ਜ਼ੁਰਮ

Tuesday, 1 August, 2017
ਪਟਿਆਲਾ, ੧ ਅਗਸਤ : (ਧਰਮਵੀਰ ਨਾਗਪਾਲ)  ਪਟਿਆਲਾ ਦੇ ਐਸ.ਐਸ.ਪੀ. ਡਾ.ਐਸ.ਭੂਪਤੀ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਪਟਿਆਲਾ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਨੂੰ ਉਸ ਵੱਲੋਂ ਭਾਰੀ ਕਾਮਯਾਬੀ ਮਿਲੀ ਜਦੋ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਅਤੇ ਸੁਖਮਿੰਦਰ ਸਿੰਘ...
ਨਾਜ਼ਾਇਜ਼ ਸਬੰਧਾਂ ਦੇ ਸ਼ੱਕ ਕਾਰਨ ਧੀ ਦਾ ਕਤਲ ਕਰਨ ਵਾਲਾ ਪਿਉ ਗ੍ਰਿਫਤਾਰ

Friday, 22 July, 2016

ਲੁਧਿਆਣਾ   (ਸਤ ਪਾਲ ਸੋਨੀ) ਜਲੰਧਰ ਬਾਈਪਾਸ ਤੇ ਕਿਰਨ ਢਾਬਾ ਫੈਸਟੀਵਲ ਸਿਟੀ ਇਮਾਰਤ ਦੇ ਨੇੜੇ 16 ਜੁਲਾਈ ਨੂੰ ਸਵੇਰੇ ਖੇਤਾਂ ਵਿੱਚ ਇੱਕ ਸਫੇਦੇ ਦੇ ਦਰਖਤ ਨਾਲ ਲਟਕਦੀ ਮਿਲੀ ਅਣਪਛਾਤੀ ਨੌਜਵਾਨ ਲੜਕੀ ਦੀ ਲਾਸ਼ ਦੇ ਮਾਮਲੇ ਵਿੱਚ ਪੁਲਿਸ ਨੇ ਅਣਖ ਦੀ ਖਾਤਰ ਆਪਣੀ ਲੜਕੀ ਨੂੰ ਮਾਰਨ ਵਾਲੇ ਪਿਉ ਨੂੰ ਗ੍ਰਿਫਤਾਰ ਕੀਤਾ ਹੈ। ਮ੍ਰਿਤਕਾ ਦੀ ਪਹਿਚਾਣ ਸਿਮਰਨ ਪੁੱਤਰੀ ਨਿਰਵੈਰ ਸਿੰਘ ਵਾਸੀ... ਅੱਗੇ ਪੜੋ
ਫਰਾਂਸ ਦੇ ਨੀਸ਼ ਸਹਿਰ ਵਿੱਚ ਹੋਈ ਘਟਨਾ ਦੀ ਨਿਖੇਧੀ

Monday, 18 July, 2016

ਰਾਜਪੁਰਾ (ਧਰਮਵੀਰ ਨਾਗਪਾਲ) ਫਰਾਂਸ ਦੇ ਨੀਸ ਸ਼ਹਿਰ ਵਿੱਚ ਬਾਸਤੀਲ ਡੇਅ ਜਿਸਨੂੰ ਫਰੈਂਚ ਜੁਬਾਨ ਵਿੱਚ ਬਸਤੀ ਵੀ ਕਹਿੰਦੇ ਹਨ ਫਰਾਂਸ ਦੇਸ਼ ਦੀ ਅਜਾਦੀ ਦਿਵਸ ਜਿਸਨੂੰ ਫਰਾਂਸ ਨੈਸ਼ਨਲ ਡੇਅ ਵੀ ਕਹਿੰਦੇ ਹਨ ਲੋਕਾ ਵਲੋਂ ਮਨਾਏ ਜਾ ਰਹੇ ਰੰਗਾ ਰੰਗ ਲਾਈਟਾ ਦੇ ਪ੍ਰੋਗਰਾਮ ਵੇਖਣ ਲਈ ਫਰੈਚ ਲੋਕਾ ਵਲੋਂ ਜਦੋਂ ਖੁਸ਼ੀਆ ਮਨਾਇਆ ਜਾ ਰਹੀਆਂ ਸਨ ਤਾਂ ਉਸ ਸਮੇਂ ਟਿਊਨੀਸ਼ੀਆਂ ਦੇ ਇੱਕ ਵਿਅਕਤੀ ਨੇ... ਅੱਗੇ ਪੜੋ
120 ਬੋਤਲਾਂ ਸਮੇਤ ਦੋਸ਼ੀ ਕਾਬੂ

