ਭਖਦੇ ਮਸਲੇ

Wednesday, 13 June, 2018
ਜੂਨ 1984 ਦੇ ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਰੋਸ ਵਜੋਂ ਭਾਰਤੀ ਹਕੂਮਤ ਦੇ ਖਿਲਾਫ਼ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਦੇ ਪ੍ਰਬੰਧ ਹੇਠ ਫਰਾਂਸ ਦੇ ਸਮੂਹ ਗੁਰਦੁਆਰਿਆਂ ਦੇ ਸਹਿਯੋਗ ਨਾਲ ਟੂਰ ਫੀਅਲ ਟਾਵਰ ਤੇ ਤਰੋਕਾਦਰੋ ਸਟਾਪ ਤੇ ਭਾਰੀ ਰੋਸ ਮੁਜਾਹਰਾ...
ਨਰਸਿੰਗ ਸਟਾਫ ਵਲੋਂ ਆਪਣੀਆਂ ਮੰਗਾ ਨੂੰ ਲੈ ਕੇ ਹਾਈਵੇਅ ਤੇ ਲਾਇਆ ਜਾਮ

Friday, 15 July, 2016

ਰਾਜਪੁਰਾ ੧੪ ਜੁਲਾਈ (ਧਰਮਵੀਰ ਨਾਗਪਾਲ) ਰਾਜਪੁਰਾ ਵਿੱਚ ਏਸ਼ੀਅਨ ਹਾਈਵੇਅ -੧ ਤੇ ਨਰਸਿੰਗ ਸਟਾਫ ਵਲੋਂ ਆਪਣੀਆਂ ਮੰਗਾ ਨੂੰ ਲੈ ਕੇ ਲਾਇਆ ਜਾਮ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਾਜਪੁਰਾ ਦੇ ਈਗਲ ਮੋਟਲ ਹੋਟਲ ਦੇ ਬਾਹਰ ਨਰਸਿੰਘ ਸਟਾਫ ਵਲੋਂ ਲਾਏ ਗਏ ਧਰਨੇ ਤੋ ਬਾਅਦ ਹਾਈਵੇਅ ਤੇ ਗਡੀਆਂ ਦੀਆਂ ਲੰਬੀਆਂ ਕਤਾਰਾ ਲਗ ਗਈਆਂ ਜਿਸ ਵਿੱਚ ਲੋਕਾ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ... ਅੱਗੇ ਪੜੋ
ਪਿੰਡ ਨਲਾਸ ਦੇ ਲੋਕਾ ਨੇ ਪਿੰਡ ਦੀ ਪੰਚਾਇਤ ਤੇ ਝੂਠੇ ਵਿਕਾਸ ਕਾਰਜ ਦਿਖਾ ਕੇ ਪੈਸੇ ਖਾਣ ਦੇ ਲਾਏ ਦੋਸ਼

Tuesday, 12 July, 2016

    ਰਾਜਪੁਰਾ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਨਜਦੀਕ ਪੈਂਦੇ ਇਤਿਹਾਸਕ ਪਿੰਡ ਨਲਾਸ ਜਿਥੋ ਦਾ ਸ਼ਿਵ ਮੰਦਰ ਵੀ ਦੂਰ ਦਰਾਡੇ ਤੱਕ ਮਸ਼ਹੂਰ ਹੈ ਉਸ ਪਿੰਡ ਦੇ ਵਸਨੀਕਾ ਵਲੋ ਪਿੰਡ ਦੀ ਸਰਪੰਚ ਰੋਸ਼ਨੀ ਦੇਵੀ ਪਤਨੀ ਜਸਵੀਰ ਭਾਰਤੀ ਅਤੇ ਹੋਰ ਪੰਚਾ ਤੇ ਪਿੰਡ ਦੇ ਝੂਠੇ ਵਿਕਾਸ ਦੇ ਨਾ ਤੇ ਪੈਸੇ ਖੁਰਦ ਬੁਰਦ ਕਰਨ ਦੇ ਦੋਸ਼ ਲਾਉਂਦੇ ਹੋਏ ਪਿੰਡ ਵਿੱਚ ਇੱਕਠੇ ਹੋ ਕੇ ਪੰਚਾਇਤ ਦੇ ਖਿਲਾਫ... ਅੱਗੇ ਪੜੋ
ਭਾਰੀ ਮੀਂਹ ਕਾਰਣ ਫਸਲਾਂ ਡੁੱਬੀਆਂ

