ਸਿੱਖਿਆ

Tuesday, 24 July, 2018
250 ਦੇ ਕਰੀਬ ਬੱਚਿਆਂ ਨੇ ਹਾਜਰੀ ਭਰੀ ਪੈਰਿਸ,23 ਜੁਲਾਈ(ਸੁਖਵੀਰ ਸਿੰਘ ਕੰਗ)ਸ਼ਹੀਦ ਬਾਬਾ ਦੀਪ ਸਿੰਘ,ਸ਼ਹੀਦ ਭਾਈ ਮਨੀ ਸਿੰਘ ਅਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਫਰਾਂਸ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 9...
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਠਾਲਾ ਵਿਖੇ ਪੰਛੀ ਪਿਆਰੇ ਮੁਹਿੰਮ ਸੁਰੂ

Monday, 24 April, 2017

ਕੈਪਸ਼ਨ—ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਠਾਲਾ ਵਿਖੇ ਪ੍ਰਿੰਸੀਪਲ ਦਲਜੀਤਇੰਦਰ ਸਿੰਘ ਤੇ ਸਟਾਫ ਮੈਂਬਰ ਪੰਛੀ ਪਿਆਰੇ ਮੁਹਿੰਮ ਸੁਰੂ ਕਰਦੇ ਹੋਏ ਸੈਂਕੜੇ ਵਿਦਿਆਰਥੀਆਂ ਨੇ ਘਰ ਘਰ ਮੁਹਿੰਮ ਪਹੁੰਚਾਉਣ ਦਾ ਅਹਿਦ ਲਿਆ ਸੰਦੌੜ  24 ਅਪ੍ਰੈਲ (ਹਰਮਿੰਦਰ ਸਿੰਘ ਭੱਟ) ਪ੍ਰਿੰਸੀਪਲ ਦਲਜੀਤਇੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਠਾਲਾ ਵਿਖੇ ਵਾਤਾਵਰਣ ਤੇ... ਅੱਗੇ ਪੜੋ
ਕੈਪਸ਼ਨ- ਸਰਕਾਰੀ ਪ੍ਰਾਇਮਰੀ ਸਕੂਲ ਟਿੱਬਾ ਦੇ ਮਿਹਨਤੀ ਅਧਿਆਪਕ ਸਕੂਲ ਮੁਖੀ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਜਿਲਦਾ ਬੰਨਦੇ ਹੋਏ।
ਟਿੱਬਾ ਸਕੂਲ ਦੇ ਅਧਿਆਪਕਾਂ ਨੇ ਖੁਦ ਵਿਦਿਆਰਥੀਆਂ ਲਈ ਕਿਤਾਬਾਂ ਦੀਆਂ ਜਿਲਦਾ ਬੰਨ ਕੇ ਪੈਦਾ ਕੀਤੀ ਮਿਸ਼ਾਲ ਵੱਡੇ ਪੱਧਰ ਤੇ ਕੀਤਾ ਆਰਥਿਕ ਫਾਇਦਾ

