ਭਖਦੇ ਮਸਲੇ

Wednesday, 13 June, 2018
ਜੂਨ 1984 ਦੇ ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਰੋਸ ਵਜੋਂ ਭਾਰਤੀ ਹਕੂਮਤ ਦੇ ਖਿਲਾਫ਼ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਦੇ ਪ੍ਰਬੰਧ ਹੇਠ ਫਰਾਂਸ ਦੇ ਸਮੂਹ ਗੁਰਦੁਆਰਿਆਂ ਦੇ ਸਹਿਯੋਗ ਨਾਲ ਟੂਰ ਫੀਅਲ ਟਾਵਰ ਤੇ ਤਰੋਕਾਦਰੋ ਸਟਾਪ ਤੇ ਭਾਰੀ ਰੋਸ ਮੁਜਾਹਰਾ...
ਟਾਡਾ ਅਦਾਲਤ ਵਲੋਂ ਪ੍ਰੋ:ਭੁੱਲਰ ਖਿਲਾਫ ੨੪ ਸਾਲ ਪੁਰਾਣਾ ਪੁਲਿਸ ਕੇਸ ਖਾਰਜ

Monday, 4 April, 2016

ਅੰਮ੍ਰਿਤਸਰ:੪ ਅਪ੍ਰੈਲ:ਨਰਿੰਦਰ ਪਾਲ ਸਿੰਘ: ਅੰਮ੍ਰਿਤਸਰ ਦੀ ਇੱਕ ਟਾਡਾ ਅਦਾਲਤ ਨੇ ਪ੍ਰੋ:ਦਵਿੰਦਰ ਪਾਲ ਸਿੰਘ ਭੁੱਲਰ ਖਿਲਾਫ ਪੰਜਾਬ ਪੁਲਿਸ ਵਲੋਂ ੧੯੯੨ ਵਿੱਚ ਦਰਜ ਕੀਤੇ  ਝੂਠੇ ਪੁਲਿਸ ਕੇਸ ਨੂੰ ਖਾਰਜ ਕਰ ਦਿੱਤਾ ਹੈ।ਇਹ ਜਾਣਕਾਰੀ ਦਿੰਦਿਆਂ ਪ੍ਰੋ:ਦਵਿੰਦਰ ਪਾਲ ਸਿੰਘ ਭੁੱਲਰ ਖਿਲਾਫ ਦਰਜ ਸਮੁਚੇ ਕੇਸਾਂ ਦੀ ਕਾਨੂੰਨੀ ਪੈਰਵਾਈ ਕਰ ਰਹੇ ਪੰਥ ਪ੍ਰਸਤ ਵਕੀਲ ਸ੍ਰ ਜਸਪਾਲ ਸਿੰਘ... ਅੱਗੇ ਪੜੋ
ਪ੍ਰਾਈਵੇਟ ਸਕੂਲਾਂ 'ਚ ਕੀਤੀ ਜਾ ਰਹੀ ਲੁੱਟ-ਖਸੁੱਟ ਨੂੰ ਲੈ ਕੇ ਮੁਸਲਿਮ ਫੈਡਰੇਸ਼ਨ ਨੇ ਕੀਤੀ ਆਵਾਜਾਈ ਠੱਪ

Monday, 4 April, 2016

ਸੰਦੌੜ (ਹਰਮਿੰਦਰ ਭੱਟ ਸਿੰਘ) ਪ੍ਰਾਈਵੇਟ ਸਕੂਲਾਂ 'ਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਖਿਲਾਫ ਕੀਤੀ ਜਾ ਰਹੀ ਲੁੱਟ-ਖਸੁੱਟ ਨੂੰ ਲੈ ਕੇ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਵਲੋਂ ਐਸ.ਡੀ.ਐਮ ਦਫਤਰ ਦੇ ਬਾਹਰ ਆਵਾਜਾਈ ਠੱਪ ਕਰਕੇ ਮਾਪਿਆਂ ਦੀ ਲੁੱਟ-ਖਸੁੱਟ ਰੋਕਣ ਦੀ ਮੰਗ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਐਡਵੋਕੇਟ ਮੁਬੀਨ ਫਾਰੂਕੀ... ਅੱਗੇ ਪੜੋ
ਵਾਰਡ ਨੰ.5 'ਚ ਗੁਰਮੇਲ ਪਹਿਲਵਾਨ ਤੇ ਉਨਾਂ ਦੀ ਟੀਮ ਨੇ ਜਾਗੋ ਪੰਜਾਬ ਲਹਿਰ ਤਹਿਤ ਘਰ-ਘਰ ਕੀਤਾ ਪ੍ਰਚਾਰ

