ਜ਼ੁਰਮ

Tuesday, 1 August, 2017
ਪਟਿਆਲਾ, ੧ ਅਗਸਤ : (ਧਰਮਵੀਰ ਨਾਗਪਾਲ)  ਪਟਿਆਲਾ ਦੇ ਐਸ.ਐਸ.ਪੀ. ਡਾ.ਐਸ.ਭੂਪਤੀ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਪਟਿਆਲਾ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਨੂੰ ਉਸ ਵੱਲੋਂ ਭਾਰੀ ਕਾਮਯਾਬੀ ਮਿਲੀ ਜਦੋ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਅਤੇ ਸੁਖਮਿੰਦਰ ਸਿੰਘ...
ਭੁੱਕੀ ਸਮੇਤ ਔਰਤ ਗ੍ਰਿਫ਼ਤਾਰ ਪਰਚਾ ਦਰਜ

Friday, 6 May, 2016

ਸੰਦੌੜ 05 ਮਈ (ਹਰਮਿੰਦਰ ਸਿੰਘ ਭੱਟ) ਗੁਰਪ੍ਰੀਤ ਸਿੰਘ ਸਕੰਦ ਐੱਸ ਪੀ ਮਲੇਰਕੋਟਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਐੱਸ ਐੱਚ ਉ ਮਨਧੀਰ ਸਿੰਘ ਸੰਦੌੜ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਨੇ ਗਸ਼ਤ ਦੌਰਾਨ ਪਿੰਡ ਭੂਦਨ ਨੇੜਿਉਂ ਬਲਵਿੰਦਰ ਕੌਰ ਪਤਨੀ ਹਾਕਮ ਸਿੰਘ ਵਾਸੀ ਭੂਦਨ ਪਾਸੋਂ ਸੱਕ ਦੇ ਆਧਾਰ ਤੇ ਤਲਾਸ਼ੀ ਉਪਰੰਤ 2 ਕਿੱਲੋ ਭੁੱਕੀ ਬਰਾਮਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ... ਅੱਗੇ ਪੜੋ
20 ਬੋਤਲਾਂ ਨਜਾਇਜ਼ ਦੇਸ਼ੀਂ ਸ਼ਰਾਬ ਸਮੇਤ ਇੱਕ ਗ੍ਰਿਫ਼ਤਾਰ

Friday, 6 May, 2016

ਸੰਦੌੜ 05 ਮਈ (ਹਰਮਿੰਦਰ ਸਿੰਘ ਭੱਟ) ਨੇੜਲੇ ਪਿੰਡ ਜਲਵਾਣਾ ਵਿਖੇ ਗਸ਼ਤ ਦੌਰਾਨ ਇੱਕ ਵਿਅਕਤੀ 20 ਬੋਤਲਾਂ ਦੇਸੀ ਸ਼ਰਾਬ ਦੀਆਂ ਨਜਾਇਜ਼ ਬੋਤਲਾਂ ਸਮੇਤ ਹਿਰਾਸਤ ਵਿਚ ਲਿਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੰਦੌੜ ਦੇ ਮੁਖੀ ਰਣਧੀਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਜਦੋਂ  ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਪਿੰਡ ਜਲਵਾਣੇ ਤੋਂ ਕਸਬੇ ਵੱਲ ਜਾ ਰਹੇ... ਅੱਗੇ ਪੜੋ
ਲੁਧਿਆਣਾ (ਦਿਹਾਤੀ) ਪੁਲਿਸ ਨੇ ਅਗਵਾ ਅਤੇ ਫਿਰੌਤੀ ਦਾ ਮਾਮਲਾ 48 ਘੰਟੇ ਵਿੱਚ ਸੁਲਝਾਇਆ

