ਜ਼ੁਰਮ

Tuesday, 1 August, 2017
ਪਟਿਆਲਾ, ੧ ਅਗਸਤ : (ਧਰਮਵੀਰ ਨਾਗਪਾਲ)  ਪਟਿਆਲਾ ਦੇ ਐਸ.ਐਸ.ਪੀ. ਡਾ.ਐਸ.ਭੂਪਤੀ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਪਟਿਆਲਾ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਨੂੰ ਉਸ ਵੱਲੋਂ ਭਾਰੀ ਕਾਮਯਾਬੀ ਮਿਲੀ ਜਦੋ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਅਤੇ ਸੁਖਮਿੰਦਰ ਸਿੰਘ...
ਰਾਜਪੁਰਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ ਮੁਖ ਸਰਗਨਾ ਨੂੰ ਕੀਤਾ ਕਾਬੂ

Tuesday, 29 March, 2016

   ਇਕ ਦੇਸੀ ਪਿਸਤੋਲ ੩੧੫ ਬੋਰ,੨ ਜਿੰਦਾ ਕਾਰਤੂਸ,ਚੋਰੀ ਕੀਤੇ ਐਕਟਿਵਾ ਸਮੇਤ ਤਿੰਨ ਮੋਟਰਸਾਇਕਲ ਬਰਾਮਦ ਰਾਜਪੁਰਾ, (ਧਰਮਵੀਰ ਨਾਗਪਾਲ) ਥਾਣਾ ਸਿਟੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ ਮੁਖ ਸਰਗਨਾ ਨੂੰ ਕਾਬੂ ਕਰਕੇ ਉਸ ਕੋਲੋ ਇਕ ਦੇਸੀ ਪਿਸਤੋਲ ੩੧੨ ਬੋਰ,੨ ਜਿੰਦਾ ਕਾਰਤੂਸ,ਚੋਰੀ ਕੀਤੇ ਐਕਟਿਵਾ ਸਮੇਤ ਤਿੰਨ ਮੋਟਰਸਾਇਕਲ ਬਰਾਮਦ ਕਰਨ ਵਿੱਚ ਭਾਰੀ ਸਫਲਤਾ ਹਾਸਲ... ਅੱਗੇ ਪੜੋ
ਭਾਖੜਾ ਨਹਿਰ ਵਿਚੋਂ ਇੱਕ ਅਣਪਛਾਤੀ ਲਾਸ਼ ਕੱਢੀ

Saturday, 26 March, 2016

ਪਟਿਆਲਾ, 25 ਮਾਰਚ:ਪਟਿਆਲਾ ਦੀ ਪੁਲਿਸ ਚੌਂਕੀ ਸੈਂਚੁਰੀ ਇਨਕਲੇਵ ਦੇ ਇੰਚਾਰਜ ਐਸ.ਆਈ. ਸ. ਕੌਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਪਿੰਡ ਧਾਮੋਂ ਮਾਜਰਾ ਨੇੜਿਓ ਗੋਤਾਖੋਰ ਓਮ ਪ੍ਰਕਾਸ਼ ਨੇ ਭਾਖੜਾ ਨਹਿਰ ਵਿਚੋਂ ਇੱਕ ਅਣਪਛਾਤੀ ਲਾਸ਼ ਕੱਢੀ ਹੈ ਜਿਸਨੂੰ ਪਹਿਚਾਣ ਲਈ ਸਰਕਾਰੀ ਰਜਿੰਦਰਾਂ ਹਸਪਤਾਲ ਦੇ ਮੁਰਦਾਘਰ  ਵਿੱਚ ਰੱਖਿਆ ਗਿਆ ਹੈ। ਚੌਂਕੀ ਇੰਚਾਰਜ ਨੇ ਦੱਸਿਆ ਕਿ ਭਾਖੜਾ ਨਹਿਰ... ਅੱਗੇ ਪੜੋ
ਬਰੁਸਲ ਟੈਰੋਰਿਸ਼ਟ ਅਟੈਕ ਤੋ ਬਾਅਦ ਸਕਿਉਰਿਟੀ ਤੇਜ ਕਰ ਦਿੱਤੀ ਹੈ