Saturday, 9 July, 2016

ਸੰਦੌੜ, 9 ਜੁਲਾਈ (ਹਰਮਿੰਦਰ ਸਿੰਘ ਭੱਟ) ਸੰਦੌੜ ਖੇਤਰ ਦੇ ਪਿੰਡਾਂ ਚੀਮਾ, ਕਾਸਾਪੁਰ ਮਹੋਲੀ ਕਲਾਂ, ਫੌਜੇਵਾਲ, ਮਾਣਕੀ, ਦੁਲਮਾਂ ਕਲਾਂ, ਬਾਪਲਾ ਸੰਦੌੜ ਆਦਿ ਵਿਖੇ ਅੱਜ ਪਏ ਭਾਰੀ ਮੀਂਹ ਕਾਰਣ ਝੋਨੇ ਦੀ ਫਸਲ ਪਾਣੀ ਵਿਚ ਡੁੱਬ ਜਾਣ ਦਾ ਸਮਾਚਾਰ ਮਿਲਿਆ ਹੈ।ਇਨਾਂ ਪਿੰਡਾਂ ਵਿਚ ਨੀਵੈਂ ਥਾਵਾਂ ਤੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਜਿਸ ਕਰਕੇ ਕਿਸਾਨ ਕਾਫੀ ਪ੍ਰੇਸਾਨ ਹੋ ਗਏ... ਅੱਗੇ ਪੜੋ
ਜੋਰਾ ਕਮਿਸ਼ਨ ਦੀ ਰਿਪੋਰਟ'ਤੇ ਟੀਮ ਇਨਸਾਫ ਨੇ ਦਿੱਤੀ ਪ੍ਰਤੀਕਿਰਿਆ

Sunday, 3 July, 2016

ਬਹਿਬਲ ਕਲਾਂ ਵਿਖੇ ਨਿਰਦੋਸ਼ਾਂ'ਤੇ ਗੋਲੀ ਚਲਾਉਣ ਦਾ ਹੁਕਮ ਦੇਣ ਵਾਲਿਆਂ ਤੇ ਵੀ ਹੋਵੇ  ਦਰਜ ਕਤਲ ਕੇਸ : ਬੈਂਸ *ਮੁਆਵਜੇ ਦੀ ਰਾਸ਼ੀ ਜਸਟਿਸ ਕਾਟਜੂ ਦੀ ਸਿਫਾਰਿਸ਼ ਮੁਤਾਬਿਕ 1 ਕਰੋੜ ਦਿੱਤੀ ਜਾਵੇ ਲੁਧਿਆਣਾ, 2 ਜੁਲਾਈ  (ਸਤ ਪਾਲ ਸੋਨੀ) ਬਹਿਬਲ ਕਲਾ ਗੋਲੀ ਕਾਂਡ ਸਬੰਧੀ ਮਾਣਯੋਗ ਰਿਟਾਇਰਡ ਜਸਟਿਸ ਜੋਰਾ ਸਿੰਘ ਨੇ ਆਪਣੀ ਰਿਪੋਰਟ ਦਾਖਿਲ ਕਰ ਦਿੱਤੀ ਹੈ, ਜਿਸ'ਤੇ ਟੀਮ ਇਨਸਾਫ ਦੇ... ਅੱਗੇ ਪੜੋ
1 ਜੁਲਾਈ ਨੂੰ ਮਨਾਏ ਜਾਣ ਵਾਲੇ ਕਾਲਾ ਦਿਵਸ ਦੇ ਐਲਾਨ ਨੂੰ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਰੱਦ ਕਰ ਦਿੱਤਾ