Saturday, 2 April, 2016

ਪੰਜਾਬ 'ਚੋਂ ਨਸ਼ਾ ਖਤਮ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਪੂਰੀ ਤਰਾਂ ਸੁਹਿਰਦ : ਗੁਰਮੇਲ ਪਹਿਲਵਾਨ ਲੁਧਿਆਣਾ, 1 ਅਪ੍ਰੈਲ ( ਸਤ ਪਾਲ ਸੋਨੀ )  ਜਾਗੋ ਪੰਜਾਬ ਲਹਿਰ ਦੇ ਤਹਿਤ ਹਲਕਾ ਪੂਰਬੀ ਦੇ ਇੰਚਾਰਜ ਗੁਰਮੇਲ ਸਿੰਘ ਪਹਿਲਵਾਨ ਦੀ ਅਗਵਾਈ ਹੇਠ ਹਲਕੇ 'ਚ ਪ੍ਰਚਾਰ ਜ਼ੋਰਾਂ 'ਤੇ ਹੈ, ਇਸ ਲੜੀ ਨੂੰ ਅੱਗੇ ਤੋਰਦਿਆਂ ਹਲਕੇ ਦੇ ਵਾਰਡ ਨੰ.5 ਵਿਖੇ ਕਾਂਗਰਸੀ ਆਗੂਆਂ ਨੇ ਘਰ-ਘਰ ਪ੍ਰਚਾਰ... ਅੱਗੇ ਪੜੋ
ਅਹਿਮਦਗੜ ਵਾਸੀਆਂ ਨੇ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਖਿਲਾਫ ਖੋਲਿਆ ਮੋਰਚਾ

Wednesday, 30 March, 2016

     ਹੁਣ ਗ੍ਰੀਨਵੈਲੀ ਸਕੂਲ ਵਿਰੁੱਧ ਫੁੱਟਿਆ ਮਾਪਿਆਂ ਦਾ ਗੁੱਸਾ ਸੰਦੌੜ/ਅਹਿਮਦਗੜ,30 ਮਾਰਚ (ਹਰਮਿੰਦਰ ਸਿੰਘ ਭੱਟ)-ਪੰਜਾਬ ਸਰਕਾਰ ਵਲੋਂ ਪ੍ਰਾਈਵੇਟ ਸਕੂਲਾਂ ਵਲੋਂ ਦਾਖਲਾ ਫੀਸਾਂ, ਕਿਤਾਬਾਂ, ਬਿਲਡਿੰਗ ਫੰਡਾਂ ਅਤੇ ਵਰਦੀਆਂ ਰਾਂਹੀ ਵਿਦਿਆਰਥੀਆਂ ਦੇ ਮਾਪਿਆਂ ਕੋਲੋਂ ਕੀਤੇ ਜਾਂਦੇ ਆਰਥਿਕ ਸੋਸ਼ਣ ਉਪਰ ਭਾਂਵੇ ਰੋਕ ਲਗਾ ਦਿੱਤੀ ਗਈ ਹੈ ਪਰ ਫਿਰ ਵੀ ਕੁਝ ਪ੍ਰਾਈਵੇਟ ਸਕੂਲਾਂ... ਅੱਗੇ ਪੜੋ
ਸਰਕਾਰੀ ਆਈ.ਟੀ. ਆਈ. ਰਾਜਪੁਰਾ ਅਤੇ ਐਲ.ਐਂਡ ਟੀ ਕੰਪਨੀ ਵਿਚਕਾਰ ਕਰਾਰ