Monday, 2 May, 2016

ਸਕੇ ਮਾਸੀ ਦੇ ਮੁੰਡੇ ਨੇ 1.50 ਕਰੋੜ ਦੀ ਫਿਰੌਤੀ ਲਈ ਰਚੀ ਸਾਜਿਸ਼    ਜਗਰਾਉਂ, 2 ਮਈ  (ਸਤ ਪਾਲ ਸੋਨੀ) ਲੰਘੀ 28 ਅਪ੍ਰੈੱਲ ਨੂੰ ਪਿੰਡ ਢੈਪਈ ਤੋਂ ਅਗਵਾ ਕਰਕੇ ਫਿਰੌਤੀ ਉਪਰੰਤ ਛੱਡੇ ਗਏ ਰਣਜੀਤ ਸਿੰਘ ਦੇ ਮਾਮਲੇ ਨੂੰ ਲੁਧਿਆਣਾ (ਦਿਹਾਤੀ) ਪੁਲਿਸ ਨੇ ਮਹਿਜ਼ 48 ਘੰਟੇ ਵਿੱਚ ਸੁਲਝਾ ਲਿਆ ਗਿਆ ਹੈ, ਇਸ ਤੋਂ ਇਲਾਵਾ ਪੁਲਿਸ ਨੇ ਤਿੰਨ ਅਗਵਾਕਾਰਾਂ ਨੂੰ ਲਈ ਫਿਰੌਤੀ ਸਮੇਤ... ਅੱਗੇ ਪੜੋ
ਨਾਕਾਬੰਦੀ ਦੌਰਾਨ ਵੱਖ ਵੱਖ ਥਾਵਾਂ ਤੋਂ ਭੁੱਕੀ ਤੇ ਚਰਸ ਬਰਾਮਦ

Saturday, 30 April, 2016

ਰਾਜਪੁਰਾ ੨੯ ਅਪ੍ਰੈਲ (ਧਰਮਵੀਰ ਨਾਗਪਾਲ) ਰਾਜਪੁਰਾ ਵਿੱਖੇ ਐਸ ਪੀ ਸ੍ਰ. ਰਜਿੰਦਰ ਸਿੰਘ ਸੌਹਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਭੈੜੇ ਅਨਸਰਾਂ ਅਤੇ ਤਸਕਰਾ ਨੂੰ ਨੱਥ ਪਾਉਣ ਲਈ ਅਭਿਆਨ ਚਲਾਇਆ ਹੋਇਆ ਹੈ ਜਿਸ ਤੇ ਥਾਣਾ ਸਦਰ ਦੇ ਐਸ ਐਚ a ਹਰਵਿੰਦਰ ਸਿੰਘ ਸਰਕਾਰੀਆ ਦੀ ਅਗਵਾਈ ਹੇਠਾ ਏ ਅੇਸ ਆਈ ਨਾਹਰ ਸਿੰਘ ਅਤੇ ਏ ਅੇਸ ਰਾਮ ਕ੍ਰਿਸ਼ਨ ਵਲੋਂ ਰੋਜਾਨਾ ਵਾੰਗੂ ਭੈੜੇ ਅਨਸਰਾਂ ਅਤੇ ਤਸਕਰਾਂ... ਅੱਗੇ ਪੜੋ
ਰਾਜਪੁਰਾ ਨੇੜੇ ਪਤੀ ਨੇ ਗਰਭਪਤੀ ਪਤਨੀ ਤੇ ੭ ਸਾਲਾ ਬੱਚੇ ਦੀ ਕੀਤੀ ਹੱਤਿਆ ਆਪ ਵੀ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ

Monday, 25 April, 2016

ਰਾਜਪੁਰਾ,੨੫ ਅਪ੍ਰੈਲ (ਧਰਮਵੀਰ ਨਾਗਪਾਲ ) ਰਾਜਪੁਰਾ ਨੇੜਲੇ ਪਿੰਡ ਨਲਾਸ ਵਿਖੇ ਇਕ ਵਿਅਕਤੀ ਵੱਲੋਂ ਬੀਤੀ ਦੇਰ ਰਾਤ ਆਪਣੀ ਗਰਭਵਤੀ ਪਤਨੀ ਅਤੇ ਸੱਤ ਸਾਲਾਂ ਬੱਚੇ ਦਾ ਤੇਜਧਾਰ ਹਥਿਆਰ ਨਾਲ ਹੱਤਿਆ ਕਰਨ ਤੋਂ ਬਆਦ ਆਪ ਵੀ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰਨ ਸਮਾਚਾਰ ਹੈ ਜਦਕਿ ਪੁਲਿਸ ਨੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਕਰ ਸੁਰੂ ਕਰ ਦਿੱਤੀ ਹੈ  ।    ਸਿਵਲ... ਅੱਗੇ ਪੜੋ
ਅਗਿਆਤ ਚੋਰਾਂ ਨੇਕੀਤੀ ਗ੍ਰੰਥੀ ਦੇ ਕਮਰੇ ਵਿਚੋ ਕੀਮਤੀ ਸਮਾਨ ਚੋਰੀ ਕੀਤਾ