Friday, 1 July, 2016

ਲੁਧਿਆਣਾ, 30 ਜੂਨ (ਸਤ ਪਾਲ ਸੋਨੀ)  ਬੀਤੇ ਦਿਨੀ ਮਾਲੇਰਕੋਟਲਾ 'ਚ ਪਵਿੱਤਰ ਕੁਰਆਨ ਸ਼ਰੀਫ ਨਾਲ ਕੀਤੀ ਗਈ ਬੇਅਦਬੀ ਤੋਂ ਬਾਅਦ ਲੁਧਿਆਣਾ ਤੋਂ ਮਜਲਿਸ ਅਹਿਰਾਰ ਇਸਲਾਮ ਹਿੰਦ ਵੱਲੋਂ ਸ਼ੁੱਕਰਵਾਰ 1 ਜੁਲਾਈ ਨੂੰ ਮਨਾਏ ਜਾਣ ਵਾਲੇ ਕਾਲਾ ਦਿਵਸ ਦੇ ਐਲਾਨ ਨੂੰ ਅੱਜ ਇੱਥੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਰੱਦ ਕਰ ਦਿੱਤਾ ਹੈ। ਸ਼ਾਹੀ ਇਮਾਮ ਨੇ ਦੱਸਿਆ... ਅੱਗੇ ਪੜੋ
ਪੁਰਾਣੀ ਦਾਣਾ ਮੰਡੀ ਦੇ ਫੱੜ ਵੇਚਣਾ ਅਹਿਮਦਗੜ ਦੇ ਦਿਲ 'ਚ ਸੁਰਾਖ ਕਰਨ ਵਾਲੀ ਗੱਲ: ਖਾਨ ਭਰਾ

Friday, 1 July, 2016

ਸੰਦੌੜ, 30 ਜੂਨ (ਤਲਵਿੰਦਰ ਸਿੰਘ ਬੰਟੀ) ਅਹਿਮਦਗੜ ਦੇ ਜਗੇੜਾ ਰੋਡ ਉਪਰ ਨਵੀਂ ਅਨਾਜ ਮੰਡੀ ਦੇ ਬਨਣ ਕਾਰਨ ਪੁਰਾਣੀ ਅਨਾਜ ਮੰਡੀ ਦੇ ਫੱੜ ਕੱਟਣ ਦੀਆਂ ਕਿਆਸਰਾਈਆਂ ਲਗਾਤਾਰ ਜੋਰ ਫੜਦੀਆਂ ਰਹੀਆਂ ਹਨ । ਇਸ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਅਹਿਮਦਗੜ ਦੇ ਕੋਂਸਲਰ ਸੁਰਾਜ ਮਹੁੰਮਦ ਅਤੇ ਈਸਾ ਮਹੁੰਮਦ ਦੋਨੋਂ ਖਾਨ ਭਰਾਵਾਂ ਨੇ ਕਿਹਾ ਕਿ ਅਹਿਮਦਗੜ ਦੀ ਪੁਰਾਣੀ ਦਾਣਾ ਮੰਡੀ ਸ਼ਹਿਰ ਦੇ... ਅੱਗੇ ਪੜੋ
ਮੈਂਬਰ ਗਿਆਨ ਚੰਦ ਨੇ ਜ਼ਿਲਾ ਭਲਾਈ ਦਫ਼ਤਰ ਵੱਲੋਂ ਆਯੋਜਿਤ ਮੀਟਿੰਗ ਵਿੱਚ ਸੁਣੀਆਂ ਸ਼ਿਕਾਇਤਾਂ

Thursday, 30 June, 2016

    ਮੈਂਬਰ ਐਸ.ਸੀ.ਕਮਿਸ਼ਨ ਪੰਜਾਬ ਵੱਲੋਂ ਪਿੰਡ ਕੋਟ ਪਨੇਚ ਦੌਰਾ ਲੁਧਿਆਣਾ,  (ਸ਼ਤ ਪਾਲ ਸੋਨੀ) ਸ੍ਰੀ ਗਿਆਨ ਚੰਦ ਮੈਂਬਰ ਐਸ. ਸੀ. ਕਮਿਸ਼ਨ ਨੇ ਅੱਜ ਪਿੰਡ ਕੋਟ ਪਨੇਚ ਦਾ ਦੌਰਾ ਕਰਕੇ ਐਸ.ਸੀ. ਭਾਈਚਾਰੇ ਦੀ ਥਾਂ 'ਤੇ ਨਜ਼ਾਇਜ ਕਬਜ਼ਾ ਕਰਨ 'ਤੇ ਕਬਜ਼ਾਕਾਰੀਆਂ ਦੇ ਖਿਲਾਫ਼ ਪੁਲਿਸ ਕੇਸ ਦਰਜ਼ ਕਰਨ ਦੀ ਹਦਾਇਤ ਕੀਤੀ। ਉਹਨਾਂ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਟ ਪਨੇਚ... ਅੱਗੇ ਪੜੋ
ਪਾਵਨ ਪਵਿੱਤਰ ਕੁਰਾਨ ਸ਼ਰੀਫ਼ ਦੀ ਬੇਅਦਬੀ ਦੀ ਨਿੰਦਾ

