ਭਖਦੇ ਮਸਲੇ

Wednesday, 13 June, 2018
ਜੂਨ 1984 ਦੇ ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਰੋਸ ਵਜੋਂ ਭਾਰਤੀ ਹਕੂਮਤ ਦੇ ਖਿਲਾਫ਼ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਦੇ ਪ੍ਰਬੰਧ ਹੇਠ ਫਰਾਂਸ ਦੇ ਸਮੂਹ ਗੁਰਦੁਆਰਿਆਂ ਦੇ ਸਹਿਯੋਗ ਨਾਲ ਟੂਰ ਫੀਅਲ ਟਾਵਰ ਤੇ ਤਰੋਕਾਦਰੋ ਸਟਾਪ ਤੇ ਭਾਰੀ ਰੋਸ ਮੁਜਾਹਰਾ...
ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਰਮਨਦੀਪ ਸਿੰਘ ਗੋਲਡੀ ਆਰੀਆ ਸਮਾਜ ਬੰਬ ਬਲਾਸਟ ਕੇਸ ਵਿਚੋਂ ਬਰੀ

Tuesday, 2 May, 2017

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ): ਪਟਿਆਲਾ ਦੇ ਆਰੀਆ ਸਮਾਜ ਚੌਂਕ ਤੇ ਸੰਨ ੨੦੧੦ ਵਿਚ ਹੋਏ ਬੰਬ ਬਲਾਸਟ ਵਿਚ ਨਾਮਜਦ ਭਾਈ ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਗੋਲਡੀ ਨੂੰ ਅਜ ਜੱਜ ਰਵਦੀਪ ਸਿੰਘ ਨੇ ਨਿਰਦੋਸ਼ ਦਸਦਿਆਂ ਬਰੀ ਕਰ ਦਿਤਾ ਹੈ । ਮਿਲੀ ਜਾਣਕਾਰੀ ਅਨੁਸਾਰ ਇਸ ਭਾਈ ਰਮਨਦੀਪ ਸਿੰਘ ਗੋਲਡੀ ਨੂੰ ਅਜ ਨਾਭਾ ਜੇਲ੍ਹ ਤੋਂ ਸਖਤ ਸੁਖਿਆ ਹੇਠ ਪੰਜਾਬ ਪੁਲਿਸ ਵਲੋਂ ਜੱਜ... ਅੱਗੇ ਪੜੋ
ਹਾਈ ਕੋਰਟ ਨੇ ਕੀਤੀ ਦਿੱਲੀ ਦੰਗੇ ਦੇ ਕੈਂਟ ਮਾਮਲੇ ਦੀ ਸੁਣਵਾਈ, ਮਾਤਾ ਸੰਪੂਰਨ ਕੌਰ ਦੇ ਦਰਜ ਕਰਵਾਈ ਗਵਾਹੀ

Tuesday, 2 May, 2017

ਦਿੱਲੀ ਪੁਲਿਸ ਨੇ ਬਲਰਾਮ ਖੋਖਰ ਨੂੰ ਕੀਤਾ ਪੇਸ਼, ਸਜੱਣ ਸਣੇ ਬਾਕੀ ਦੋਸ਼ੀ ਨਾ ਹੋਏ ਪੇਸ਼ ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਵਿਚ ਹੋਏ ਨਵੰਬਰ ੧੯੮੪ ਵਿਚ ਸਿੱਖ ਕਤਲੇਆਮ ਦੇ ਨਵੇਂ ਖੁੱਲੇ ੫ ਮਾਮਲਿਆਂ ਵਿਚੋਂ ਇਕ ਦਿੱਲੀ ਕੈਂਟ ਵਾਲੇ ਮਾਮਲੇ ਦੀ ਸੁਣਵਾਈ ਹਾਈ ਕੋਰਟ ਅੰਦਰ ਜੱਜ ਗੀਤਾ ਮਿੱਤਲ ਦੀ ਅਦਾਲਤ ਵਿਚ ਹੋਈ । ਇਸ ਮਾਮਲੇ ਵਿਚ ਸੱਜਣ ਕੁਮਾਰ, ਬਲਰਾਮ ਖੋਖਰ, ਧੰਨਰਾਜ... ਅੱਗੇ ਪੜੋ
ਸਾਧਵੀਆਂ ਅਤੇ ਅਸੀਮਾਨੰਦ ਵਰਗੇਆਂ ਨੂੰ ਜਮਾਨਤਾਂ ਮਿਲ ਸਕਦੀਆਂ ਹਨ ਪਰ ਦਿਆ ਸਿੰਘ ਲਾਹੋਰੀਆ ਨੂੰ ਪੈਰੋਲ ਨਹੀ