Thursday, 24 March, 2016

ਬੈਲਜੀਅਮ ੨੩ ਮਾਰਚ (ਹਰਚਰਨ ਸਿੰਘ ਢਿੱਲੋਂ) ਬਰੁਸਲ ਏਅਰ ਪੋਰਟ ਤੇ ਦੋ ਬੰਬ ਬਲਾਸਟ ਕਰ ਵਾਲਿਆ ਵਿਚੋ ਤੀਸਰਾ ਟੈਰੋਰਿਸਟ "ਨਾਜੀਮ ਲਾਸ਼ਾਰਾਵੀ" ਅੱਜ ਸਵੇਰ ਬਰੁਸਲ ਦੇ ਆਦਰਲੀਕ ਇਲਾਕੇ ਵਿਚੋ ਗਰਿਫਤਾਰ ਕਰ ਲਿਆ ਗਿਆ ਹੈ ਦੋ ਬੰਬ ਬਲਾਸਟ ਕਰਨ ਵਾਲੇ ਜੋ ਮੌਕੇ ਤੇ ਮਾਰੇ ਗਏ ਸਕੇ ਭਰਾ ਸਨ , ਇਹ ਤੀਸਰਾ ਟੋਪੀ ਪਹਿਨੀ ਚਲਦਾ ਜਾ ਰਿਹਾ ਸੀ ਬਰੁਸਲ ਏਆਰ ਪੋਰਟ ਤੋ ਟੈਕਸੀ ਫੜ ਕੇ ਦੌੜਨ ਵਿਚ... ਅੱਗੇ ਪੜੋ
ਬਰੁਸਲ ਵੀ ਅੱਤਵਾਦ ਦੀ ਨਜਰ ਤੋ ਬਚ ਨਹੀ ਸਕਿਆ

Wednesday, 23 March, 2016

ਬੈਲਜੀਅਮ ੨੨ ਮਾਰਚ (ਹਰਚਰਨ ਸਿੰਘ ਢਿੱਲੋਂ) ਅੱਜ ੨੨ ਮਾਰਚ ਦਿਨ ਮੰਗਲਵਾਰ ਨੁੰ ਸਵੇਰੇ ੮ ਵਜੈ ਬਰੁਸਲ ਜਾਵਨਤੈਮ ਏਅਰ ਪੋਰਟ ਤੇ ਦੋ ਬੰਬ ਧਮਾਕੇ ਲਗਾਤਾਰ ਹੋਏ , ਜਿਸ ਨਾਲ ਮੌਕੇ ਤੇ ੧੩ ਲੋਕਾਂ ਦੀ ਮੌਤ ਹੋ ਗਈ ਅਤੇ ਬਹੁਤ ਸਾਰੇ ਜਖਮੀ ਹੋ ਗਏ ਜਿਹਨਾ ਦੀ ਗਿਣਤੀ ਤਕਰੀਬਨ ੬੦ ਦੇ ਕਰੀਬ ਹੈ, ਏਅਰ ਪੋਰਟ ਦੇ ਡਿਪਾਰਚਰ ਤੇ ਮੌਤ ਦਾ ਨਾਚ ਬਹੁਤ ਬੇਦਰਦੀ ਨਾਲ ਹੋਇਆ ਜੋ ਬਹੁਤ ਦਰਦਨਾਕ... ਅੱਗੇ ਪੜੋ
ਫਿਰ ਹੋਈ ਧੰਨ ਧੰਨ ਸ਼ੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

