ਭਖਦੇ ਮਸਲੇ

Wednesday, 13 June, 2018
ਜੂਨ 1984 ਦੇ ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਰੋਸ ਵਜੋਂ ਭਾਰਤੀ ਹਕੂਮਤ ਦੇ ਖਿਲਾਫ਼ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਦੇ ਪ੍ਰਬੰਧ ਹੇਠ ਫਰਾਂਸ ਦੇ ਸਮੂਹ ਗੁਰਦੁਆਰਿਆਂ ਦੇ ਸਹਿਯੋਗ ਨਾਲ ਟੂਰ ਫੀਅਲ ਟਾਵਰ ਤੇ ਤਰੋਕਾਦਰੋ ਸਟਾਪ ਤੇ ਭਾਰੀ ਰੋਸ ਮੁਜਾਹਰਾ...
• ਸਰਕਾਰਾਂ ਵੱਲੋਂ ਅਣਗੌਲਿਆ ਜਾ ਰਿਹਾ ਹੈ ਬਲੈਕਮੇਲਿੰਗ ਕਰਨ ਦਾ ਕਾਰੋਬਾਰ

Sunday, 28 August, 2016

• ਸਰਕਾਰਾਂ ਵੱਲੋਂ ਅਣਗੌਲਿਆ ਜਾ ਰਿਹਾ ਹੈ ਬਲੈਕਮੇਲਿੰਗ ਕਰਨ ਦਾ ਕਾਰੋਬਾਰ • ਹਰ ਰੋਜ਼ ਬਲੈਕਮੇਲਿੰਗ ਦੀ ਮਾਰ ਹੇਠ ਆ ਕੇ ਲੁੱਟੇ ਜਾ ਰਹੇ ਬੇਅੰਤ ਅਣਭੋਲ ਅਜੋਕੇ ਸਮੇਂ ਵਿਚ ਭਲਾਈ ਦਾ ਸਮਾਂ ਹੀ ਨਹੀਂ ਜੇਕਰ ਕਿਸੇ ਦੀ ਸਹਾਇਤਾ ਕਰਨੀ ਵੀ ਹੋਵੇ ਤਾਂ ਸੋ ਬਾਰ ਸੋਚਣਾ ਚਾਹੀਦਾ ਹੈ ਇਸ ਦੌਰ ਵਿਚ ਲੁਟੇਰਿਆਂ ਵੱਲੋਂ ਵੱਖੋ ਵੱਖ ਤਰੀਕਿਆਂ ਨਾਲ ਅਣਭੋਲ ਲੋਕਾਂ ਨੂੰ ਬਲੈਕਮੇਲ ਕਰ ਕੇ... ਅੱਗੇ ਪੜੋ
ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਠੱਗੀ ਦਾ ਸ਼ਿਕਾਰ ਹੋਏ ਲੋਕ ਟੀਮ ਇਨਸਾਫ ਨਾਲ ਕਰਨ ਸੰਪਰਕ-ਬੈਂਸ

Wednesday, 24 August, 2016

ਲੋਕਲ ਅਧਿਕਾਰੀ ਬਣੇ ਕਮਾਊ ਪੁੱਤ,ਲੱਖਾਂ ਘਰਾਂ ਨਾਲ ਜੁੜੇ ਇਸ ਮਸਲੇ ਦੀ ਹੋਵੇ ਉੱਚ ਪੱਧਰੀ ਜਾਂਚ-ਬੈਂਸ ਲੁਧਿਆਣਾ, 24 ਅਗਸਤ (ਸਤ ਪਾਲ ਸੋਨੀ) ਬੀਤੇ ਦਿਨ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ ਠੱਗੀ ਮਾਰਨ ਵਾਲੇ ਡਾਕਟਰਾਂ ਦਾ ਪਰਦਾਫਾਸ਼ ਕਰਨ ਤੇ ਗਰੀਬ ਮਰੀਜਾਂ ਦੇ ਪੈਸੇ ਵਾਪਿਸ ਮੁੜਵਾਉਣ ਵਾਲੇ ਟੀਮ ਇਨਸਾਫ ਦੇ ਮੁੱਖੀ ਤੇ ਅਜਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ... ਅੱਗੇ ਪੜੋ
21-8-16 ਨੂੰ ਪਿੰਡ -ਹਾਵਾਰਾ, ਤਹਿ. ਖਮਾਣੋਂ, ਜਿਲ੍ਹਾ - ਫ਼ਤਿਹਗੜ੍ਹ ਸਾਹਿਬ ਸਵੇਰ 10 ਵਜੇ ਪਹੁੰਚੋਂ