Thursday, 21 April, 2016

ਸੰਦੌੜ: (ਹਰਮਿੰਦਰ ਸਿੰਘ ਭੱਟ) ਗੁਰੂਦੁਆਰਾ ਰਾਮਸਰ ਸਾਹਿਬ ਪਿੰਡ ਢੱਡੇਵਾੜੀ ਦੇਹੈੱਡ ਗ੍ਰੰਥੀ ਗੁਰਵਿੰਦਰ ਸਿੰਘ ਜਾਣਕਾਰੀ ਦਿਮਦਿਆ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਕਾਫੀ ਟਾਈਮ ਤੋ ਗੁਰੂਦੁਆਰਾ ਵਿਖੇਬਤੌਰ ਗ੍ਰੰਥੀ ਆਪਣੇ ਪਰਿਵਾਰ ਨਾਲ ਰਹਿ ਕੇ ਸੇਵਾ ਕਰ ਰਿਹਾ ਹਾਂ।ਬੀਤੇ ਐਤਵਾਰ ਨੂੰ ਮੈਂ ਆਪਣੇ ਪਰਿਵਾਰ ਨਾਲ ਆਪਣੇ ਹਸਤਪਤਾਲ ਵਿਖੇਆਪਣੇਚਾਚਾ ਜੀ ਦਾ ਪਤਾ ਲੈਣ ਗਿਆ ਸੀ।ਇਸੇ... ਅੱਗੇ ਪੜੋ
ਕਣਕ ਦੀ ਖੜੀ ਫਸਲ ਨੂੰ ਲੱਗੀ ਭਿਆਨਕ ਅੱਗ, ੧੦ ਏਕੜ ਤੋਂ ਜਿਆਦਾ ਕਣਕ ਸੜੀ

Tuesday, 19 April, 2016

ਸੰਦੌੜ,  (ਹਰਮਿੰਦਰ ਸਿੰਘ ਭੱਟ) ਜੱਟਾਂ ਵੱਲੋਂ ਹੱਡ ਭੰਨਵੀਂ ਮਿਹਨਤ ਅਤੇ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਨੂੰ ਜੇ ਅੱਗ ਲੱਗਹ ਜਾਵੇ ਤਾਂ ਜੱਟ ਦੀ ਹਾਲਤ ਕਿਹੋ ਜਿਹੀ ਹੋਵੇਗੀ ਇਸ ਅੰਦਾਜਾ ਲਿਆਉਣਾ ਸਾਇਦ ਬਹੁਤ ਮੁਸਕਿਲ ਹੈ।ਪੂਰੇ ਪੰਜਾਬ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਦੀ ਲੜੀ ਤਹਿਤ ਅੱਜ ਸੰਦੌੜ ਵਿਚ ਵੀ ਭਿਆਨਕ ਅੱਗ ਲੱਗਣ ਕਾਰਣ ਅੱਧੀ ਦਰਜਨ ਕਿਸਾਨਾਂ ਦੀ ੧੦ ਏਕੜ ਦੇ... ਅੱਗੇ ਪੜੋ
ਧੂਰੀ ਸੰਗਰੂਰ ਰੋਡ ਤੇ ਸਥਿਤ ਰੈਸਟ ਹਾਊਸ ਪ੍ਰਵਾਸੀ ਔਰਤ ਦੀ ਲਾਸ਼ ਮਿਲੀ