Saturday, 12 March, 2016

ਦੁੱਖਦਾਈ ਖਬਰ ਮੱਤੇਵਾਲ 12 ਮਾਰਚ (ਗੁਰਪ੍ਰੀਤਸਿੰਘ ਮੱਤੇਵਾਲ)- ਬੀਤੀ ਦਰਮਿਆਨੀ ਰਾਤ ਨਜਦੀਕੀ ਪਿੰਡ ਰਾਮਦੀਵਾਲੀ  ਵਿੱਚ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਪਿੰਡਦੇ ਹੀ 3 ਸ਼ਰਾਰਤੀ ਅਨਸਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪਾ ਤੇ 10 ਗੁਟਕਾ ਸਾਹਿਬ ਨੁੰ ਅਗਨ ਭੇਂਟ ਕੀਤਾ। ਪਿੰਡ ਵਾਸੀਆਂ ਨੇ ਦੋਸ਼ੀਆਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਹੈ।ਮਿਲੀ... ਅੱਗੇ ਪੜੋ
ਪਟਿਆਲਾ ਪੁਲਿਸ ਵੱਲੋਂ ਹਥਿਆਰ ਅਤੇ ਨਗਦੀ ਦੀ ਚੋਰੀ ਦਾ ਪਰਦਾਫਾਸ਼ ੨ ਦੋਸ਼ੀ ਕਾਬੂ - ਚੋਰੀ ਦੇ ਹਥਿਆਰ ਅਤੇ ਨਗਦੀ ਬਰਾਮਦ

Saturday, 12 March, 2016

ਪਟਿਆਲਾ, ੧੧ ਮਾਰਚ: ਪਟਿਆਲਾ ਪੁਲਿਸ ਵੱਲੋਂ ਹਥਿਆਰ ਅਤੇ ਨਗਦੀ ਦੀ ਇਕ ਵੱਡੀ ਚੋਰੀ ਦਾ ਪਰਦਾਫਾਸ਼ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਪੀ. (ਇੰਨਵੈਸਟੀਗੇਸ਼ਨ) ਸ਼੍ਰੀ ਪਰਮਜੀਤ ਸਿੰਘ ਗੌਰਾਇਆਂ ਨੇ ਪੱਤਰਕਾਰ  ਸੰਮੇਲਨ ਦੌਰਾਨ ਦੱਸਿਆ ਕਿ ਐਸ.ਪੀ. ਸਿਟੀ ਸ਼੍ਰੀ ਦਲਜੀਤ ਸਿੰਘ ਰਾਣਾ, ਡੀ.ਐਸ.ਪੀ. ਸਿਟੀ-੨ ਸ਼੍ਰੀ ਵਰਿੰਦਰਜੀਤ ਸਿੰਘ ਦੀ ਅਗਵਾਈ ਹੇਠ ਥਾਣਾ ਤ੍ਰਿਪੜੀ ਦੇ ਮੁਖੀ... ਅੱਗੇ ਪੜੋ
ਪਟਿਆਲਾ ਪੁਲਿਸ ਵੱਲੋਂ ੫੦੦ ਗ੍ਰਾਮ ਹੈਰੋਇਨ ਸਮੇਤ ੨ ਵਿਦੇਸ਼ੀ ਨਸ਼ਾ ਤਸਕਰ ਕਾਬੂ

Saturday, 12 March, 2016

ਪਟਿਆਲਾ, ੧੧ ਮਾਰਚ: (ਧਰਮਵੀਰ ਨਾਗਪਾਲ) ਪਟਿਆਲਾ ਪੁਲਿਸ ਵੱਲੋਂ ਪੰਜਾਬ ਤੇ ਹਰਿਆਣਾ ਦੀ ਹੱਦ ਨੇੜੇ ਸੰਭੂ ਕੋਲੋਂ ਨੈਸ਼ਨਲ ਹਾਈਵੇ-੧ (ਜੀ.ਟੀ.ਰੋਡ) 'ਤੇ ਵਿਸ਼ੇਸ਼ ਚੈਕਿੰਗ ਦੌਰਾਨ ਨਾਈਜੀਰੀਆ ਦੇ ਦੋ ਵਿਦੇਸ਼ੀ ਨਸ਼ਾ ਤਸਕਰਾਂ ਨੂੰ ੫੦੦ ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਬਾਰੇ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਪਤਾਨ (... ਅੱਗੇ ਪੜੋ
ਰਾਜਪੁਰਾ ਵਿਖੇ ਮਾਕਰਫੈਡ ਦੇ ਵੇਅਰ ਹਾਊਸ ਤੇ ਵਿਜੀਲੈਂਸ ਟੀਮ ਪਟਿਆਲਾ ਨੇ ਕੀਤੀ ਛਾਪੇਮਾਰੀ