Tuesday, 16 August, 2016

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜਥਾ,ਸੀ੍ ਅਕਾਲ ਤਖ਼ਤ ਸਾਹਿਬ ਸਭ ਨੌਜਵਾਨਾਂ ਨੂੰ ਤੇ ਸਭ ਨੂੰ ਬੇਨਤੀ ਕਰਦਾ ਹੈ ਕੀ  21-8-16 ਨੂੰ ਪਿੰਡ -ਹਾਵਾਰਾ, ਤਹਿ. ਖਮਾਣੋਂ, ਜਿਲ੍ਹਾ - ਫ਼ਤਿਹਗੜ੍ਹ ਸਾਹਿਬ     ਸਵੇਰ 10 ਵਜੇ ਪਹੁੰਚੋਂ, ਹਰ ਕੋਈ ਇਕ ਇਕ  ਬੂਟਾ ਲੈ ਕੇ ਆਵੇ ਤਾਂ ਜੋ ਜਥੇਦਾਰ ਜਗਤਾਰ ਸਿੰਘ ਹਾਵਾਰਾ ਦੇ ਘਰ ਦੀ ਸਫਾਈ ਕਰ ਕੇ ਇਹ ਉਸ ਘਰ ਵਿੱਚ... ਅੱਗੇ ਪੜੋ
ਪ੍ਰਭੂ ਯਿਸ਼ੂ ਮਸੀਹ ਦੀ ਤਸਵੀਰ ਜੁੱਤੀਆਂ ਤੇ ਲਗਾਉਣ ਕੇ ਭੜਕੇ ਈਸਾਈ ਸਮਾਜ ਨੇ ਪੁਤਲਾ ਸਾੜ ਜਤਾਇਆ ਰੋਸ਼

Monday, 15 August, 2016

ਗੋਸ਼ਾ ਨੇ ਪ੍ਰਦਸ਼ਨਕਾਰੀਆਂ ਨੂੰ ਸ਼ਾਂਤ ਕਰਕੇ ਖਤਮ ਕਰਵਾਇਆ ਧਰਨਾ ਲੁਧਿਆਣਾ,   (ਸਤ ਪਾਲ ਸੋਨੀ)  ਜੁੱਤੀਆਂ ਬਣਾਉਣ ਵਾਲੀ ਕੰਪਨੀ  ਵੱਲੋਂ ਸਲੀਪਰਾਂ ਤੇ ਪ੍ਰਭ ਯਿਸ਼ੂ ਮਸੀਹ ਅਤੇ ਮਾਤਾ ਮਰੀਅਮ ਜੀ  ਦੀਆਂ ਤਸਵੀਰਾਂ ਅੰਕਿਤ ਕਰਕੇ ਬੇਅਦਬੀ ਕਰਣ  ਦੇ ਵਿਰੋਧ ਵਿੱਚ ਈਸਾਈ ਸਮਾਜ ਦੇ ਸੈਕੜੇ ਲੋਕਾਂ ਨੇ ਯੂਥ ਅਕਾਲੀ ਦਲ  ਦੇ ਉਪ-ਪ੍ਰਧਾਨ ਡੇਨਿਸ ਅਤੇ ਸਕੱਤਰ ਦੀਨੂ ਰਜਤ ਦੀ ਪ੍ਰਧਾਨਗੀ ਹੇਠ... ਅੱਗੇ ਪੜੋ
ਭਾਈ ਕਰਮਜੀਤ ਸਿੰਘ ਸੁਨਾਮ - - - ਕੌਮ ਦਾ ਓਹ ਹੀਰਾ ਜਿਸਦੀ ਕੁਰਬਾਨੀ ਦੀ ਤੇ ਓਸ ਹੀਰੇ ਦੀ ਅਸੀਂ ਕਦਰ ਨੀ ਪਾਈ