Thursday, 14 April, 2016

ਮਾਲੇਰਕੋਟਲਾ 13 ਅਪ੍ਰੈਲ (ਹਰਮਿੰਦਰ ਸਿੰਘ) ਧੂਰੀ ਸੰਗਰੂਰ ਰੋਡ ਤੇ ਸਥਿਤ ਰੈਸਟ ਹਾਊਸ ਦੇ ਸਾਹਮਣੇ 30 ਕੁ ਸਾਲ ਦੀ ਔਰਤ ਦੀ ਲਾਸ਼ ਮਿਲੀ ਹੈ। ਪਤਾ ਲੱਗਦਿਆਂ ਹੀ ਐਸ.ਪੀ. ਜਸਵਿੰਦਰ ਸਿੰਘ ਨੇ ਘਟਨਾ ਸਥਾਨ ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ, ਇਸ ਮੌਕੇ ਉਹਨਾਂ ਨਾਲ ਥਾਣਾ ਸਿਟੀ-1 ਦੇ ਐਸ.ਐਚ.ਓ ਬਿੱਕਰ ਸਿੰਘ ਵੀ ਮੋਜੂਦ ਸਨ। ਐਸ.ਪੀ ਜਸਵਿੰਦਰ ਸਿੰਘ ਅਨੁਸਾਰ ਮ੍ਰਿਤਕ ਔਰਤ... ਅੱਗੇ ਪੜੋ
ਰਾਜਪੁਰਾ ਦੀ ਨਵਯੁਗ ਕਲੌਨੀ ਵਿਖੇ ਇੱਕ ਔਰਤ ਦੇ ਗੱਲ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ

Wednesday, 30 March, 2016

ਰਾਜਪੁਰਾ ੩੦ ਮਾਰਚ  (ਧਰਮਵੀਰ ਨਾਗਪਾਲ)  ਸਵੇਰੇ ਸ਼ਹਿਰ ਰਾਜਪੁਰਾ ਦੀ ਨਵਯੁਗ ਕਲੌਨੀ ਵਿੱਖੇ ਉਸ ਵੇਲੇ ਸਨਸਨੀ ਫੈਲ ਗਈ ਜਦ ਇੱਕ ਔਰਤ ਵਲੋਂ ਗਲ ਵਿੱਚ ਫਾਹਾ ਲੈ ਕੇ ਆਤਮ ਹਤਿਆ ਕਰਨ ਦਾ ਮਾਮਲਾ ਸੁਣਨ ਵਿੱਚ ਆਇਆ। ਮਿਲੀ ਜਾਣਕਾਰੀ ਅਨੁਸਾਰ ਮਮਤਾ ਰਾਣੀ ਉਮਰ ੨੭ ਸਾਲ ਜੋ ਕਿ ਆਪਣੇ ਪਤੀ ਸੁਸ਼ੀਲ ਕੁਮਾਰ ਅਤੇ ੩ ਬਚਿਆਂ ਇੱਕ ਲੜਕਾ ਅਤੇ ੨ ਲੜਕੀਆ ਦੇ ਨਾਲ ਪੁਰਾਣਾ ਰਾਜਪੁਰਾ ਦੀ ਨਵਯੁਗ... ਅੱਗੇ ਪੜੋ
ਕਰਜੇ ਤੋਂ ਦੁਖੀ ਕਿਸਾਨ ਨੇ ਜਹਿਰੀਲੀ ਵਸਤੂ ਖਾਕੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ

Wednesday, 30 March, 2016

ਸੰਦੌੜ, (ਗੁਰਜੀਤ ਭੱਟ)ਪਿੰਡ ਢੱਡੇਵਾੜੀ ਵਿਖੇ ਕਰਜੇ ਦੀ ਮਾਰ ਹੇਠ ਆਏ ਇਕ ਕਿਸਾਨ ਵੱਲੋਂ ਜਮੀਨ ਵਿਕ ਜਾਣ ਦੇ ਦੁੱਖ ਤੋਂ ਬਾਅਦ ਜਹਿਰੀਲੀ ਚੀਜ ਖਾ ਕੇ ਖੁਦਕੁਸੀ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਬਲਵਿੰਦਰ ਸਿੰਘ ਨੇ ਸੁਸਾਇਟੀ ਦਾ ਕਰਜਾ ਦੇਣਾ ਸੀ ਜਿਸ ਕਾਰਣ Àਸਨੇ ਆਪਣੀ ਜਮੀਨ ਵੇਚ ਕੇ ਕਰਜਾ ਮੋੜ ਦਿੱਤਾ ਪਰ ਜਮੀਨ ਵਿਕ ਜਾਣ ਅਤੇ ਆਰਥਿਕ ਹਾਲਤ ਚੰਗੀ ਨਾ ਹੋਣ ਕਾਰਣ... ਅੱਗੇ ਪੜੋ

