ਜ਼ੁਰਮ

Tuesday, 1 August, 2017
ਪਟਿਆਲਾ, ੧ ਅਗਸਤ : (ਧਰਮਵੀਰ ਨਾਗਪਾਲ)  ਪਟਿਆਲਾ ਦੇ ਐਸ.ਐਸ.ਪੀ. ਡਾ.ਐਸ.ਭੂਪਤੀ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਪਟਿਆਲਾ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਨੂੰ ਉਸ ਵੱਲੋਂ ਭਾਰੀ ਕਾਮਯਾਬੀ ਮਿਲੀ ਜਦੋ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਅਤੇ ਸੁਖਮਿੰਦਰ ਸਿੰਘ...
ਅਰਬ ਸਾਗਰ ਤੋਂ 61ਸਮੁੰਦਰੀ ਲੁਟੇਰਿਆਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ

Monday, 14 March, 2011

ਨਵੀਂ ਦਿੱਲੀ,14ਮਾਰਚ(ਪਟ) ਭਾਰਤੀ ਸਮੁੰਦਰੀ ਫੋਜ ਨੇ ਸੋਮਵਾਰ ਨੂੰ ਅਰਬ ਸਾਗਰ ਤੋਂ 61ਸਮੁੰਦਰੀ ਲੁਟੇਰਿਆਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਿੱਲ ਕੀਤੀ ਹੈ।ਇਸ ਦੇ ਨਾਲ ਹੀ ਉਹਨਾਂ ਦੀ ਕੈਦ ਵਿੱਚ 13 ਲੋਕਾਂ ਨੂੰ ਵੀ ਛੁਡਾ ਲਿਆ ਗਿਆ ਹੈ।ਭਾਰਤੀ ਫੋਜ ਨੇ ਇਹ ਜਹਾਜ ਭਾਰਤੀ ਪੱਛਮੀ ਤੱਟ ਤੋਂ ਫੜਿਆ ਹੈ।ਡਾਕੂਆਂ ਤੋਂ ਫੜੇ ਗਏ ਇਸ ਜਹਾਜ ਦੀ ਪਹਿਚਾਣ ਵੈਗਾ-5 ਕੇ ਮਾਡਲ ਵੱਜੋਂ... ਅੱਗੇ ਪੜੋ
ਹੋਟਲ ਵਿੱਚੋਂ ਜਿਸਮਫਰੋਸੀ ਦਾ ਧੰਦਾ ਕਰਨ ਵਾਲੀ ਦਿੱਲੀ ਦੀ ਇੱਕ ਮਸ਼ਹੂਰ ਮਾਡਲ ਨੂੰ ਗ੍ਰਿਫਤਾਰ ਕੀਤਾ

Friday, 11 March, 2011

ਭੋਪਾਲ,11ਮਾਰਚ(ਨੀਰਜ ਗੁਲਾਟੀ) ਭੋਪਾਲ ਅੰਦਰ ਕ੍ਰਾਈਮ ਬ੍ਰਾਂਚ ਨੇ ਐਮਪੀ ਨਗਰ ਦੇ ਇੱਕ ਆਲੀਸ਼ਾਨ ਹੋਟਲ ਵਿੱਚੋਂ ਜਿਸਮਫਰੋਸੀ ਦਾ ਧੰਦਾ ਕਰਨ ਵਾਲੀ ਦਿੱਲੀ ਦੀ ਇੱਕ ਮਸ਼ਹੂਰ ਮਾਡਲ ਨੂੰ ਗ੍ਰਿਫਤਾਰ ਕੀਤਾ ਹੈ।ਕ੍ਰਾਈਮ ਬ੍ਰਾਂਚ ਨੂੰ ਇਸ ਧੰਦੇ ਦੀਆਂ ਪਿਛਲੇ ਕਾਫੀ ਸਮੇਂ ਤੋਂ ਖਬਰਾਂ ਮਿੱਲ ਰਹੀਆਂ ਸਨ।ਅਖੀਰ ਅੱਜ ਕ੍ਰਾਈਮ ਬ੍ਰਾਂਚ ਦੀ ਟੀਮ ਵੱਲੋਂ ਇੱਕ ਮੁਲਾਜਮ ਨੂੰ ਗ੍ਰਾਹਕ ਬਣਾ ਕੇ... ਅੱਗੇ ਪੜੋ
ਰਾਸ਼ਟਰਪਤੀ ਸ੍ਰੀ ਮਤੀ ਪ੍ਰਤਿਭਾ ਪਾਟਿਲ ਦੀ ਇੰਫਾਲ ਯਾਤਰਾ ਦੋਰਾਂਨ ਵੀਰਵਾਰ ਦੀ ਰਾਤ ਨੂੰ ਰਾਜਭਵਨ ਕੋਲ ਇੱਕ ਭਿਅੰਕਰ ਬੰਬ ਵਿਸਫੋਟ ਹੋਇਆ

