ਭਖਦੇ ਮਸਲੇ

Wednesday, 13 June, 2018
ਜੂਨ 1984 ਦੇ ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਰੋਸ ਵਜੋਂ ਭਾਰਤੀ ਹਕੂਮਤ ਦੇ ਖਿਲਾਫ਼ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਦੇ ਪ੍ਰਬੰਧ ਹੇਠ ਫਰਾਂਸ ਦੇ ਸਮੂਹ ਗੁਰਦੁਆਰਿਆਂ ਦੇ ਸਹਿਯੋਗ ਨਾਲ ਟੂਰ ਫੀਅਲ ਟਾਵਰ ਤੇ ਤਰੋਕਾਦਰੋ ਸਟਾਪ ਤੇ ਭਾਰੀ ਰੋਸ ਮੁਜਾਹਰਾ...
ਪੰਥਕ ਹਸਤੀਆਂ ਨੂੰ ਏਕਤਾ ਦਾ ਵਾਸਤਾ--ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ

Thursday, 27 October, 2016

ਸਿੱਖ ਪਰੰਪਰਾਵਾਂ ਅਨੁਸਾਰ ਸਮੁੱਚੀਆਂ ਸਿੱਖ ਜੱਥੇਬੰਦੀਆਂ, ਗੁਰਸਿੱਖਾਂ ਦੇ ਇਕੱਠ ਨੂੰ ਗੁਰੂ-ਪੰਥ ਕਰਕੇ ਸਨਮਾਨਿਆਂ ਜਾਂਦਾ ਹੈ। ਉਹਨਾਂ ਜੱਥੇਬੰਦੀਆਂ ਜਾਂ ਮੈਂਬਰਾਂ ਦੇ ਸਮੁੱਚੇ ਅਹੁਦੇਦਾਰ ਤੇ ਮੁੱਖੀ ਦਸਮੇਸ਼ ਪਿਤਾ ਦੇ ਬਖਸ਼ੇ ਖੰਡੇ-ਬਾਟੇ ਦੇ ਅੰਮ੍ਰਿਤ ਦੇ ਧਾਰਨੀ ਹੋਣੇ ਚਾਹੀਦੇ ਹਨ। ਜੇ ਇਉਂ ਮੰਨ ਲਿਆ ਜਾਵੇ ਕਿ ਸਮੁੱਚੇ ਅੰਮ੍ਰਿਤ ਧਾਰੀਆਂ ਦੇ ਇਕੱਠ ਨੂੰ ਗੁਰੂ-ਪੰਥ ਮੰਨਿਆਂ... ਅੱਗੇ ਪੜੋ
ਸਾਰੀਆਂ ਪੰਥਕ ਧਿਰਾਂ ਨੂੰ ਸਰਬੱਤ ਖਾਲਸਾ ਦੀ ਸਫਲਤਾ ਲਈ ਬੇਝਿਜਕ ਸੇਵਾ ਨਿਬਾਉਣ ਦਾ ਸੁਨਹਿਰੀ ਮੌਕਾ-ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ

Monday, 3 October, 2016

 ਲੁਧਿਆਣਾ: (੦੩ ਅਕਤੂਬਰ) ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਖੇਰੂ-ਖੇਰੂ ਹੋਈ ਪੰਥਕ ਤਾਕਤ ਨੂੰ ਇਕ ਮੁੱਠ ਕਰਨ ਦੇ ਯਤਨਾਂ ਵਜੋਂ ਤਿਹਾੜ ਜੇਲ੍ਹ ਦਿੱਲੀ ਅੰਦਰੋਂ ਭੇਜੇ ਸੰਦੇਸ਼ ਦੀ ਪੁਰਜੋਰ ਸ਼ਬਦਾਂ 'ਚ ਪ੍ਰੜੋਤਾ ਕਰਦਿਆਂ ਸ੍ਰੋਮਣੀ ਗੁਰਮਤਿ ਚੇਤਨਾਂ (ਲਹਿਰ) ਦੇ ਮੁਖੀ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਹੁਣ ਸਮੁੱਚੀਆਂ ਸਿੱਖ... ਅੱਗੇ ਪੜੋ
ਲਾਲ ਝੰਡਾ ਪੇਂਡੂ ਚੌਕੀਦਾਰਾ ਯੀਨੀਅਨ ਨੇ ਸਾੜਿਆ ਮਾਲ ਮੰਤਰੀ ਦਾ ਪੁਤਲਾ

