ਸਿੱਖਿਆ

Tuesday, 1 August, 2017
ਪਹਿਲੇ ਦਿਨ ਫਤਹਿਗੜ੍ਹ ਸਾਹਿਬ ਦੇ ੨੧੫੨ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਲਈ ਚੋਣ ਪਟਿਆਲਾ, ੧ ਅਗਸਤ: (ਧਰਮਵੀਰ ਨਾਗਪਾਲ) ਪੰਜਾਬ ਦੇ ੫ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਤੇ ਫਤਹਿਗੜ੍ਹ ਸਾਹਿਬ ਦੇ ਨੌਜਵਾਨ ਦੀ ਫੌਜ ਵਿੱਚ ਭਰਤੀ ਦੀ ਪ੍ਰਕ੍ਰਿਆ ਅੱਜ ਪਟਿਆਲਾ ਦੇ ਫਲਾਇੰਗ ਕਲੱਬ ਸਾਹਮਣੇ ਆਰੰਭ ਹੋਈ। ਇ...
ਸ੍ਰੋਮਣੀ ਕਮੇਟੀ ਨੇ ਆਪਣੇ ਮੁਲਾਜਮਾਂ ਨੂੰ ਸੇਵਾ ਭਾਵਨਾ ਦੇ ਨਾਲ ਸਮਾਜ ਵਿਚ ਆ ਰਹੀਆਂ ਤਬਦੀਲੀਆਂ ਦੇ ਯੋਗ ਬਣਾਉਣ ਲਈ ਸੁਰੂ ਕੀਤਾ ਕੋਰਸ ਸਲਾਘਾਯੋਗ ