ ਸਿੰਘ...
ਪੁੱਲਿਸ ਕਰਮਚਾਰੀ ਤੇ ਕਾਂਗਰਸੀ ਐਮ.ਸੀ. ਵਿੱਚਕਾਰ ਹੋਇਆ ਝੱਗੜਾ

Tuesday, 31 May, 2011

ਫਗਵਾੜਾ 31 ਮਈ ( ਅਸ਼ੋਕ ਸ਼ਰਮਾ, ਅਮਰ ਪਾਸੀ, ਬਲਜੀਤ ਸਿੰਘ ) ਸਥਾੱਨਕ ਸਿਵਲ ਹਸਪਤਾਲ ਚ ਤਾਇਨਾਤ ਇਕ ਪੁਲਿੱਸ ਕਰਮਚਾਰੀ ਤੇ ਕਾਂਗਰਸੀ ਐਮ.ਸੀ. ਵਿੱਚਕਾਰ ਝੱਗੜਾ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਦੋਰਾਨ ਜਮ੍ਹਾਂ ਹੋਈ ਭੀੜ ਦੇ ਨਾਲ ਪੁੱਿਲਸ ਕਰਮਚਾਰੀ ਵੱਲੋਂ ਗੱਲਤ ਬੋਲੀ ਇਸਤੇਮਾਲ ਕਰਨ ਨਾਲ ਹਾਲਾਤ ਹੋਰ ਗੰਭੀਰ ਹੋ ਗਏ। ਘਟਨਾ ਸੰਬੰਧੀ ਕਾਂਗਰਸੀ ਐਮ.ਸੀ. ਨੇ ਐਸ.ਪੀ. ਕਮਲਜੀਤ... ਅੱਗੇ ਪੜੋ
ਜੇਕਰ ਮੈਨੂੰ ਮਾਰ ਦਿੱਤਾ ਤਾਂ ਮੇਰੇ ਦੋ ਮਾਸੂਮ ਬੱਚਿਆਂ ਦਾ ਕੀ ਹੋਵੇਗਾ ?

Tuesday, 31 May, 2011

ਪਿੰਡ ਬਾਜਵਾ ਖੁਰਦ ਦੇ ਵਸਨੀਕ ਅਵਤਾਰ ਸਿੰਘ ਪੁੱਤਰ ਘਰਬਾਰ ਸਿੰਘ ਨੇ ਅੱਜ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਨੂੰ ਉਸਦੇ ਸੁਹਰੇ ਪਰਿਵਾਰ ਤੋਂ ਜਾਨੋਂ ਮਾਰਨ ਦੀ ਧਮਕੀਆਂ ਮਿਲ ਰਹੀਆਂ ਹਨ ।  ਉਸਨੇ ਦੱਸਿਆ ਕਿ ਪਹਿਲਾਂ ਤਾਂ ਮੇਰੇ ਸੁਹਰੇ ਪਰਿਵਾਰ ਵਾਲਿਆਂ ਦੀ ਮਿਲੀ ਭੁਗਤ ਨਾਲ ਮੇਰੇ ਦੋ ਮਾਸੂਮ ਬੱਚਿਆਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਸੀ, ਜੋ ਕਿ ਇਹ ਗੱਲ ਬੱਚੇ ਵੀ ਦੱਸ ਰਹੇ... ਅੱਗੇ ਪੜੋ
ਯੂੱਥ ਕਾਂਗਰਸੀਆਂ ਚ ਖੂਨੀ ਸੰਘਰਸ਼

