ਜ਼ੁਰਮ

Tuesday, 1 August, 2017
ਪਟਿਆਲਾ, ੧ ਅਗਸਤ : (ਧਰਮਵੀਰ ਨਾਗਪਾਲ)  ਪਟਿਆਲਾ ਦੇ ਐਸ.ਐਸ.ਪੀ. ਡਾ.ਐਸ.ਭੂਪਤੀ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਪਟਿਆਲਾ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਨੂੰ ਉਸ ਵੱਲੋਂ ਭਾਰੀ ਕਾਮਯਾਬੀ ਮਿਲੀ ਜਦੋ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਅਤੇ ਸੁਖਮਿੰਦਰ ਸਿੰਘ...
ਰਾਜਪੁਰਾ ਰੇਲਵੇ ਪੁਲਿਸ (ਜੀਆਰਪੀ) ਵਲੋਂ ਸਟੇਸ਼ਨ ਤੇ ਕੀਤੀ ਜਾ ਰਹੀ ਚੈਕਿੰਗ ਦੌਰਾਨ ੫ ਕਿਲੋ ੫੦੦ਗ੍ਰਾਮ ਅਫੀਮ ਕੀਤੀ ਬਰਾਮਦ

Saturday, 27 February, 2016

ਰਾਜਪੁਰਾ (ਧਰਮਵੀਰ ਨਾਗਪਾਲ) ਜੀ ਆਰ ਪੀ ਪੁਲਿਸ ਚੌਕੀ ਰਾਜਪੁਰਾ ਵਲੋਂ ਰਾਜਪੁਰਾ ਰੇਲਵੇ ਸ਼ਟੇਸ਼ਨ ਤੇ ਡੀ ਐਸ ਪੀ ਰਜਵੰਤ ਕੌਰ ਦੀ ਹਾਜਰੀ ਵਿੱਚ ਚਲਾਏ ਜਾ ਰਹੇ ਚੈਕਿੰਗ ਅਭਿਆਨ ਦੌਰਾਨ ਏ ਅੇਸ ਆਈ ਜੀ ਆਰ ਪੀ ਪੁਲਿਸ ਚੌਕੀ ਰਾਜਪੁਰਾ ਦੇ ਇੰਚਾਰਜ ਰਵਿੰਦਰ ਕ੍ਰਿਸ਼ਨ ਵਲੋਂ ਟਰੇਨ ਵਿਚੋਂ ਉਤਰੇ ਇੱਕ ਸ਼ਕੀ ਵਿਅਕਤੀ ਦੀ ਤਲਾਸ਼ੀ ਲੈਣ ਮਗਰੋਂ ੫ ਕਿਲੋਂ ੫੦੦ ਗ੍ਰਾਮ ਅਫੀਮ ਦੀ ਖੇਪ ਬਰਾਮਦ... ਅੱਗੇ ਪੜੋ
ਰਾਜਪੁਰਾ ਵਿੱਖੇ ਸ਼ਾਤਰ ਠੱਗਾ ਵਲੋਂ ਗਰੀਬ ਪਰਿਵਾਰ ਨਾਲ ਕੀਤੀ ਗਈ ੩੦ ਹਜਾਰ ਰੁਪਏ ਦੀ ਠੱਗੀ

Saturday, 27 February, 2016

ਰਾਜਪੁਰਾ (ਧਰਮਵੀਰ ਨਾਗਪਾਲ) ਸ਼ਾਤਿਰ ਦਿਮਾਗ ਠੱਗਾ ਵਲੋਂ ਸਾਇਬਰ ਕ੍ਰਾਈਮ ਰਾਹੀ ਠੱਗੀ ਕਰਨ ਦੀ ਗਲ ਰੋਜਾਨਾ ਹੀ ਸੁਣਨ ਨੂੰ ਮਿਲਦੀ ਹੈ ਜੋ ਵਿਅਕਤੀ ਇਹਨਾਂ ਸ਼ਾਤਿਰ ਠੱਗਾ ਦੀ ਚਾਲਾ ਨੂੰ ਸਮਝ ਜਾਂਦਾ ਹੈ ਉਹ ਤਾਂ ਬਚ ਜਾਂਦਾ ਹੈ ਬਾਕੀ ਲੋਕ ਇਹਨਾਂ ਵਲੋਂ ਬੁਣੇ ਜਾਲ ਵਿੱਚ ਫਸ ਕੇ ਆਪਣੀ ਗਾੜੀ ਖੁਨ ਪਸੀਨੇ ਦੀ ਕਮਾਈ ਤੋਂ ਹੱਥ ਧੋ ਬੈਠਦੇ ਹਨ, ਅਜਿਹੀਆਂ ਮਾਮਲਾ ਵੇਖਣ ਨੂੰ ਮਿਲਿਆ... ਅੱਗੇ ਪੜੋ
ਫਰਜੀ ਨਾਂਅ ਤੇ ਉੱਤਰਾ ਖੰਡ ਦੇ ਮੁੱਖ ਮੰਤਰੀ ਨੂੰ ਮਾਰਨ ਦੀ ਧਮਕੀ ਦੇਣ ਵਾਲਾ ਕਾਬੂ