Saturday, 29 April, 2017

ਨਵੀਂ ਦਿੱਲੀ ੨੮ ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ): ਬੇਗੁਨਾਹਾਂ ਦਾ ਖੂਨ ਵਹਾਓਣ ਵਾਲੇ ਹਿੰਦੂ ਰਾਸ਼ਟਰ ਭਗਤ ਅਤੇ ਸਾਧਵੀਆਂ ਨੂੰ ਬਿਨਾ ਸ਼ਰਤ ਜਮਾਨਤਾਂ ਮਿਲ ਸਕਦੀਆਂ ਹਨ ਪਰ ਦਰਬਾਰ ਸਾਹਿਬ ਤੇ ਕੀਤੇ ਗਏ ਸਰਕਾਰੀ ਹਮਲੇ ਉਪਰੰਤ ਸਿੱਖਾਂ ਤੇ ਚਲੀ ਜ਼ੁਲਮਾਂ ਦੀ ਹਨੇਰੀ ਨੂੰ ਨਾ ਸਹਾਰਦੇ ਹੋਏ ਰਣ ਤੱਤੇ ਵਿਚ ਲੜਨ ਵਾਲੇ ਭਾਈ ਦਿਆ ਸਿੰਘ ਲਾਹੋਰੀਆਂ ਵਰਗਿਆਂ ਨੂੰ ਜਮਾਨਤ ਤੇ ਦੂਰ ਪੈਰੋਲ... ਅੱਗੇ ਪੜੋ
ਸਿੱਖ ਕੌਮ ਨੂੰ ਦੋਫਾੜ ਕਰਨ ਵਾਲੇ ਮਸਲਿਆਂ ਬਾਰੇ ਬਹਿਸਬਾਜ਼ੀ ਤੋਂ ਗੁਰੇਜ਼ ਕਰਨ ਦਾ ਸੱਦਾ

Saturday, 1 April, 2017

ਫ਼ਰੀਦਕੋਟ ਵਿਖੇ ਬੁਲਾਈ ਗਈ ਵੱਖ-ਵੱਖ ਸਿੱਖ ਨੌਜਵਾਨ ਜਥੇਬੰਦੀਆਂ ਦੀ ਇਕੱਤਰਤਾ ਦਾ ਫ਼ੈਸਲਾ ਸੰਦੌੜ  1 ਅਪ੍ਰੈਲ (ਹਰਮਿੰਦਰ ਸਿੰਘ ਭੱਟ)    ਸਿੱਖ ਪੰਥ ਵਿੱਚ ਪੈ ਚੁੱਕੀਆਂ ਦੁਬਿਧਾਵਾਂ ਦੇ ਸਾਰਥਿਕ ਹੱਲ ਲਈ, ਨਵੇਂ ਪੁਰਾਣੇ ਕੌਮੀ ਮਸਲਿਆਂ ਦੇ ਹੱਲ ਹਿਤ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਹਿੱਤ ਸਾਂਝੀ ਰਣਨੀਤੀ ਤਿਆਰ ਕਰਨ ਵਾਸਤੇ 29 ਮਾਰਚ 2017 ਨੂੰ ਗੁਰਦੁਆਰਾ ਖ਼ਾਲਸਾ ਦੀਵਾਨ,... ਅੱਗੇ ਪੜੋ
ਜ਼ਿਲਾ ਲੁਧਿਆਣਾ ਵਿੱਚ ਰੇਤ ਦੀ ਨਜਾਇਜ਼ ਨਿਕਾਸੀ ਕਿਸੇ ਵੀ ਕੀਮਤ 'ਤੇ ਨਹੀਂ ਚੱਲਣ ਦਿੱਤੀ ਜਾਵੇਗੀ-ਡਿਪਟੀ ਕਮਿਸ਼ਨਰ