Wednesday, 19 April, 2017

ਸੰਦੌੜ ੧੯ ਅਪ੍ਰੈਲ (ਹਰਮਿੰਦਰ ਸਿੰਘ ਭੱਟ) ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਕਾਰੁਜਗਾਰੀ ਤੇ ਅਖੌਤੀ ਚਰਚਾ ਕਰਨ ਵਾਲੇ ਲੋਕ ਜਿਹੜੇ ਸਵਾਲ ਉਠਾਉਂਦੇ ਹਨ ਉਹਨਾਂ ਨੂੰ ਬਿਨਾਂ ਬੋਲੇ ਸਭ ਲਈ ਮਿਸ਼ਾਲ ਪੈਦਾ ਕਰਨ ਵਾਲਾ ਸਲਾਘਾਯੋਗ ਕਾਰਜ ਕੀਤਾ ਹੈ ਸਰਕਾਰੀ ਪ੍ਰਾਇਮਰੀ ਸਕੂਲ ਟਿੱਬਾ ਦੇ ਮਿਹਨਤੀ ਅਧਿਆਪਕਾਂ ਨੇ ਜਿਹਨਾਂ ਸਕੂਲ ਦੇ ਸਾਰੇ ਵਿਦਿਆਰਥੀਆਂ ਦੀਆਂ ਕਿਤਾਬਾਂ ਤੇ ਹੱਥੀ... ਅੱਗੇ ਪੜੋ
ਕੈਪਸ਼ਨ—ਸਰਕਾਰੀ ਮਿਡਲ ਸਕੂਲ ਰਟੋਲਾ ਵਿਖੇ ਪੰਛੀ ਪਿਆਰੇ ਮੁਹਿੰਮ ਦਾ ਆਗਾਜ ਕਰਦੇ ਹੋਏ ਭਾਈ ਮਨਪ੍ਰੀਤ ਸਿੰਘ ਖਾਲਸਾ ਤੇ ਮੁਹਿੰਮ ਸੰਚਾਲਕ ਰਾਜੇਸ਼ ਰਿਖੀ
ਸਰਕਾਰੀ ਮਿਡਲ ਸਕੂਲ ਰਟੋਲਾ ਤੋਂ ਸਟੇਟ ਪੱਧਰੀ ''ਪੰਛੀ ਪਿਆਰੇ'' ਮੁਹਿੰਮ 2017 ਹੋਈ ਸੁਰੂ

Monday, 17 April, 2017

ਸਾਰੇ ਮਨੁੱਖ ਪੰਛੀਆਂ ਤੇ ਰੁੱਖਾਂ ਦੀ ਸੇਵਾ ਸੰਭਾਲ ਦਾ ਬੀੜਾ ਚੁੱਕਣ- ਭਾਈ ਮਨਪ੍ਰੀਤ ਸਿੰਘ ਖਾਲਸਾ  ਪੰਜਾਬ ਭਰ ਦੇ ਵਿੱਚ ਮੁਹਿੰਮ ਨੂੰ ਪਹੁੰਚਾਉਣ ਦਾ ਹੈ ਟੀਚਾ- ਰਿਖੀ ਸੰਦੌੜ 17 ਅਪ੍ਰੈਲ (ਹਰਮਿੰਦਰ ਸਿੰਘ ਭੱਟ) ਅੱਜ ਹਰ ਮਨੁੱਖ ਨੂੰ ਪੰਛੀਆਂ ਤੇ ਰੁੱਖਾਂ ਦੀ ਸੇਵਾ ਸੰਭਾਲ ਦਾ ਬੀੜਾ ਚੁੱਕਣਾ ਚਾਹੀਦਾ ਹੈ ਕਿਉਂਕਿ ਵਾਤਾਵਰਣ ਅਤੇ ਪੰਛੀਆਂ ਦੀ ਸੇਵਾ ਸੰਭਾਲ ਬਹੁਤ ਜਰੂਰੀ ਹੈ... ਅੱਗੇ ਪੜੋ
ਐਸਡੀਐਮ ਰਾਜਪੁਰਾ ਨੇ ਬੁੱਕ ਵਿਕਰੇਤਾ ਨੂੰ ਦੁਕਾਨ ਦੇ ਬਾਹਰ ਬੋਰਡ ਲਾਉਣ ਦੀ ਕੀਤੀ ਹਦਾਇਤ ਤੇ ਕਿਤਾਬਾ ਵਿਕਰੇਤਾਵਾਂ ਨੂੰ ਦੁਕਾਨ ਦੇ ਬਾਹਰ ਬੋਰਡ ਲਾਉਣ ਦੀ ਕੀਤੀ ਹਦਾਇਤ