Wednesday, 28 September, 2016

    ਮੰਗਾਂ ਨਾ ਮੰਨੀਆਂ ਤਾਂ ਕਰਾਂਗੇ ਬਾਦਲਾਂ ਦੇ ਹਲਕਿਆਂ 'ਚ ਪ੍ਰਦਰਸ਼ਨ-ਮੀਤ ਪ੍ਰਧਾਨ ਸੰਗੋਵਾਲ ਲੁਧਿਆਣਾ, 28 ਸਤੰਬਰ (ਸਤ ਪਾਲ ਸੋਨੀ) ਲਾਲ ਝੰਡਾ ਪੇਂਡੂ ਚੌਕੀਦਾਰਾ ਯੂਨੀਅਨ ਪੰਜਾਬ ਸੀਟੂ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਫਿਰੋਜਪੁਰ ਰੋ ਤੇ ਕਚਿਹਰੀ ਚੌਂਕ ਵਿੱਚ ਮਾਲ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਦਾ ਪੁਤਲਾ ਸਾੜ ਕੇ ਪਿੱਟ ਸਿਆਪਾ ਕੀਤਾ। ਇਸ ਤੋਂ... ਅੱਗੇ ਪੜੋ
ਫੋਟੋ ਕੈਪਸਨ : ਸਿਹਤ ਵਿਭਾਗ ਦੇ ਕਰਮਚਾਰੀਆਂ ਪ੍ਰਤੀ ਰੋਸ਼ ਜਾਹਿਰ ਕਰਦੇ ਹੋਏ ਸਮਾਜ ਸੇਵੀ ਸੰਸਥਾ ਦੇ ਆਗੂ
ਸਮਾਜ ਸੇਵੀ ਆਗੂਆਂ ਨੇ ਸਿਹਤ ਵਿਭਾਗ ਵਿਰੁਧ ਕੀਤੀ ਨਾਅਰੇਬਾਜ਼ੀ

Monday, 26 September, 2016

ਸਿਹਤ ਵਿਭਾਗ ਦੇ ਅਮਲੇ ਤੇ ਸਮਾਜ ਸੇਵੀ ਸੰਸਥਾਂ ਦੇ ਆਗੂਆਂ ਵਿਚ ਖਿੱਚੋਤਾਣ ਵਧੀ , ਡਿਪਟੀ ਸਿਵਲ ਸਰਜਨ ਨੇ ਆ ਕੇ ਮਾਮਲਾ ਸੁਲਝਾਇਆ      ਸ਼ੇਰਪੁਰ (ਕੁਲਵੰਤ ਸਿੰਘ ਟਿੱਬਾ) ਸਥਾਨਿਕ ਸਰਕਾਰੀ ਪ੍ਰਾਇਮਰੀ ਹੈਲਥ ਸੈਂਟਰ ਸ਼ੇਰਪੁਰ ਵਿਖੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਇਲਾਕੇ ਦੀ ਮੋਹਰੀ ਸਮਾਜ ਸੇਵੀ ਸੰਸਥਾ ਜਨ ਸਹਾਰਾ ਕਲੱਬ ਦੇ ਆਗੂਆਂ ਅਤੇ ਸਿਹਤ ਵਿਭਾਗ ਦੇ ਅਮਲੇ ਵਿਚ... ਅੱਗੇ ਪੜੋ
ਸ੍ਰਬਤ ਖਾਲਸਾ ਲਈ *ਪੰਜ ਸਿੰਘਾ* ਦੀ ਅਗਵਾਈ ਥਲੇ ਸਿਖ ਜਥੇਬੰਦੀਆਂ ਦੀ ਸਾਂਝੀ *ਪੰਥਕ ਕਮੇਟੀ* ਗਠਨ ਹੋਵੇ

