ਜ਼ੁਰਮ

Tuesday, 1 August, 2017
ਪਟਿਆਲਾ, ੧ ਅਗਸਤ : (ਧਰਮਵੀਰ ਨਾਗਪਾਲ)  ਪਟਿਆਲਾ ਦੇ ਐਸ.ਐਸ.ਪੀ. ਡਾ.ਐਸ.ਭੂਪਤੀ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਪਟਿਆਲਾ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਨੂੰ ਉਸ ਵੱਲੋਂ ਭਾਰੀ ਕਾਮਯਾਬੀ ਮਿਲੀ ਜਦੋ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਅਤੇ ਸੁਖਮਿੰਦਰ ਸਿੰਘ...
ਜੂਏ ਵਿੱਚ ਪੈਸੇ ਘਟਣ ਤੇ ਧੀ ਨੂੰ ਹੀ ਦਾਅ ਤੇ ਲਾ ਦਿੱਤਾ

Thursday, 5 May, 2011

ਮੁਜੱਫਰਨਗਰ,੦੫ ਮਈ (ਸਰਵਨ ਸਿੰਘ ਰੰਧਾਵਾ):-ਇਸ ਵਕਤ ਕਲਯੁੱਗ ਆਪਣੇ ਪੂਰੇ ਜੋਬਨ ਤੇ ਠਾਠਾਂ ਮਾਰ ਹੈ,ਜਿਸ ਦੇ ਚੱਲਦਿਆਂ ਸਮਾਜ ਅੰਦਰੋਂ ਰਿਸ਼ਤਿਆਂ ਦੀ ਹੋਂਦ ਖਤਮ ਹੁੰਦੀ ਜਾ ਰਹੀ ਹੈ ਅਤੇ ਖੂਨ ਸਫੈਦ ਹੋ ਗਏ ਹਨ।ਆਏ ਦਿਨ ਹੀ ਰਿਸ਼ਤੇ ਹੱਥੋਂ ਰਿਸਤੇ ਦਾ ਕਤਲ ਹੋਣ ਦੀ ਕੋਈ ਨਾਂ ਕੋਈ ਘਟਨਾਂ ਕਿਸੇ ਨਾ ਕਿਸੇ ਅਖਬਾਰ ਦੀ ਸੁਰਖੀ ਬਣਦੀ ਰਹਿੰਦੀ ਹੈ।ਅਜਿਹਾ ਹੀ ਇੱਕ ਮਾਮਲਾ ਮੁਜੱਫਰਨਗਰ... ਅੱਗੇ ਪੜੋ
ਸ਼ਹਿਰ ਵਿੱਚ ਲੁੱਟਾਂ ਖੋਹਾਂ ’ਚ ਭਾਰੀ ਵਾਧਾ, ਪਰ ਪੁਲਿਸ ਪ੍ਰਸ਼ਾਸ਼ਨ ਚੁੱਪ

Thursday, 5 May, 2011

ਲੁਧਿਆਣਾ, 4 ਮਈ (ਵਿਕਰਮ ਵਰਮਾ) ਅੱਜ ਕੱਲ੍ਹ ਸ਼ਹਿਰ ਵਿੱਚ ਸ਼ਰੀਫ ਵਿਅਕਤੀਆਂ ਦਾ ਚਲਣਾ ਹੀ ਮੁਸ਼ਕਿਲ ਹੋ ਗਿਆ ਹੈ । ਸ਼ਹਿਰ ਵਿੱਚ ਆਦਮੀ ਅਤੇ ਔਰਤਾਂ ਸ਼ਰੇਆਮ ਲੁੱਟਾਂ-ਖੋਹਾਂ ਦਾ ਸ਼ਿਕਾਰ ਹੋ ਰਹੇ ਹਨ । ਭਾਵੇਂ ਤੁਸੀ ਸਵੇਰੇ-ਸਵੇਰੇ ਸੈਰ ਕਰਨ ਜਾ ਰਹੇ ਹੋ ਦਿਨ ਦਿਹਾੜੇ ਬਜ਼ਾਰ ਵਿੱਚ ਖਰੀਦੋ ਫਰੋਖਤ ਕਰਨ, ਪਰ ਇਸ ਗੱਲ ਦੀ ਕੋਈ ਜ਼ਿੰਮੇਵਾਰੀ ਨਹੀਂ ਕਿ ਤੁਸੀ ਸੁਰੱਖਿਅਤ ਘਰ ਵਾਪਿਸ ਆ... ਅੱਗੇ ਪੜੋ
ਯੂਪੀ ਵਿੱਚ ਅਲਰਟ ਦੀ ਜ਼ਰੂਰਤ ਨਹੀਂ : ਬ੍ਰਜਲਾਲ

