ਜ਼ੁਰਮ

Tuesday, 1 August, 2017
ਪਟਿਆਲਾ, ੧ ਅਗਸਤ : (ਧਰਮਵੀਰ ਨਾਗਪਾਲ)  ਪਟਿਆਲਾ ਦੇ ਐਸ.ਐਸ.ਪੀ. ਡਾ.ਐਸ.ਭੂਪਤੀ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਪਟਿਆਲਾ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਨੂੰ ਉਸ ਵੱਲੋਂ ਭਾਰੀ ਕਾਮਯਾਬੀ ਮਿਲੀ ਜਦੋ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਅਤੇ ਸੁਖਮਿੰਦਰ ਸਿੰਘ...
ਰਾਜਪੁਰਾ ਦੇ ਇੱਕ ਨਿਜੀ ਹਸਪਤਾਲ ਦੇ ਡਾਕਟਰ ਤੇ ਪੱਥਰੀ ਦੇ ਅਪ੍ਰੇਸ਼ਨ ਤੋਂ ਬਾਅਦ ਕਿਡਨੀ ਕੱਢਣ ਦਾ ਲਾਇਆ ਦੋਸ਼

Friday, 10 June, 2016

ਰਾਜਪੁਰਾ ੯ ਜੂਨ (ਧਰਮਵੀਰ ਨਾਗਪਾਲ) ਰਾਜਪੁਰਾ ਦੀ ਗੋਬਿੰਦ ਕਲੌਨੀ ਵਿੱਖੇ ਇੱਕ ਨਿਜੀ ਹਸਪਤਾਲ ਦੇ ਇੱਕ ਡਾਕਟਰ ਤੇ ਅੰਬਾਲਾ ਤੋਂ ਆਏ ਇੱਕ ਮਰੀਜ ਦੇ ਵਾਰਸਾ ਨੇ ਪੱਥਰੀ ਦੇ ਅਪ੍ਰੇਸ਼ਨ ਤੋਂ ਬਾਅਦ ਕਿਡਨੀ ਕੱਢ ਲ਼ੈਣ ਦੇ ਆਰੋਪ ਲਾਏ ਤੇ ਜਦਕਿ ਡਾਕਟਰਾ ਨੇ ਕਿਹਾ ਕਿ ਜੇਕਰ ਮਰੀਜ ਦੀ ਕਿਡਨੀ ਨਾ ਕੱਢਦੇ ਤਾਂ ਮਰੀਜ ਦਾ ਬੱਚ ਜਾਣਾ ਮੁਸ਼ਕਲ ਸੀ।ਕਲਕਤਾ  ਤੋਂ ਗ੍ਰਿਫਤਾਰ ਕਿਡਨੀ ਰਾਕੇਟ ਦੇ... ਅੱਗੇ ਪੜੋ
ਸਤਨਾਮ ਨਗਰ ਵਿੱਖੇ ਚਲ ਰਹੀ ਸੈਟਿਮ ਕਰੇਡਿਟ ਕੇਅਰ ਨਾਮਕ ਪ੍ਰਾਈਵੇਟ ਕੰਪਨੀ ਤੋਂ ੩ ਅਣਪਛਾਤੇ ਵਿਅਕਤੀਆਂ ਪਿਸਤੋਲ ਦੀ ਨੋਕ ਤੇ ੨ ਲੱਖ ਰੁਪਏ ਲੁੱਟ ਕੇ ਲੈ ਗਏ।

Monday, 6 June, 2016

ਰਾਜਪੁਰਾ (ਧਰਮਵੀਰ ਨਾਗਪਾਲ) ੬ ਜੂਨ ਦਿਨ ਸੋਮਵਾਰ ਨੂੰ  ਕਰੀਬ ੨ ਵਜੇ ਰਾਜਪੁਰਾ ਦੇ ਏਰੀਆ ਸਤਨਾਮ ਨਗਰ ਵਿੱਖੇ ਚਲ ਰਹੀ ਸੈਟਿਮ ਕਰੈਡਿਟ ਕੇਅਰ ਲਿਮਟਿਡ ਨਾਮਕ ਕੰਪਨੀ ਤੋਂ ੩ ਅਣਪਛਾਤੇ ਲੁਟੇਰਿਆ ਵਲੋਂ ਪਿਸਤੋਲ ਦੀ ਨੋਕ ਤੇ ਕਰੀਬ ੨ ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ। ਇਸ ਲੁੱਟ ਨੂੰ ਲੁਟੇਰਿਆ ਵਲੋਂ ਕੰਪਨੀ ਦੇ ਦਫਤਰ ਪੁੱਜ ਕੇ ਕੰਪਨੀ ਤੋਂ ਲੋਨ ਕਰਾਉਣ ਦੇ ਬਹਾਨੇ... ਅੱਗੇ ਪੜੋ
ਬਿਸਵਾ ਜ਼ਮੀਨ ਦੀ ਮਾਲਕੀਅਤ ਨੂੰ ਲੈ ਕੇ ਦੋ ਸਕੇ ਭਰਾਵਾਂ ਵਿਚਕਾਰ ਖ਼ੂਨੀ ਝੜਪ