Thursday, 22 September, 2016

ਜੱਥੇਦਾਰ ਹਵਾਰਾ ਨੂੰ  *ਪੰਜਾਬ* ਦੀ ਜੇਲ੍ਹ ਅੰਦਰ ਤਬਦੀਲ ਕਰਕੇ ਪੈਰੋਲ ਦਿਤੀ ਜਾਏ-ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ     (ਜਲੰਧਰ 22 ਤ੍ਰਝਲਗ) ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪੰਜਾਬ ਅੰਦਰ ਹੋਈ ਬੇਅਦਬੀ ਲਈ ਪੰਜਾਬ ਦੀ ਅਕਾਲੀ^ਭਾਜਪਾ ਸਰਕਾਰ ਨੇ ਦ੍ਹੋੀਆਂ ਖਿਲਾਫ ਕੁਝ ਨਹੀਂ ਕੀਤਾ| ਜਦੋਂ ਕਿ ਸਮੁੱਚੇ ਸਿੱਖਾਂ ਨੇ ਪਾਰਟੀਆਂ ਤੋਂ ਉਪਰ ਉਠ ਕੇ ਸ੍ਰੀ ਗੁਰੂ ਗਰੰਥ ਸਾਹਿਬ... ਅੱਗੇ ਪੜੋ
ਹੁਣ ਉਹ ਕਿਸੇ ਉਚੇਚੇ ਸੁਨੇਹੇ ਦੀ ਉਡੀਕ ਨਾ ਕਰਨ `ਪੰਥਕ ਕੌਮੀ ਏਕਤਾ`

Tuesday, 13 September, 2016

ਹੁਣ ਉਹ ਕਿਸੇ ਉਚੇਚੇ ਸੁਨੇਹੇ ਦੀ ਉਡੀਕ ਨਾ ਕਰਨ `ਪੰਥਕ ਕੌਮੀ ਏਕਤਾ` ਲਈ ਉਨ੍ਹਾਂ ਵੱਲੋਂ ਕੀਤੀ ਗਈ ਪਹਿਲਕਦਮੀ ਦਾ ਹੁੰਗਾਰਾ ਭਰਨਾ ਸਮੇਂ ਦੀ ਜਰੂਰਤ ਹੈ ।................ਪੰਥਕ ਕੌਮੀ ਏਕਤਾ ਲਈ ਪੰਥਕ ਸਖਸ਼ੀਅਤਾਂ ਅਤੇ ਸਿੱਖ ਜੱਥੇਬੰਦੀਆਂ ਦੀ ਵਿਸ਼ੇਸ਼ ਇਕਤ੍ਰਤਾ 17 ਸਤੰਬਰ ਦਿਨ (ਸ਼ਨੀਵਾਰ) ਨੂੰ ਸੱਦੀ... ਸ਼੍ਰੋਮਣੀ ਗੁਰਮਤਿ ਚੇਤਨਾ (ਲਹਿਰ) ਨੇ ਪੰਥਕ ਸਖਸ਼ੀਅਤਾਂ ਅਤੇ ਸਿੱਖ... ਅੱਗੇ ਪੜੋ
ਪਿੰਡ ਫਰਵਾਲੀ ਤੋਂ ਬਾਅਦ ਬਈਏਵਾਲ ਦੇ ਲੋਕ ਵੀ ਉਤਰੇ ਸੜਕਾਂ ਤੇ ਸੜਕ ਨਾ ਬਣਾਉਣ ਕਰਕੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜੀ

Tuesday, 13 September, 2016

ਸੰਦੌੜ, 12 ਸਤੰਬਰ (ਹਰਮਿੰਦਰ ਸਿੰਘ ਭੱਟ) ਬੀਤੀ ਕੱਲ ਪਿੰਡ ਫਰਵਾਲੀ ਦੇ ਲੋਕਾਂ ਨੇ ਪਿੰਡ ਝਨੇਰ ਤੋਂ ਬਈਏਵਾਲ,ਫਰਵਾਲੀ ਪੁਲ ਕਲਿਆਣ ਨੂੰ ਰਾਏਕੋਟ ਮਾਲੇਰਕੋਟਲਾ ਮੁੱਖ ਮਾਰਗ ਨਾਲ ਜੋੜਦੀ ਸੜਕ ਦੀ ਖਸਤਾ ਹਾਲਤ ਕਾਰਣ ਇਕੱਠੇ ਹੋਕੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦਾ ਪਿੱਟ ਸਿਆਪਾ ਕੀਤਾ ਸੀ ਜਿਸਤੋਂ ਬਾਅਦ ਅੱਜ ਪਿੰਡ ਬਈਏਵਾਲ ਦੇ ਲੋਕਾਂ ਨੇ ਇਕੱਠੇ ਹੋਕੇ ਪੰਜਾਬ ਸਰਕਾਰ ਖਿਲਾਫ... ਅੱਗੇ ਪੜੋ
ਕੈਪਸਨ— ਪਿੰਡ ਫਰਵਾਲੀ ਅਤੇ ਬਈਏਵਾਲ ਦੇ ਪ੍ਰੇਸਾਨ ਲੋਕ ਪੰਜਾਬ ਖਿਲਾਫ ਭਾਰੀ ਨਾਅਰੇਬਾਜੀ ਕਰਦੇ ਹੋਏ।
ਪਿੰਡ ਫਰਵਾਲੀ ਅਤੇ ਬਈਏਵਾਲ ਦੇ ਲੋਕਾਂ ਨੇ ਕੀਤਾ ਅਕਾਲੀ ਦਲ ਦਾ ਬਾਈਕਾਟ