Friday, 11 March, 2011

ਇੰਫਾਲ,11ਮਾਰਚ) ਰਾਸ਼ਟਰਪਤੀ ਸ੍ਰੀ ਮਤੀ ਪ੍ਰਤਿਭਾ ਪਾਟਿਲ ਦੀ ਇੰਫਾਲ ਯਾਤਰਾ ਦੋਰਾਂਨ ਵੀਰਵਾਰ ਦੀ ਰਾਤ ਨੂੰ ਰਾਜਭਵਨ ਕੋਲ ਇੱਕ ਭਿਅੰਕਰ ਬੰਬ ਵਿਸਫੋਟ ਹੋਇਆ।ਇਸ ਰਾਜਭਵਨ ਵਿੱਚ ਹੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਠਹਿਰੇ ਸਨ।ਹਾਲੇ ਤੱਕ ਇਸ ਵਿਸਫੋਟ ਵਿੱਚ ਕਿਸੇ ਦੇ ਮਾਰੇ ਜਾਂਣ ਜਾਂ ਜਖਮੀ ਹੋਣ ਦੀ ਕੋਈ ਖਬਰ ਨਹੀ ਹੈ।ਇਹ ਸ਼ਕਤੀਸਾਲੀ ਬੰਬ ਵਿਸਫੋਟ ਰਾਜਭਵਨ ਤੋਂ ਸਿਰਫ2ਕਿੱਲੋਮੀਟਰ... ਅੱਗੇ ਪੜੋ
ਮੁਰਾਦਾਬਾਦ ਵਿੱਖੇ ਪਿਛਲੇ ਸਮੇਂ ਤੋਂ ਦੇਹ ਵਪਾਰ ਦਾ ਧੰਦਾ ਪੂਰੇ ਜੋਰਾਂ ਨਾਲ ਚੱਲ ਨਿਕਲਿਆ

Friday, 11 March, 2011

ਮੁਰਾਦਾਬਾਦ,11ਮਾਰਚ(ਜਗਦੀਪ ਰਾਜਪੂਤ)ਮੁਰਾਦਾਬਾਦ ਵਿੱਖੇ ਪਿਛਲੇ ਸਮੇਂ ਤੋਂ ਦੇਹ ਵਪਾਰ ਦਾ ਧੰਦਾ ਪੂਰੇ ਜੋਰਾਂ ਨਾਲ ਚੱਲ ਨਿਕਲਿਆ ਹੈ,ਅਤੇ ਦੇਹ ਵਪਾਰ ਦੇ ਅੱਡਿਆਂ ਵਿੱਚ ਵੀ ਕਾਫੀ ਇਜਾਫਾ ਹੋਇਆ ਹੈ।ਪੁਲਿਸ ਭਾਵੇ ਸ਼ਹਿਰ ਅੰਦਰ ਚੰਗੀ ਦਬਿਸ਼ ਰੱਖਦੀ ਹੈ,ਪਰ ਫਿਰ ਵੀ ਇਹ ਜਿਸਮ ਦੇ ਸੋਦਾਗਰ ਆਪਣੀਆਂ ਜਿਸਮ ਦੀਆਂ ਮੰਡੀਆਂ ਨੂੰ ਸ਼ਹਿਰ ਅੰਦਰ ਧੜੱਲੇ ਨਾਲ ਚਲਾ ਰਹੇ ਹਨ।ਇਸੇ ਤਰਾਂ ਹੀ... ਅੱਗੇ ਪੜੋ
ਮੁੰਬਈ ਸਮੁੰਦਰ ਦੇ ਕੰਡੇ ਤੋਂ ਇੱਕ ਟੈਚੀ ਵਿੱਚ ਮਹਿਲਾ ਦੀ ਲਾਸ਼ ਬਰਾਮੱਦ ਹੋਈ