Monday, 7 March, 2016

ਰਾਜਪੁਰਾ (ਧਰਮਵੀਰ ਨਾਗਪਾਲ) ਅੱਜ ਰਾਜਪੁਰਾ ਤੋਂ ਕਰੀਬ ੭ ਕਿਲੋਮੀਟਰ ਦੂਰੀ ਤੇ ਰਾਜਪੁਰਾ ਪਟਿਆਲਾ ਰੋਡ ਤੇ ਪਿੰਡ ਢੀਂਡਸਾ ਵਿਖੇ ਬਣੇ ਮਾਰਕਫੈਡ ਵੇਅਰ ਹਾਊਸ ਤੇ ਵਿਜੀਲੈਂਸ ਟੀਮ ਪਟਿਆਲਾ ਵਲੋਂ ਛਾਪੇਮਾਰੀ ਕੀਤੀ ਗਈ ਤੇ ਇਸ ਟੀਮ ਦੀ ਅਗਵਾਈ ਵਿਭਾਗ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਮੀਤ ਸਿੰਘ ਸੁਨੀਲ ਕੁਮਾਰ, ਅਧਿਕਾਰੀ ਸ਼ਾਰਦਾ ਜੀ ਟੈਕਨੀਕਲ... ਅੱਗੇ ਪੜੋ
ਹਰਿਆਣਾ 'ਚ ਸਰਕਾਰੀ ਕਤਲੋਗਾਰਦ, ਦਮਨ ਚੱਕਰ ਤੇ ਬਲਾਤਕਾਰ ਕਾਂਡ ਦੀ ਜ਼ੋਰਦਾਰ ਨਿਖੇਧੀ - ਕੌਮਾਗਾਟਾਮਾਰੂ ਕਮੇਟੀ

Thursday, 3 March, 2016

ਲੁਧਿਆਣਾ , (ਸਤ ਪਾਲ ਸੋਨੀ) ਕੌਮਾਗਾਟਾਮਾਰੂ ਯਾਦਗਾਰ ਕਮੇਟੀ ਦੀ ਇਕ ਅਹਿਮ ਤੇ ਹੰਗਾਮੀ ਮੀਟਿੰਗ ਅੱਜ ਕਾਮਰੇਡ ਗੁਰਨਾਮ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜਾਟ ਅੰਦੋਲਨ ਦੇ ਪ੍ਰਸੰਗ 'ਚ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਵੱਲੋਂ ਪੁਲਿਸ, ਬੀ.ਐਸ.ਐਫ. ਤੇ ਫੌਜ ਦੀਆਂ ਸੈਂਕੜੇ ਕੰਪਨੀਆਂ ਝੋਕ ਕੇ 30 ਲੋਕਾਂ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਕਤਲ ਕਰਨਾ,... ਅੱਗੇ ਪੜੋ
ਗਲ ਵਿੱਚ ਫਾਹਾ ਲੈਣ ਕਾਰਨ ਲੜਕੀ ਦੀ ਹੋਈ ਮੌਤ

Monday, 29 February, 2016

ਲੜਕੀ ਦੇ ਮਾਪਿਆ ਨੇ ਗੱਲ ਵਿੱਚ ਫਾਹਾ ਲਾ ਕੇ ਮਾਰਨ ਤੇ ਸਹੁਰੇ ਪਰਿਵਾਰ ਤੇ ਲਾਏ ਆਰੌਪ ਰਾਜਪੁਰਾ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਨੇੜੇ ਪੈਂਦੇ ਕਸਬਾ ਘਨੌਰ ਵਿੱਚ ਪੈਂਦੇ ਪਿੰਡ ਰਸੂਲਪੁਰ ਵਿਖੇ ਇੱਕ ਸਾਲ ਪਹਿਲਾ ਹੀ ਵਿਆਹੀ ਲੜਕੀ ਦੀ ਗਲ ਵਿੱਚ ਫਾਹਾ ਲੈਣ ਕਾਰਨ ਮੌਤ ਹੋ ਜਾਣ ਦੀ ਗੱਲ ਸਾਹਮਣੇ ਆਈ ਹੈ ਜਿਸ ਤੇ ਮਿਤ੍ਰਕ ਲੜਕੀ ਦੇ ਮਾਪਿਆ ਵਲੋਂ ਲੜਕੀ ਦੇ ਸਹੁਰਾ ਪਰਿਵਾਰ ਦੇ... ਅੱਗੇ ਪੜੋ