Wednesday, 30 March, 2016

ਸਰਕਾਰੀ ਆਈ.ਟੀ. ਆਈ. ਰਾਜਪੁਰਾ ਵਿੱਚ ਐਲ.ਐਂਡ ਟੀ ਕੰਪਨੀ ਕਰੇਗੀ ਐਡਵਾਂਸ ਵੈਲਡਿੰਗ ਵਰਕਸ਼ਾਪ ਦੀ ਸਥਾਪਨਾਂ    ਚੰਡੀਗੜ੍ਹ. ੩੦ ਮਾਰਚ : (ਧਰਮਵੀਰ ਨਾਗਪਾਲ) ਤਕਨੀਕੀ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਮਦਨ ਮੋਹਨ ਮਿੱਤਲ ਦੀ ਯੋਗ ਰਹਿਨੁਮਾਈ ਹੇਠ ਅੱਜ ਤਕਨੀਕੀ ਸਿੱੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਡਾਇਰੈਟਰ ਨੇ ਲਾਰਸਨ ਐਂਡ ਟੁਬਰੋ (ਐਲ.ਐਂਡ.ਟੀ) ਕੰਪਨੀ ਵਿਚਕਾਰ ਇਕਰਾਰ ਤੇ... ਅੱਗੇ ਪੜੋ
ਪੇਂਡੂ ਤੇ ਖੇਤ ਮਜ਼ਦੂਰਾਂ ਵੱਲੋਂ ਕੀਤੀ ਸੂਬਾ ਪੱਧਰੀ ਵਿਸ਼ਾਲ ਰੈਲੀ ਕੱਲ ਵਿਧਾਨ ਸਭਾ ਵੱਲ ਨੂੰ ਮਾਰਚ ਕਰਨ ਦਾ ਫੈਸਲਾ

Wednesday, 16 March, 2016

ਜਲੰਧਰ ੧੫ ਮਾਰਚ (ਧਰਮਵੀਰ ਨਾਗਪਾਲ) ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਅੱਜ ਸਦੀਆਂ ਤੋਂ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਕੰਨੀ 'ਤੇ ਧੱਕੇ ਪੇਂਡੂ ਤੇ ਖੇਤ ਮਜ਼ਦੂਰਾਂ ਵੱਲੋਂ ਦੁਸਹਿਰਾ ਮੈਦਾਨ ਮੁਹਾਲੀ ਵਿਖੇ ਇਕੱਠੇ ਹੋ ਕੇ ਚੰਡੀਗੜ• 'ਚ ਤਿੰਨ ਰੋਜਾ ਧਰਨੇ ਲਈ ਵਿਸ਼ਾਲ ਰੈਲੀ ਕੀਤੀ ਗਈ। ਪੇਂਡੂ ਤੇ ਖੇਤ ਮਜ਼ਦੂਰ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਦੇ... ਅੱਗੇ ਪੜੋ
ਤਨਖਾਹ ਨਾ ਮਿਲਣ ਕਾਰਨ ਮਨਰੇਗਾ ਦੇ ਵਰਕਰਾ ਨੇ ਕੀਤੀ ਵਿਸ਼ਾਲ ਰੈਲੀ ਤੇ ਦਿੱਤਾ ਮੈਮੋਰੰਡਮ

Wednesday, 16 March, 2016

ਰਾਜਪੁਰਾ (ਨਾਗਪਾਲ) ਰਾਜਪੁਰਾ ਦੇ ਝੰਡਾ ਗਰਾਉਂਡ ਵਿੱਚ ਹਜਾਰਾ ਦੀ ਗਿਣਤੀ ਵਿੱਚ ਮਨਰੇਗਾ ਵਰਕਰਾ ਨੇ ਇੱਕਠ ਕਰਕੇ ਝੰਡਾ ਗਰਾਉਂਡ ਤੋਂ ਸ਼ਾਂਤ ਮਈ ਪੈਦਲ ਮਾਰਚ ਕੱਢਕੇ ਮਿਨੀ ਸੈਕਟਰੀਏਟ ਕੰਪਲੈਕਸ ਵਿੱਖੇ ਐਸ ਡੀ ਐਮ ਸਾਹਿਬ ਦੇ ਦਫਤਰ ਪੁੱਜੇ ਜਿਸ ਤੇ ਉਹਨਾਂ ਨੂੰ ਪਤਾ ਲਗਾ ਕਿ ਐਸ ਡੀ ਐਮ ਸਾਹਿਬ ਨਹੀਂ ਹਨ ਤਾਂ ਉਹਨਾਂ ਮਨਰੇਗਾ ਵਰਕਰਾ ਦਾ ਮੇਮੋਰੰਡਮ ਲੈਣ ਲਈ ਵਡੇ ਤਹਿਸੀਲਦਾਰ... ਅੱਗੇ ਪੜੋ
ਪੇਂਡੂ ਤੇ ਖੇਤ ਮਜ਼ਦੂਰਾਂ ਵੱਲੋਂ ਕੀਤੀ ਸੂਬਾ ਪੱਧਰੀ ਵਿਸ਼ਾਲ ਰੈਲੀ ਕੱਲ ਵਿਧਾਨ ਸਭਾ ਵੱਲ ਨੂੰ ਮਾਰਚ ਕਰਨ ਦਾ ਫੈਸਲਾ