Wednesday, 3 August, 2016

2 ਅਕਤੂਬਰ 1986 ਨੂੰ ਰਾਜੀਵ ਗਾਂਧੀ ਨੂੰ ਧੁਰ ਦੀ ਗੱਡੀ ਚਾੜਨ ਦੀ ਕੋਸ਼ਿਸ਼ ਕਰਨ ਵਾਲਾ ਦਲੇਰ ਸੂਰਮਾ "ਭਾਈ ਕਰਮਜੀਤ ਸਿੰਘ ਸੁਨਾਮ" ।    ਅਜ ਦੇ ਦਿਨ ਸਿੱਖ ਕੌਮ ਦੇ ਸੂਰਮੇ ਸਿੰਘ ਭਾਈ ਕਰਮਜੀਤ ਸਿੰਘ ਸੁਨਾਮ ਨੇ ਇਕੱਲੇ ਹੀ ਸਿੱਖ ਕੌਮ ਦੇ ਵੈਰੀ ਰਾਜੀਵ ਗਾਂਧੀ ਨੂੰ ਘੋੜੀ ਚਾੜਨ ਦੀ ਕੋਸ਼ੀਸ਼ ਕੀਤੀ ਸੀ ਪਰ ਉਸਦੀ ਕਿਸਮਤ ਸੀ ਕਿ ਚੰਗਾ ਹਥਿਆਰ ਕੋਲ ਨਾ ਹੋਣ ਕਰਕੇ ਗਾਂਧੀ ਬਚ... ਅੱਗੇ ਪੜੋ
ਸਿੱਖ ਫਾਰ ਜਸਟਿਸ ਵਲੋ ਸ਼ੁਰੂ ਕੀਤੀ ਗਈ ਪਟੀਸ਼ਨ ਸਾਈਨ ਕਰਵਾਉਣ ਲਈ ਬੈਲਜੀਅਮ ਦੇ ਨੌਜੁਆਨਾ ਵਲੋ ਬਹੁਤ ਉਤਸ਼ਾਹ

Wednesday, 3 August, 2016

ਬੈਲਜੀਅਮ ੨ ਅਗਸਤ (ਹਰਚਰਨਸਿੰਘ ਢਿੱਲੋਂ) ਸਿੱਖ ਫਾਰ ਜਸਟਿਸ਼ ਵਸ਼ਿਗਟਿੰਨ ਵਲੋ ਸਿੱਖ ਕੌਮ ਨਾਲ ਹੋ ਰਹੇ ਧੱਕੇ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਜਿਸ ਵਿਚ ਘੱਟ ਤੋ ਘੱਟ ਇੱਕ ਲੱਖ ਸਾਈਨ ਕਰਵਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੋਕਾਂ ਵਿਚ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ ਹੈ, ਬੈਲਜੀਅਮ ਤੋ ਨੌਜੁਆਨਾ ਦੀ ਸਭਾ "ਸਿੱਖ ਸੇਵਾ ਵੈਲਫੇਆਰ" ਵਲੋ ਬੈਲਜੀਅਮ ਦੇ ਹੁਣ ਤੱਕ ਪੰਜ... ਅੱਗੇ ਪੜੋ
ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਦੇ ਦੋਸ਼ੀ ਕਾਂਗਰਸੀਆਂ-ਬਾਦਲਕਿਆਂ ਅਤੇ ਭਾਜਪਾਈਆਂ ਦਾ ਹੋਵੇ ਨਾਰਕੋਟੈਸਟ :ਖਾਲੜਾ ਮਿਸ਼ਨ ਆਰਗੇਨਾਈਜੇਸ਼ਨ

Monday, 1 August, 2016

ਅੰਮ੍ਰਿਤਸਰ:੧ ਅਗਸਤ:ਨਰਿੰਦਰ ਪਾਲ ਸਿੰਘ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਕਿਹਾ ਹੈ ਕਿ ਜਿੰਨ੍ਹਾਂ ਲੋਕਾਂ ਨੇ ਸ੍ਰੀ ਦਰਬਾਰ ਸਾਹਿਬ ਉਪਰ ੭੨ ਘੰਟੇ ਤੋਪਾਂ ਟੈਂਕਾਂ ਨਾਲ ਬੰਬਾਰੀ ਕਰਾ ਕੇ ਸ੍ਰੀ ਅਕਾਲ ਤਖਤ ਸਾਹਿਬ ਢਹਿਢੇਰੀ ਕਰਾਇਆ ਹੋਵੇ ਉਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਵੀ ਸੱਚ ਨਹੀਂ ਦੱਸਣਗੇ। ਇਸ ਲਈ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨਾਲ ਜੁੜੇ ਇਨ੍ਹਾਂ... ਅੱਗੇ ਪੜੋ
ਪੰਜਾਬ 'ਚ ਅਮਨ, ਸ਼ਾਂਤੀ ਅਤੇ ਭਾਈਚਾਰਾ ਭੰਗ ਨਹੀਂ ਹੋਣ ਦੇਵਾਂਗੇ

