ਭਖਦੇ ਮਸਲੇ

Wednesday, 13 June, 2018
ਜੂਨ 1984 ਦੇ ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਰੋਸ ਵਜੋਂ ਭਾਰਤੀ ਹਕੂਮਤ ਦੇ ਖਿਲਾਫ਼ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਦੇ ਪ੍ਰਬੰਧ ਹੇਠ ਫਰਾਂਸ ਦੇ ਸਮੂਹ ਗੁਰਦੁਆਰਿਆਂ ਦੇ ਸਹਿਯੋਗ ਨਾਲ ਟੂਰ ਫੀਅਲ ਟਾਵਰ ਤੇ ਤਰੋਕਾਦਰੋ ਸਟਾਪ ਤੇ ਭਾਰੀ ਰੋਸ ਮੁਜਾਹਰਾ...
ਅਕਾਲੀ ਦਲ ਦੀ ਸ਼ਰਨ'ਚ ਗੁੰਡਾਗਰਦੀ ਕਰਨ ਵਾਲਿਆਂ'ਤੇ ਪੁਲਿਸ ਕੱਸੇ ਨਕੇਲ-ਢਿੱਲੌਂ

Saturday, 25 June, 2016

ਲੁਧਿਆਣਾ, 25 ਜੂਨ  (ਸਤ ਪਾਲ ਸੋਨੀ) ਮਾਫੀਆ ਰਾਜ ਦੇ ਮੁਖੀ ਬਾਦਲ ਪਰਿਵਾਰ ਦੀ ਸਰਪ੍ਰਸਤੀ'ਚ ਅਕਾਲੀ ਦਲ ਦੇ ਬੈਨਰ ਹੇਠ ਸੋਈ ਦੇ ਨਾਮ'ਤੇ ਵੋਟਾਂ ਖਾਤਿਰ ਤਿਆਰ ਕੀਤੀ ਗੁੰਡਾ ਬ੍ਰਿਗੇਡ ਵਿੱਚ ਗੁੰਡਿਆਂ ਦੀ ਅੰਨੇਵਾਹ ਭਰਤੀ ਆਪਣੇ ਆਪ'ਚ ਜਨਤਕ ਖੁਲਾਸੇ ਕਰਨ ਲੱਗੀ ਹੈ ਜਿਸ ਦੀ ਮਿਸਾਲ ਪਿਛਲੇ ਕਈ ਮਹੀਨਿਆਂ ਤੋਂ ਕੀਮਤੀ ਜਾਨਾਂ ਖੋਹਣ ਵਾਲੇ ਖਤਰਨਾਕ ਗੈਂਗਸਟਰ ਗੋਰੂ ਬੱਚਾ ਦੇ... ਅੱਗੇ ਪੜੋ
ਜੇਕਰ ਸਰਕਾਰ ਗੱਲਬਾਤ ਨਹੀਂ ਕਰਦੀ ਤਾਂ ਕਲਮ ਛੋੜ ਹੜਤਾਲ ਅਣਮਿੱਥੇ ਸਮੇਂ ਲਈ ਰਹਿ ਸਕਦੀ ਹੈ ਜਾਰੀ -ਆਗੂ

Friday, 24 June, 2016

ਲੁਧਿਆਣਾ 24 ਜੂਨ (ਸਤ ਪਾਲ ਸੋਨੀ) ਮਿਨੀ ਸਕੱਤਰੇਤ ਵਿੱਖੇ ਰੋਸ਼ ਧਰਨੇ ਤੇ ਬੈਠੇ ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸੇਜ਼ ਯੂਨੀਅਨ (ਪੀਐਸਐਮਐਸਯੂ) ਦੇ ਜਿਲਾ ਪ੍ਰਧਾਨ ਗੁਰਚਰਨ ਸਿੰਘ ਦੁੱਗਾਂ ਨੇ ਡੀਸੀ ਦਫਤਰ ਵਿੱਚ ਤਾਇਨਾਤ ਦਫ਼ਤਰੀ ਕਾਮਿਆਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਚੱਲ ਰਹੀ ਕਲਮ ਛੋੜ ਹੜਤਾਲ ਦੇ 9ਵੇਂ ਦਿਨ ਰੋਸ਼ ਧਰਨੇ ਤੇ ਬੈਠੇ ਕਾਮਿਆਂ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ... ਅੱਗੇ ਪੜੋ
ਬਿਜਲੀ ਨਿਗਮ ਦੇ ਠੇਕੇਦਾਰ ਕੋਲ ਕੰਮ ਕਰਦੇ ਲਾਈਨਮੈਨ ਦੀ ਕਰੰਟ ਲੱਗਣ ਨਾਲ ਹੋਈ ਮੌਤ