Sunday, 26 March, 2017

ਲੁਧਿਆਣਾ, 26 ਮਾਰਚ  (ਸਤ ਪਾਲ ਸੋਨੀ) ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਰੇਤ ਦੀ ਨਜਾਇਜ਼ ਨਿਕਾਸੀ ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਨਜਾਇਜ਼ ਰੇਤ ਖਣਨ ਦੀ ਛਾਪੇਮਾਰੀ ਲਈ ਸੀਨੀਅਰ ਅਧਿਕਾਰੀਆਂ  ਦੀ ਅਗਵਾਈ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਪਿਛਲੇ ਦੋ... ਅੱਗੇ ਪੜੋ
ਦਿੱਲੀ ਸਿੱਖ ਦੰਗਿਆਂ ਦੇ ਦੋਸ਼ੀ ਟਾਇਟਲਰ ਦੇ ਖਿਲਾਫ ਸੀਬੀਆਈ ਨੇ ਲਾਈ ਡਿਟੇਕਟਰ ਪਰੀਖਣ ਦੀ ਇਜਾਜਤ ਮੰਗੀ

Thursday, 9 February, 2017

ਦਿੱਲੀ ਸਿੱਖ ਦੰਗਿਆਂ ਦੇ ਦੋਸ਼ੀ ਟਾਇਟਲਰ ਦੇ ਖਿਲਾਫ ਸੀਬੀਆਈ ਨੇ ਲਾਈ ਡਿਟੇਕਟਰ ਪਰੀਖਣ ਦੀ ਇਜਾਜਤ ਮੰਗੀ ਮਾਮਲਾ ਵਜੀਰਪੁਰ ਵਿਚ ਹੋਏ ਦੰਗੇਆਂ ਵਿਚ ਟਾਈਟਲਰ ਦੀ ਭੁਮਿਕਾ ਦਾ ਨਵੀਂ ਦਿੱਲੀ ੯ ਫਰਵਰੀ (ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਵਿਚ ਹੋਏ ਨਵੰਬਰ ੧੯੮੪ ਵਿਚ ਬੇਗੁਨਾਹ ਸਿੱਖਾਂ ਦੇ ਕਤਲੇਆਮ ਵਿਚ ਮੁੱਖ ਭੁਮਿਕਾ ਨਿਭਾਉਣ ਵਾਲੇ ਕਾਗਰੇਸੀ ਲੀਡਰ ਜਗਦੀਸ਼ ਟਾਈਟਲਰ ਦੀ ਸੀਬੀਆਈ ਨੇ... ਅੱਗੇ ਪੜੋ
ਤਿਹਾੜ ਜੇਲ੍ਹ ਵਿਚ ਭਾਈ ਦਿਆ ਸਿੰਘ ਲਾਹੋਰੀਆ ਤੇ ਹੋ ਰਿਹਾ ਅਣਮਨੁੱਖੀ ਤਸ਼ੱਦਦ

Thursday, 26 January, 2017

 ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਪਹਿਲ ਕਰਦਿਆ ਰਾਜਪਾਲ ਅਤੇ ਕੇਜਰੀਵਾਲ ਨੂੰ ਚਿੱਠੀ ਲ਼ਿੱਖੀ   ਨਵੀਂ ਦਿੱਲੀ ੨੫ ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਤਿਹਾੜ ਜੇਲ੍ਹ ਨੰ ੩ ਵਿਚ ਬੰਦ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਖਾੜਕੂ ਭਾਈ ਦਿਆ ਸਿੰਘ ਲਾਹੋਰੀਆ ਤੇ ਜੇਲ ਸੁਪਰੀਟੈਂਡੇਟ ਅਤੇ ਉਸ ਦੇ ਸਾਥੀਆਂ ਵਲੋਂ ਉਨ੍ਹਾਂ ਦੇ ਬਣਦੇ ਹੱਕ ਨਾ ਦੇ ਕੇ ਉਨ੍ਹਾਂ ਤੇ ਮਾਨਸਿਕ ਅਤੇ... ਅੱਗੇ ਪੜੋ
ਲੱਚਰ ਗੀਤਾਂ ਰਾਹੀ ਗੀਤਕਾਰਾਂ, ਗਾਇਕਾਂ ਅਤੇ ਦਰਸਾਉਣ ਵਾਲਿਆਂ ਵੱਲੋਂ ਪੰਜਾਬੀ ਸਭਿਆਚਾਰ ਅਤੇ ਸਰੋਤਿਆਂ ਨੂੰ ਬਦਨਾਮ ਕਰਨਾ ਅਤਿ ਚਿੰਤਾਜਨਕ:- ਹਰਮਿੰਦਰ ਸਿੰਘ ਭੱਟ

