ਭਖਦੇ ਮਸਲੇ

Wednesday, 13 June, 2018
ਜੂਨ 1984 ਦੇ ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਰੋਸ ਵਜੋਂ ਭਾਰਤੀ ਹਕੂਮਤ ਦੇ ਖਿਲਾਫ਼ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਦੇ ਪ੍ਰਬੰਧ ਹੇਠ ਫਰਾਂਸ ਦੇ ਸਮੂਹ ਗੁਰਦੁਆਰਿਆਂ ਦੇ ਸਹਿਯੋਗ ਨਾਲ ਟੂਰ ਫੀਅਲ ਟਾਵਰ ਤੇ ਤਰੋਕਾਦਰੋ ਸਟਾਪ ਤੇ ਭਾਰੀ ਰੋਸ ਮੁਜਾਹਰਾ...
ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਨੇਤਾ ਭਾਈ ਗੋਪਾਲਾ ਅਤੇ ਕੰਗ ਰਿਹਾਅ

Tuesday, 7 June, 2016

ਸੰਦੌੜ 07 ਜੂਨ (ਹਰਮਿੰਦਰ ਸਿੰਘ ਭੱਟ) ਬਾਦਲ ਸਰਕਾਰ ਵਲੋਂ ਸਿੱਖਾਂ ਨੂੰ ਸਾਕਾ ਸ੍ਰੀ ਦਰਬਾਰ ਸਾਹਿਬ ਜੂਨ 1984 ਘੱਲੂਘਾਰੇ ਦੀ 32ਵੀਂ ਵਰੇਗੰਢ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚਣ ਤੋਂ ਦੋ ਦਿਨ ਪਹਿਲੇ ਹੀ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਸਿੱਖ ਸੰਘਰਸ਼ ਦੇ ਉੱਘੇ ਖਾੜਕੂ ਨੇਤਾ ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਕੰਵਰਪਾਲ ਸਿੰਘ ਦਲ ਖ਼ਾਲਸਾ ਸਮੇਤ ਕਈ ਆਗੂਆਂ... ਅੱਗੇ ਪੜੋ
ਵੱਡੀ ਗਿਣਤੀ'ਚ ਮਹਿਲਾਵਾਂ ਨੇ ਫੜਿਆ ਟੀਮ ਇਨਸਾਫ ਦਾ ਪੱਲਾ

Thursday, 26 May, 2016

*ਕੇਬਲ ਮਾਫੀਆ ਖਿਲਾਫ ਵਿੱਢੀ ਮੁਹਿੰਮ'ਚ ਯੋਗਦਾਨ ਪਾਉਣ ਲਈ ਇਸਤਰੀ ਵਰਗ ਤਤਪਰ-ਮਲਹੋਤਰਾ *ਮਾਫੀਆ ਰਾਜ ਦੇ ਖਿਲਾਫ ਸੰਘਰਸ਼'ਚ ਯੋਗਦਾਨ ਪਾਉਣ ਵਾਲੀਆਂ ਮਹਿਲਾਵਾਂ ਦੇ ਜਜਬੇ ਨੂੰ ਸਲਾਮ-ਬੈਂਸ ਲੁਧਿਆਣਾ, 26 ਮਈ (ਸਤ ਪਾਲ ਸੋਨੀ) ਟੀਮ ਇਨਸਾਫ ਦੇ ਇਸਤਰੀ ਵਿੰਗ ਦੀ ਪ੍ਰਧਾਨ ਸ਼੍ਰੀਮਤੀ ਸ਼ਸ਼ੀ ਮਲਹੋਤਰਾ ਨੇ ਜਿਲੇ 'ਚ ਸਰਗਰਮੀਆਂ ਤੇਜ ਕਰਦੇ ਹੋਏ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੂੰ... ਅੱਗੇ ਪੜੋ
ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਉਪਰ ਕੀਤੇ ਕਾਤਲਾਨਾ ਹਮਲੇ ਦੀ ਨਿਖੇਦੀ ਅਸਟਰੀਅਨ ਸੰਗਤ ਅਤੇ ਬੈਲਜੀਅਮ ਸੰਗਤ ਵਲੋ