Wednesday, 12 April, 2017

 ਰਾਜਪੁਰਾ,੧੨ ਅਪ੍ਰੈਲ (ਧਰਮਵੀ੍ਰਰ ਨਾਗਪਾਲ) ਰਾਜਪੁਰਾ ਵਿਖੇ ਪਿਛਲੇ ਦਿਨੀਂ ਪੇਰੈਂਟਸ਼ ਐਸੋਸੀਏਸ਼ਨ ਰਾਜਪੁਰਾ ਨੇ ਚੇਅਰਮੈਨ ਗੁਰਪ੍ਰੀਤ ਸਿੰਘ ਧੰਮੋਲੀ ਦੀ ਅਗਵਾਈ ਵਿੱਚ ਇਕ ਵਫਦ ਵੱਲੋਂ ਐਸਡੀਐਮ ਰਾਜਪੁਰਾ ਹਰਪ੍ਰੀਤ ਸਿੰੰਘ ਸੂਦਨ ਨਾਲ ਮੀਟਿੰਗ ਕਰਕੇ ਰਾਜਪੁਰਾ ਦੇ ਨਿੱਜੀ ਸਕੂਲਾਂ ਅਤੇ ਬੁੱਕ ਵਿਕਰੇਤਾ ਵਲੋਂ ਕੀਤੀਆਂ ਜਾਂਦੀਆਂ ਮਨਮਾਨੀਆਂ ਖਿਲਾਫ ਸਿਕਾਇਤ ਕੀਤੀ ਸੀ ਅਤੇ ਇਸ... ਅੱਗੇ ਪੜੋ
ਪੰਜਾਬ ਯੂਨੀਵਰਸਿਟੀ ਵੱਲੋਂ ਪੰਜਾਬੀ ਐਮ. ਫਿਲ. ਦੀਆਂ ਦਾਖਲਾ ਸੀਟਾਂ 'ਚ ਕਟੋਤੀ ਅਤੇ ਪੀ. ਐਚ. ਡੀ. (ਪੰਜਾਬੀ) ਵਿੱਚ ਦਾਖਲਾ ਬੰਦ ਕਰਨਾ ਮੰਦਭਾਗਾ – ਮਹਿੰਦਰ ਸਿੰਘ ਸੇਖੋਂ।

Monday, 10 April, 2017

*ਪੰਜਾਬ ਦੀਆਂ ਸਾਹਿਤਕ ਜਥੇਬੰਦੀਆਂ, ਬੁੱਧੀਜੀਵੀਆਂ ਅਤੇ ਸਮੂਹ ਪੰਜਾਬੀਆਂ ਨੂੰ ਇੱਕਜੁਟ ਹੋਕੇ ਇਸਦਾ ਵਿਰੋਧ ਕਰਨ ਦੀ ਅਪੀਲ। ਲੁਧਿਆਣਾ, (ਸਤ ਪਾਲ ਸੋਨੀ) ਪੰਜਾਬੀ ਬੋਲੀ ਦੇ ਖ਼ਿਲਾਫ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਅਤੇ ਇਸ ਸੰਬੰਧੀ ਪੰਜਾਬ ਸਰਕਾਰ ਦੇ ਅਵੇਸਲੇਪਣ ਦੀ ਅਗਲੀ ਕੜੀ ਵਜੋਂ ਪੰਜਾਬ ਯੂਨੀਵਰਸਿਟੀ, ਚੰਡੀਗੜ ਵਿੱਚ ਪੰਜਾਬੀ ਫੈਕਲਿਟੀ ਘੱਟ ਹੋਣ ਕਰਕੇ ਜਿੱਥੇ ਪੰਜਾਬੀ ਐਮ.... ਅੱਗੇ ਪੜੋ
ਪੰਜਾਬ 'ਚ ਅਧਿਆਪਕਾਂ ਦੇ ਹੱਕ 'ਚ ਵੱਡਾ ਫੈਸਲਾ....