Wednesday, 4 May, 2011

ਲਖਨਊ , ਗੁਰਪ੍ਰੀਤ ਸਿੰਘ  ਕਰੀਰ :ਵਿਸ਼ੇਸ਼ ਡੀਜੀ ਕਾਨੂੰਨ - ਵਿਵਸਥਾ ਬ੍ਰਜਲਾਲ ਨੇ ਕਿਹਾ ਹੈ ਕਿ ਓਸਾਮਾ ਬਿਨਾਂ ਲਾਦੇਨ  ਦੇ ਮਾਰੇ ਜਾਣ  ਦੇ ਬਾਅਦ ਉੱਤਰ ਪ੍ਰਦੇਸ਼ ਵਿੱਚ ਵਿਸ਼ੇਸ਼ ਚੇਤੰਨਤਾ ਦੀ ਕੋਈ ਜ਼ਰੂਰਤ ਹੀ ਨਹੀਂ ਹੈ ।  ਨੇਮੀ ਬਰੀਫਿੰਗ ਵਿੱਚ ਸੰਪਾਦਕਾਂ ਨੇ ਉਨ੍ਹਾਂ ਨੂੰ ਸਵਾਲ ਕੀਤਾ ਸੀ ਕਿ ਕੀ ਉਪ੍ਰ ਵਿੱਚ ਸੰਵੇਦਨਸ਼ੀਲ ਜਿਲੀਆਂ ਲਈ ਅਲਰਟ ਜਾਰੀ ਕੀਤਾ ਜਾ ਰਿਹਾ ਹੈ , ... ਅੱਗੇ ਪੜੋ
ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਖਾਂਡੂ ਦੀ ਮੋਤ,ਖਾਂਡੂ ਸਮੇਤ ਪੰਜਾ ਦੀਆਂ ਲਾਸ਼ਾਂ ਬਰਾਮੱਦ

Wednesday, 4 May, 2011

ਈਟਾਨਗਰ, 4 ਮਈ (ਸਰਵਨ ਸਿੰਘਰੰਧਾਵਾ) ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀਦੋਰਜੀ ਖਾਂਡੂ ਦੀ ਮੋਤ ਹੋ ਗਈ ਹੈ।ਉਹਨਾਂ ਸਮੇਤ 4 ਹੋਰ ਲੋਕਾਂ ਦੀਆਂ ਲਾਸ਼ਾਂ ਨੂੰ ਲਾਪਤਾ ਹੋਏਹੈਲੀਕਾਪਟਰ ਸਮੇਤ ਲੱਭ ਲਿਆ ਗਿਆ ਹੈ।ਇਸ ਹੈਲੀਕਾਪਟਰ ਨੂੰ 4 ਦਿਨਾਂ ਬਾਅਦ ਅੱਜ ਸਵੇਰੇ ਹੀਲੱਭਣ ਵਿੱਚ ਸਫਲਤਾ ਹਾਸਿਲ ਹੋਈ ਹੈ।ਹੈਲੀਕਾਪਟਰ ਦਾ ਮਲਬਾ ਸੰਘਣੀ ਪਹਾੜੀਆਂ ਚੋਂ ਲੁਗੁਵਾਂਗਨਾਂਮੀ ਥਾਂ ਤੋਂ... ਅੱਗੇ ਪੜੋ
ਪਾਠਕਾਂ ਨੂੰ ਵੈਬਸਾਇਟਾਂ ਦੀ ਰੈਕਿੰਗ ਗਲਤ ਢੰਗ ਨਾਲ ਗਿਣਤੀ ਦਸਣ ਵਾਲੀਆਂ ਵੈਬਸਾਈਟਾਂ ਪੰਜਾਬੀ ਮਾਂ ਬੋਲੀ, ਪੰਜਾਬੀਅਤ ਅਤੇ ਪੰਜਾਬੀਆਂ ਨਾਲ ਧੋਖਾ ਹੈ - ਮਨਮੋਹਣ ਸਿੰਘ