Thursday, 23 June, 2016

ਪਰਿਵਾਰਕ ਮੈਂਬਰਾਂ ਅਤੇ ਬੇਰੁਜਗਾਰ ਲਾਈਨਮੈਨ ਯੂਨੀਅਨ ਨੇ ਥਾਣਾ ਵਿੱਚ ਪ੍ਰਦਰਸ਼ਨ ਕਰ ਠੇਕੇਦਾਰ ਅਤੇ ਜੇਈ ਤੇ ਪਰਚਾ ਦਰਜ ਕਰਨ ਦੀ ਕੀਤੀ ਮੰਗ ਲੁਧਿਆਣਾ, 23 ਜੂਨ (ਸਤ ਪਾਲ ਸੋਨੀ) ਬਿਜਲੀ ਨਿਗਮ ਵਿੱਚ ਠੇਕੇਦਾਰ ਬਲਵਿੰਦਰ ਸਿੰਘ ਦੀ ਕੌਸਮਿਕ ਪਾਵਰ ਕੰਪਨੀ ਵਿੱਚ ਕੰਮ ਕਰਦੇ ਲਾਈਨਮੈਨ ਦੀ ਰਾਤੀਂ 10 ਵਜੇ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ ਜਿਸ ਦੇ ਰੋਸ ਵਜੋਂ ਪਰਿਵਾਰਕ ਮੈਂਬਰਾਂ... ਅੱਗੇ ਪੜੋ
1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਮੁਸਲਮਾਨਾਂ ਦੀ ਸ਼ਮੂਲੀਅਤ ਸਬੰਧੀ ਦਿੱਤਾ ਗਿਆ ਬਿਆਨ ਝੂਠ ਅਤੇ ਸੱਚਾਈ ਤੋਂ ਕੋਹਾ ਦੂਰ:-ਇਜ਼ਹਾਰ ਆਲਮ

Tuesday, 21 June, 2016

ਮਾਲੇਰਕੋਟਲਾ/ਸੰਦੌੜ (ਹਰਮਿੰਦਰ ਸਿੰਘ ਭੱਟ) ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸ਼੍ਰੀ ਐਚ.ਐਸ ਫੂਲਕਾ ਵੱਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਮੁਸਲਮਾਨਾਂ ਦੀ ਸ਼ਮੂਲੀਅਤ ਸਬੰਧੀ ਦਿੱਤਾ ਗਿਆ ਬਿਆਨ ਝੂਠ ਅਤੇ ਸੱਚਾਈ ਤੋਂ ਕੋਹਾ ਦੂਰ ਹੈ, ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅਮਰਾਤ-ਏ-ਸ਼ਰੀਆ ਪੰਜਾਬ ਦੇ ਚੇਅਰਮੈਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ... ਅੱਗੇ ਪੜੋ
ਅਰਥ ਅਤੇ ਅੰਕੜਾ ਕੰਟਰੈਕਟ ਕਰਮਚਾਰੀਆਂ ਵਲੋਂ ਵਿੱਤ ਮੰਤਰੀ ਦੀ ਕੋਠੀ ਅੱਗੇ ਆਤਮਦਾਹ ਕਰਨ ਦਾ ਫੈਸਲਾ

Tuesday, 21 June, 2016

ਪੱਤਰ ਪ੍ਰੇਰਕ ਸੰਦੌੜ, (ਹਰਮਿੰਦਰ ਸਿੰਘ ਭੱਟ) ਪਿੰਡ ਕੁਠਾਲਾ ਵਿਖੇ ਅਰਥ ਅਤੇ ਅੰਕੜਾ ਕੰਟਰੈਕਟ ਕਰਮਚਾਰੀ ਯੂਨੀਅਨ ਦੀ ਹੋਈ ਮੀਟਿੰਗ ਨੂੰ ਬੋਲਦੇ ਹੋਏ ਮੀਤ ਪ੍ਰਧਾਨ ਪਰਵਿੰਦਰ ਸਿੰਘ ਅਨੁਸਾਰ ਉਨਾਂ ਦਾ ਕੰਟਰੈਕਟ 31 ਮਈ ਨੂੰ ਪੂਰਾ ਹੋ ਚੁੱਕਾ ਹੈ ਜਦਕਿ ਸਰਕਾਰ ਵੱਲੋਂ ਹਾਲੇ ਤੱਕ ਅੱਗੇ ਕੰਟਰੈਕਟ ਵਧਾਇਆ ਨਹੀਂ ਗਿਆ ਜਿਸ ਕਾਰਣ ਕਰਮਚਾਰੀ ਖੱਜਲ ਖੁਆਰ ਹੋ ਰਹੇ ਹਨ।ਉਨਾਂ ਕਿਹਾ ਕਿ... ਅੱਗੇ ਪੜੋ
ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸਨ ਵੱਲੋਂ ਡਿਪਟੀ ਡਾਇਰੈਕਟਰ (ਫੈਕਟਰੀਜ) ਲੇਬਰ ਵਿਭਾਗ ਨੂੰ ਰਿਕਾਰਡ ਪੇਸ ਕਰਨ ਲਈ ਸੰਮਨ ਜਾਰੀ

