ਭਖਦੇ ਮਸਲੇ

Wednesday, 13 June, 2018
ਜੂਨ 1984 ਦੇ ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਰੋਸ ਵਜੋਂ ਭਾਰਤੀ ਹਕੂਮਤ ਦੇ ਖਿਲਾਫ਼ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਦੇ ਪ੍ਰਬੰਧ ਹੇਠ ਫਰਾਂਸ ਦੇ ਸਮੂਹ ਗੁਰਦੁਆਰਿਆਂ ਦੇ ਸਹਿਯੋਗ ਨਾਲ ਟੂਰ ਫੀਅਲ ਟਾਵਰ ਤੇ ਤਰੋਕਾਦਰੋ ਸਟਾਪ ਤੇ ਭਾਰੀ ਰੋਸ ਮੁਜਾਹਰਾ...
ਏਅਰਪੋਰਟ ਉਤੇ ਪੱਗਾਂ ਲਹੁਉਣ ਵਾਲਿਆਂ ਦੀ ਅਸਲੀਅਤ-ਸਤਵਿੰਦਰ ਕੌਰ ਸੱਤੀ (ਕੈਲਗਰੀ)

Friday, 13 May, 2011

ਸਿੱਖ ਦੇ ਘਰ ਜਨਮ ਲੈਣ ਵਾਲਾ ਸਿੱਖ ਹੈ। ਕੇਸਾ ਧਾਰੀ ਸਿੱਖ ਸਿਰ ਉਤੇ ਪੱਗ ਬੰਨਦੇ ਹਨ। ਸਿਰ ਉਤੇ 6, 8 ਮੀਟਰ ਜਾਂ ਇਸ ਤੋਂ ਵੀ ਵੱਡੀ ਪੱਗ ਬੰਨਦੇ ਹਨ। ਹੋਰ ਵੀ ਕਬੀਲੇ ਇਸੇ ਹੀ ਢੰਗ ਨਾਲ ਪੱਗ ਬੰਨ ਕੇ ਸਿਰ ਨੂੰ ਸਜਾਉਂਦੇ ਹਨ। ਬਹੁਤੇ ਲੋਕਾਂ ਨੂੰ ਸਿੱਖਾਂ ਦੀ ਇਹ ਪੱਗ ਚੰਗੀ ਨਹੀਂ ਲੱਗਦੀ। ਤਾਂਹੀਂ ਰੋਜ਼ ਨਵਾਂ ਇਸ਼ੂ ਖੜ੍ਹਾਂ ਰੱਖਦੇ ਹਨ। ਏਅਰਪੋਰਟ ਸਿਕਉਰਟੀ ਦੀ ਚੌਕੰਨੀ ਜਰੂਰ... ਅੱਗੇ ਪੜੋ
ਮੋਸਟ ਵਾਂਟੇਡ ਸੂਚੀ ‘ਚ 4 ਖਾਲਸੁਤਾਨੀ ਸਿੰਘ

Friday, 13 May, 2011

ਨਵੀਂ ਦਿੱਲੀ,13 ਮਈ (ਸਰਵਨ ਸਿੰਘ ਰੰਧਾਵਾ) ਭਾਰਤ ਨੇ ਬੁੱਧਵਾਰ ਪਾਕਿਸਤਾਨ ਵਿਚ ਲੁਕੇ ਹੋਏ ਅੰਡਰਵਰਲਡ ਡਾਨ ਦਾਊਦ ਇਬਰਾਹਿਮ, ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਅਤੇ ਲਸ਼ਕਰ ਦੇ ਸੰਸਥਾਪਕ ਹਾਫਿਜ਼ ਸਈਦ ਅਤੇ ਖਤਰਨਾਕ ਅੱਤਵਾਦੀ ਜ਼ਕੀ ਉਰ ਰਹਿਮਾਨ ਲਖਵੀ ਸਮੇਤ  ਜਿਨ੍ਹਾਂ 50 ’ਸਭ ਤੋਂ ਵਧ ਲੋੜੀਂਦੇ ਭਗੌੜਿਆਂ’ ਦੀ ਸੂਚੀ ਜਾਰੀ ਕੀਤੀ, ਵਿਚ ਪੰਜਾਬ ਦੇ ਚਾਰ ਅੱਤਵਾਦੀ ਵੀ ਸ਼ਾਮਲ... ਅੱਗੇ ਪੜੋ
ਜੋਰੀਂ ਮੰਗੈ ਦਾਨੁ ਵੇ ਲਾਲੋ….ਕਾਰ ਸੇਵਾ ਦੇ ਨਾਂ ‘ਤੇ, ਮੰਗਦੇ ਰਸਦ ਨੋਟਾਂ ਦੀ ਥੈਲੀ!-ਇਕਵਾਕ ਸਿੰਘ ਪੱਟੀ