Wednesday, 25 May, 2016

ਬੈਲਜੀਅਮ ੨੪ ਮਈ (ਹਰਚਰਨ ਸਿੰਘ ਢਿੱਲੋਂ) ੧੭ ਮਈ ਨੂੰ ਪਾਣੀ ਦੀ ਛਬੀਲ ਲਗਾਉਣ ਦਾ ਢੌਗ ਰਚਾ ਕੇ ਪੰਥ ਵਿਰੋਧੀ ਲੋਕਾਂ ਵਲੋ ਨਿਰੋਲ ਧਰਮ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਸੰਤ ਰਣਜੀਤ ਸਿੰਘ ਜੀ ਢਡਰੀਆਂ ਵਾਲਿਆਂ ਦੇ ਜਥੈ ਤੇ ਗੋਲੀਆਂ ਕ੍ਰਿਪਾਨਾ ਕੁਹਾੜੀਆਂ ਨਾਲ ਵਿਸਾਹ ਕੇ ਹਮਲਾ ਕੀਤਾ ਗਿਆ ਜਿਸ ਵਿਚ ਸੰਤਾਂ ਦੀ ਕਾਰ ਦੀ ਅਗਲੀ ਸੀਟ ਤੇ ਬੈਠਾ ਛੋਟੇ ਛੋਟੇ ਬਚਿਆ ਦਾ ਬਾਪ ਭਾਈ... ਅੱਗੇ ਪੜੋ
ਬੱਚਿਆ ਦੇ ਮਾਪਿਆਂ ਨੇ ਏ ਸੀ ਗਲੋਬਲ ਸਕੂਲ ਅਗੇ ਦਿਤਾ ਧਰਨਾ ਮਾਮਲਾ ਸਕੂਲ ਵਲੋਂ ਫੀਸਾ ਵਿੱਚ ਵਾਧੇ ਕਰਨ ਦਾ

Thursday, 19 May, 2016

ਬਨੂੜ ੧੮ ਮਈ (ਧਰਮਵੀਰ ਨਾਗਪਾਲ) ਇਥੋ ਦੇ ਥਾਣਾ ਰੋਡ ਤੇ ਸਥਿਤ ਏ ਸੀ ਗਲੋਬਲ ਸਕੂਲ ਦੇ ਪ੍ਰਬੰਧਕਾ ਵਲੋ ਸਕੂਲ ਦੇ ਵਿਦਿਆਰਥੀਆਂ ਦੀਆ ਫੀਸਾ ਵਿੱਚ ਕੀਤੇ ਗਏ ਵਾਅਦੇ ਵਿਰੁੱਧ ਮਾਪੇ ਅੇਸੋਸ਼ੀਏਸ਼ਨ ਨੇ ਸਕੂਲ ਅਗੇ ਧਰਨਾ ਲਾਇਆ। ਇਸ ਧਰਨੇ ਵਿੱਚ ਵੱਧ ਚੱੜਕੇ ਬਚਿਆਂ ਦੇ ਮਾਤਾ ਪਿਤਾ ਨੇ ਸਮੂਲੀਅਤ ਕਰ ਕਿ ਸਕੂਲ ਖਿਲਾਫ ਜੰਮ ਕਿ ਨਾਅਰੇਬਾਜ਼ੀ ਕੀਤੀ। ਇਸ ਧਰਨੇ ਨੂੰ ਸੰਬੋਧਨ ਕਰਦਿਆਂ... ਅੱਗੇ ਪੜੋ
ਸਿੱਖ ਵੈਲਫੇਅਰ ਕੌਂਸਲ ਨੇ ਟੀਮ ਇੰਸਾਫ ਵੱਲੋਂ ਫਾਸਟਵੇ ਕੇਬਲ ਦੇ ਕਨੈਕਸ਼ਨ ਕਟਵਾ ਕੇ ਸਿੱਖ ਸੰਗਤ ਨੂੰ ਗੁਰੁਬਾਣੀ ਦੇ ਕੀਰਤਨ ਤੋਂ ਵਾਂਝੇ ਕਰਨ ਦੇ ਵਿਰੋਧ' ਚ ਕੀਤਾ ਰੋਸ਼ ਪ੍ਰਰਦਸ਼ਨ