Monday, 12 September, 2016

ਪੰਜਾਬ ਸਰਕਾਰ ਖਿਲਾਫ ਜੰਮਕੇ ਕੀਤੀ  ਭਾਰੀ ਨਾਅਰੇਬਾਜੀ। (ਮਾਮਲਾ ਝਨੇਰ ਤੋਂ ਬਈਏਵਾਲ,ਫਰਵਾਲੀ ਅਤੇ ਪੁਲ ਕਲਿਆਣ ਨੂੰ ਰਾਏਕੋਟ ਮਾਲੇਰਕੋਟਲਾ ਮੁੱਖ ਮਾਰਗ ਨਾਲ ਜੋੜਦੀ ਤਰਸਯੋਗ ਸੜਕ ਦਾ)- ਸੰਦੌੜ, 11 ਸਤੰਬਰ (ਹਰਮਿੰਦਰ ਸਿੰਘ ਭੱਟ) ਪੰਜਾਬ ਦੀ ਅਕਾਲੀ ਸਰਕਾਰ ਦੀ ਲੀਡਰ ਸਿੱਪ ਬੇਸੱਕ ਕੀਤੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੀ ਨਹੀ ਥੱਕਦੀ ਪਰ ਵਿਧਾਨ ਸਭਾ ਹਲਕਾ ਮਾਲੇਰਕੋਟਲਾ... ਅੱਗੇ ਪੜੋ
ਕਰੀਮਪੁਰੀ ਨੇ ਪੱਤਰਕਾਰਾਂ ਤੇ ਹੋਏ ਲਾਠੀਚਾਰਜ ਦੀ ਕੀਤੀ ਨਿੰਦਾ

Thursday, 8 September, 2016

ਸਰਕਾਰ ਪੱਤਰਕਾਰਾਂ ਤੇ ਡਾਗਾਂ ਵਰਾਉਣ ਦੀ ਵਜਾਏ ਉਨਾਂ ਦੀਆਂ ਮੰਗਾਂ ਹੱਲ ਕਰਨ ਵੱਲ ਧਿਆਨ ਦੇਵੇ ਲੁਧਿਆਣਾ, 7 ਸਤੰਬਰ  (ਸਤ ਪਾਲ ਸੋਨੀ) ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੂਰੀ ਨੇ ਅੰਮ੍ਰਿਤਸਰ ਵਿਖੇ ਅਪਣੀਆਂ ਮੰਗਾਂ ਮਨਵਾਉਣ ਲਈ ਲੋਕ ਸੰਪਰਕ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਕੋਠੀ ਘੇਰਨ ਜਾ ਰਹੇ ਪੱਤਰਕਾਰਾਂ ਤੇ ਸ਼ਾਸਕਾਂ... ਅੱਗੇ ਪੜੋ
ਪਾਵਰਕੌਮ ਮੁਲਾਜਮਾਂ ਨੇ ਅਰਥੀ ਫੂਕ ਮੁਜਾਹਰਾ ਕਰਕੇ ਕੀਤੀ ਨਾਅਰੇਬਾਜੀ

Tuesday, 6 September, 2016

ਰਾਜਪੁਰਾ ੬ ਸਤੰਬਰ (ਧਰਮਵੀਰ ਨਾਗਪਾਲ ) ਅੱਜ ਇਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮੁਲਾਜਮਾਂ ਵੱਲੋ ਆਪਣੀਆਂ ਮੰਗਾਂ ਦੇ ਹੱਕ ਵਿੱਚ ਅਰਥੀ ਫੂਕ ਮੁਜਾਹਰਾ ਕਰਕੇ ਪੰਜਾਬ ਸਰਕਾਰ ਅਤੇ ਵਿਭਾਗ ਦੇ ਖਿਲਾਫ ਕਮਲਜੀਤ ਸਿੰਘ, ਤਰਲੋਚਨ ਸਿੰਘ ਅਤੇ ਰਜਿੰਦਰ ਸਿੰਘ ਦੀ ਅਗਵਾਈ ਵਿੱਚ ਨਾਅਰੇਬਾਜੀ ਕੀਤੀ ਗਈ । ਮੁੱਖ ਦਫਤਰ ਦੇ ਆਲੇ ਦੁਆਲੇ ਅਰਥੀ ਮੋਢਿਆਂ ਤੇ  ਚੁੱਕ ਕੇ ਰੋਸ ਵਿਖਾਵਾ ਕੀਤਾ... ਅੱਗੇ ਪੜੋ