Wednesday, 16 March, 2016

ਜਲੰਧਰ 15 ਮਾਰਚ (ਪਟ) ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਅੱਜ ਸਦੀਆਂ ਤੋਂ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਕੰਨੀ 'ਤੇ ਧੱਕੇ ਪੇਂਡੂ ਤੇ ਖੇਤ ਮਜ਼ਦੂਰਾਂ ਵੱਲੋਂ ਦੁਸਹਿਰਾ ਮੈਦਾਨ ਮੁਹਾਲੀ ਵਿਖੇ ਇਕੱਠੇ ਹੋ ਕੇ ਚੰਡੀਗੜ 'ਚ ਤਿੰਨ ਰੋਜਾ ਧਰਨੇ ਲਈ ਵਿਸ਼ਾਲ ਰੈਲੀ ਕੀਤੀ ਗਈ। ਪੇਂਡੂ ਤੇ ਖੇਤ ਮਜ਼ਦੂਰ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਬੈਨਰ ਹੇਠ... ਅੱਗੇ ਪੜੋ
ਝੂਠੇ ਦੇਸ਼ ਧਰੋਹ ਕੇਸ ਵਿੱਚ ਜੇਲ ਵਿੱਚ ਬੰਦ ਸਾਰੇ ਆਗੂਆ ਦੀ ਜਮਾਨਤ ਮਨਜੂਰ

Tuesday, 15 March, 2016

ਚੰਗੀ ਖਬਰ ਪ੍ਰਮਾਤਮਾ ਦੀ ਕਿਰਪਾ ਨਾਲ ਹਾਈਕੋਰਟ ਨੇ ਸਰਬੱਤ ਖਾਲਸਾ ਦੇ ਝੂਠੇ ਦੇਸ਼ ਧਰੋਹ ਕੇਸ ਵਿੱਚ ਜੇਲ ਵਿੱਚ ਬੰਦ ਸਾਰੇ ਆਗੂਆ ਦੀ ਜਮਾਨਤ ਮਨਜੂਰ .....  ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ, ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ , ਭਾਈ ਸੱਤਨਾਮ ਸਿੰਘ ਮਨਾਵਾ, ਭਾਈ ਵੱਸਣ ਸਿੰਘ ਜੱਫਰਵਾਲ,  ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਪਰਮਜੀਤ ਸਿੰਘ ਜੱਜੇਆਣੀ... ਅੱਗੇ ਪੜੋ
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮਾਣ ਮਰਿਯਾਦਾ ਨੂੰ ਕਾਇਮ ਰਖੱਣ ਅਤੇ ਸਿਧਾਂਤਾਂ ਤੇ ਪਹਿਰਾ ਦੇਣ ਲਈ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਸਹਿਯੋਗ ਲਈ ਕਾਰਜ਼ਕਾਰੀ ਕਮੇਟੀ ਲਈ ਸਿੱਖ ਪੰਥ ਸੂਝਵਾਨਾਂ ਦੇ ਨਾਂਅ ਛੇਤੀ ਭੇਜੇ: ਐਡਵੋਕੇਟ ਚਹਿਲ

Friday, 11 March, 2016

ਕਨੇਡਾ, ਅਮਰੀਕਾ ਅਤੇ ਲੰਡਨ ਤੋਂ ਪਹੁੰਚੇ ਨਾਂਅ, ਪੰਜਾਬ ਸਮੇਤ ਭਾਰਤ ਦੀਆਂ  ਪੰਥਕ ਜਥੇਬੰਦੀਆਂ ਵੀ ਭੇਜਣ ਨਾਂਅ    ਚੰਡੀਗੜ 10 ਮਾਰਚ (ਐਡਵੋਕੇਟ ਚਹਿਲ) ਸਰਬੱਤ ਖਾਲਸਾ ਵਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੋ ਕਿ ਇਸ ਵਕਤ ਦਿੱਲੀ ਵਿਚਲੀ ਤਿਹਾੜ ਜ਼ੇਲ ਵਿਚ ਨਜ਼ਰਬੰਦ ਹਨ ਵਲੋਂ ਲਗਾਤਾਰ ਦੇਸ਼ਾਂ ਵਿਦੇਸ਼ਾਂ ਵਿਚ ਵਸਦੀ ਸਮੁੱਚੀ... ਅੱਗੇ ਪੜੋ