Sunday, 15 May, 2016

 ਲੁਧਿਆਣਾ, 15 ਮਈ (ਸਤ ਪਾਲ ਸੋਨੀ) ਸਿੱਖ ਵੈਲਫੇਅਰ ਕੌਂਸਲ ਦੇ ਮੈਬਰਾਂ ਨੇ ਵਿਧਾਇਕ ਬੈਂਸ ਬ੍ਰਦਰਸ ਦੀ ਗੁੰਡਾ ਬ੍ਰਿਗੇਡ ਵੱਲੋਂ ਜਬਰਨ ਫਾਸਟਵੇ ਕੇਬਲ  ਦੇ ਕਨੈਕਸ਼ਨ ਕਟਵਾ ਕੇ ਲੋਕਾਂ ਨੂੰ ਡਿਸ਼ ਟੀ ਵੀ ਲਗਵਾਉਣ ਲਈ ਮਜਬੂਰ ਕਰਣ ਦੇ ਵਿਰੋਧ' ਚ ਡਾਬਾ ਰੋਡ ਤੇ ਅਮਰਜੋਤ ਸਿੰਘ ਦੀ ਪ੍ਰਧਾਨਗੀ ਹੇਠ ਰੋਸ਼ ਪ੍ਰਦਸ਼ਨ ਕਰਕੇ ਵਿਰੋਧ ਜਤਾਇਆ । ਸਿੱਖ ਵੈਲਫੇਅਰ ਕੌਂਸਲ ਦੇ ਪ੍ਰਧਾਨ ਅਮਰਜੋਤ... ਅੱਗੇ ਪੜੋ
ਸਿਹਰਾ ਮੈਰਿਜ ਪੈਲੇਸ ਦੇ ਸਾਹਮਣੇ ਠੇਕਾ ਖੁੱਲਣ ਤੇ ਲੋਕਾਂ ਜਤਾਇਆ ਵਿਰੋਧ, ਦਿੱਤਾ ਧਰਨਾ

Friday, 22 April, 2016

ਲੁਧਿਆਣਾ, 21 ਅਪ੍ਰੈੱਲ (ਸਤ ਪਾਲ ਸੋਨੀ) ਦੁੱਗਰੀ ਧਾਂਦਰਾ ਰੋਡ, ਸਿਟੀ ਇਨਕਲੇਵ ਨੇੜੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ, ਸਾਹਮਣੇ ਸੇਹਰਾ ਮੈਰਿਜ ਪੈਲਸ ਵਿੱਖੇ ਇਲਾਕਾ ਵਾਸੀਆਂ ਨੇ ਸਮਾਜ ਸੇਵਕ ਭਗਵਿੰਦਰ ਪਾਲ ਸਿੰਘ ਗੋਲਡੀ ਦੀ ਅਗਵਾਈ ਵਿੱਚ ਨਵੇਂ ਖੁੱਲੇ ਸ਼ਰਾਬ ਦੇ ਠੇਕੇ ਦੇ ਵਿਰੋਧ ਵਿੱਚ ਜੋਰਦਾਰ ਪ੍ਰਦਰਸ਼ਨ ਕਰਦੇ ਹੋਏ ਧਰਨਾ ਲਗਾਇਆ। ਇਸ ਮੌਕੇ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ... ਅੱਗੇ ਪੜੋ
ਗੁਰਦੁਆਰਾ ਸੀਸ ਗੰਜ ਸਾਹਿਬ ਦੇ ਪਿਆਓ ਤੋੜਨ 'ਤੇ ਸੰਗਤਾਂ ਵਿਚ ਭਾਰੀ ਰੋਸ

Friday, 8 April, 2016

ਅਮਨ ਸ਼ਾਂਤੀ ਨੂੰ ਲਾਂਬੂੰ ਲਾਉਣ ਦੇ ਜਿੰਮੇਵਾਰ ਰਾਜਨਿਤੀਕ ਆਗੂ:- ਵੀਰ ਮਨਪ੍ਰੀਤ ਸਿੰਘ ਖਾਲਸਾ ਧਾਰਮਿਕ ਮਸਲਿਆਂ ਨੂੰ ਸੁਲਝਾਉਣ ਵਿਚ ਬੁਰੀ ਤਰਾਂ ਫ਼ੇਲ :- ਲੇਖਕ ਮਹਿਤੋ/ਭੱਟ ਸੰਦੌੜ 07 ਅਪ੍ਰੈਲ (ਹਰਮਿੰਦਰ ਸਿੰਘ)     ਦਿੱਲੀ ਨਗਰ ਨਿਗਮ ਨੇ ਚਾਂਦਨੀ ਚੌਕ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਪਿਆਓ ਤੋੜਨ ਦੇ ਮਾਮਲੇ ਵਿਚ ਸਿੱਖ ਸੰਗਤਾਂ ਸਮੇਤ ਦੇਸ਼ ਭਰ ਵਿਚ... ਅੱਗੇ ਪੜੋ
ਮਾਤਾ ਚੰਦ ਕੌਰ ਦੇ ਹਤਿਆਰੇ ਬਖ਼ਸ਼ੇ ਨਹੀਂ ਜਾਣਗੇ-ਪਰਕਾਸ਼ ਸਿੰਘ ਬਾਦਲ