Monday, 6 June, 2016

ਮਾਲੇਰਕੋਟਲਾ, 6 ਜੂਨ (ਹਰਮਿੰਦਰ ਸਿੰਘ ਭੱਟ) ਨੇੜਲੇ ਪਿੰਡ ਕੰਗਣਵਾਲ ਵਿਖੇ ਇੱਕ ਬਿਸਵਾ ਜ਼ਮੀਨ ਦੀ ਮਾਲਕੀਅਤ ਨੂੰ ਲੈ ਕੇ ਦੋ ਸਕੇ ਭਰਾਵਾਂ ਵਿਚਕਾਰ ਪਿਛਲੇ ਕਾਫੀ ਸਮੇਂ ਤੋਂ ਚੱਲਿਆ ਆ ਰਿਹਾ ਵਿਵਾਦ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਗਿਆ ਜਦੋਂ ਲੰਘੀ ਰਾਤ ਇੱਕ ਭਰਾ ਦੇ ਪੁੱਤਰ ਨੇ ਕਥਿਤ ਹਥਿਆਰਾਂ ਨਾਲ ਲੈਸ ਆਪਣੇ ਦਰਜਣ ਦੇ ਕਰੀਬ ਸਾਥੀਆਂ ਸਮੇਤ ਆਪਣੇ ਚਾਚੇ ਅਕਬਰ ਮੁਹੰਮਦ ਉਰਫ... ਅੱਗੇ ਪੜੋ
ਬਾਰੂਦ ਦੇ ਢੇਰ ਤੇ ਰਾਜਪੁਰਾ, ਬੰਬ ਫਟਿਆ, ਰੇਖਾ ਜੋਤੀ ਗੋਬਿੰਦ ਰਿਆਂ ਪੂਨਮ ਸਖਤ ਜਖਮੀ ਅਤੇ ਕਾਂਤਾ ਮੌਕੇ ਤੇ ਹੀ ਹਲਾਕ

Wednesday, 1 June, 2016

ਰਾਜਪੁਰਾ ੧ ਜੂਨ ੨੦੧੬ (ਧਰਮਵੀਰ ਨਾਗਪਾਲ) ਅੱਜ ਰਾਜਪੁਰਾ ਵਿੱਖੇ ਪੁਰਾਣੀ ਮਿਰਚ ਮੰਡੀ ਵਾਰਡ ਨੰ; ੨੪ ਦੇ ਵਿੱਚ ਸ਼ਾਮ ਦੇ ੭ ਵਜੇ ਉਸ ਸਮੇਂ ਹਫਰਾ ਤਫਰੀ ਮੱਚ ਗਈ ਜਦੋਂ ਬੰਬ ਵਾਂਗੂੰ ਫੱਟਣ ਦੀਆਂ ਅਵਾਜ ਇੱਕ ਘਰ ਵਿੱਚੋ ਆਈ ਤੇ ਪੁਰਾਣੀ ਮਿਰਚ ਮੰਡੀ ਦੇ ਲੋਕੀ ਘਰੋਂ ਬਾਹਰ ਨਿਕਲ ਕੇ ਜਿਸ ਘਰ ਵਿੱਚ ਇਹ ਧਮਾਕਾ ਹੋਇਆ ਉਥੇ ਪੁਜ ਗਏ ਜਿਸ ਤੇ ਵੇਖਿਆ ਗਿਆ ਕਿ ਇੱਕ ਔਰਤ ਦੀ ਇਸ ਘਟਨਾ... ਅੱਗੇ ਪੜੋ
12 ਬੋਤਲਾਂ ਦੇਸੀ ਸ਼ਰਾਬ ਸਮੇਤ ਇੱਕ ਵਿਅਕਤੀ ਕਾਬੂ