Pages

ਖਰੜ ਦੇ ਇਲਾਕੇ ਚ ਵੱਡੀ ਵਾਰਦਾਤ ਕਰਨ ਦੀ ਤਿਆਰ ਚ ਲੱਗੇ ਦੋ ਮੁਲਜ਼ਮ ਪੁਲਿਸ ਵੱਲੋਂ ਕਾਬੂ

Friday, 21 July, 2017
ਮੁਲਜ਼ਮਾਂ ਤੋਂ ੦੧ ਪਿਸਟਲ .੩੧੫ ਬੋਰ ਦੇਸੀ ਅਤੇ ਜਿੰਦਾ ਕਾਰਤੂਸ ਬਰਾਮਦ ਇੰਡੀਗੋ ਕਾਰ ਵੀ ਹੋਈ ਬਰਾਮਦ ਐਸ.ਏ.ਐਸ ਨਗਰ ੨੦ ਜੁਲਾਈ (ਧਰਮਵੀਰ ਨਾਗਪਾਲ) ਖਰੜ ਇਲਾਕੇ ਚ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਪੁਲਿਸ ਨੂੰ ਸਫਲਤਾ ਮਿਲੀ। ਇਸ ਸਬੰਧੀ ਐਸ.ਪੀ. (ਇਨਵੈਸਟੀਗੇਸ਼ਨ) ਸ....

ਬੇਅਦਬੀ ਦੀਆਂ ਘਟਨਾਵਾਂ ਦਾ ਵੱਧਣਾ ਚਿੰਤਾ ਦਾ ਵਿਸ਼ਾ- ਭਾਈ ਤਰਿੰਦਰਵੀਰ ਸਿੰਘ ਚੀਮਾ

Friday, 14 July, 2017
ਸੰਦੌੜ, 13 ਜੁਲਾਈ (ਹਰਮਿੰਦਰ ਸਿੰਘ ਭੱਟ)     ਉਘੇ ਸਿੱਖ ਪ੍ਰਚਾਰਕ ਭਾਈ ਤਰਿੰਦਰਵੀਰ ਸਿੰਘ ਸੇਰਗੜ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਕੁੱਝ ਸਮੇਂ ਤੋਂ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਅਤੇ ਪੰਜਾਬ ਸਰਕਾਰ ਨੂੰ ਇਸ ਪਾਸੇ ਵੱਲ ਉਚੇਚੇ ਤੌਰ ਤੇ ਧਿਆਨ ਦੇਕੇ ਸਮਾਜ ਅਤੇ ਧਰਮ ਵਿਰੋਧੀ...

ਅਫੀਮ ਅਤੇ ਸਰਾਬ ਸਮੇਤ ਪੰਜ ਕਾਬੂ

Saturday, 3 June, 2017
ਸੰਦੌੜ,੩ ਜੂਨ (ਹਰਮਿੰਦਰ ਸਿੰਘ ਭੱਟ) ਸੰਦੌੜ ਪੁਲਿਸ ਨੇ ਦੋ ਵੱਖ ਵੱਖ ਮਾਮਲਿਆਂ ਵਿਚ ਪੰਜ ਵਿਅਕਤੀਆਂ ਨੂੰ ਨਸੀਲੇ ਪਦਾਰਥਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਪੁਲਿਸ ਥਾਣਾ ਸੰਦੌੜ ਦੇ ਐਸ.ਐਚ.ਓ ਰਣਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੇ ਮਾਮਲੇ ਵਿਚ ਏਐਸਆਈ ਸੁਖਦੇਵ ਸਿੰਘ ਨੇ ਪਿੰਡ...