Friday, 19 February, 2016

ਲੁਧਿਆਣਾ, 18 ਫਰਵਰੀ (ਸਤ ਪਾਲ ਸੋਨੀ) ਸਥਾਨਕ ਥਾਣਾ ਫੋਕਲ ਪੁਅਇੰਟ ਦੀ ਪੁਲਿਸ ਨੇ ਫਰਜ਼ੀ ਨਾਂਅ ਤੇ ਕਾਲ ਕਰਕੇ ਉੱਤਰਾ ਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਬੰਬ ਨਾਲ ਉਡਾਉਂਣ ਦੀ ਧਮਕੀ ਦੇਣ ਵਾਲੇ ਇੱਕ ਵਿਅਕਤੀ ਨੂੰ ਸਥਾਨਕ ਮੈਟਰੋ ਰੋਡ ਫੋਕਲ ਪੁਅਇੰਟ ਤੋਂ ਕਾਬੂ ਕੀਤਾ ਹੈ। ਧਮਕੀ ਦੇਣ ਵਾਲਾ ਆਪਣੇ ਆਪ ਨੂੰ ਬਾਬਾ ਠਾਕੁਰ ਦੱਸਦਾ ਸੀ। ਗ੍ਰਿਫਤਾਰ ਵਿਅਕਤੀ ਦੀ ਪਛਾਣ ਕੇਸ਼ਵਾ... ਅੱਗੇ ਪੜੋ
ਇੱਕ ਕਰੋੜ ੨੫ ਲੱਖ ਘੱਪਲੇ ਕਰਨ ਵਾਲੇ ਆੜਤੀ ਪੁਲਿਸ ਦੇ ਸਿਕੰਜੇ ਵਿੱਚ ਤੇ ਪੁਲਿਸ ਨੇ ੨ ਦਿਨਾਂ ਦਾ ਲਿਆ ਰਿਮਾਂਡ

Thursday, 18 February, 2016

ਰਾਜਪੁਰਾ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਨੇੜੇ ਪੈਂਦੇ ਪਿੰਡ ਬਸੰਤਪੁਰਾ ਵਿੱਖੇ ਪਿਛਲੇ ਦਿਨਾਂ ਵਿੱਚ ਕਰੋੜਾ ਰੁਪਏ ਦਾ ਘਪਲਾ ਕਰਕੇ ੨ ਫਰਮਾ ਜਿਹਨਾਂ ਦਾ ਨਾਮ ਸੰਜੀਵ ਕੁਮਾਰ ਅਤੇ ਰਕੇਸ਼ ਕੁਮਾਰ ਦਸਿਆ ਗਿਆ ਹੈ। ਹਰੀ ਸਿੰਘ ਪੁੱਤਰ ਜਸਵੰਤ ਸਿੰਘ ਚੰਦੂਮਾਜਰਾ ਨੇ ੨੫ ਕਿਸਾਨਾ ਸਮੇਤ ਥਾਣਾ ਰਾਜਪੁਰਾ ਵਿੱਖੇ ਸ਼ਿਕਾਇਤ ਦਰਜ ਕਰਾਈ ਸੀ ਕਿ ਇਹਨਾਂ ਆੜਤੀਆਂ ਜਿਹਨਾਂ ਦੇ ਨਾਮ ਰਾਜੀਵ... ਅੱਗੇ ਪੜੋ
ਪੁਲਿਸ ਵਲੋਂ ਮੋਟਰ ਸਾਇਕਲ ਅਤੇ ਕਾਰ ਚੋਰ ਗਿਰੋਹ ਦੇ ਮੈਂਬਰ ਕਾਬੁ