Friday, 11 March, 2011

ਮੁੰਬਈ,11ਮਾਰਚ(ਪੰਜਾਬ ਹੈੱਡਲਾਈਨ)ਮੁੰਬਈ ਸਮੁੰਦਰ ਦੇ ਕੰਡੇ ਤੋਂ ਇੱਕ ਟੈਚੀ ਵਿੱਚ ਮਹਿਲਾ ਦੀ ਲਾਸ਼ ਬਰਾਮੱਦ ਹੋਈ ਹੈ ਜਿਸ ਨਾਲ ਸਾਰੇ ਇਲਾਕੇ ਅੰਦਰ ਸਨਸਨੀ ਫੈਲ ਗਈ ਹੈ ਤੇ ਲੋਕਾਂ ਅੰਦਰ ਡਰ ਦਾ ਮਾਹੋਲ ਹੈ।ਸੁਮੰਦਰ ਦੇ ਕੰਡੇ ਤੇ ਸੈਰ ਕਰ ਰਹੇ ਲੋਕਾਂ ਵੱਲੋਂ ਸ਼ੱਕੀ ਹਾਲਤ ਵਿੱਚ ਇੱਕ ਟੈਚੀ ਵੇਖਿਆ ਗਿਆ,ਜਿਸ ਵਿੱਚੋਂ ਗੰਦੀ ਬੱਦਬੂ ਆ ਰਹੀ ਸੀ।ਇਸ ਦੀ ਸੂਚਨਾਂ ਲੋਕਾਂ ਵੱਲੋਂ... ਅੱਗੇ ਪੜੋ
ਸਟੇਟ ਸਪੈਸ਼ਲ ਅਪ੍ਰੈਸਨ ਸੈਲ ਇੰਟੈਲੀਜੈਸ ਵਿੰਗ ਨੇ ਸੋਹਨ ਸਿੰਘ ਉਰਫ ਸੋਹਨਜੀਤ ਕੀਤਾ ਗਿਰਫਤਾਰ

Monday, 7 March, 2011

ਸਟੇਟ ਸਪੈਸ਼ਲ ਅਪ੍ਰੈਸਨ ਸੈਲ ਇੰਟੈਲੀਜੈਸ ਵਿੰਗ ਨੇ ਵਿਸ਼ੇਸ਼ ਅਪ੍ਰੈਸ਼ਨ ਕਰਕੇ  ਸੋਹਣ ਸਿੰਘ ਉਰਫ ਸੋਹਣ ਜੀਤ ਸਿੰਘ ਪੁਤਰ ਇਕਬਾਲ ਸਿੰਘ ਵਾਸੀ ਸੁਰ ਸਿੰਘ ਜਿਲਾਂ ਤਰਨਤਾਰਨ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਅਨੁੰਸਾਰ ਸੋਣ ਸਿੰਘ ਖਾਲਿਸ ਤਾਣ ਕਮਾਡੋ ਫੋਰਸ ਪੰਜ ਵੜ ਗਰੂਪ ਦਾ ਸਰਗਰਮ ਮੈਬਰ ਰਿਹਾ ਹੈ ਅੱਜ ਕਾਹਲੀ ਨਾਲ ਸੱਦੀ ਇਕ ਪ੍ਰੇਸ ਕਾਨਫਰੰਸ ਵਿੱਚ... ਅੱਗੇ ਪੜੋ