Wednesday, 5 April, 2017

ਸੰਦੌੜ 05 ਅਪ੍ਰੈਲ (ਹਰਮਿੰਦਰ ਸਿੰਘ ਭੱਟ) ਪੰਜਾਬ 'ਚ 3522 ਈਟੀਟੀ ਅਧਿਆਪਕਾਂ ਦੀ ਨਿਯੁਕਤੀ ਦੇ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬੇਹੱਦ ਮਹੱਤਵਪੂਰਣ ਫੈਸਲਾ ਸੁਣਾਇਆ ਹੈ। ਹਾਈ ਕੋਰਟ ਨੇ ਤੈਅ ਕਰ ਦਿੱਤਾ ਹੈ ਕਿ ਇਸ ਅਹੁਦੇ ਲਈ ਵੱਧ ਤੋਂ ਵੱਧ ਉਮਰ 37 ਦੀ ਬਜਾਏ 42 ਸਾਲ ਹੋਵੇਗੀ। ਜਸਟਿਸ ਜੈਸ਼੍ਰੀ ਠਾਕੁਰ ਨੇ ਇਸ ਮਾਮਲੇ 'ਚ ਦਰਜ 38 ਯਾਚਿਕਾਵਾਂ ਦਾ ਨਬੇੜਾ ਕਰਦੇ... ਅੱਗੇ ਪੜੋ
ਹਰ ਸਾਲ ਦੀ ਤਰਾਂ ਬਲਵੀਰ ਫਾਇਨਾਂਸ ਵੱਲੋਂ ਪੜਾਈ 'ਚ ਅਵੱਲ ਆਉਣ ਵਾਲੇ ਬੱਚਿਆਂ ਦਾ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

Saturday, 1 April, 2017

ਸੰਦੌੜ 1 ਅਪ੍ਰੈਲ  (ਹਰਮਿੰਦਰ ਸਿੰਘ ਭੱਟ) ਹਰ ਸਾਲ ਦੀ ਤਰਾਂ ਇਸ ਸਾਲ ਵੀ ਸਰਕਾਰੀ ਪ੍ਰਾਇਮਰੀ ਸਕੂਲ ਦਿਲਾਵਰਗੜ ( ਕੁੱਪ ਖੁਰਦ) ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਮਾ. ਦਰਸ਼ਨ ਸਿੰਘ ਨੇ ਆਏ ਹੋਏ ਪਤਵੰਤੇਆਂ ਨੂੰ ਸਰਕਾਰੀ ਸਕੂਲਾਂ 'ਚ ਮਿਲਣ ਵਾਲੀਆਂ ਸਹੂਲਤਾਂ ਤੇ ਪੜਾਈ ਕਰਵਾਉਣ ਦੇ ਨਿਯਮਾਂ ਬਾਰੇ ਚਾਨਣਾਂ ਪਾਇਆ ਉਹਨਾਂ ਕਿਹਾ ਕਿ ਅੱਜ ਮਹਿਗਾਈ ਦੇ ਇਸ... ਅੱਗੇ ਪੜੋ
ਤੁਸੀਂ ਫ਼ੇਲ ਹੋ,ਕਿਸੇ ਹੋਰ ਸਕੂਲ ਜਾਓ