Pages

ਦਿੱਲੀ ਕੇਸ ਵਿਚ ਭਾਈ ਦਿਆ ਸਿੰਘ ਲਾਹੋਰੀਆ ਅਤੇ ਤਰਲੋਚਨ ਮਾਣਕਿਆ ਨੇ ਪੇਸ਼ੀ ਭੁਗਤੀ

Friday, 19 January, 2018
        ਪੰਜਾਬ ਪੁਲਿਸ ਵਲੋਂ ਗਾਰਦ ਨਾ ਹੋਣ ਦਾ ਬਹਾਨਾ ਬਣਾ ਕੇ ਸੁੱਖੀ ਨੂੰ ਪੇਸ਼ ਨਹੀ ਕੀਤਾ       ਨਵੀਂ ਦਿੱਲੀ 18 ਜਨਵਰੀ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਇਕ ਸੈਸ਼ਨ ਅਦਾਲਤ ਵਿਚ ਚਲ ਰਹੇ ਕੇਸ ਵਿਚ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਮਾਂਡਰ ਭਾਈ ਦਿਆ ਸਿੰਘ...

26 ਜਨਵਰੀ ਨੂੰ ਸਿੱਖਾਂ ਨਾਲ ਵਿਸਾਹਘਾਤ ਦਾ ਦਿਹਾੜਾ ਮਨਾਓਣਾ ਸ਼ਲਾਘਾਯੋਗ ਉਪਰਾਲਾ: ਹਰਮਿੰਦਰ ਸਿੰਘ ਮਿੰਟੂ

Friday, 19 January, 2018
         ਭਾਈ ਹਰਮਿੰਦਰ ਸਿੰਘ ਮਿੰਟੂ ਹੋਏ ਦਿੱਲੀ ਦੀ ਅਅਦਾਲਤ ਵਿਚ ਪੇਸ਼ ਨਵੀਂ ਦਿੱਲੀ 19 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਬੀਤੇ ਦਿਨ ਪੰਜਾਬ ਅਤੇ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਦਿੱਲੀ ਵਿੱਖੇ ਜੱਜ ਸਿੱਧਾਰਥ ਸ਼ਰਮਾ ਦੀ ਅਦਾਲਤ...

ਐਸ.ਡੀ.ਓ. ਦਿਹਾਤੀ ਮਾਲੇਰਕੋਟਲਾ ਦੀਆਂ ਧੱਕੇਸ਼ਾਹੀਆਂ ਖਿਲਾਫ਼ ਜਾਰੀ ਸੰਘਰਸ਼

Thursday, 13 July, 2017
ਮਾਲੇਰਕੋਟਲਾ ੧੨ ਜੁਲਾਈ (ਪਟ) ਪੀ.ਐਸ.ਈ.ਬੀ ਇੰਪਲਾਈਜ਼ ਫ਼ੈਡਰੇਸ਼ਨ ਏਟਕ ਸਬ-ਯੂਨਿਟ ਦਿਹਾਤੀ ਮਾਲੇਰਕੋਟਲਾ ਵੱਲੋਂ ਐਸ.ਡੀ.ਓ. ਦਿਹਾਤੀ ਮਾਲੇਰਕੋਟਲਾ ਦੀਆਂ ਧੱਕੇਸ਼ਾਹੀਆਂ ਖਿਲਾਫ਼ ਜਾਰੀ ਸੰਘਰਸ਼ ਦੀ ਲਗਾਤਾਰਤਾ ਤਹਿਤ ਅੱਜ ਸਬ-ਡਵੀਜ਼ਨ ਅੱਗੇ ਰੋਸ ਧਰਨਾ ਦਿੱਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਾਥੀ ਰਾਜਵੰਤ ਸਿੰਘ...