Monday, 30 May, 2011

ਫਗਵਾੜਾ 30 ਮਈ(ਅਸ਼ੋਕ ਸ਼ਰਮਾ, ਅਮਰ ਪਾਸੀ) ਯੂੱਥ ਕਾਂਗਰਸ ਦੇ ਭਰਤੀ ਅਭਿਆਨ ਦੋਰਾਨ ਰਾਵਲਪਿੰਡੀ ( ਫਗਵਾੜਾ ) ਚ 2 ਗੁੱਟਾਂ ਵਿੱਚ ਖੂੱਨੀ ਸ਼ੰਘਰਸ਼ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੋਰਾਨ 4 ਨੋਜਵਾਨ ਫੱਟੜ ਹੋ ਗਏ ਹਨ ਜ਼ਿੱਨਾਂ ਵਿੱਚੋਂ ਇਕ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ ਜਦਕਿ 2 ਨੂੰ ਪਾਂਛਟਾ ਤੇ ਇਕ ਸੱਥਾਨਕ ਸਿਵਲ ਹਸਪਤਾਲ ਚ ਦਾਖਿਲ ਕਰਵਾਏ ਗਏ ਹਨ। ਜਾਣਕਾਰੀ... ਅੱਗੇ ਪੜੋ
ਧਿਆਨਾਰਥ ਦਿੱਲੀ ਅਤੇ ਚੰਡੀਗੜ : ਹਥਰਕਰਘਾ ਨਿਗਮ ਦੇ ਦੋ ਖੇਤਰੀ ਪ੍ਰਬੰਧਕ ਸਮੇਤ ਤਿੰਨ ਮੁਅੱਤਲ

Thursday, 26 May, 2011

- ਪ੍ਰਬੰਧ ਨਿਦੇਸ਼ਕ ਨੇ ਦਿੱਲੀ ਸਥਿਤ ਸ਼ੋਰੂਮ ਵਿੱਚ ਫੜੀ ਸੀ ਬੇਕਾਇਦਗੀ  ਕਾਨਪੁਰ  : ਗੁਰਪ੍ਰੀਤ ਸਿੰਘ  ਕਰੀਰ_ ਖੱਡੀ ਨਿਗਮ  ਦੇ ਦਿੱਲੀ ਸਥਿਤ ਵਿਕਰੀ ਕੇਂਦਰਾਂ ਵਿੱਚ ਬੇਕਾਇਦਗੀ ਪਰਗਟ ਹੋਣ ਉੱਤੇ ਨਿਗਮ ਦੀ ਪ੍ਰਬੰਧ ਨਿਦੇਸ਼ਕ ਰੀਤਾ ਵਿਸ਼ਾਲ ਨੇ ਆਰੋਪੀ ਦੋ ਖੇਤਰੀ ਪ੍ਰਬੰਧਕ ਅਤੇ ਇੱਕ ਡਿਪੋ ਪ੍ਰਭਾਰੀ ਨੂੰ ਮੁਅੱਤਲ ਕਰ ਦਿੱਤਾ ਹੈ ।    ਖੱਡੀ ਨਿਗਮ ਦੀ ਪ੍ਰਬੰਧ ਨਿਦੇਸ਼ਕ ਰੀਤਾ... ਅੱਗੇ ਪੜੋ
ਹਥਿਆਰਬੰਦ ਹਮਲਾਵਰਾਂ ਨੇ ਕਿਸਾਨ ਜ਼ਖਮੀ ਕੀਤਾ

Wednesday, 25 May, 2011

ਸ਼ਾਹਕੋਟ, 24 ਮਈ (ਸੁਖਦੀਪ ਸਿੰਘ ਸਚਦੇਵਾ) ਬੀਤੀ ਦੇਰ ਸ਼ਾਮ ਕੁੱਝ ਹਥਿਆਰਬੰਦ ਹਮਲਾਵਰਾਂ ਵੱਲੋਂ ਇੱਕ ਕਿਸਾਨ ਤੇ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦਾ ਸਮਾਚਾਰ ਮਿਲਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਅਮਰਜੀਤ ਸਿੰਘ  ਪੁੱਤਰ ਬਿੱਕਰ ਸਿੰਘ ਵਾਸੀ ਮੂਲੇਵਾਲ ਖੈਹਿਰਾ ਕੱਲ੍ਹ ਦੇਰ ਸ਼ਾਮ ਕਰੀਬ 7.30 ਵਜੇ ਆਪਣੇ ਖੇਤਾਂ ਵਿੱਚ ਕੰਮ ਕਰਕੇ ਵਾਪਸ ਘਰ ਵੱਲ ਜਾ ਰਿਹਾ ਸੀ ਕਿ... ਅੱਗੇ ਪੜੋ
ਚਿੱਟੀ ਲੰਬੀ ਦਾੜ੍ਹੀ ਵਾਲੇ ਵੱਧ ਬੇਸ਼ਰਮ ਹੁੰਦੇ ਹਨ-ਸਤਵਿੰਦਰ ਕੌਰ ਸੱਤੀ (ਕੈਲਗਰੀ)

Wednesday, 25 May, 2011

ਮੈਂ ਹੁਣੇ ਡਾਕਟਰ ਹਰਸ਼ਿੰਦਰ ਕੌਰ ਦਾ ਲੇਖ ਪੜ੍ਹ ਰਹੀ ਸੀ। ਤਿੰਨ ਸਾਲ ਦੀ ਬੱਚੀ ਦਾ ਸਕੇ ਬਾਪ ਨੇ ਬਲਾਤਕਾਰ ਕਰ ਦਿੱਤਾ। ਮਰਦ ਜਿਉਂ ਹੀ ਵੱਡੀ ਉਮਰ ਵੱਲ ਵੱਧਦਾ ਜਾਂਦਾ ਹੈ। ਉਸ ਦਾ ਸਰੀਰਕ ਤ੍ਰਿਪਤੀ ਵੱਲ ਹਲ਼ਕ ਵੀ ਹੋਰ ਵੱਧ ਜਾਂਦਾ ਹੈ।ਉਮਰ ਦੇ ਵੱਧਣ ਨਾਲ ਉਸ ਦੀ ਸ਼ਰਮ ਚੱਕੀ ਜਾਂਦਾ ਹੈ। ਉਹ ਇਸ ਦੀ ਭੁੱਖ ਮਿਟਾਉਣ ਲਈ 24 ਘੰਟੇ ਧਿਆਨ ਇਥੇ ਹੀ ਰੱਖਦਾ ਹੈ।ਜਿਥੇ ਵੀ ਛੋਟੀ ਵੱਡੀ... ਅੱਗੇ ਪੜੋ
ਪਟਿਆਲਾ ਦੇ ਕਾਲੀ ਮਾਤਾ ਮੰਦਿਰ ਅਤੇ ਸੁਰੱਖਿਆ ਸਮਿਤੀ ਦੇ ਕੋਮੀ ਪ੍ਰਮੁੱਖ ਸੰਜੀਵ ਹਰਿ ਨੂੰ ਉਡਾੳਣ ਦੀ ਧਮਕੀ

Tuesday, 24 May, 2011

ਫਗਵਾੜਾ ਮਈ (ਅਸੋਕ ਸ਼ਰਮਾ,ਅਮਰ ਪਾਸੀ,ਬਲਜੀਤ ਸਿੰਘ)ਹਿੰਦੁਆਂ ਦੇ ਮੰਦਿਰਾਂ ਉਡਾੳਣ ਦੀ ਧਮਕੀ ਦੇਣ ਵਾਲੇ ਲਸ਼ਕਰ-ਏ-ਤੋਏਬਾ ਦੇ ਆਤੰਕੀ ਖੁੱਡਾਂ ਵਿੱਚ ਲੁੱਕ ਕੇ ਧਮਕਿਆਂ ਦੇਣ ਦੀ ਬਜਾਏ ਸਾਹਮਣੇ ਆ ਕੇ ਗੱਲ ਕਰਨ ਤਾਂ ਜੋ ਉਨ੍ਹਾਂ ਨੂੰ ਪਤਾ ਚਲੇ ਕਿ ਹਿੰਦੁਆਂ ਨੇ ਵੀ ਹੱਥਾਂ ਚ ਚੁੜਿਆਂ ਨਹੀਂ ਪਾਇਆਂ।ਉਕਤ ਸ਼ਬਦ ਅਖਿਲ ਭਾਰਤੀ ਹਿੰਦੁ ਸੁੱਰਖਿਆ ਸੰਮਤੀ ਦੇ ਪੰਜਾਬ ਪ੍ਰਭਾਰੀ ਦੀਪਕ... ਅੱਗੇ ਪੜੋ
ਰੈਗਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ - ਰਾਹੁਲ ਤਿਵਾੜੀ

Monday, 23 May, 2011

ਲੁਧਿਆਣਾ, 23 ਮਈ (ਜਸਦੀਪ ਸਿੰਘ, ਵਿਕਰਮ ਵਰਮਾ) ਲੁਧਿਆਣਾ ਜਿਲੇ ਦੀ ਕਿਸੇ ਵੀ ਸਿੱਖਿਆ ਸੰਸਥਾ ਵਿੱਚ ਕਿਸੇ ਵੀ ਪੱਧਰ ਦੀ ਰੈਗਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਰੈਗਿੰਗ ਕਰਨ ਵਾਲੇ ਵਿਦਿਆਰਥੀਆਂ ਅਤੇ ਉਸ ਸਿੱਖਿਆ ਸੰਸਥਾ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜੇਕਰ ਸੰਸਥਾ ਖਿਲਾਫ ਕਿਸੇ ਕਿਸਮ ਦੀ ਰੈਗਿੰਗ ਸਬੰਧੀ ਕੋਈ ਸ਼ਿਕਾਇਤ ਮਿਲਦੀ ਹੈ। ਬੱਚਤ ਭਵਨ ਵਿਖੇ ਲੁਧਿਆਣਾ ਦੇ... ਅੱਗੇ ਪੜੋ
ਡਿਪਟੀ ਕਮਿਸ਼ਨਰ ਸਰਵਿਸ ਪ੍ਰੋਵਾਈਡਰਾਂ ਵੱਲੋਂ ਮਾਲ ਮੰਤਰੀ ਦੇ ਡੇਰੇ ਤੇ ਧਰਨਾ

Saturday, 21 May, 2011

ਮਾਲ ਮੰਤਰੀ ਵੱਲੋਂ ਭਰੋਸਾ ਦੇਣ ਤੇ ਧਰਨਾ ਚੁੱਕਿਆ, ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰ  ਮੰਗਾਂ ਨਾ ਮੰਨਣ ਦੀ ਸੂਰਤ ਚ 24 ਤੋਂ ਅਣਮਿੱਥੇ ਸਮੇਂ ਲਈ ਮਾਲ ਮੰਤਰੀ ਦੇ ਡੇਰੇ ਅੱਗੇ ਭੁੱਖ ਹੜਤਾਲ ਤੇ ਬੈਠਣਗੇ ਸਰਵਿਸ ਪ੍ਰੋਵਾਈਡਰ ਸ਼ਾਹਕੋਟ,21 ਮਈ (ਸੁਖਦੀਪ ਸਿੰਘ ਸਚਦੇਵਾ) ਦਫ਼ਤਰ ਡਿਪਟੀ ਕਮਿਸ਼ਨਰ ਸਰਵਿਸ ਪ੍ਰੋਵਾਈਡਰ ਇੰਪਲਾਈਜ਼ ਯੂਨੀਅਨ ਪੰਜਾਬ (ਦਰਜ਼ਾ-3 ਅਤੇ 4) ਵੱਲੋਂ ਅੱਜ... ਅੱਗੇ ਪੜੋ
ਅੰਤਰਰਾਸ਼ਟਰੀ ਮੁਦਰਾ ਫੰਡ ਦੇ ਮੁਖੀ ਕਾਨ ਨੂੰ ਹੋਟਲ ਦੀ ਸਫਾਈ ਕਰਮਚਾਰੀ ਨਾਲ ਜਿਆਦਤੀ ਵਜੋਂ ਗ੍ਰਿਫਤਾਰ ਕੀਤਾ ਗਿਆ

Tuesday, 17 May, 2011

ਪੈਰਿਸ 17 ਮਈ 2011 (ਧਰਮਵੀਰ ਨਾਗਪਾਲ) ਹੋਟਲ ਟਾਈਮਜ ਸੁਕੇਅਰ ਨਿਊਯਾਰਕ ਵਿਖੇ ਮਿਸਟਰ ਡੋਮਨੀਕ ਸਟਰਾਸ ਕਾਨ ਜੋ ਕਿ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਮੁਖੀ ਹਨ ਨੂੰ ਨਿਊਯਾਰਕ ਦੀ ਪੁਲਿਸ ਵਲੋਂ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ ਕੀਤਾ ਗਿਆ ਜਿਥੇ ਉਸਨੂੰ  ਮਾਨਯੋਗ ਜੱਜ ਸਾਹਿਬ ਨੇ ਜਮਾਨਤ ਦੇਣ ਤੋਂ ਵੀ ਨਾਂਹ ਕਰ ਦਿੱਤੀ।ਫਰਾਂਸ ਟੇਲੀਵਿਜਨ ਦੀਆ ਖਬਰਾ ਅਨੁਸਾਰ ਸਾਰਾ ਦਿਨ ਮਿ.... ਅੱਗੇ ਪੜੋ