Saturday, 1 April, 2017

ਤੁਸੀਂ ਫ਼ੇਲ ਹੋ,ਕਿਸੇ ਹੋਰ ਸਕੂਲ ਜਾਓ—ਸਰਕਾਰੀ ਸਕੂਲ ਸੰਦੌੜ ਚ ਨੌਵੀਂ ਫ਼ੇਲ ਵਿਦਿਆਰਥੀਆਂ ਨੂੰ ਅਧਿਆਪਕਾਵਾਂ ਵੱਲੋਂ ਨਵਾਂ ਫ਼ਰਮਾਨ ਕੀਤਾ ਜਾਰੀ ਕੰਧਾਂ ਤੇ ਪ੍ਰਾਈਵੇਟ ਅਦਾਰਿਆਂ ਦੀ ਇਸ਼ਤਿਹਾਰਬਾਜ਼ੀ ਸਿੱਖਿਆ ਦੇ ਅਧੀਨ ਕਾਨੂੰਨ  ਨੂੰ ਅਣਦੇਖਾ ਕਰਨ ਵਾਲਿਆਂ ਤੇ ਸਖ਼ਤ ਕਰਵਾਈ ਕੀਤੀ ਜਾਵੇਗੀ:-ਡੀ ਈ ਓ ਮੈਡਮ ਇੰਦੂ ਸਿਮਕ     ਸੰਦੌੜ, 1 ਅਪ੍ਰੈਲ (ਹਰਮਿੰਦਰ ਸਿੰਘ ਭੱਟ) ਜਿੱਥੇ... ਅੱਗੇ ਪੜੋ
 ਕੈਪਸ਼ਨ- ਸਰਕਾਰੀ ਪ੍ਰਾਇਮਰੀ ਸਕੂਲ ਫੌਜੇਵਾਲ ਵਿਖੇ  ਕੋਰੀਓਗ੍ਰਾਫੀ ਪੇਸ਼ ਕਰਦੇ ਹੋਏ ਬੱਚੇ
ਨਵੇ ਸੈਸ਼ਨ ਦੀ ਆਰੰਭਤਾ ਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

Saturday, 1 April, 2017

ਸੰਦੌੜ  1 ਅਪ੍ਰੈਲ  (ਹਰਮਿੰਦਰ ਸਿੰਘ ਭੱਟ) ਬਲਾਕ ਅਹਿਮਦਗੜ ਦੇ ਸਰਕਾਰੀ ਪ੍ਰਾਇਮਰੀ ਸਕੂਲ ਫੌਜੇਵਾਲ ਵਿਖੇ ਨਵੇ ਸੈਸ਼ਨ ਦੀ ਆਰੰਭਤਾ ਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਅਤੇ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਸਫਲਤਾ ਪੂਰਵਕ ਸਪੰਨ ਹੋਇਆ।ਇਸ ਮੌਕੇ ਸਕੂਲ ਮੁਖੀ ਮੈਡਮ ਚਰਨਜੀਤ ਕੌਰ ਦੀ ਅਗਵਾਈ ਵਿੱਚ ਵੱਕ ਵੱਖ ਪ੍ਰਾਪਤੀਆਂ ਕਰਨ ਵਾਲੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ... ਅੱਗੇ ਪੜੋ
ਕੈਪਸ਼ਨ- ਸਰਕਾਰੀ ਪ੍ਰਾਇਮਰੀ ਸਕੂਲ ਪੰਜਗਰਾਈਆਂ ਵਿਖੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ
ਸਰਕਾਰੀ ਪ੍ਰਾਇਮਰੀ ਸਕੂਲ ਪੰਜਗਰਾਈਆਂ ਦੇ ਦਰਜਨਾਂ ਹੋਣਹਾਰ ਬੱਚੇ ਸਨਮਾਨਿਤ

Saturday, 1 April, 2017

ਇਹ ਅਦਾਰੇ ਕਿਸੇ ਵੀ ਪੱਖੋ ਮਹਿੰਗੇ ਪ੍ਰਾਈਵੇਟ ਸਕੂਲਾਂ ਮੁਕਾਬਲੇ ਘੱਟ ਨਹੀਂ-ਲੱਕੀ 1 ਅਪ੍ਰੈਲ  (ਹਰਮਿੰਦਰ ਸਿੰਘ ਭੱਟ) ਨੇੜਲੇ ਪਿੰਡ ਫਤਿਹਗੜ ਪੰਜਗਰਾਈਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਮੁੱਖ ਅਧਿਆਪਕਾ ਮੈਡਮ ਅਮਰਜੀਤ ਕੌਰ ਦੀ ਅਗਵਾਈ ਦੇ ਵਿੱਚ  ਦਰਜਨਾਂ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਮੁਖੀ ਮੈਡਮ... ਅੱਗੇ ਪੜੋ