Tuesday, 3 May, 2011

ਅਜ ਜਿਥੇ ਧਰਮ ਦੇ ਨਾਮ ਹੇਠ ਸਿੱਖੀ ਬਾਣੇ ਵਿਚ ਸਿੱਖੀ ਨੂੰ ਲੁਟਿਆ ਜਾ ਰਿਹਾ ਹੈ ਉਸੇ ਤਰੀਕੇ ਨਾਲ ਪੰਜਾਬੀ ਮਾਂ ਬੋਲੀ ਤੇ ਪਾਠਕਾਂ ਨੂੰ ਗਲਤ ਤਰੀਕੇ ਨਾਲ ਅਪਣੀਆਂ ਵੈਬਸਾਈਟਾਂ ਰਾਂਹੀ ਗੁਮਰਾਹ ਕੀਤਾ ਜਾ ਰਿਹਾ ਹੈ ਜੋ ਨਾ ਬਰਦਾਸ਼ਤ ਯੋਗ ਕਾਰਵਾਈ ਹੈ। ਕਲ ਮੀਡੀਆ ਪੰਜਾਬ ਦੇ ਸੰਪਾਦਕ ਸ:ਕੁਲਬੀਰ ਸਿੰਘ ਸੈਣੀ ਦਾ ਲੇਖ ਪੜਕੇ ਬੜੀ ਹੈਰਾਨੀ ਹੋਈ ਕਿ ਐਨੀ ਨੀਵੀਂ ਸੋਚ ਨਾਲ ਦੂਸਰਿਆਂ... ਅੱਗੇ ਪੜੋ
ਵੈਬਸਾਇਟਾਂ ਦੀ ਰੈਕਿੰਗ ਦਾ ਪਰਦਾ ਫਾਸ਼ - ਕੁਲਬੀਰ ਸਿੰਘ ਸੈਣੀ