Wednesday, 29 June, 2016

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾ ਕੇ ਪੰਜਾਬ ਸਰਕਾਰ ਨੇ ਪੰਜਾਬ ਨੂੰ ਅੱਗ ਦੀ ਭੱਠੀ ਵਿਚ ਧਕੇਲਿਆ ਹੈ:- ਵੀਰ ਖ਼ਾਲਸਾ/ਹੇੜੀਕੇ    ਸੰਦੌੜ (ਹਰਮਿੰਦਰ ਸਿੰਘ ਭੱਟ) ਮਲੇਰਕੋਟਲਾ ਸ਼ਹਿਰ ਵਿਚ ਬਾਬਾ ਬੋਦਲੇ ਸਾਹਿਬ ਕਬਰਸਤਾਨ ਦੇ ਨੇੜੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਰੋਜ਼ੇ ਦੇ ਦਿਨਾਂ ਵਿਚ ਕੁਰਾਨ ਸ਼ਰੀਫ਼ ਜੀ ਦੀ ਬੇਅਦਬੀ ਕਰ ਕੇ ਗਲੀਆਂ ਵਿਚ ਸੁੱਟ ਦਿੱਤੇ ਗਏ ਸੀ... ਅੱਗੇ ਪੜੋ
ਗੰਧਲੀ ਸਿਆਸਤ ਨੇ ਸੂਬਾ ਪੰਜਾਬ ਸ਼ਾਨ ਏ ਪੰਜਾਬ ਤੋਂ ਸ਼ਰਮ ਏ ਪੰਜਾਬ ਬਣਾ ਕੇ ਰੱਖ ਦਿੱਤਾ:-ਭਾਈ ਧਿਆਨ ਸਿੰਘ ਮੰਡ

Tuesday, 28 June, 2016

    ਘੱਟ ਗਿਣਤੀਆਂ ਵਾਲੀਆਂ ਕੌਮਾਂ ਆਪਣੇ ਧਾਰਮਿਕ ਗ੍ਰੰਥਾਂ ਅਤੇ ਸਿਧਾਂਤਾਂ ਲਈ ਭਾਰੀ ਖ਼ਤਰਾ ਬਣਿਆ ਸੰਦੌੜ, (ਹਰਮਿੰਦਰ ਸਿੰਘ ਭੱਟ) ਗੰਧਲੀ ਸਿਆਸਤ ਦੇ ਮਤਲਬ ਪ੍ਰਸਤ ਲੀਡਰਾਂ ਤੇ ਲੋਕਾਂ ਵੱਲੋਂ ਨੇ ਅੱਜ ਸੂਬਾ ਪੰਜਾਬ ਸ਼ਾਨ ਏ ਪੰਜਾਬ ਤੋਂ ਸ਼ਰਮ ਏ ਪੰਜਾਬ ਬਣਾ ਕੇ ਰੱਖ ਦਿੱਤਾ ਹੈ ਇਸ ਵਿਚ ਕੋਈ ਝੂਠ ਨਹੀਂ ਕਿ ਅਜੋਕੇ ਸਮੇਂ ਦੇਸ ਭਰ ਵਿਚ ਘੱਟ ਗਿਣਤੀਆਂ ਨੂੰ ਆਪਣੇ ਹੀ ਧਰਤੀ ਤੇ... ਅੱਗੇ ਪੜੋ
ਫਿਲਮ 'ਉੜਤਾ ਪੰਜਾਬ' ਸੂਬੇ ਲਈ ਦਰਦਨਾਕ ਅਤੇ ਹੁਕਮਰਾਨਾਂ ਲਈ ਸ਼ਰਮਨਾਕ : ਕਰੀਮਪੁਰੀ