Sunday, 22 January, 2017

    ਸੰਦੌੜ, 2੧ ਜਨਵਰੀ (ਪਤਰ ਪ੍ਰੇਰਕ)- ਸਮਾਜ ਸੇਵਾ ਨੂੰ ਸਮਰਪਿਤ ਅਤੇ ਸਭਿਆਚਾਰ, ਸਿੱਖਿਆ, ਸੰਗੀਤਕ ਤੇ ਸਾਹਿੱਤ ਦੇ ਖੇਤਰ ਵਿਚ ਥੋੜੇ ਹੀ ਸਮੇਂ 'ਚ ਨਵੇਂ ਮੀਲ ਪੱਥਰ ਸਥਾਪਿਤ ਕਰਨ ਵਾਲਾ ਨੌਜਵਾਨ ਲੇਖਕ ਤੇ ਗਾਇਕ ਹਰਮਿੰਦਰ ਸਿੰਘ 'ਭੱਟ' ਆਪਣੀ ਮਾਖਿਓ ਮਿੱਠੀ ਬੁਲੰਦ ਆਵਾਜ਼ ਰਾਹੀ ਸੰਗੀਤ ਦੇ ਖੇਤਰ ਵਿਚ ਵੀ ਨਿਵੇਕਲਾ ਸਥਾਨ ਬਣਾ ਚੁੱਕਿਆ ਹੈ।ਕਿਉਂਕਿ ਗੁਆਚ ਰਹੇ ਵਿਰਸੇ ਨੂੰ... ਅੱਗੇ ਪੜੋ
ਪਾਵਰ ਹਾਊਸ ਵਿੱਚ ਬਣੀ ਪਾਣੀ ਵਾਲੀ ਟੈਂਕੀ ਤੇ ਚੜਿਆਂ ਇੱਕ ਨੌਜਵਾਨ

Monday, 16 January, 2017

ਰਾਜਪੁਰਾ ੧੫ ਜਨਵਰੀ (ਧਰਮਵੀਰ ਨਾਗਪਾਲ) ਰਾਜਪੁਰਾ ਰੇਲਵੇ ਸ਼ਟੇਸ਼ਨ ਦੀ ਸੁਰਖਿਆ ਰੱਬ ਭਰੋਸੇ ਹੀ ਜਾਪਦੀ ਹੈ ਕਿਉਂਕਿ ਕਿਸੇ ਵੇਲੇ ਵੀ ਕੋਈ ਵੀ ਅਨਜਾਨ ਆਦਮੀ ਕਿਸੇ ਵੇਲੇ ਵੀ ਰੇਲਵੇ ਸ਼ਟੇਸ਼ਨ ਦੀ ਮਲਕੀਅਤ ਵਾਲੀ ਥਾਂ ਤੇ ਆ ਕੇ ਕੁਝ ਵੀ ਕਰ ਸਕਦਾ ਹੈ, ਅਜਿਹਾ ਹੀ ਮਾਮਲਾ ਵੇਖਣ ਨੂੰ ਮਿਲਿਆ ਕਿ ਦਿਨ ਐਤਵਾਰ ਸ਼ਾਮੀ ੫ ਵਜੇ ਜਦੋਂ ਇੱਕ ਸ਼ਟੇਸ਼ਨ ਦੇ ਮਾਲ ਗੋਦਾਮ ਵਿੱਚ ਕੰਮ ਕਰਨ ਵਾਲਾ... ਅੱਗੇ ਪੜੋ
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿਧੂਪੁਰ) ਨੇ ਨੋਟਬੰਦੀ ਵਾਲੇ ਫੈਸਲੇ ਖਿਲਾਫ ਆਵਾਜ ਉਠਾਈ ਤੇ ਦਿੱਤਾ ਧਰਨਾ

Wednesday, 4 January, 2017

ਰਾਜਪੁਰਾ ੩ ਜਨਵਰੀ (ਧਰਮਵੀਰ ਨਾਗਪਾਲ) ਭਾਰਤ ਕਿਸਾਨ ਯੂਨੀਅਨ ਏਕਤਾ (ਸਿਧੂੱਪੁਰ) ਬਲਾਕ ਰਾਜਪੁਰਾ ਵਲੋ ਮਿੰਨੀ ਸਕੱਤਰੇਤ ਰਾਜਪੁਰਾ ਵਿਖੇ ਬਹੁਤ ਵੱਡਾ ਧਰਨਾ ਦਿੱਤਾ ਗਿਆ ਜਿਸ ਵਿੱਚ ਕਿਸਾਨਾ ਅਤੇ ਹੋਰ ਪਾਰਟੀਆਂ ਦੇ ਆਗੂਆਂ ਨੇ ਹੁੰਮ-ਹਮਾ ਕੇ ਹਿੱਸਾ ਲਿਆ ਅਤੇ ਕੇਦਰ ਸਰਕਾਰ ਦੇ ਨੋਟਬੰਦੀ ਵਾਲੇ ਫੈਸਲੇ ਦੀ ਨਿਖੇਧੀ ਕੀਤੀ। ਸ੍ਰ: ਮਾਨ ਸਿੰਘ ਰਾਜਪੁਰਾ ਵਿੱਚ ਸਕੱਤਰ ਪੰਜਾਬ ਨੇ... ਅੱਗੇ ਪੜੋ