Saturday, 16 July, 2016

ਸੰਦੌੜ 16 ਜੁਲਾਈ (ਹਰਮਿੰਦਰ ਸਿੰਘ ਭੱਟ) ਥਾਣਾ ਸੰਦੌੜ ਦੇ ਅਧੀਨ ਪੈਂਦੇ ਪਿੰਡ ਧਲੇਰ ਕਲਾਂ ਵਿਖੇ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਇੱਕ ਸੱਕੀ ਵਿਅਕਤੀ ਦੀ ਤਾਲਾ ਸੀ ਲੈਣ ਉਪਰੰਤ 120 ਬੋਤਲਾਂ ਸ਼ਰਾਬ ਠੇਕਾ ਦੇਸੀ ਦੀਆਂ ਬਰਾਮਦ ਕੀਤੀਆਂ ਗਈਆਂ । ਥਾਣਾ ਸੰਦੌੜ ਦੇ ਮੁਖੀ ਐੱਸ ਐੱਚ ਉ ਅਮਨਪਾਲ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਬਸ਼ੀਰ ਖਾਂ ਸਮੇਤ ਪਾਰਟੀ ਨੇ... ਅੱਗੇ ਪੜੋ
੧੦੦ ਗ੍ਰਾਮ ਹੈਰੋਇਨ ਬਰਾਮਦ ਅਤੇ ਇੱਕ ਕਾਬੂ

Thursday, 7 July, 2016

ਰਾਜਪੁਰਾ (ਧਰਮਵੀਰ ਨਾਗਪਾਲ) ਸਿਟੀ ਪੁਲਿਸ ਨੇ ਇੱਕ ਵਿਅਕਤੀ ਤੋਂ ੧੦੦ ਗ੍ਰਾਮ ਹੈਰੋਇਨ ਕਾਬੂ ਕਰਕੇ ਬਣਦੀ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਜਾਣਕਾਰੀ ਦਿੰਦਿਆ ਥਾਣਾ ਸਿਟੀ ਪੁਲਿਸ ਦੇ ਇੰਚਾਰਜ ਇੰਸਪੈਕਟਰ ਗੁਰਜੀਤ ਸਿੰਘ ਨੇ ਦਸਿਆ ਕਿ ਥਾਣੇਦਾਰ ਅਵਤਾਰ ਸਿੰਘ ਨੇ ਸ਼ੱਕੀ ਲੋਕਾਂ ਦੀ ਤਾਲਾਸ਼ ਵਿੱਚ ਪੁਰਾਣੇ ਬਸ ਸਟੈਂਡ ਦੇ ਨੇੜੇ ਨਾਕਾ ਲਾਇਆ ਹੋਇਆ ਸੀ ਤੇ ਨਾਕੇ ਦੌਰਾਨ ਪੁਲਿਸ... ਅੱਗੇ ਪੜੋ
ਰਾਜਪੁਰਾ ਪੁਲਿਸ ਵਲੋਂ ੪ ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਕੀਤੀ ਬਰਾਮਦ