Tuesday, 26 July, 2016

     ਜਾਮਾ ਮਸਜਿਦ ਪੁੱਜੇ ਵੱਖ-ਵੱਖ ਧਾਰਮਿਕ ਅਤੇ ਰਾਜਨੀਤੀਕ ਨੁਮਾਇੰਦੀਆਂ ਦਾ ਅਸ਼ਵਾਸਨ ਲੁਧਿਆਣਾ,  (ਸਤ ਪਾਲ ਸੋਨੀ)  ਲੁਧਿਆਣਾ ਵਿੱਚ ਮੁਸਲਮਾਨ ਟਰੱਕ ਡਰਾਇਵਰਾਂ ਦੇ ਨਾਲ ਹੋਈ ਬਦਸਲੂਕੀ ਅਤੇ ਫਗਵਾੜਾ 'ਚ ਹੋਈ ਸੰਪ੍ਰਦਾਈ ਘਟਨਾ ਦੀ ਨਿੰਦਿਆ ਕਰਦੇ ਹੋਏ ਅੱਜ ਇੱਥੇ ਫੀਲਡਗੰਜ ਚੌਂਕ ਸਥਿਤ ਇਤਿਹਾਸਿਕ ਜਾਮਾ ਮਸਜਿਦ ਵਲੋਂ ਅਮਨ,  ਸ਼ਾਂਤੀ ਅਤੇ ਭਾਈਚਾਰਾ ਬਣਾਏ ਰੱਖਣ ਦੀ ਅਪੀਲ... ਅੱਗੇ ਪੜੋ
 ਕੈਪਸ਼ਨ-ਪੁਤਲਾ ਸਾੜਦੇ ਹੋਏ ਬਸਪਾ ਵਰਕਰ।
ਮਾਮਲਾ ਬਸਪਾ ਮੁੱਖੀ ਨੂੰ ਭਾਜਪਾ ਆਗੂ ਵੱਲੋਂ ਅਪਸ਼ਬਦ ਬੋਲਣ ਦਾ

Saturday, 23 July, 2016

ਬਸਪਾ ਵਰਕਰਾਂ ਨੇ ਫੂਕਿਆ ਦਿਆ ਸ਼ੰਕਰ, ਆਰਐਸਐਸ, ਮੋਹਣ ਭਾਗਵਤ ਅਤੇ ਨਰਿੰਦਰ ਮੋਦੀ ਦਾ ਪੁਤਲਾ *ਭਾਜਪਾ ਵੱਲੋਂ ਫੈਲਾਈ ਜਾ ਰਹੀ ਫਿਰਕਾਪ੍ਰਸਤੀ ਦੇਸ਼ ਦੀ ਏਕਤਾ ਤੇ ਅੰਖਡਤਾ ਲਈ ਵੱਡਾ ਖਤਰਾ-ਮੂਲਨਿਵਾਸੀ, ਰਾਮਾਨੰਦ, ਭਾਮੀਆਂ     ਲੁਧਿਆਣਾ/ ਜਮਾਲਪੁਰ, 22 ਜੁਲਾਈ (ਸਤ ਪਾਲ ਸੋਨੀ) ਭਾਜਪਾ ਦੇ ਉੱਤਰ ਪ੍ਰੇਦਸ਼ ਦੇ ਉੱਪ ਪ੍ਰਧਾਨ ਦਿਆ ਸ਼ੰਕਰ ਸਿੰਘ ਵੱਲੋਂ ਬਸਪਾ ਮੁਖੀ ਕੁਮਾਰੀ... ਅੱਗੇ ਪੜੋ
ਵਾਲਮਿਕੀ ਭਾਈਚਾਰੇ ਵਲੋਂ ਫੂਕਿਆ ਗਿਆ ਟੀਵੀ ਅਦਾਕਾਰਾ ਰਾਖੀ ਸਾਵੰਤ ਦਾ ਪੁੱਤਲਾ