Saturday, 28 May, 2016

ਸੰਦੌੜ 27 ਮਈ (ਹਰਮਿੰਦਰ ਸਿੰਘ ਭੱਟ) ਥਾਣਾ ਸੰਦੌੜ ਦੇ ਮੁਖੀ ਐੱਸ ਐੱਚ ਉ ਮਨਧੀਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਦੇ ਵਿਉਪਾਰੀਆਂ ਤੇ ਨੱਥ ਪਾਉਣ ਲਈ ਚਲਾਈ ਮੁਹਿੰਮ ਤਹਿਤ 12 ਬੋਤਲਾਂ ਦੇਸੀ ਸ਼ਰਾਬ ਨਾਲ ਇੱਕ ਵਿਅਕਤੀ ਕੁਲਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਕਲਿਆਣ ਨੂੰ ਗ੍ਰਿਫ਼ਤਾਰ ਕੀਤਾ ਗਿਆ। ਥਾਣੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੌਲਦਾਰ ਪ੍ਰਵੀਨ ਕੁਮਾਰ ਨੇ ਪੁਲਿਸ ਪਾਰਟੀ... ਅੱਗੇ ਪੜੋ
ਰਾਜਪੁਰਾ ਦੇ ਨੈਸ਼ਨਲ ਹਾਈਵੇਅ ਤੇ ਇੱਕ ਕੈਂਟਰ ਚਾਲਕ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰਕੇ ਕੀਤਾ ਕਤਲ

Thursday, 26 May, 2016

ਰਾਜਪੁਰਾ (ਧਰਮਵੀਰ ਨਾਗਪਾਲ) ਬੀਤੀ ਰਾਤ  ਰਾਜਪੁਰਾ ਵਿੱਖੇ ਲੁਧਿਆਣਾ ਦੀ ਟੀ ਸੀ ਆਈ ਕੰਪਨੀ ਦੇ ਕੈਂਟਰ ਜੋ ਲੁਧਿਆਣਾ ਤੋਂ ਹਰਿਦੁਆਰ ਜਾ ਰਿਹਾ ਸੀ ਤਾ ਉਸਦਾ ਡਰਾਈਵਰ ਜਦੋਂ ੧ ਵਜਕੇ ੫੩ ਮਿੰਟ ਤੇ ਰਾਤ ਨੂੰ  ਰਾਜਪੁਰਾ ਨੈਸ਼ਨਲ ਹਾਈਵੇਅ ਤੇ ਨੌ ਗਜਾ ਪੀਰ ਦੇ ਕੋਲ ਕੈਂਟਰ ਖੜਾ ਕਰਕੇ ਸ਼ੋਚ (ਪਖਾਨਾ) ਲਈ ਉਤਰਿਆ ਤਾਂ ਉਸਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਉਸਦੀ ਹਤਿਆ... ਅੱਗੇ ਪੜੋ
22 ਕਰੋੜ ਦੀ ਅੰਤਰਰਾਸ਼ਟਰੀ ਕੀਮਤ ਦੀ ਆਈਸ ਸਮੇਤ ਤਿੰਨ ਕਾਬੂ

Friday, 20 May, 2016

ਲੁਧਿਆਣਾ 19 ਮਈ (ਸਤ ਪਾਲ ਸੋਨੀ)  ਐਂਟੀ ਨਾਰਕੋਟਿਕਸ ਸੈੱਲ-1 ਦੀ ਪੁਲਿਸ ਪਾਰਟੀ ਨੇ ਸਬ ਇੰਸਪੈਕਟਰ ਰਾਜੇਸ਼ ਕੁਮਾਰ ਇੰਚਾਰਜ਼ ਐਂਟੀ ਨਾਰਕੋਟਿਕਸ ਸੈੱਲ-1 ਦੀ ਅਗਵਾਈ ਵਿਚ ਚੰਡੀਗੜ ਰੋਡ ਸਥਿਤ ਵਰਧਮਾਨ ਚੌਂਕ ਲੁਧਿਆਣਾ ਵਿਖੇ ਨਾਕਾਬੰਦੀ ਦੌਰਾਨ ਮੁਲਜਮ ਦਿਗਵਿਜੈ ਸਿੰਘ ਪੁੱਤਰ ਰਾਜਪਾਲ ਵਾਸੀ ਪਿੰਡ ਸੰਭਾਲ ਖਾਂ ਥਾਣਾ ਸਾਹਾ ਜ਼ਿਲਾ ਅੰਬਾਲਾ ਹਰਿਆਣਾ, ਜਤਿੰਦਰ ਸਿੰਘ ਪੁੱਤਰ ਪਿਆਰਾ... ਅੱਗੇ ਪੜੋ
ਰਾਜਪੁਰਾ ਪੁਲਿਸ ਵੱਲੋਂ 01 ਕਿੱਲੋਗ੍ਰਾਮ ਹੈਰੋਇਨ ਸਮੇਤ 02 ਵਿਅਕਤੀ ਕਾਬੂ