Tuesday, 3 May, 2011

ਵਿਸ਼ਵ ਵਿੱਚ ਵੱਖ-ਵੱਖ ਵੈਬਸਾਇਟਾਂ ਵਿੱਚ ਰੈਕਿੰਗ ਦੀ ਦੌੜ ਨੇ ਸਭ ਨੂੰ ਅੰਨ੍ਹਿਆਂ ਕਰ ਦਿੱਤਾ ਹੈ ਅਤੇ ਇਸ ਰੈਕਿੰਗ ਦੀ ਦੌੜ ਨੇ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾਉਣ ਦੇ ਉਪਰਾਲੇ ਬਹੁਤ ਕੀਤੇ ਹਨ ਪਰ ਆਖਰ ਗੱਲ ਇਥੇ ਹੀ ਨਿਬੜਦੀ ਹੈ ਕਿ ਸੱਚ ਹਮੇਸ਼ਾਂ ਸੱਚ ਹੀ ਰਹਿੰਦਾ ਹੈ ਅਤੇ ਸੱਚ ਨੂੰ ਕੋਈ ਝੂਠਲਾ ਨਹੀਂ ਸਕਦਾ। ਝੂਠ ਜਿੰਨ੍ਹੀ ਮਰਜ਼ੀ ਕੋਸ਼ਿਸ਼ ਕਰ ਲਵੇ ਉਹ ਝੂਠ ਹੀ ਰਹਿੰਦਾ... ਅੱਗੇ ਪੜੋ
ਸੋਨੀ ਟੀਵੀ ਦੇ ਸੋਅ''ਕਾਮੇਡੀ ਸਰਕਸ ਦੇ ਤਾਨਸੇਨ'ਨੇ ਉਡਾਇਆ ਮਾਤਾ ਪਿਤਾ ਦੇ ਭਗਤ ਸਰਵਣ ਕੁਮਾਰ ਦਾ ਮਜਾਕ ਸਿੱਖ ਚਰਿੱਤਰ ਸੁਰਿੰਦਰ ਤਬਲਾ ਵਾਦਕ ਦਾ ਉਡਾਇਆ ਜਾਂਦਾ ਹੈ ਭੱਦਾ ਮਜਾਕ,ਸ਼੍ਰੋਮਣੀ ਕਮੇਟੀ ਸਖਤ ਐਕਸ਼ਨ ਲਵੇ।

Sunday, 1 May, 2011

ਅੰਮ੍ਰਿਤਸਰ,01ਮਈ (ਸਰਵਨ ਸਿੰਘ ਰੰਧਾਵਾ) ਸੋਨੀ ਟੀਵੀ ਦਾ ਕਾਮੇਡੀ ਸੋਅ 'ਕਾਮੇਡੀ ਸਰਕਸ ਦੇ ਤਾਨਸੇਨ'ਸ਼ੁਰੂ ਤੋਂ ਹੀ ਕਿਸੇ ਨਾ ਕਿਸੇ ਵਿਵਾਦ ਨਾਲ ਜੁੜਿਆ ਰਿਹਾ ਹੈ।ਇਸ ਵਿੱਚ ਵੱਖ ਵੱਖ ਪਾਤਰਾਂ ਨੂੰ ਲੈ ਕੇ ਅਕਸਰ ਹੀ ਇਹ ਸ਼ੋਅ ਵਿਵਾਦਾ ਦਾ ਹਿੱਸਾ ਰਿਹਾ ਹੈ।ਹੁਣ ਤਾਜੀ ਘਟਨਾਂ ਅਨੂਸਾਰ ਹੀ ਇਤਹਾਸ ਦੇ ਮਸ਼ਹੂਰ ਪਾਤਰ ਅਤੇ ਆਪਣੇ ਮਾਤਾ ਪਿਤਾ ਦੇ ਸੇਵਾਦਾਰ ਸਰਵਣ ਕੁਮਾਰ ਦਾ ਮਜਾਕ... ਅੱਗੇ ਪੜੋ
ਫੇਸਬੁੱਕ ਉੱਤੇ ਕਿਸੇ ਸ਼ਰਾਰਤੀ ਅਨਸਰ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖਿਲਾਫ ਭੱਦੀ ਸ਼ਬਾਦਬਲੀ ਦੀ ਵਰਤੋਂ ਦੁਨੀਆਂ ਭਰ ‘ਚ ਵਸਦੇ ਸਿੱਖਾਂ ‘ਚ ਭਾਰੀ ਰੋਹ, ਕਾਰਵਾਈ ਦੀ ਮੰਗ