Friday, 17 June, 2016

    21 ਜੂਨ ਨੂੰ ਕਮਿਸਨ ਦੇ ਦਫਤਰ ਪੇਸ ਹੋਣ ਲਈ ਦਿੱਤੇ ਨਿਰਦੇਸ, ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੀ ਕਿਸੇ ਨੂੰ ਇਜਾਜਤ ਨਹੀਂ ਦਿੱਤੀ ਜਾਵੇਗੀ     ਲੁਧਿਆਣਾ, 17 ਜੂਨ  (ਸਤ ਪਾਲ ਸੋਨੀ) ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸਨ ਨੇ ਡਿਪਟੀ ਡਾਇਰੈਕਟਰ (ਫੈਕਟਰੀਜ) ਲੇਬਰ ਵਿਭਾਗ ਨੂੰ 1 ਜੂਨ ਤੋਂ ਵੱਖ-ਵੱਖ ਥਾਵਾਂ 'ਤੇ ਕੀਤੀ ਛਾਪੇਮਾਰੀ ਸਬੰਧੀ ਰਿਕਾਰਡ ਲੈ ਕੇ ਪੇਸ... ਅੱਗੇ ਪੜੋ
'ਡਿਸ਼ੂਮ' ਫਿਲਮ ਦੇ ਡਾਇਰੈਕਟਰ ਤੇ ਅਦਾਕਾਰਾ ਸਿਰੀ ਸਾਹਿਬ ਦੀ ਬੇਅਦਬੀ ਕਰਨ'ਤੇ ਮੰਗਣ ਮੁਆਫੀ

Friday, 17 June, 2016

ਸਿੱਖਾਂ ਦੇ ਧਾਰਮਿਕ ਚਿੰਨ ਦੀ ਬੇਅਦਬੀ ਕਰਦੇ ਸੀਨ ਤੁਰੰਤ ਹਟਾਏ ਜਾਣ-ਬੈਂਸ      ਲੁਧਿਆਣਾ (ਸਤ ਪਾਲ ਸੋਨੀ) ਹਿੰਦੀ ਫਿਲਮ ਡਿਸ਼ੂਮ ਦੇ ਗਾਣੇ'ਚ ਸਿੱਖ ਧਰਮ ਨਾਲ ਸਬੰਧਿਤ ਕੱਕਾਰ ਸਿਰੀ ਸਾਹਿਬ ਦੀ ਬੇਅਦਬੀ ਕਰਨ'ਤੇ ਡਾਇਰੈਕਟਰ ਅਤੇ  ਅਦਾਕਾਰਾ ਮੁਆਫੀ ਮੰਗਣ ਅਤੇ ਅਜਿਹੇ ਸੀਨ ਫਿਲਮ ਸਮੇਤ ਯੂ-ਟਿਊਬ ਅਤੇ ਵੈਬਸਾਈਟ ਤੋਂ ਵੀ ਹਟਾਏ ਜਾਣ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਤੇ... ਅੱਗੇ ਪੜੋ
ਕੈਪਸ਼ਨ- ਈਐਸਆਈ ਹਸਪਤਾਲ ਵਿੱਚ ਪ੍ਰਦਰਸ਼ਨ ਕਰਦੇ ਮੁਲਾਜ਼ਮ।
ਮਾਮਲਾ ਤਨਖਾਹਾਂ ਰੁਕੀਆਂ ਅਤੇ ਘੱਟ ਦੇਣ ਦਾ