Pages

ਦਿੱਲੀ ਕੇਸ ਵਿਚ ਭਾਈ ਦਿਆ ਸਿੰਘ ਲਾਹੋਰੀਆ ਅਤੇ ਤਰਲੋਚਨ ਮਾਣਕਿਆ ਨੇ ਪੇਸ਼ੀ ਭੁਗਤੀ

Friday, 19 January, 2018
        ਪੰਜਾਬ ਪੁਲਿਸ ਵਲੋਂ ਗਾਰਦ ਨਾ ਹੋਣ ਦਾ ਬਹਾਨਾ ਬਣਾ ਕੇ ਸੁੱਖੀ ਨੂੰ ਪੇਸ਼ ਨਹੀ ਕੀਤਾ       ਨਵੀਂ ਦਿੱਲੀ 18 ਜਨਵਰੀ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਇਕ ਸੈਸ਼ਨ ਅਦਾਲਤ ਵਿਚ ਚਲ ਰਹੇ ਕੇਸ ਵਿਚ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਮਾਂਡਰ ਭਾਈ ਦਿਆ ਸਿੰਘ...

26 ਜਨਵਰੀ ਨੂੰ ਸਿੱਖਾਂ ਨਾਲ ਵਿਸਾਹਘਾਤ ਦਾ ਦਿਹਾੜਾ ਮਨਾਓਣਾ ਸ਼ਲਾਘਾਯੋਗ ਉਪਰਾਲਾ: ਹਰਮਿੰਦਰ ਸਿੰਘ ਮਿੰਟੂ

Friday, 19 January, 2018
         ਭਾਈ ਹਰਮਿੰਦਰ ਸਿੰਘ ਮਿੰਟੂ ਹੋਏ ਦਿੱਲੀ ਦੀ ਅਅਦਾਲਤ ਵਿਚ ਪੇਸ਼ ਨਵੀਂ ਦਿੱਲੀ 19 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਬੀਤੇ ਦਿਨ ਪੰਜਾਬ ਅਤੇ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਦਿੱਲੀ ਵਿੱਖੇ ਜੱਜ ਸਿੱਧਾਰਥ ਸ਼ਰਮਾ ਦੀ ਅਦਾਲਤ...

ਐਸ.ਡੀ.ਓ. ਦਿਹਾਤੀ ਮਾਲੇਰਕੋਟਲਾ ਦੀਆਂ ਧੱਕੇਸ਼ਾਹੀਆਂ ਖਿਲਾਫ਼ ਜਾਰੀ ਸੰਘਰਸ਼

Thursday, 13 July, 2017
ਮਾਲੇਰਕੋਟਲਾ ੧੨ ਜੁਲਾਈ (ਪਟ) ਪੀ.ਐਸ.ਈ.ਬੀ ਇੰਪਲਾਈਜ਼ ਫ਼ੈਡਰੇਸ਼ਨ ਏਟਕ ਸਬ-ਯੂਨਿਟ ਦਿਹਾਤੀ ਮਾਲੇਰਕੋਟਲਾ ਵੱਲੋਂ ਐਸ.ਡੀ.ਓ. ਦਿਹਾਤੀ ਮਾਲੇਰਕੋਟਲਾ ਦੀਆਂ ਧੱਕੇਸ਼ਾਹੀਆਂ ਖਿਲਾਫ਼ ਜਾਰੀ ਸੰਘਰਸ਼ ਦੀ ਲਗਾਤਾਰਤਾ ਤਹਿਤ ਅੱਜ ਸਬ-ਡਵੀਜ਼ਨ ਅੱਗੇ ਰੋਸ ਧਰਨਾ ਦਿੱਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਾਥੀ ਰਾਜਵੰਤ ਸਿੰਘ...