Thursday, 12 May, 2011

ਧਰਮ ਦੇ ਨਾਮ ਤੇ ਖੱਟੀ ਕਰਕੇ ਆਪਣੀਆਂ ਦੁਕਾਨਦਾਰੀਆਂ (ਅਖੌਤੀ ਡੇਰੇ/ਆਸ਼ਰਮ/ਤਪੱਸਿਆ ਅਸਥਾਨ) ਕਿਸੇ ਸ਼ੀਸ਼ ਮੇਲ ਤੋਂ ਵੀ ਵਧੀਆ ਬਣਾ ਕੇ, ਉਸ ਵਿੱਚ ਭਗਤੀ ਦੇ ਨਾਮ ਤੇ ਰੰਗਰਲੀਆਂ ਮਨਾਉਣੀਆਂ, ਰੱਬ ਦੀ ਪੂਜਾ ਦੇ ਨਾਮ ਤੇ ਇਕੱਠੇ ਕੀਤੇ ਧਨ-ਦੌਲਤ ਨੂੰ ਨਿੱਜ ਸਵਾਰਥਾਂ ਅਤੇ ਅਯਾਸ਼ੀ ਲਈ ਵਰਤਣਾ ਅੱਜ ਕੱਲ੍ਹ ਦੇ ਅਖੌਤੀ ਸੰਤਾਂ/ਸਾਧਾਂ, ਡੇਰੇਦਾਰਾਂ, ਬ੍ਰਹਮਗਿਆਨੀ, ਭਗਵੇਂ ਕੱਪੜਿਆਂ /... ਅੱਗੇ ਪੜੋ
ਦਿੱਲੀ ਗੁਰਦੁਆਰਾ ਕਮੇਟੀ ਦੇ ਵਿਰੁੱਧ : ਸਭ ਦਾ ਇੱਕੋ ਮੁੱਦਾ -ਜਸਵਂਤ ਸਿੰਘ ‘ਅਜੀਤ’

Thursday, 12 May, 2011

ਸ. ਤਰਵਿੰਦਰ ਸਿੰਘ ਮਰਵਾਹ, ਦਿੱਲੀ ਦੇ ਵਿਧਾਇਕ ਅਤੇ ਦਿੱਲੀ ਸਰਕਾਰ ਦੇ ਸੰਸਦੀ ਸਕੱਤ੍ਰ ਹੋਣ ਦੇ ਕਾਰਣ, ਇੱਕ ਬਹੁਤ ਹੀ ਜਿ਼ਮੇਂਦਾਰ ਸ਼ਖ਼ਸੀਅਤ ਦੇ ਮਾਲਕ ਹਨ, ਜਿਸ ਕਾਰਣ ਉਨ੍ਹਾਂ ਨੂੰ, ਰਾਜਨੀਤੀ, ਵਿਸ਼ੇਸ਼ ਰੂਪ ਵਿੱਚ ਸਿੱਖ ਰਾਜਨੀਤੀ ਦੇ ਸਬੰਧ ਵਿੱਚ ਬੜੀ ਸਾਵਧਾਨੀ ਨਾਲ ਆਪਣੇ ਵਿਚਾਰ ਪ੍ਰਗਟ ਕਰਨੇ ਚਾਹੀਦੇ ਹਨ। ਪਿਛਲੇ ਦਿਨੀਂ ਉਨ੍ਹਾਂ ਇੱਕ ਪਤ੍ਰਕਾਰ ਸੰਮੇਲਨ ਵਿੱਚ ਗੁਰਦੁਆਰਾ... ਅੱਗੇ ਪੜੋ
ਗੁਰੂ ਤੇਗ ਬਹਾਦਰ ਨਗਰ (ਟਿੱਬੀ) ਫਗਵਾੜਾ ਦੇ ਵਾਸੀ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ

Wednesday, 11 May, 2011

ਫਗਵਾੜਾ ਮਈ (ਅਸ਼ੋਕ ਸ਼ਰਮਾ,ਅਮਰ ਪਾਸੀ, ਬਲਜੀਤ ਸਿੰਘ) ਸਥਾਨਕ ਗੁਰੁ ਤੇਗ ਬਹਾਦਰ ਨਗਰ (ਟਿੱਬੀ) ਦੇ ਵਾਸੀ ਪਿਛਲੇ ਕਈ ਸਾਲਾਂ ਤੋਂ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ। ਉਪਰ ਦਿਖਾਈ ਦੇ ਰਹੀਆਂ ਫੋਟੋਆਂ ਨਗਰ ਕੋਂਸਲ ਦੀ ਕਾਰਗੁਜਾਰੀਆਂ ਦੀਆਂ ਪੋਲ ਖੋਲ ਰਹੀਆਂ ਹਨ। ਇਹ ਖੇਤਰ ਨੂੰ ਦੇਖ ਕੇ ਇੰਜ ਲਗਦਾ ਹੈ ਕਿ ਜਿਵੇਂ ਟਿੱਬੀ ਦਾ ਇਹ ਇਲਾਕਾ ਨਗਰ ਕੋਂਸਲ ਦੀ ਹੱਦ ਤੋਂ ਬਾਹਰ ਹੈ।... ਅੱਗੇ ਪੜੋ
ਗੁਰਬਾਣੀ ਵਿੱਚ ਸੰਤ, ਸਾਧ, ਮਹਾਂਪੁਰਖ, ਬ੍ਰਹਮਗਿਆਨੀ ਅਤੇ ਬਾਬਾ ਸ਼ਬਦ ਕਿਸ ਵਾਸਤੇ ਵਰਤੇ ਗਏ ਹਨ ?-ਰਾਜਿੰਦਰ ਸਿੰਘ (ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)

Wednesday, 11 May, 2011

ਅਜ ਸਿੱਖ ਕੌਮ ਵਿੱਚ ਅਖੌਤੀ ਸੰਤਾਂ, ਮਹਾਂਪੁਰਖਾਂ, ਬ੍ਰਹਮਗਿਆਨੀਆਂ ਦਾ ਹੜ੍ਹ ਆ ਗਿਆ ਹੈ। ਹਰ ਬਾਬੇ ਨੇ ਆਪਣਾ ਕੋਈ ਨਾ ਕੋਈ ਡੇਰਾ ਬਣਾਇਆ ਹੋਇਆ ਹੈ। ਕਈਆਂ ਦੇ ਤਾਂ ਕਈ ਕਈ ਡੇਰੇ ਹਨ। ਪੰਜਾਬ ਦਾ ਤਾਂ ਸ਼ਾਇਦ ਕੋਈ ਐਸਾ ਸ਼ਹਿਰ, ਨਗਰ, ਪਿੰਡ ਨਹੀਂ ਹੋਣਾ ਜਿਥੇ ਕਿਸੇ ਐਸੇ ਅਖੌਤੀ ਬਾਬੇ ਦਾ ਡੇਰਾ ਨਾ ਹੋਵੇ। ਇਸ ਲਈ ਅਸੀਂ ਇਨ੍ਹਾਂ ਅਖੌਤੀ ਸੰਤਾ, ਬਾਬਿਆਂ ਦੇ ਪਸਾਰੇ ਨੂੰ... ਅੱਗੇ ਪੜੋ
ਜੁਗਰਾਜ ਸਿੰਘ ਯੋਧਾ ਜੋ ਟਕਰਾਉਦਾ ਨਾਲ ਤੂਫਾਨਾਂ

Wednesday, 11 May, 2011

ਗੱਲ 8 ਅਪ੍ਰੈਲ 1990 ਦੀ ਹੈ। ਇਸ ਦਿਨ ਵਾਪਰੀ ਘਟਨਾਂ ਤੇ ਮਾਂ ਵੱਲੋਂ ਕਹੀਆਂ ਗਈਆਂ ਗੱਲਾਂ ਦੀ ਮੈਨੂੰ ਹੁਣ ਸਮਝ ਲੱਗਣ ਲੱਗੀ ਹੈ, ਜਦੋਂ ਮੈਂ ਇਸ ਦਿਨ ਦਾ ਇਤਿਹਾਸ ਪੜ੍ਹਿਆ ਤੇ ਇਤਿਹਾਸ ਨੂੰ ਇਹ ਦਿਨ ਚੇਤੇ ਕਰ-ਕਰ ਭੁੱਬਾਂ ਮਾਰਦੇ ਤੱਕਿਆ। ਇਸ ਦਿਨ ਇਕ ਲੋਕ ਨਾਇਕ ਸੂਰਮਾਂ ਜ਼ਾਲਮ ਹਕੂਮਤ ਨਾਲ ਲੋਹਾ ਲੈਂਦਾ ਸ਼ਹੀਦ ਹੋ ਗਿਆ ਸੀ, ਜਿਸਦਾ ਨਾਮ ਅੱਜ ਵੀ ਕਿਸੇ ਨੂੰ ਨਹੀਂ ਭੁੱਲਾ, '... ਅੱਗੇ ਪੜੋ