Friday, 17 June, 2016

     ਈਐਸਆਈ ਹਸਪਤਾਲ ਦੇ ਠੇਕਾ ਮੁਲਾਜ਼ਮਾਂ ਨੇ ਕੀਤਾ ਪ੍ਰਦਰਸ਼ਨ ਲੁਧਿਆਣਾ   (ਸਤ ਪਾਲ ਸੋਨੀ ) ਸਥਾਨਕ ਭਾਰਤ ਨਗਰ ਚੌਂਕ ਲਾਗੇ ਸਥਿੱਤ ਈਐਸਆਈ ਹਸਪਤਾਲ ਦੇ ਠੇਕਾ ਮੁਲਾਜ਼ਮਾਂ ਨੇ 3 ਮਹੀਨੇ ਤੋਂ ਰੁਕੀਆਂ ਤਨਖਾਹਾਂ, ਗਰੇਡ ਤੋਂ ਘੱਟ ਤਨਖਾਹ ਦੇਣ ਅਤੇ ਮਾੜਾ ਵਰਤਾਓ ਕਰਨ ਦੇ ਮੁੱਦੇ ਨੂੰ ਲੈ ਕੇ ਅੱਜ ਭਾਵਾਧਸ ਪ੍ਰਧਾਨ ਬੀ. ਕੇ. ਟਾਕ ਦੀ ਅਗਵਾਈ ਹੇਠ ਠੇਕੇਦਾਰ ਅਤੇ ਹਸਪਤਾਲ... ਅੱਗੇ ਪੜੋ
ਉੁਡਤਾ ਪੰਜਾਬ ਫਿਲਮ ਦਾ ਟਰੇਲਰ ਦੇਖ ਕੇ ਹੀ ਅਕਾਲੀ ਭਾਜਪਾ ਸਰਕਾਰ ਡਰੀ – ਭਗਵੰਤ ਮਾਨ

Friday, 10 June, 2016

ਸੰਦੌੜ, 10 ਜੂਨ (ਹਰਮਿੰਦਰ ਸਿੰਘ ਭੱਟ)   ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਅਤੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਕਿਹਾ ਕਿ ਬਾਲੀਵੁੱਡ ਫਿਲਮ ਉੜਤਾ ਪੰਜਾਬ ਨਸਿਆਂ ਤੇ ਬਣੀ ਹੋਣ ਕਾਰਣ ਪੰਜਾਬ ਸਰਕਾਰ ਇਸ ਫਿਲਮ ਦੇ ਰਿਲੀਜ ਹੋਣ ਦੇ ਡਰੋਂ ਘਬਰਾਈ ਹੋਈ ਹੈ ਅਤੇ ਪੰਜਾਬ ਸਰਕਾਰ ਫਿਲਮ ਦਾ ਟਰੇਲਰ ਦੇਖ ਕੇ ਇਸ ਕਦਰ ਡਰ ਗਰੀ ਹੈ ਕਿ ਉਸਨੂੰ ਇਹ ਜਾਪਣ ਲੱਗ ਗਿਆ ਹੈ ਕਿ ਜੇਕਰ... ਅੱਗੇ ਪੜੋ
ਅਰਬਾਂ ਰੁਪਏ ਦੀ ਠੱਗੀ ਮਾਰਨ ਵਾਲੀ ਪਰਲ ਕੰਪਨੀ ਦੇ ਖਿਲਾਫ਼ ਇੱਕ ਮੰਚ ਤੇ ਇਕੱਠੇ ਹੋਏ ਪੀੜਤਾਂ ਦੀ ਜੱਥੇਬੰਦੀ ਇਨਸਾਫ਼ ਦੀ ਆਵਾਜ਼ ਆਰਗੇਨਾਈਜੇਸ਼ਨ ਨੇ ਸਥਾਨਕ ਭਾਈ ਚਤਰ ਸਿੰਘ ਪਾਰਕ 'ਚੇਤਾਵਨੀ ਰੈਲੀ' ਕੀਤੀ