Pages

ਖਰੜ ਦੇ ਇਲਾਕੇ ਚ ਵੱਡੀ ਵਾਰਦਾਤ ਕਰਨ ਦੀ ਤਿਆਰ ਚ ਲੱਗੇ ਦੋ ਮੁਲਜ਼ਮ ਪੁਲਿਸ ਵੱਲੋਂ ਕਾਬੂ

Friday, 21 July, 2017
ਮੁਲਜ਼ਮਾਂ ਤੋਂ ੦੧ ਪਿਸਟਲ .੩੧੫ ਬੋਰ ਦੇਸੀ ਅਤੇ ਜਿੰਦਾ ਕਾਰਤੂਸ ਬਰਾਮਦ ਇੰਡੀਗੋ ਕਾਰ ਵੀ ਹੋਈ ਬਰਾਮਦ ਐਸ.ਏ.ਐਸ ਨਗਰ ੨੦ ਜੁਲਾਈ (ਧਰਮਵੀਰ ਨਾਗਪਾਲ) ਖਰੜ ਇਲਾਕੇ ਚ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਪੁਲਿਸ ਨੂੰ ਸਫਲਤਾ ਮਿਲੀ। ਇਸ ਸਬੰਧੀ ਐਸ.ਪੀ. (ਇਨਵੈਸਟੀਗੇਸ਼ਨ) ਸ....

ਬੇਅਦਬੀ ਦੀਆਂ ਘਟਨਾਵਾਂ ਦਾ ਵੱਧਣਾ ਚਿੰਤਾ ਦਾ ਵਿਸ਼ਾ- ਭਾਈ ਤਰਿੰਦਰਵੀਰ ਸਿੰਘ ਚੀਮਾ

Friday, 14 July, 2017
ਸੰਦੌੜ, 13 ਜੁਲਾਈ (ਹਰਮਿੰਦਰ ਸਿੰਘ ਭੱਟ)     ਉਘੇ ਸਿੱਖ ਪ੍ਰਚਾਰਕ ਭਾਈ ਤਰਿੰਦਰਵੀਰ ਸਿੰਘ ਸੇਰਗੜ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਕੁੱਝ ਸਮੇਂ ਤੋਂ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਅਤੇ ਪੰਜਾਬ ਸਰਕਾਰ ਨੂੰ ਇਸ ਪਾਸੇ ਵੱਲ ਉਚੇਚੇ ਤੌਰ ਤੇ ਧਿਆਨ ਦੇਕੇ ਸਮਾਜ ਅਤੇ ਧਰਮ ਵਿਰੋਧੀ...

ਅਫੀਮ ਅਤੇ ਸਰਾਬ ਸਮੇਤ ਪੰਜ ਕਾਬੂ

Saturday, 3 June, 2017
ਸੰਦੌੜ,੩ ਜੂਨ (ਹਰਮਿੰਦਰ ਸਿੰਘ ਭੱਟ) ਸੰਦੌੜ ਪੁਲਿਸ ਨੇ ਦੋ ਵੱਖ ਵੱਖ ਮਾਮਲਿਆਂ ਵਿਚ ਪੰਜ ਵਿਅਕਤੀਆਂ ਨੂੰ ਨਸੀਲੇ ਪਦਾਰਥਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਪੁਲਿਸ ਥਾਣਾ ਸੰਦੌੜ ਦੇ ਐਸ.ਐਚ.ਓ ਰਣਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੇ ਮਾਮਲੇ ਵਿਚ ਏਐਸਆਈ ਸੁਖਦੇਵ ਸਿੰਘ ਨੇ ਪਿੰਡ...