Saturday, 25 June, 2016

ਦਰਬਾਰ ਸਾਹਿਬ ਵਿੱਚ ਅਰਦਾਸ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਲਿਆ ਦ੍ਰਿੜ ਸਕਲੰਪ ਲੁਧਿਆਣਾ, 25 ਜੂਨ  (ਸਤ ਪਾਲ ਸੋਨੀ) ਫਿਲਮ 'ਉੜਤਾ ਪੰਜਾਬ' ਜਿਸ ਤੇ ਰੋਕ ਲਗਵਾਉਣ ਲਈ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਨੇ ਹਰ ਹੱਥ ਕੰਡਾ ਵਰਤਿਆ ਪਰ ਅਦਾਲਤ ਦੇ ਦਖਲ ਤੋਂ ਬਾਅਦ ਏਹ ਫਿਲਮ ਜਨਤਾ ਦੀ ਕਚਿਹਰੀ ਵਿੱਚ ਆਈ ਜਿਸ ਨੂੰ ਸੂਬੇ ਦੇ ਲੋਕਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਰੱਜ ਕੇ... ਅੱਗੇ ਪੜੋ

Pages

ਦਿੱਲੀ ਕੇਸ ਵਿਚ ਭਾਈ ਦਿਆ ਸਿੰਘ ਲਾਹੋਰੀਆ ਅਤੇ ਤਰਲੋਚਨ ਮਾਣਕਿਆ ਨੇ ਪੇਸ਼ੀ ਭੁਗਤੀ

Friday, 19 January, 2018
        ਪੰਜਾਬ ਪੁਲਿਸ ਵਲੋਂ ਗਾਰਦ ਨਾ ਹੋਣ ਦਾ ਬਹਾਨਾ ਬਣਾ ਕੇ ਸੁੱਖੀ ਨੂੰ ਪੇਸ਼ ਨਹੀ ਕੀਤਾ       ਨਵੀਂ ਦਿੱਲੀ 18 ਜਨਵਰੀ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਇਕ ਸੈਸ਼ਨ ਅਦਾਲਤ ਵਿਚ ਚਲ ਰਹੇ ਕੇਸ ਵਿਚ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਮਾਂਡਰ ਭਾਈ ਦਿਆ ਸਿੰਘ...

26 ਜਨਵਰੀ ਨੂੰ ਸਿੱਖਾਂ ਨਾਲ ਵਿਸਾਹਘਾਤ ਦਾ ਦਿਹਾੜਾ ਮਨਾਓਣਾ ਸ਼ਲਾਘਾਯੋਗ ਉਪਰਾਲਾ: ਹਰਮਿੰਦਰ ਸਿੰਘ ਮਿੰਟੂ

Friday, 19 January, 2018
         ਭਾਈ ਹਰਮਿੰਦਰ ਸਿੰਘ ਮਿੰਟੂ ਹੋਏ ਦਿੱਲੀ ਦੀ ਅਅਦਾਲਤ ਵਿਚ ਪੇਸ਼ ਨਵੀਂ ਦਿੱਲੀ 19 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਬੀਤੇ ਦਿਨ ਪੰਜਾਬ ਅਤੇ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਦਿੱਲੀ ਵਿੱਖੇ ਜੱਜ ਸਿੱਧਾਰਥ ਸ਼ਰਮਾ ਦੀ ਅਦਾਲਤ...

ਐਸ.ਡੀ.ਓ. ਦਿਹਾਤੀ ਮਾਲੇਰਕੋਟਲਾ ਦੀਆਂ ਧੱਕੇਸ਼ਾਹੀਆਂ ਖਿਲਾਫ਼ ਜਾਰੀ ਸੰਘਰਸ਼

Thursday, 13 July, 2017
ਮਾਲੇਰਕੋਟਲਾ ੧੨ ਜੁਲਾਈ (ਪਟ) ਪੀ.ਐਸ.ਈ.ਬੀ ਇੰਪਲਾਈਜ਼ ਫ਼ੈਡਰੇਸ਼ਨ ਏਟਕ ਸਬ-ਯੂਨਿਟ ਦਿਹਾਤੀ ਮਾਲੇਰਕੋਟਲਾ ਵੱਲੋਂ ਐਸ.ਡੀ.ਓ. ਦਿਹਾਤੀ ਮਾਲੇਰਕੋਟਲਾ ਦੀਆਂ ਧੱਕੇਸ਼ਾਹੀਆਂ ਖਿਲਾਫ਼ ਜਾਰੀ ਸੰਘਰਸ਼ ਦੀ ਲਗਾਤਾਰਤਾ ਤਹਿਤ ਅੱਜ ਸਬ-ਡਵੀਜ਼ਨ ਅੱਗੇ ਰੋਸ ਧਰਨਾ ਦਿੱਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਾਥੀ ਰਾਜਵੰਤ ਸਿੰਘ...