Thursday, 19 May, 2016

ਪਟਿਆਲਾ, 18 ਮਈ (ਧਰਮਵੀਰ ਨਾਗਪਾਲ) ਪਟਿਆਲਾ ਪੁਲਿਸ ਨੇ ਅਸੋਕ ਕੁਮਾਰ ਪੁੱਤਰ ਜੈ ਕਰਨ ਵਾਸੀ ਮਕਾਨ ਨੰਬਰ 335, ਮੰਗੋਲਪੁਰੀ, ਦਿੱਲੀ ਨੂੰ ਕਾਬੂ ਕਰਕੇ ਉਸ ਪਾਸੋ 01 ਕਿੱਲੋਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਹੈ ਅਤੇ ਇਸ ਦੇ ਇੱਕ ਹੋਰ ਸਾਥੀ ਬਲਦੇਵ ਕ੍ਰਿਸਨ ਉਰਫ ਬਿੱਲੂ ਪੁੱਤਰ ਰਘੂਨਾਥ ਦਾਸ ਵਾਸੀ ਮਕਾਨ ਨੰਬਰ 141, ਪੰਜਾਬੀ ਕੈਂਪ, ਦਿੱਲੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ... ਅੱਗੇ ਪੜੋ
ਜ਼ਾਅਲੀ ਡੀ. ਐਸ. ਪੀ. ਬਣਕੇ ਫ਼ਿਰੋਤੀ ਮੰਗਣ ਵਾਲੀ ਔਰਤ ਸਣੇ ਤਿੰਨ ਹੋਰ ਵਿਅਕਤੀ ਕਾਬੂ

Sunday, 15 May, 2016

*ਅਸਲਾ ਅਤੇ ਫਿਰੋਤੀ ਦੀ ਰਕਮ ਵੀ ਬਰਾਮਦ     ਪਟਿਆਲਾ (ਧਰਮਵੀਰ ਨਾਗਪਾਲ) ਪਟਿਆਲਾ ਪੁਲਿਸ ਨੇ ਜਾਅਲੀ ਡੀ. ਐਸ. ਪੀ. ਬਣਕੇ  ਫ਼ਿਰੋਤੀਆਂ  ਮੰਗਣ ਵਾਲੀ ਔਰਤ ਅਤੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ ਕੀਤਾ ਹੈ ਜੋ ਕਾਫੀ ¦ਮੇ ਸਮੇਂ ਤੋਂ ਨਕਲੀ ਪੁਲਿਸ ਪਾਰਟੀ ਬਣਕੇ ਲੋਕਾਂ ਤੋਂ ਫਿਰੋਤੀਆਂ ਵਸੂਲ ਕਰ ਰਹੇ ਸਨ।      ਇਸ ਬਾਰੇ  ਜਾਣਕਾਰੀ ਦਿੰਦਿਆਂ... ਅੱਗੇ ਪੜੋ
14 ਮੁਕੱਦਮਿਆਂ 'ਚ ਲੋੜੀਂਦਾ ਗੈਂਗਸਟਰ ਅਸਲੇ ਸਮੇਤ ਕਾਬੂ ਵੱਖ ਵੱਖ ਸਥਾਨਾਂ ਤੋਂ ਵੱਖ ਵੱਖ ਮਾਮਲਿਆਂ 'ਚ ਦੋ ਦਰਜ਼ਨ ਤੋਂ ਵੱਧ ਗ੍ਰਿਫਤਾਰ