Saturday, 23 January, 2016

ਰਾਜਪੁਰਾ ੨੨ ਜਨਵਰੀ (ਦਿਨੇਸ਼ ਸਚਦੇਵਾ) ਰਾਜਪੁਰਾ ਪੁਲਸ ਵਲੋਂ ਇੱਕ ਬਹੁਤ ਹੀ ਵੱਡੇ ਮੋਟਰ ਸਾਇਕਲ ਤੇ ਕਾਰ ਚੋਰ  ਗਿਰੋਹ ਦਾ ਪਰਦਾ ਫਾਸ਼ ਕੀਤਾ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਗੁਰਮੀਤ ਸਿੰਘ ਚੌਹਾਨ ਐਸ ਐਸ ਪੀ ਪਟਿਆਲਾ ਨੇ ਦਸਿਆਂ ਕਿ ਭੈੜੇ ਅਨਸਰਾਂ ਦੇ ਖਿਲਾਫ ਛੇੜੀ ਮੁਹਿਮ ਦੇ ਤਹਿਤ ੨੧ ਜਨਵਰੀ ੨੦੧੬ ਨੂੰ ਡੀ ਐਸ ਪੀ ਸ੍ਰ. ਰਾਜਿੰਦਰ ਸਿੰਘ ਸੋਹਲ ਦੇ ਦਿਸ਼ਾ ਨਿਰਦੇਸ਼ਾ... ਅੱਗੇ ਪੜੋ
ਡਰਾਇਵਰੀ ਕਰਦਿਆਂ ਬਣ ਗਿਆ ਭੱਕੀ ਚੂਰਾ ਪੋਸਤ ਦਾ ਤੱਸਕਰ

Saturday, 16 January, 2016

ਅੱਪਰਾ ਸਾਇਡ ਤੋਂ ਸਸਤੇ ਭਾਅ ਵਿਚ ਖਰੀਦ ਕੇ ਲੁਧਿਆਣਾ ਵਿਚ ਮਹਿੰਗੇ ਭਾਅ ਵਿਚ ਵੇਚਦੇ  ਸਨ  ਭੁੱਕੀ ਚੂਰਾ ਪੋਸਤ * ਫਰਾਰ ਮੁਜਰਿਮ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਲੁਧਿਆਣਾ, (ਸਤ ਪਾਲ ਸੋਨੀ) ਐਂਟੀ ਨਾਰਕੋਟਿਕਸ ਸੈੱਲ ਲੁਧਿਆਣਾ ਨੇ ਮਹਾਤਮਾ ਇਨਕਲੇਵ ਟਿੱਬਾ ਰੋਡ ਸਥਿਤ ਸ਼ੰਕਰ ਕਲੋਨੀ ਤੋਂ ਇਕ ਵਿਅਕਤੀ ਨੂੰ ਕਾਬੂ ਕਰਕੇ 25 ਗ੍ਰਾਮ ਹੈਰੋਇਨ ਤੇ 6 ਕਿਲੋਂ ਭੱਕੀ ਚੂਰਾ ਪੋਸਤ... ਅੱਗੇ ਪੜੋ
ਮ੍ਰਿਤਕ ਪਵਨ ਕੁਮਾਰ ਦੀ ਇਕ ਤਸਵੀਰ।
ਨਿਊਜ਼ੀਲੈਂਡ ਦੇ ਇਕ ਬੀਚ ਉਤੇ ਨੇਪਾਲੀ ਵਿਦਿਆਰਥੀ ਪਵਨ ਕੁਮਾਰ ਦੀ ਲਾਸ਼ ਮਿਲੀ

Tuesday, 29 December, 2015

ਡੇਢ ਸਾਲ ਤੋਂ ਰਹਿ ਰਿਹਾ ਸੀ ਨਿਊਜ਼ੀਲੈਂਡ ਆਕਲੈਂਡ-29 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਕੱਲ੍ਹ ਸਵੇਰੇ ਜਦੋਂ ਇਕ ਸੈਰਗਾਹ ਮਾਉਂਗਾਨੂਈ ਬੀਚ (ਨੇੜੇ ਟੌਰੰਗਾ) ਉਤੇ ਟਹਿਲ ਰਿਹਾ ਸੀ ਤਾਂ ਉਸਨੇ ਇਕ 22 ਕੁ ਸਾਲਾ ਵਿਅਕਤੀ ਦੀ ਲਾਸ਼ ਦੇਖੀ ਜੋ ਕਿ ਪਾਣੀ ਦੇ ਵਹਾਅ ਨਾਲ ਬਾਹਰ ਆਈ ਹੋਈ ਸੀ। ਪੁਲਿਸ ਨੇ ਬਾਅਦ ਵਿਚ ਉਸਦੀ ਪਛਾਣ 22 ਸਾਲਾ ਪਵਨ ਕੁਮਾਰ ਖੜਕਾ ਵਜੋਂ ਕੀਤੀ ਹੈ। ਇਹ... ਅੱਗੇ ਪੜੋ
ਲਿੰਗ ਜਾਂਚ ਕਰਨ ਦੇ ਦੋਸ਼ 'ਚ 2 ਡਾਕਟਰਾਂ ਅਤੇ 3 ਔਰਤਾਂ ਉਪਰ ਪਰਚਾ ਦਰਜ