Sunday, 1 May, 2011

ਸਿਡਨੀ (ਅਮਰਜੀਤ ਖੇਲਾ,ਬਲਜੀਤ ਖੇਲਾ) ਵਿਸ਼ਵ ਪ੍ਰਸਿੱਧ ਸ਼ੋਸਲ ਨੈੱਟਵਰਕ ਸਾਈਟ ਫੇਸਬੁੱਕ ਜਿੱਥੇ ਦੁਨੀਆਂ ਦੇ ਵੱਖ ਵੱਖ ਦੇਸ਼ਾਂ ‘ਚ ਵਸਦੇ ਮਿੱਤਰਾਂ ਦੋਸਤਾਂ ਨੂੰ ਜੋੜੀ ਰੱਖਣ ਦਾ ਵਧੀਆ ਸਾਧਨ ਹੈ ਉੱਥੇ ਹੀ ਕੁੱਝ ਸ਼ਰਾਰਤੀ ਲੋਕ ਇਸਦੀ ਗਲਤ ਵਰਤੋਂ ਵੀ ਕਰ ਰਹੇ ਹਨ।ਇਸ ਦੀ ਤਾਜਾ ਉਦਾਹਰਨ ਕਿਸੇ ਸ਼ਰਾਰਤੀ ਅਨਸਰ ਵਲੋਂ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਵਾਰੇ I... ਅੱਗੇ ਪੜੋ
ਭਰੂਣ ਹੱਤਿਆ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਬਚਾਉਣ ਦੀ ਨਿਖੇਧੀ ਐਸ.ਐਚ.ਓ. ਨੂੰ ਮੰਗ ਪੱਤਰ ਸੌਂਪਿਆ

Sunday, 1 May, 2011

ਸ਼ਾਹਕੋਟ, 1 ਮਈ (ਸੁਖਦੀਪ ਸਿੰਘ ਸਚਦੇਵਾ) ਇਸਤਰੀ ਜਾਗ੍ਰਿਤੀ ਮੰਚ ਵੱਲੋਂ ਪਿੱਛਲੇ ਮਹੀਨੇ ਦੀ 10 ਤਰੀਕ ਨੂੰ ਲੋਹੀਆਂ ਦੇ ਇੱਕ ਹਸਪਤਾਲ ਚ ਚਾਰ ਮਹੀਨੇ ਦੇ ਭਰੂਣ ਦੀ ਹੱਤਿਆ ਕਰਕੇ ਸੁੱਟਣ ਦੀ ਕੀਤੀ ਕੋਸ਼ਿਸ਼ ਦਾ ਤਿੱਖਾ ਵਿਰੋਧ ਕੀਤਾ ਗਿਆ । ਸ਼ਾਹਕੋਟ ਦੇ ਬੱਸ ਅੱਡੇ ਤੇ ਮਜ਼ਦੂਰ ਦਿਵਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ... ਅੱਗੇ ਪੜੋ
ਬਿਜਲੀ ਦੀ ਤਾਰ ਟੁੱਟਣ ਕਾਰਨ 20 ਏਕੜ ਨਾੜ ਸੜ ਕੇ ਸੁਆਹ ਫਾਇਰ ਬ੍ਰਿਗੇਡ ਦੀ ਸਹੂਲਤ ਨਾ ਹੋਣ ਕਾਰਨ ਹਰ ਸਾਲ ਹੁੰਦਾ ਹੈ ਲੋਕਾਂ ਦੀ ਭਾਰੀ ਨੁਕਸਾਨ

Saturday, 30 April, 2011

ਸ਼ਾਹਕੋਟ, 30 ਅਪ੍ਰੈਲ (ਸੁਖਦੀਪ ਸਿੰਘ ਸਚਦੇਵਾ) ਨਜ਼ਦੀਕੀ ਪਿੰਡ  ਕੰਨੀਆਂ ਕਲਾਂ ਵਿਖੇ ਅੱਜ ਦੁਪਹਿਰ ਵੇਲੇ ਕਰੀਬ 20 ਏਕੜ ਕਣਕ ਦੇ ਨਾੜ ਨੂੰ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ ।ਪਿੰਡ ਕੰਨੀਆਂ ਕਲਾਂ ਵਿਖੇ ਕਣਕ ਦੇ ਨਾੜ ਨੂੰ ਅੱਗ ਲੱਗਣ ਦੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਬਲਬੀਰ ਸਿੰਘ ਪੁੱਤਰ ਸਵਰਨ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਵੇਲੇ ਇੱਕ ਟਰੱਕ ਬਿਜਲੀ ਦੀਆਂ... ਅੱਗੇ ਪੜੋ