Wednesday, 6 April, 2016

ਭੈਣੀ ਸਾਹਿਬ ਵਿਖੇ ਅੰਤਿਮ ਸਸਕਾਰ ਵਿੱਚ ਹਾਜ਼ਰੀ ਭਰੀ ਭੈਣੀ ਸਾਹਿਬ (ਲੁਧਿਆਣਾ), 5 ਅਪ੍ਰੈੱਲ (ਸਤ ਪਾਲ ਸੋਨੀ) ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਨਾਮਧਾਰੀ ਦਰਬਾਰ ਦੇ ਮਾਤਾ ਚੰਦ ਕੌਰ (ਸੁਪਤਨੀ ਸਵਰਗੀ ਜਗਜੀਤ ਸਿੰਘ) ਦੇ ਹਤਿਆਰੇ ਬਖ਼ਸ਼ੇ ਨਹੀਂ ਜਾਣਗੇ ਅਤੇ ਜਲਦ ਹੀ ਗ੍ਰਿਫ਼ਤ ਵਿੱਚ ਹੋਣਗੇ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਇੱਕ ਉੱਚ... ਅੱਗੇ ਪੜੋ
ਰੋਜਾਨਾ ਪਹਿਰੇਦਾਰ ਦੀ ਖਬਰ ਦਾ ਅਸਰ--'ਵਨਸ ਏ ਟਾਈਮ ਅਪੌਨ ਇਨ ਅੰਮ੍ਰਿਤਸਰ' 'ਤੇ ਸਿੰਘ ਸਾਹਿਬ ਦਾ ਸਟੈਂਡ

Wednesday, 6 April, 2016

ਸੰਦੌੜ 05 ਅਪ੍ਰੈਲ (ਹਰਮਿੰਦਰ ਸਿੰਘ ਭੱਟ) ''ਸਿੱਖ ਧਰਮ ਜਾਂ ਇਤਿਹਾਸ ਨਾਲ ਜੁੜੀ ਫਿਲਮ ਬਣਾਉਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਤੋਂ ਇਜਾਜ਼ਤ ਲੈਣੀ ਜ਼ਰੂਰੀ ਹੈ।'' ਪੰਜਾਬੀ ਫਿਲਮ 'ਵਨਸ ਏ ਟਾਈਮ ਅਪੌਨ ਇਨ ਅੰਮ੍ਰਿਤਸਰ' ਦੇ ਟ੍ਰੇਲਰ ਨੂੰ ਦੇਖ ਕੇ ਸਿੱਖ ਸੰਗਤ ਵਿਚ ਰੋਸ਼ ਅਤੇ ਵਿਵਾਦ ਖੜਾ ਹੋਣ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ... ਅੱਗੇ ਪੜੋ
ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ' ਫ਼ਿਲਮ ਨੂੰ 'ਏ' ਸਰਟੀਫਿਕੇਟ ਮਿਲਣ 'ਤੇ ਰੋਸ ਦੀ ਲਹਿਰ