Friday, 1 July, 2016

ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ .ਪਾਕਿਸਤਾਨ ਤੋਂ ਆਈ ਹੈ ਇਹ ਜਾਅਲੀ ਕਰੰਸੀ ਰਾਜਪੁਰਾ ੩੦ ਜਨਵਰੀ  (ਧਰਮਵੀਰ ਨਾਗਪਾਲ) ਸ਼੍ਰੀ ਗੁਰਮੀਤ ਸਿੰਘ ਚੌਹਾਨ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਅਤੇ ਸ੍ਰੀ ਮਨਜੀਤ ਸਿੰਘ ਬਰਾੜ ਕਪਤਾਨ ਪੁਲਿਸ ਰਾਜਪੁਰਾ ਦੇ ਦਿਸ਼ਾ ਨਿਰਦੇਸਾ ਮੁਤਾਬਿਕ, ਇੰਸਪੈਕਟਰ ਗੁਰਜੀਤ ਸਿੰਘ ਮੁੱਖ ਅਫਸਰ ਸਿਟੀ ਥਾਣਾ ਰਾਜਪੁਰਾ ਸਮੇਤ ਏ.ਐਸ.ਆਈ. ਗੁਰਵਿੰਦਰ ਸਿੰਘ... ਅੱਗੇ ਪੜੋ
ਚੌਧਰ ਦੇ ਭੁੱਖੇ ਨੇਤਾ ਨੇ ਹੋਰ ਸਕਿਉਰਿਟੀ ਲੈਣ ਲਈ ਰਚਿਆ ਡਰਾਮਾ

Thursday, 23 June, 2016

ਆਪਣੇ ਆਪ ਨੂੰ ਗੋਲੀ ਮਾਰ ਕੇ ਦਰਜ ਕਰਵਾਏ ਝੂਠੇ ਮਾਮਲੇ ਦੇ ਦੋਸ਼ ਹੇਠ ਸ਼ਿਵ ਸੈਨਾ ਆਗੂ ਸਮੇਤ ਤਿੰਨ ਗ੍ਰਿਫਤਾਰ     ਲੁਧਿਆਣਾ, 23 ਜੂਨ (ਸਤ ਪਾਲ ਸੋਨੀ)  ਅੱਜ ਸਿੰਗਲ ਵਿੰਡੋ ਹਾਲ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਅਤੇ ਡੀਸੀਪੀ ਧਰੂਮਨ ਨਿੰਬਲੇ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਿੱਤ ਅਰੋੜਾ ਨੇ ਥਾਣਾ ਡਿਵੀਜ਼ਨ ਨੰਬਰ 7... ਅੱਗੇ ਪੜੋ
ਇੱਕ ਔਰਤ 7 ਕਿਲੋ 500 ਗ੍ਰਾਮ ਭੁੱਕੀ ਸਮੇਤ ਗ੍ਰਿਫਤਾਰ

Wednesday, 22 June, 2016

ਸੰਦੋੜ 22 ਜੂਨ (ਹਰਮਿੰਦਰ ਸਿੰਘ ਭੱਟ) ਥਾਣਾ ਸੰਦੌੜ ਦੇ ਮੁੱਖੀ ਐਸ ਐਚ ਓ ਮਨਧੀਰ ਸਿੰਘ ਦੇ ਦਿਸ਼ਾ ਨਿਰਦੇਸਾਂ ਹੇਠ ਏ ਐਸ ਆਈ ਗੁਰਮੇਜ ਸਿੰਘ ਵਲੋਂ  ਪੁਲਿਸ ਪਾਰਟੀ ਸਮੇਤ ਗਸਤ ਦੌਰਾਨ ਇੱਕ ਔਰਤ ਮਨਪ੍ਰੀਤ ਕੌਰ ਉਰਫ ਮਨੀ ਪਤਨੀ ਸੋਮਾ ਪੁੱਤਰ ਪਾਲਾ ਵਾਸੀ ਲਗੜੋਈ ਨੂੰ 7 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਹਿਰਾਸਤ ਵਿਚ ਲੈ ਲਿਆ ਗਿਆ। ਥਾਣਾ ਸੰਦੌੜ ਤੋ ਪ੍ਰਾਪਤ ਜਾਣਕਾਰੀ... ਅੱਗੇ ਪੜੋ
ਇੱਕ ਵਿਆਕਤੀ ਨੂੰ ਕਾਬੂ ਕੀਤਾ ਕੈਂਟਰ (ਟੈਂਪੂ) 'ਚੋਂ 12 ਕਿਲੋ ਭੂੱਕੀ ਬ੍ਰਾਂਮਦ