Pages

ਦਿੱਲੀ ਕੇਸ ਵਿਚ ਭਾਈ ਦਿਆ ਸਿੰਘ ਲਾਹੋਰੀਆ ਅਤੇ ਤਰਲੋਚਨ ਮਾਣਕਿਆ ਨੇ ਪੇਸ਼ੀ ਭੁਗਤੀ

Friday, 19 January, 2018
        ਪੰਜਾਬ ਪੁਲਿਸ ਵਲੋਂ ਗਾਰਦ ਨਾ ਹੋਣ ਦਾ ਬਹਾਨਾ ਬਣਾ ਕੇ ਸੁੱਖੀ ਨੂੰ ਪੇਸ਼ ਨਹੀ ਕੀਤਾ       ਨਵੀਂ ਦਿੱਲੀ 18 ਜਨਵਰੀ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਇਕ ਸੈਸ਼ਨ ਅਦਾਲਤ ਵਿਚ ਚਲ ਰਹੇ ਕੇਸ ਵਿਚ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਮਾਂਡਰ ਭਾਈ ਦਿਆ ਸਿੰਘ...

26 ਜਨਵਰੀ ਨੂੰ ਸਿੱਖਾਂ ਨਾਲ ਵਿਸਾਹਘਾਤ ਦਾ ਦਿਹਾੜਾ ਮਨਾਓਣਾ ਸ਼ਲਾਘਾਯੋਗ ਉਪਰਾਲਾ: ਹਰਮਿੰਦਰ ਸਿੰਘ ਮਿੰਟੂ

Friday, 19 January, 2018
         ਭਾਈ ਹਰਮਿੰਦਰ ਸਿੰਘ ਮਿੰਟੂ ਹੋਏ ਦਿੱਲੀ ਦੀ ਅਅਦਾਲਤ ਵਿਚ ਪੇਸ਼ ਨਵੀਂ ਦਿੱਲੀ 19 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਬੀਤੇ ਦਿਨ ਪੰਜਾਬ ਅਤੇ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਦਿੱਲੀ ਵਿੱਖੇ ਜੱਜ ਸਿੱਧਾਰਥ ਸ਼ਰਮਾ ਦੀ ਅਦਾਲਤ...

ਐਸ.ਡੀ.ਓ. ਦਿਹਾਤੀ ਮਾਲੇਰਕੋਟਲਾ ਦੀਆਂ ਧੱਕੇਸ਼ਾਹੀਆਂ ਖਿਲਾਫ਼ ਜਾਰੀ ਸੰਘਰਸ਼

Thursday, 13 July, 2017
ਮਾਲੇਰਕੋਟਲਾ ੧੨ ਜੁਲਾਈ (ਪਟ) ਪੀ.ਐਸ.ਈ.ਬੀ ਇੰਪਲਾਈਜ਼ ਫ਼ੈਡਰੇਸ਼ਨ ਏਟਕ ਸਬ-ਯੂਨਿਟ ਦਿਹਾਤੀ ਮਾਲੇਰਕੋਟਲਾ ਵੱਲੋਂ ਐਸ.ਡੀ.ਓ. ਦਿਹਾਤੀ ਮਾਲੇਰਕੋਟਲਾ ਦੀਆਂ ਧੱਕੇਸ਼ਾਹੀਆਂ ਖਿਲਾਫ਼ ਜਾਰੀ ਸੰਘਰਸ਼ ਦੀ ਲਗਾਤਾਰਤਾ ਤਹਿਤ ਅੱਜ ਸਬ-ਡਵੀਜ਼ਨ ਅੱਗੇ ਰੋਸ ਧਰਨਾ ਦਿੱਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਾਥੀ ਰਾਜਵੰਤ ਸਿੰਘ...