Monday, 4 April, 2016

ਸੰਦੌੜ 04 ਅਪ੍ਰੈਲ (ਹਰਮਿੰਦਰ ਸਿੰਘ ਭੱਟ) 1921 ਦੇ ਸਾਕਾ ਨਨਕਾਣਾ ਸਾਹਿਬ ਦੀ ਪੇਸ਼ਕਾਰੀ ਨਾਲ ਸਬੰਧਿਤ ਇਤਿਹਾਸਕ ਫ਼ਿਲਮ 'ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ' ਨੂੰ ਫ਼ਿਲਮ ਸੈਂਸਰ ਬੋਰਡ ਵੱਲੋਂ 'ਏ' ਸਰਟੀਫਿਕੇਟ ਦਿੱਤੇ ਜਾਣ ਕਾਰਨ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਜ਼ਾਹਿਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਿੱਖ ਇਤਿਹਾਸ ਦੀ ਪੇਸ਼ਕਾਰੀ ਕਰਨ ਵਾਲੀਆਂ ਕਈ... ਅੱਗੇ ਪੜੋ

Pages

ਦਿੱਲੀ ਕੇਸ ਵਿਚ ਭਾਈ ਦਿਆ ਸਿੰਘ ਲਾਹੋਰੀਆ ਅਤੇ ਤਰਲੋਚਨ ਮਾਣਕਿਆ ਨੇ ਪੇਸ਼ੀ ਭੁਗਤੀ

Friday, 19 January, 2018
        ਪੰਜਾਬ ਪੁਲਿਸ ਵਲੋਂ ਗਾਰਦ ਨਾ ਹੋਣ ਦਾ ਬਹਾਨਾ ਬਣਾ ਕੇ ਸੁੱਖੀ ਨੂੰ ਪੇਸ਼ ਨਹੀ ਕੀਤਾ       ਨਵੀਂ ਦਿੱਲੀ 18 ਜਨਵਰੀ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਇਕ ਸੈਸ਼ਨ ਅਦਾਲਤ ਵਿਚ ਚਲ ਰਹੇ ਕੇਸ ਵਿਚ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਮਾਂਡਰ ਭਾਈ ਦਿਆ ਸਿੰਘ...

26 ਜਨਵਰੀ ਨੂੰ ਸਿੱਖਾਂ ਨਾਲ ਵਿਸਾਹਘਾਤ ਦਾ ਦਿਹਾੜਾ ਮਨਾਓਣਾ ਸ਼ਲਾਘਾਯੋਗ ਉਪਰਾਲਾ: ਹਰਮਿੰਦਰ ਸਿੰਘ ਮਿੰਟੂ

Friday, 19 January, 2018
         ਭਾਈ ਹਰਮਿੰਦਰ ਸਿੰਘ ਮਿੰਟੂ ਹੋਏ ਦਿੱਲੀ ਦੀ ਅਅਦਾਲਤ ਵਿਚ ਪੇਸ਼ ਨਵੀਂ ਦਿੱਲੀ 19 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਬੀਤੇ ਦਿਨ ਪੰਜਾਬ ਅਤੇ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਦਿੱਲੀ ਵਿੱਖੇ ਜੱਜ ਸਿੱਧਾਰਥ ਸ਼ਰਮਾ ਦੀ ਅਦਾਲਤ...

ਐਸ.ਡੀ.ਓ. ਦਿਹਾਤੀ ਮਾਲੇਰਕੋਟਲਾ ਦੀਆਂ ਧੱਕੇਸ਼ਾਹੀਆਂ ਖਿਲਾਫ਼ ਜਾਰੀ ਸੰਘਰਸ਼

Thursday, 13 July, 2017
ਮਾਲੇਰਕੋਟਲਾ ੧੨ ਜੁਲਾਈ (ਪਟ) ਪੀ.ਐਸ.ਈ.ਬੀ ਇੰਪਲਾਈਜ਼ ਫ਼ੈਡਰੇਸ਼ਨ ਏਟਕ ਸਬ-ਯੂਨਿਟ ਦਿਹਾਤੀ ਮਾਲੇਰਕੋਟਲਾ ਵੱਲੋਂ ਐਸ.ਡੀ.ਓ. ਦਿਹਾਤੀ ਮਾਲੇਰਕੋਟਲਾ ਦੀਆਂ ਧੱਕੇਸ਼ਾਹੀਆਂ ਖਿਲਾਫ਼ ਜਾਰੀ ਸੰਘਰਸ਼ ਦੀ ਲਗਾਤਾਰਤਾ ਤਹਿਤ ਅੱਜ ਸਬ-ਡਵੀਜ਼ਨ ਅੱਗੇ ਰੋਸ ਧਰਨਾ ਦਿੱਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਾਥੀ ਰਾਜਵੰਤ ਸਿੰਘ...