Tuesday, 21 June, 2016

ਮਾਲੇਰਕੋਟਲਾ/ਸੰਦੌੜ 19 ਜੂਨ (ਹਰਮਿੰਦਰ ਸਿੰਘ ਭੱਟ) ਜ਼ਿਲਾ ਪੁਲਿਸ ਮੁੱਖੀ ਸੰਗਰੂਰ ਸ.ਪ੍ਰਿਤਪਾਲ ਸਿੰਘ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪੁਲਿਸ ਥਾਣਾ ਚੌਕੀ ਜੌੜੇਪੁਲ ਦੇ ਇੰਚਾਰਜ਼ ਮਜ਼ੀਦ ਖਾਂ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਨਸ਼ਾ ਤਸ਼ਕਰਾਂ ਖਿਲਾਫ ਸਿਕੰਜ਼ਾ ਕਸਦਿਆਂ ਇੱਕ ਵਿਆਕਤੀ ਨੂੰ ਕਾਬੂ ਕਰਕੇ ਕੈਂਟਰ (ਟੈਂਪੂ) 'ਚੋਂ 12... ਅੱਗੇ ਪੜੋ
ਔਰਤ ਵੱਲੋਂ ਪ੍ਰੇਮੀ ਨਾਲ ਰਲ ਕੇ ਪਤੀ ਦੀ ਦਰਦਨਾਕ ਢੰਗ ਨਾਲ ਹੱਤਿਆ

Friday, 17 June, 2016

ਪਹਿਲਾਂ ਜ਼ਹਿਰ ਪਿਲਾਈ ਫਿਰ ਗਲਾ ਘੁੱਟ ਕੇ ਲਾਸ਼ ਨਰਵਾਣਾ ਬਰਾਂਚ ਵਿੱਚ ਸੁੱਟੀ     ਪਟਿਆਲਾ,  (ਧਰਮਵੀਰ ਨਾਗਪਾਲ) ਸਮਾਣਾ ਪੁਲਿਸ ਨੇ ਇੱਕ ਅਜਿਹੇ ਮਾਮਲੇ ਦੀ ਗੁੱਥੀ ਸੁਲਝਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਜਿਸ ਵਿੱਚ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਰਲ ਕੇ ਆਪਣੇ ਹੀ ਪਤੀ ਦੀ ਖੌਫ਼ਨਾਕ ਤਰੀਕੇ ਨਾਲ ਹੱਤਿਆ ਨੂੰ ਅੰਜਾਮ ਦੇ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਪੀ.... ਅੱਗੇ ਪੜੋ
ਬਾਪ ਹੀ ਨਿਕਲਿਆ ਆਪਣੇ ੧੦ ਸਾਲਾ ਬੱਚੇ ਦਾ ਅਪਹਰਣ ਕਰਤਾ

Friday, 17 June, 2016

ਰਾਜਪੁਰਾ (ਧਰਮਵੀਰ ਨਾਗਪਾਲ) ਬੀਤੀ ਦੇਰ ਸ਼ਾਮ ਰਾਜਪੁਰਾ ਦੇ ਵਾਰਡ ਨੰ; ੨੭ ਨਲਾਸ ਰੋਡ ਵਿੱਖੇ ਹੋਈ ਅਪਹਰਣ ਦੀ ਵਾਰਦਾਤ ਵਿੱਚ ੧੦ ਸਾਲਾ ਦਿਲਪ੍ਰੀਤ ਦਾ ਅਪਹਰਣ ਕਰਤਾ ਆਖਿਰ ਉਸਦਾ ਪਿਤਾ ਰਣਬੀਰ ਸਿੰਘ ਹੀ ਨਿਕਲਿਆ। ਇਹ ਖੁਲਾਸਾ ਅੱਜ ਰਾਜਪੁਰਾ ਦੇ ਮਿਨੀ ਸੈਕਟਰੀਏਟ ਵਿੱਚ ਬਣੇ ਕਾਨਫਰੰਸ ਹਾਲ ਵਿੱਚ ਐਸ ਪੀ ਓਪ੍ਰੇਸ਼ਨ ਕਮ ਸਰਕਲ ਅਫਸਰ ਰਾਜਪੁਰਾ ਸ੍ਰ. ਮਨਜੀਤ ਸਿੰਘ ਬਰਾੜ ਵਲੋਂ ਰੱਖੀ... ਅੱਗੇ ਪੜੋ