Tuesday, 19 July, 2016

ਰਾਜਪੁਰਾ (ਧਰਮਵੀਰ ਨਾਗਪਾਲ) ਅੱਜ ਰਾਜਪੁਰਾ ਦੇ ਪ੍ਰਭਾਕਰ ਚੌਕ ਵਿੱਖੇ ਸ਼ਹਿਰ ਦੇ ਸਮੂਹ ਵਾਲਮਿਕੀ ਭਾਈਚਾਰੇ ਵਲੋਂ ਇੱਕਠੇ ਹੋ ਕੇ ਟੀਵੀ ਅਦਾਕਾਰਾ ਰਾਖੀ ਸਾਵੰਤ ਦਾ ਪੁਤਲਾ ਫੂਕ ਕੇ ਆਪਣੇ ਰੋਸ਼ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਵਾਲਮਿਕੀ ਭਾਈਚਾਰੇ ਤੋਂ ਨੌਜਵਾਨ ਵਾਲਮਿਕੀ ਸਭਾ, ਡਾਕਟਰ ਭੀਮ ਰਾ ਅੰਬੇਦਕਰ ਨੌਜਵਾਨ ਸਭਾ, ਭਗਵਾਨ ਵਾਲਮਿਕੀ ਵੈਲਫੇਅਰ ਕਲੱਬ ਪ੍ਰਤਾਪ ਕਲੋਨੀ ਅਤੇ... ਅੱਗੇ ਪੜੋ

Pages

ਦਿੱਲੀ ਕੇਸ ਵਿਚ ਭਾਈ ਦਿਆ ਸਿੰਘ ਲਾਹੋਰੀਆ ਅਤੇ ਤਰਲੋਚਨ ਮਾਣਕਿਆ ਨੇ ਪੇਸ਼ੀ ਭੁਗਤੀ

Friday, 19 January, 2018
        ਪੰਜਾਬ ਪੁਲਿਸ ਵਲੋਂ ਗਾਰਦ ਨਾ ਹੋਣ ਦਾ ਬਹਾਨਾ ਬਣਾ ਕੇ ਸੁੱਖੀ ਨੂੰ ਪੇਸ਼ ਨਹੀ ਕੀਤਾ       ਨਵੀਂ ਦਿੱਲੀ 18 ਜਨਵਰੀ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਇਕ ਸੈਸ਼ਨ ਅਦਾਲਤ ਵਿਚ ਚਲ ਰਹੇ ਕੇਸ ਵਿਚ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਮਾਂਡਰ ਭਾਈ ਦਿਆ ਸਿੰਘ...

26 ਜਨਵਰੀ ਨੂੰ ਸਿੱਖਾਂ ਨਾਲ ਵਿਸਾਹਘਾਤ ਦਾ ਦਿਹਾੜਾ ਮਨਾਓਣਾ ਸ਼ਲਾਘਾਯੋਗ ਉਪਰਾਲਾ: ਹਰਮਿੰਦਰ ਸਿੰਘ ਮਿੰਟੂ

Friday, 19 January, 2018
         ਭਾਈ ਹਰਮਿੰਦਰ ਸਿੰਘ ਮਿੰਟੂ ਹੋਏ ਦਿੱਲੀ ਦੀ ਅਅਦਾਲਤ ਵਿਚ ਪੇਸ਼ ਨਵੀਂ ਦਿੱਲੀ 19 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਬੀਤੇ ਦਿਨ ਪੰਜਾਬ ਅਤੇ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਦਿੱਲੀ ਵਿੱਖੇ ਜੱਜ ਸਿੱਧਾਰਥ ਸ਼ਰਮਾ ਦੀ ਅਦਾਲਤ...

ਐਸ.ਡੀ.ਓ. ਦਿਹਾਤੀ ਮਾਲੇਰਕੋਟਲਾ ਦੀਆਂ ਧੱਕੇਸ਼ਾਹੀਆਂ ਖਿਲਾਫ਼ ਜਾਰੀ ਸੰਘਰਸ਼

Thursday, 13 July, 2017
ਮਾਲੇਰਕੋਟਲਾ ੧੨ ਜੁਲਾਈ (ਪਟ) ਪੀ.ਐਸ.ਈ.ਬੀ ਇੰਪਲਾਈਜ਼ ਫ਼ੈਡਰੇਸ਼ਨ ਏਟਕ ਸਬ-ਯੂਨਿਟ ਦਿਹਾਤੀ ਮਾਲੇਰਕੋਟਲਾ ਵੱਲੋਂ ਐਸ.ਡੀ.ਓ. ਦਿਹਾਤੀ ਮਾਲੇਰਕੋਟਲਾ ਦੀਆਂ ਧੱਕੇਸ਼ਾਹੀਆਂ ਖਿਲਾਫ਼ ਜਾਰੀ ਸੰਘਰਸ਼ ਦੀ ਲਗਾਤਾਰਤਾ ਤਹਿਤ ਅੱਜ ਸਬ-ਡਵੀਜ਼ਨ ਅੱਗੇ ਰੋਸ ਧਰਨਾ ਦਿੱਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਾਥੀ ਰਾਜਵੰਤ ਸਿੰਘ...