Pages

ਖਰੜ ਦੇ ਇਲਾਕੇ ਚ ਵੱਡੀ ਵਾਰਦਾਤ ਕਰਨ ਦੀ ਤਿਆਰ ਚ ਲੱਗੇ ਦੋ ਮੁਲਜ਼ਮ ਪੁਲਿਸ ਵੱਲੋਂ ਕਾਬੂ

Friday, 21 July, 2017
ਮੁਲਜ਼ਮਾਂ ਤੋਂ ੦੧ ਪਿਸਟਲ .੩੧੫ ਬੋਰ ਦੇਸੀ ਅਤੇ ਜਿੰਦਾ ਕਾਰਤੂਸ ਬਰਾਮਦ ਇੰਡੀਗੋ ਕਾਰ ਵੀ ਹੋਈ ਬਰਾਮਦ ਐਸ.ਏ.ਐਸ ਨਗਰ ੨੦ ਜੁਲਾਈ (ਧਰਮਵੀਰ ਨਾਗਪਾਲ) ਖਰੜ ਇਲਾਕੇ ਚ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਪੁਲਿਸ ਨੂੰ ਸਫਲਤਾ ਮਿਲੀ। ਇਸ ਸਬੰਧੀ ਐਸ.ਪੀ. (ਇਨਵੈਸਟੀਗੇਸ਼ਨ) ਸ....

ਬੇਅਦਬੀ ਦੀਆਂ ਘਟਨਾਵਾਂ ਦਾ ਵੱਧਣਾ ਚਿੰਤਾ ਦਾ ਵਿਸ਼ਾ- ਭਾਈ ਤਰਿੰਦਰਵੀਰ ਸਿੰਘ ਚੀਮਾ

Friday, 14 July, 2017
ਸੰਦੌੜ, 13 ਜੁਲਾਈ (ਹਰਮਿੰਦਰ ਸਿੰਘ ਭੱਟ)     ਉਘੇ ਸਿੱਖ ਪ੍ਰਚਾਰਕ ਭਾਈ ਤਰਿੰਦਰਵੀਰ ਸਿੰਘ ਸੇਰਗੜ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਕੁੱਝ ਸਮੇਂ ਤੋਂ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਅਤੇ ਪੰਜਾਬ ਸਰਕਾਰ ਨੂੰ ਇਸ ਪਾਸੇ ਵੱਲ ਉਚੇਚੇ ਤੌਰ ਤੇ ਧਿਆਨ ਦੇਕੇ ਸਮਾਜ ਅਤੇ ਧਰਮ ਵਿਰੋਧੀ...

ਅਫੀਮ ਅਤੇ ਸਰਾਬ ਸਮੇਤ ਪੰਜ ਕਾਬੂ

Saturday, 3 June, 2017
ਸੰਦੌੜ,੩ ਜੂਨ (ਹਰਮਿੰਦਰ ਸਿੰਘ ਭੱਟ) ਸੰਦੌੜ ਪੁਲਿਸ ਨੇ ਦੋ ਵੱਖ ਵੱਖ ਮਾਮਲਿਆਂ ਵਿਚ ਪੰਜ ਵਿਅਕਤੀਆਂ ਨੂੰ ਨਸੀਲੇ ਪਦਾਰਥਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਪੁਲਿਸ ਥਾਣਾ ਸੰਦੌੜ ਦੇ ਐਸ.ਐਚ.ਓ ਰਣਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੇ ਮਾਮਲੇ ਵਿਚ ਏਐਸਆਈ ਸੁਖਦੇਵ ਸਿੰਘ ਨੇ ਪਿੰਡ...