Wednesday, 8 June, 2016

ਪੀੜਤਾਂ ਵੱਲੋਂ ਕੀਤੀ ਚਿਤਾਵਨੀ ਰੈਲੀ ਵਿੱਚ ਪੁੱਜੇ ਸਾਂਸਦ ਧਰਮਵੀਰ ਗਾਂਧੀ ਅਤੇ ਬਸਪਾ ਆਗੂ ਬਲਵਿੰਦਰ ਬਿੱਟਾ  -ਕੰਪਨੀ ਦੀਆਂ ਜਾਇਦਾਦਾਂ ਜਬਤ ਕਰਕੇ ਸਰਕਾਰ ਲੋਕਾਂ ਦੇ ਪੈਸੇ ਵਾਪਸ ਕਰਵਾਏ-ਗਾਂਧੀ     ਲੁਧਿਆਣਾ, 8 ਜੂਨ  (ਸਤ ਪਾਲ ਸੋਨੀ) ਰੀਅਲ ਇਸਟੇਟ ਦੇ ਨਾਮ ਤੇ ਲੋਕਾਂ ਨੂੰ ਗੁਮਰਾਹ ਕਰਕੇ ਕਥਿਤ ਤੌਰ ਤੇ ਅਰਬਾਂ ਰੁਪਏ ਦੀ ਠੱਗੀ ਮਾਰਨ ਵਾਲੀ ਪਰਲ ਕੰਪਨੀ ਦੇ ਖਿਲਾਫ਼ ਇੱਕ... ਅੱਗੇ ਪੜੋ

Pages

ਦਿੱਲੀ ਕੇਸ ਵਿਚ ਭਾਈ ਦਿਆ ਸਿੰਘ ਲਾਹੋਰੀਆ ਅਤੇ ਤਰਲੋਚਨ ਮਾਣਕਿਆ ਨੇ ਪੇਸ਼ੀ ਭੁਗਤੀ

Friday, 19 January, 2018
        ਪੰਜਾਬ ਪੁਲਿਸ ਵਲੋਂ ਗਾਰਦ ਨਾ ਹੋਣ ਦਾ ਬਹਾਨਾ ਬਣਾ ਕੇ ਸੁੱਖੀ ਨੂੰ ਪੇਸ਼ ਨਹੀ ਕੀਤਾ       ਨਵੀਂ ਦਿੱਲੀ 18 ਜਨਵਰੀ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਇਕ ਸੈਸ਼ਨ ਅਦਾਲਤ ਵਿਚ ਚਲ ਰਹੇ ਕੇਸ ਵਿਚ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਮਾਂਡਰ ਭਾਈ ਦਿਆ ਸਿੰਘ...

26 ਜਨਵਰੀ ਨੂੰ ਸਿੱਖਾਂ ਨਾਲ ਵਿਸਾਹਘਾਤ ਦਾ ਦਿਹਾੜਾ ਮਨਾਓਣਾ ਸ਼ਲਾਘਾਯੋਗ ਉਪਰਾਲਾ: ਹਰਮਿੰਦਰ ਸਿੰਘ ਮਿੰਟੂ

Friday, 19 January, 2018
         ਭਾਈ ਹਰਮਿੰਦਰ ਸਿੰਘ ਮਿੰਟੂ ਹੋਏ ਦਿੱਲੀ ਦੀ ਅਅਦਾਲਤ ਵਿਚ ਪੇਸ਼ ਨਵੀਂ ਦਿੱਲੀ 19 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਬੀਤੇ ਦਿਨ ਪੰਜਾਬ ਅਤੇ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਦਿੱਲੀ ਵਿੱਖੇ ਜੱਜ ਸਿੱਧਾਰਥ ਸ਼ਰਮਾ ਦੀ ਅਦਾਲਤ...

ਐਸ.ਡੀ.ਓ. ਦਿਹਾਤੀ ਮਾਲੇਰਕੋਟਲਾ ਦੀਆਂ ਧੱਕੇਸ਼ਾਹੀਆਂ ਖਿਲਾਫ਼ ਜਾਰੀ ਸੰਘਰਸ਼

Thursday, 13 July, 2017
ਮਾਲੇਰਕੋਟਲਾ ੧੨ ਜੁਲਾਈ (ਪਟ) ਪੀ.ਐਸ.ਈ.ਬੀ ਇੰਪਲਾਈਜ਼ ਫ਼ੈਡਰੇਸ਼ਨ ਏਟਕ ਸਬ-ਯੂਨਿਟ ਦਿਹਾਤੀ ਮਾਲੇਰਕੋਟਲਾ ਵੱਲੋਂ ਐਸ.ਡੀ.ਓ. ਦਿਹਾਤੀ ਮਾਲੇਰਕੋਟਲਾ ਦੀਆਂ ਧੱਕੇਸ਼ਾਹੀਆਂ ਖਿਲਾਫ਼ ਜਾਰੀ ਸੰਘਰਸ਼ ਦੀ ਲਗਾਤਾਰਤਾ ਤਹਿਤ ਅੱਜ ਸਬ-ਡਵੀਜ਼ਨ ਅੱਗੇ ਰੋਸ ਧਰਨਾ ਦਿੱਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਾਥੀ ਰਾਜਵੰਤ ਸਿੰਘ...