Monday, 21 December, 2015

ਸੰਦੌੜ, 20 ਦਸੰਬਰ (ਹਰਮਿੰਦਰ ਸਿੰਘ ਭੱਟ)- ਅੱਜ ਤਕਰੀਬਨ 6 ਵਜੇ ਮੁਖਬਰ ਵਲੋਂ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਸੰਗਰੂਰ ਦੇ ਸੀ.ਆਈ.ਏ. ਵਿਭਾਗ ਦੇ ਇੰਚਾਰਜ ਸ੍ਰੀ ਵਿਜੈ ਕੁਮਾਰ ਦੀ ਅਗਵਾਈ ਵਿੱਚ ਇੱਕ ਟੀਮ ਨੇ ਸਥਾਨਕ ਜੰਡਾਲੀ ਵਾਲੀ ਨਹਿਰ ਦੇ ਕੰਡੇ ਤੇ ਸਥਿੱਤ ਇੱਕ ਨਿੱਜੀ ਹਸਪਤਾਲ ਉਪਰ ਛਾਪੇਮਾਰੀ ਕਰਕੇ ਲਿੰਗ ਜਾਂਚ ਕਰਨ ਦੇ ਦੋਸ਼ ਹੇਠ ਕੁੱਲ 5 ਉਪਰ ਪਰਚਾ ਦਰਜ ਕੀਤਾ ਗਿਆ ਹੈ... ਅੱਗੇ ਪੜੋ
'ਸਕਿਉਰਿਟੀ ਗਾਰਡ ਲਾਇਸੰਸ' ਬਣਾ ਕੇ ਦੇਣ ਦੇ ਨਾਂਅ 'ਤੇ ਇਕ ਮੁੰਡਾ ਕਰ ਰਿਹਾ ਧੋਖਾ

Monday, 14 December, 2015

- ਪੀੜ੍ਹਤ ਮੁੰਡਿਆਂ ਨੇ ਬੱਚ ਕੇ ਰਹਿਣ ਦੀ ਕੀਤੀ ਅਪੀਲ - ਮੈਨੁਰੇਵਾ ਦੇ ਦਿੱਤੇ ਐਡਰੈਸ ਤੋਂ ਹੋਇਆ ਫਰਾਰ ਫੋਨ ਵੀ ਕੀਤਾ ਬੰਦ ਆਕਲੈਂਡ-14 ਦਸੰਬਰ  (ਹਰਜਿੰਦਰ ਸਿੰਘ ਬਸਿਆਲਾ)-ਮੈਨੁਰੇਵਾ ਖੇਤਰ ਦੇ ਵਿਚ ਇਕ ਨੌਜਵਾਨ ਵੱਲੋਂ ਆਪਣੇ ਸਾਥੀਆਂ ਨੂੰ ਧੋਖੇ ਦੇ ਵਿਚ ਰੱਖਦਿਆਂ ਪੈਸੇ ਇਕੱਠੇ ਕੀਤੇ ਜਾ ਰਹੇ ਹਨ। ਨਵਾਂਸ਼ਹਿਰ ਲਾਗੇ ਦਾ ਇਹ ਨੌਜਵਾਨ ਦੂਜੇ ਮੁੰਡਿਆਂ ਨੂੰ ਸਕਿਉਰਿਟੀ ਗਾਰਡ... ਅੱਗੇ ਪੜੋ
ਆਪਣੇ ਪਤੀ ਦੀ ਹਤਿਆ ਲਈ ਦੋਸ਼ੀ ਪਾਈ ਗਈ ਅਮਨਦੀਪ ਕੌਰ ਅਤੇ ਉਸਦਾ ਦੋਸਤ ਗੁਰਜਿੰਦਰ ਸਿੰਘ।
ਨਿਊਜ਼ੀਲੈਂਡ 'ਚ ਦਵਿੰਦਰ ਸਿੰਘ ਕਤਲ ਕਾਂਡ