Pages

ਖਰੜ ਦੇ ਇਲਾਕੇ ਚ ਵੱਡੀ ਵਾਰਦਾਤ ਕਰਨ ਦੀ ਤਿਆਰ ਚ ਲੱਗੇ ਦੋ ਮੁਲਜ਼ਮ ਪੁਲਿਸ ਵੱਲੋਂ ਕਾਬੂ

Friday, 21 July, 2017
ਮੁਲਜ਼ਮਾਂ ਤੋਂ ੦੧ ਪਿਸਟਲ .੩੧੫ ਬੋਰ ਦੇਸੀ ਅਤੇ ਜਿੰਦਾ ਕਾਰਤੂਸ ਬਰਾਮਦ ਇੰਡੀਗੋ ਕਾਰ ਵੀ ਹੋਈ ਬਰਾਮਦ ਐਸ.ਏ.ਐਸ ਨਗਰ ੨੦ ਜੁਲਾਈ (ਧਰਮਵੀਰ ਨਾਗਪਾਲ) ਖਰੜ ਇਲਾਕੇ ਚ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਪੁਲਿਸ ਨੂੰ ਸਫਲਤਾ ਮਿਲੀ। ਇਸ ਸਬੰਧੀ ਐਸ.ਪੀ. (ਇਨਵੈਸਟੀਗੇਸ਼ਨ) ਸ....

ਬੇਅਦਬੀ ਦੀਆਂ ਘਟਨਾਵਾਂ ਦਾ ਵੱਧਣਾ ਚਿੰਤਾ ਦਾ ਵਿਸ਼ਾ- ਭਾਈ ਤਰਿੰਦਰਵੀਰ ਸਿੰਘ ਚੀਮਾ

Friday, 14 July, 2017
ਸੰਦੌੜ, 13 ਜੁਲਾਈ (ਹਰਮਿੰਦਰ ਸਿੰਘ ਭੱਟ)     ਉਘੇ ਸਿੱਖ ਪ੍ਰਚਾਰਕ ਭਾਈ ਤਰਿੰਦਰਵੀਰ ਸਿੰਘ ਸੇਰਗੜ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਕੁੱਝ ਸਮੇਂ ਤੋਂ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਅਤੇ ਪੰਜਾਬ ਸਰਕਾਰ ਨੂੰ ਇਸ ਪਾਸੇ ਵੱਲ ਉਚੇਚੇ ਤੌਰ ਤੇ ਧਿਆਨ ਦੇਕੇ ਸਮਾਜ ਅਤੇ ਧਰਮ ਵਿਰੋਧੀ...

ਅਫੀਮ ਅਤੇ ਸਰਾਬ ਸਮੇਤ ਪੰਜ ਕਾਬੂ

Saturday, 3 June, 2017
ਸੰਦੌੜ,੩ ਜੂਨ (ਹਰਮਿੰਦਰ ਸਿੰਘ ਭੱਟ) ਸੰਦੌੜ ਪੁਲਿਸ ਨੇ ਦੋ ਵੱਖ ਵੱਖ ਮਾਮਲਿਆਂ ਵਿਚ ਪੰਜ ਵਿਅਕਤੀਆਂ ਨੂੰ ਨਸੀਲੇ ਪਦਾਰਥਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਪੁਲਿਸ ਥਾਣਾ ਸੰਦੌੜ ਦੇ ਐਸ.ਐਚ.ਓ ਰਣਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੇ ਮਾਮਲੇ ਵਿਚ ਏਐਸਆਈ ਸੁਖਦੇਵ ਸਿੰਘ ਨੇ ਪਿੰਡ...