Pages

ਦਿੱਲੀ ਕੇਸ ਵਿਚ ਭਾਈ ਦਿਆ ਸਿੰਘ ਲਾਹੋਰੀਆ ਅਤੇ ਤਰਲੋਚਨ ਮਾਣਕਿਆ ਨੇ ਪੇਸ਼ੀ ਭੁਗਤੀ

Friday, 19 January, 2018
        ਪੰਜਾਬ ਪੁਲਿਸ ਵਲੋਂ ਗਾਰਦ ਨਾ ਹੋਣ ਦਾ ਬਹਾਨਾ ਬਣਾ ਕੇ ਸੁੱਖੀ ਨੂੰ ਪੇਸ਼ ਨਹੀ ਕੀਤਾ       ਨਵੀਂ ਦਿੱਲੀ 18 ਜਨਵਰੀ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਇਕ ਸੈਸ਼ਨ ਅਦਾਲਤ ਵਿਚ ਚਲ ਰਹੇ ਕੇਸ ਵਿਚ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਮਾਂਡਰ ਭਾਈ ਦਿਆ ਸਿੰਘ...

26 ਜਨਵਰੀ ਨੂੰ ਸਿੱਖਾਂ ਨਾਲ ਵਿਸਾਹਘਾਤ ਦਾ ਦਿਹਾੜਾ ਮਨਾਓਣਾ ਸ਼ਲਾਘਾਯੋਗ ਉਪਰਾਲਾ: ਹਰਮਿੰਦਰ ਸਿੰਘ ਮਿੰਟੂ

Friday, 19 January, 2018
         ਭਾਈ ਹਰਮਿੰਦਰ ਸਿੰਘ ਮਿੰਟੂ ਹੋਏ ਦਿੱਲੀ ਦੀ ਅਅਦਾਲਤ ਵਿਚ ਪੇਸ਼ ਨਵੀਂ ਦਿੱਲੀ 19 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਬੀਤੇ ਦਿਨ ਪੰਜਾਬ ਅਤੇ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਦਿੱਲੀ ਵਿੱਖੇ ਜੱਜ ਸਿੱਧਾਰਥ ਸ਼ਰਮਾ ਦੀ ਅਦਾਲਤ...

ਐਸ.ਡੀ.ਓ. ਦਿਹਾਤੀ ਮਾਲੇਰਕੋਟਲਾ ਦੀਆਂ ਧੱਕੇਸ਼ਾਹੀਆਂ ਖਿਲਾਫ਼ ਜਾਰੀ ਸੰਘਰਸ਼

Thursday, 13 July, 2017
ਮਾਲੇਰਕੋਟਲਾ ੧੨ ਜੁਲਾਈ (ਪਟ) ਪੀ.ਐਸ.ਈ.ਬੀ ਇੰਪਲਾਈਜ਼ ਫ਼ੈਡਰੇਸ਼ਨ ਏਟਕ ਸਬ-ਯੂਨਿਟ ਦਿਹਾਤੀ ਮਾਲੇਰਕੋਟਲਾ ਵੱਲੋਂ ਐਸ.ਡੀ.ਓ. ਦਿਹਾਤੀ ਮਾਲੇਰਕੋਟਲਾ ਦੀਆਂ ਧੱਕੇਸ਼ਾਹੀਆਂ ਖਿਲਾਫ਼ ਜਾਰੀ ਸੰਘਰਸ਼ ਦੀ ਲਗਾਤਾਰਤਾ ਤਹਿਤ ਅੱਜ ਸਬ-ਡਵੀਜ਼ਨ ਅੱਗੇ ਰੋਸ ਧਰਨਾ ਦਿੱਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਾਥੀ ਰਾਜਵੰਤ ਸਿੰਘ...