Thursday, 10 December, 2015

ਅਦਾਲਤ ਵੱਲੋਂ ਪਤਨੀ ਅਤੇ ਉਸਦਾ ਦੋਸਤ ਪਾਏ ਗਏ ਦੋਸ਼ੀ-ਫਰਵਰੀ ਮਹੀਨੇ ਹੋਵੇਗੀ ਸਜ਼ਾ ਆਕਲੈਂਡ-10 ਦਸੰਬਰ  (ਹਰਜਿੰਦਰ ਸਿੰਘ ਬਸਿਆਲਾ)- ਪਿਛਲੇ ਸਾਲ 7 ਅਗਸਤ ਨੂੰ ਪਾਪਾਟੋਏਟੋਏ ਵਿਖੇ 35 ਸਾਲਾ ਦਵਿੰਦਰ ਸਿੰਘ ਦਾ ਕਤਲ ਹੋ ਗਿਆ ਸੀ। ਇਸ ਦੇ ਸਬੰਧ ਵਿਚ ਉਸਦੀ ਪਤਨੀ ਅਮਨਦੀਪ ਕੌਰ ਅਤੇ ਉਸਦੇ ਦੋਸਤ ਗੁਰਜਿੰਦਰ ਸਿੰਘ ਉਤੇ ਕੇਸ ਚੱਲ ਰਿਹਾ ਸੀ ਜਿਸ ਦੀ ਸੁਣਵਾਈ ਪਿਛਲੇ ਇਕ ਮਹੀਨੇ ਤੋਂ... ਅੱਗੇ ਪੜੋ

Pages

ਖਰੜ ਦੇ ਇਲਾਕੇ ਚ ਵੱਡੀ ਵਾਰਦਾਤ ਕਰਨ ਦੀ ਤਿਆਰ ਚ ਲੱਗੇ ਦੋ ਮੁਲਜ਼ਮ ਪੁਲਿਸ ਵੱਲੋਂ ਕਾਬੂ

Friday, 21 July, 2017
ਮੁਲਜ਼ਮਾਂ ਤੋਂ ੦੧ ਪਿਸਟਲ .੩੧੫ ਬੋਰ ਦੇਸੀ ਅਤੇ ਜਿੰਦਾ ਕਾਰਤੂਸ ਬਰਾਮਦ ਇੰਡੀਗੋ ਕਾਰ ਵੀ ਹੋਈ ਬਰਾਮਦ ਐਸ.ਏ.ਐਸ ਨਗਰ ੨੦ ਜੁਲਾਈ (ਧਰਮਵੀਰ ਨਾਗਪਾਲ) ਖਰੜ ਇਲਾਕੇ ਚ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਪੁਲਿਸ ਨੂੰ ਸਫਲਤਾ ਮਿਲੀ। ਇਸ ਸਬੰਧੀ ਐਸ.ਪੀ. (ਇਨਵੈਸਟੀਗੇਸ਼ਨ) ਸ....

ਬੇਅਦਬੀ ਦੀਆਂ ਘਟਨਾਵਾਂ ਦਾ ਵੱਧਣਾ ਚਿੰਤਾ ਦਾ ਵਿਸ਼ਾ- ਭਾਈ ਤਰਿੰਦਰਵੀਰ ਸਿੰਘ ਚੀਮਾ

Friday, 14 July, 2017
ਸੰਦੌੜ, 13 ਜੁਲਾਈ (ਹਰਮਿੰਦਰ ਸਿੰਘ ਭੱਟ)     ਉਘੇ ਸਿੱਖ ਪ੍ਰਚਾਰਕ ਭਾਈ ਤਰਿੰਦਰਵੀਰ ਸਿੰਘ ਸੇਰਗੜ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਕੁੱਝ ਸਮੇਂ ਤੋਂ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਅਤੇ ਪੰਜਾਬ ਸਰਕਾਰ ਨੂੰ ਇਸ ਪਾਸੇ ਵੱਲ ਉਚੇਚੇ ਤੌਰ ਤੇ ਧਿਆਨ ਦੇਕੇ ਸਮਾਜ ਅਤੇ ਧਰਮ ਵਿਰੋਧੀ...

ਅਫੀਮ ਅਤੇ ਸਰਾਬ ਸਮੇਤ ਪੰਜ ਕਾਬੂ

Saturday, 3 June, 2017
ਸੰਦੌੜ,੩ ਜੂਨ (ਹਰਮਿੰਦਰ ਸਿੰਘ ਭੱਟ) ਸੰਦੌੜ ਪੁਲਿਸ ਨੇ ਦੋ ਵੱਖ ਵੱਖ ਮਾਮਲਿਆਂ ਵਿਚ ਪੰਜ ਵਿਅਕਤੀਆਂ ਨੂੰ ਨਸੀਲੇ ਪਦਾਰਥਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਪੁਲਿਸ ਥਾਣਾ ਸੰਦੌੜ ਦੇ ਐਸ.ਐਚ.ਓ ਰਣਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੇ ਮਾਮਲੇ ਵਿਚ ਏਐਸਆਈ ਸੁਖਦੇਵ ਸਿੰਘ ਨੇ ਪਿੰਡ...