Sunday, 15 May, 2016

ਲੁਧਿਆਣਾ,  (ਸਤ ਪਾਲ ਸੋਨੀ) ਪੁਲਿਸ ਕਮਿਸ਼ਨਰੇਟ ਏਰੀਏ ਅੰਦਰ ਪੁਲਿਸ ਨੇ ਸ਼ਰਾਰਤੀ ਅਨਸਰਾਂ ਖਿਲਾਫ ਸਖ਼ਤ ਰੁਖ ਅਪਣਾਉਂਦਿਆਂ ਵੱਖ ਵੱਖ ਸਥਾਨਾਂ ਤੋਂ ਵੱਖ ਵੱਖ ਮਾਮਲਿਆਂ ਵਿੱਚ ਦੋ ਦਰਜ਼ਨ ਤੋਂ ਵੱਧ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ।  ਇੱਕ ਪ੍ਰੈਸ ਕਾਨਫਰੰਸ ਦੌਰਾਨ ਏਸੀਪੀ ਕਰਾਈਮ ਗੁਰਵਿੰਦਰ ਸਿੰਘ, ਏਡੀਸੀਪੀ ਬਲਕਾਰ ਸਿੰਘ, ਸੀਆਈਏ-2 ਦੇ ਇੰਚਾਰਜ਼ ਐਸਆਈ ਮਹਿੰਦਰ ਸਿੰਘ ਸਮੇਤ ਹੋਰ... ਅੱਗੇ ਪੜੋ

Pages

ਖਰੜ ਦੇ ਇਲਾਕੇ ਚ ਵੱਡੀ ਵਾਰਦਾਤ ਕਰਨ ਦੀ ਤਿਆਰ ਚ ਲੱਗੇ ਦੋ ਮੁਲਜ਼ਮ ਪੁਲਿਸ ਵੱਲੋਂ ਕਾਬੂ

Friday, 21 July, 2017
ਮੁਲਜ਼ਮਾਂ ਤੋਂ ੦੧ ਪਿਸਟਲ .੩੧੫ ਬੋਰ ਦੇਸੀ ਅਤੇ ਜਿੰਦਾ ਕਾਰਤੂਸ ਬਰਾਮਦ ਇੰਡੀਗੋ ਕਾਰ ਵੀ ਹੋਈ ਬਰਾਮਦ ਐਸ.ਏ.ਐਸ ਨਗਰ ੨੦ ਜੁਲਾਈ (ਧਰਮਵੀਰ ਨਾਗਪਾਲ) ਖਰੜ ਇਲਾਕੇ ਚ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਪੁਲਿਸ ਨੂੰ ਸਫਲਤਾ ਮਿਲੀ। ਇਸ ਸਬੰਧੀ ਐਸ.ਪੀ. (ਇਨਵੈਸਟੀਗੇਸ਼ਨ) ਸ....

ਬੇਅਦਬੀ ਦੀਆਂ ਘਟਨਾਵਾਂ ਦਾ ਵੱਧਣਾ ਚਿੰਤਾ ਦਾ ਵਿਸ਼ਾ- ਭਾਈ ਤਰਿੰਦਰਵੀਰ ਸਿੰਘ ਚੀਮਾ

Friday, 14 July, 2017
ਸੰਦੌੜ, 13 ਜੁਲਾਈ (ਹਰਮਿੰਦਰ ਸਿੰਘ ਭੱਟ)     ਉਘੇ ਸਿੱਖ ਪ੍ਰਚਾਰਕ ਭਾਈ ਤਰਿੰਦਰਵੀਰ ਸਿੰਘ ਸੇਰਗੜ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਕੁੱਝ ਸਮੇਂ ਤੋਂ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਅਤੇ ਪੰਜਾਬ ਸਰਕਾਰ ਨੂੰ ਇਸ ਪਾਸੇ ਵੱਲ ਉਚੇਚੇ ਤੌਰ ਤੇ ਧਿਆਨ ਦੇਕੇ ਸਮਾਜ ਅਤੇ ਧਰਮ ਵਿਰੋਧੀ...

ਅਫੀਮ ਅਤੇ ਸਰਾਬ ਸਮੇਤ ਪੰਜ ਕਾਬੂ

Saturday, 3 June, 2017
ਸੰਦੌੜ,੩ ਜੂਨ (ਹਰਮਿੰਦਰ ਸਿੰਘ ਭੱਟ) ਸੰਦੌੜ ਪੁਲਿਸ ਨੇ ਦੋ ਵੱਖ ਵੱਖ ਮਾਮਲਿਆਂ ਵਿਚ ਪੰਜ ਵਿਅਕਤੀਆਂ ਨੂੰ ਨਸੀਲੇ ਪਦਾਰਥਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਪੁਲਿਸ ਥਾਣਾ ਸੰਦੌੜ ਦੇ ਐਸ.ਐਚ.ਓ ਰਣਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੇ ਮਾਮਲੇ ਵਿਚ ਏਐਸਆਈ ਸੁਖਦੇਵ ਸਿੰਘ ਨੇ ਪਿੰਡ...