Pages

ਖਰੜ ਦੇ ਇਲਾਕੇ ਚ ਵੱਡੀ ਵਾਰਦਾਤ ਕਰਨ ਦੀ ਤਿਆਰ ਚ ਲੱਗੇ ਦੋ ਮੁਲਜ਼ਮ ਪੁਲਿਸ ਵੱਲੋਂ ਕਾਬੂ

Friday, 21 July, 2017
ਮੁਲਜ਼ਮਾਂ ਤੋਂ ੦੧ ਪਿਸਟਲ .੩੧੫ ਬੋਰ ਦੇਸੀ ਅਤੇ ਜਿੰਦਾ ਕਾਰਤੂਸ ਬਰਾਮਦ ਇੰਡੀਗੋ ਕਾਰ ਵੀ ਹੋਈ ਬਰਾਮਦ ਐਸ.ਏ.ਐਸ ਨਗਰ ੨੦ ਜੁਲਾਈ (ਧਰਮਵੀਰ ਨਾਗਪਾਲ) ਖਰੜ ਇਲਾਕੇ ਚ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਪੁਲਿਸ ਨੂੰ ਸਫਲਤਾ ਮਿਲੀ। ਇਸ ਸਬੰਧੀ ਐਸ.ਪੀ. (ਇਨਵੈਸਟੀਗੇਸ਼ਨ) ਸ....

ਬੇਅਦਬੀ ਦੀਆਂ ਘਟਨਾਵਾਂ ਦਾ ਵੱਧਣਾ ਚਿੰਤਾ ਦਾ ਵਿਸ਼ਾ- ਭਾਈ ਤਰਿੰਦਰਵੀਰ ਸਿੰਘ ਚੀਮਾ

Friday, 14 July, 2017
ਸੰਦੌੜ, 13 ਜੁਲਾਈ (ਹਰਮਿੰਦਰ ਸਿੰਘ ਭੱਟ)     ਉਘੇ ਸਿੱਖ ਪ੍ਰਚਾਰਕ ਭਾਈ ਤਰਿੰਦਰਵੀਰ ਸਿੰਘ ਸੇਰਗੜ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਕੁੱਝ ਸਮੇਂ ਤੋਂ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਅਤੇ ਪੰਜਾਬ ਸਰਕਾਰ ਨੂੰ ਇਸ ਪਾਸੇ ਵੱਲ ਉਚੇਚੇ ਤੌਰ ਤੇ ਧਿਆਨ ਦੇਕੇ ਸਮਾਜ ਅਤੇ ਧਰਮ ਵਿਰੋਧੀ...

ਅਫੀਮ ਅਤੇ ਸਰਾਬ ਸਮੇਤ ਪੰਜ ਕਾਬੂ

Saturday, 3 June, 2017
ਸੰਦੌੜ,੩ ਜੂਨ (ਹਰਮਿੰਦਰ ਸਿੰਘ ਭੱਟ) ਸੰਦੌੜ ਪੁਲਿਸ ਨੇ ਦੋ ਵੱਖ ਵੱਖ ਮਾਮਲਿਆਂ ਵਿਚ ਪੰਜ ਵਿਅਕਤੀਆਂ ਨੂੰ ਨਸੀਲੇ ਪਦਾਰਥਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਪੁਲਿਸ ਥਾਣਾ ਸੰਦੌੜ ਦੇ ਐਸ.ਐਚ.ਓ ਰਣਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੇ ਮਾਮਲੇ ਵਿਚ ਏਐਸਆਈ ਸੁਖਦੇਵ ਸਿੰਘ ਨੇ ਪਿੰਡ...