Pages

ਖਰੜ ਦੇ ਇਲਾਕੇ ਚ ਵੱਡੀ ਵਾਰਦਾਤ ਕਰਨ ਦੀ ਤਿਆਰ ਚ ਲੱਗੇ ਦੋ ਮੁਲਜ਼ਮ ਪੁਲਿਸ ਵੱਲੋਂ ਕਾਬੂ

Friday, 21 July, 2017
ਮੁਲਜ਼ਮਾਂ ਤੋਂ ੦੧ ਪਿਸਟਲ .੩੧੫ ਬੋਰ ਦੇਸੀ ਅਤੇ ਜਿੰਦਾ ਕਾਰਤੂਸ ਬਰਾਮਦ ਇੰਡੀਗੋ ਕਾਰ ਵੀ ਹੋਈ ਬਰਾਮਦ ਐਸ.ਏ.ਐਸ ਨਗਰ ੨੦ ਜੁਲਾਈ (ਧਰਮਵੀਰ ਨਾਗਪਾਲ) ਖਰੜ ਇਲਾਕੇ ਚ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਪੁਲਿਸ ਨੂੰ ਸਫਲਤਾ ਮਿਲੀ। ਇਸ ਸਬੰਧੀ ਐਸ.ਪੀ. (ਇਨਵੈਸਟੀਗੇਸ਼ਨ) ਸ....

ਬੇਅਦਬੀ ਦੀਆਂ ਘਟਨਾਵਾਂ ਦਾ ਵੱਧਣਾ ਚਿੰਤਾ ਦਾ ਵਿਸ਼ਾ- ਭਾਈ ਤਰਿੰਦਰਵੀਰ ਸਿੰਘ ਚੀਮਾ

Friday, 14 July, 2017
ਸੰਦੌੜ, 13 ਜੁਲਾਈ (ਹਰਮਿੰਦਰ ਸਿੰਘ ਭੱਟ)     ਉਘੇ ਸਿੱਖ ਪ੍ਰਚਾਰਕ ਭਾਈ ਤਰਿੰਦਰਵੀਰ ਸਿੰਘ ਸੇਰਗੜ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਕੁੱਝ ਸਮੇਂ ਤੋਂ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਅਤੇ ਪੰਜਾਬ ਸਰਕਾਰ ਨੂੰ ਇਸ ਪਾਸੇ ਵੱਲ ਉਚੇਚੇ ਤੌਰ ਤੇ ਧਿਆਨ ਦੇਕੇ ਸਮਾਜ ਅਤੇ ਧਰਮ ਵਿਰੋਧੀ...

ਅਫੀਮ ਅਤੇ ਸਰਾਬ ਸਮੇਤ ਪੰਜ ਕਾਬੂ

Saturday, 3 June, 2017
ਸੰਦੌੜ,੩ ਜੂਨ (ਹਰਮਿੰਦਰ ਸਿੰਘ ਭੱਟ) ਸੰਦੌੜ ਪੁਲਿਸ ਨੇ ਦੋ ਵੱਖ ਵੱਖ ਮਾਮਲਿਆਂ ਵਿਚ ਪੰਜ ਵਿਅਕਤੀਆਂ ਨੂੰ ਨਸੀਲੇ ਪਦਾਰਥਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਪੁਲਿਸ ਥਾਣਾ ਸੰਦੌੜ ਦੇ ਐਸ.ਐਚ.ਓ ਰਣਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੇ ਮਾਮਲੇ ਵਿਚ ਏਐਸਆਈ ਸੁਖਦੇਵ ਸਿੰਘ ਨੇ ਪਿੰਡ...