Pages

ਪੰਜਾਬ ਦੇ ੫ ਜ਼ਿਲ੍ਹਿਆਂ ਲਈ ਫੌਜ ਦੀ ਭਰਤੀ ਆਰੰਭ

Tuesday, 1 August, 2017
ਪਹਿਲੇ ਦਿਨ ਫਤਹਿਗੜ੍ਹ ਸਾਹਿਬ ਦੇ ੨੧੫੨ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਲਈ ਚੋਣ ਪਟਿਆਲਾ, ੧ ਅਗਸਤ: (ਧਰਮਵੀਰ ਨਾਗਪਾਲ) ਪੰਜਾਬ ਦੇ ੫ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਤੇ ਫਤਹਿਗੜ੍ਹ ਸਾਹਿਬ ਦੇ ਨੌਜਵਾਨ ਦੀ ਫੌਜ ਵਿੱਚ ਭਰਤੀ ਦੀ ਪ੍ਰਕ੍ਰਿਆ ਅੱਜ ਪਟਿਆਲਾ ਦੇ ਫਲਾਇੰਗ ਕਲੱਬ ਸਾਹਮਣੇ ਆਰੰਭ ਹੋਈ।...

ਰੇਨਬੋ ਪਬਲਿਕ ਸਕੂਲ ਹੂਸੈਨਪੁਰਾ ਦੇ ਵਿਦਿਆਰਥੀ ਪ੍ਰਾਪਤ ਕੀਤਾ ਪਹਿਲਾ ਸਥਾਨ

Tuesday, 1 August, 2017
ਸੰਦੌੜ 01 ਅਗਸਤ (ਹਰਮਿੰਦਰ ਸਿੰਘ ਭੱਟ)     ਇਲਾਕੇ ਦੀ ਨਾਮਵਾਰ ਸੰਸਥਾ ਰੇਨਬੋ ਪਬਲਿਕ ਸਕੂਲ ਹੂਸੈਨਪੁਰਾ ਜਿੱਥੇ ਵਿੱਦਿਅਕ ਖੇਤਰ ਵਿੱਚ ਮੋਹਰੀ ਰੋਲ ਅਦਾ ਕਰ ਰਹੀ ਹੈ ਉਥੇ ਹੀ ਖੇਡਾਂ ਦੇ ਖੇਤਰ ਵਿਚ ਵੀ ਨਿੱਤ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ ਹੈ। ਸਕੂਲ ਦੇ ਵਿਦਿਆਰਥੀਆਂ ਨੇ ਰੱਸਾ-ਕੱਸੀ ਦੀ ਅੰਡਰ-17 ਟੀਮ...

ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਵਿਖੇ ਕੁਲਤੂਰਾ ਸਿੱਖ ਇਟਲੀ ਦੇ ਉਪਰਾਲੇ ਸਦਕਾ ਗੁਰਮਿਤ ਗਿਆਨ ਮੁਕਾਬਲੇ ਕਰਵਾਏ ਗਏ---

Tuesday, 25 July, 2017
ਮਿਲਾਨ 23 ਜੁਲਾਈ 2017 (ਬਲਵਿੰਦਰ ਸਿੰਘ ਢਿੱਲੋ) :- ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ (ਬੈਰਗਾਮੋ) ਵਿਖੇ ਕੁਲਤੂਰਾ ਸਿੱਖ ਇਟਲੀ, ਨੋਜਵਾਨ ਸਭਾ ਬੋਰਗੋ, ਅਖੰਡ ਕੀਰਤਨੀ ਜਥਾ ਇਟਲੀ, ਪਿੰਡ ਗੁਰਲਾਗੋ ਦੀ ਸਮੂਹ ਸੰਗਤ, ਸਿੱਖ ਕੋਂਸਲ ਇਟਲੀ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀ ਇਲਾਕੇ ਦੀ ਸੰਗਤ ਦੇ ਸਹਿਯੋਗ...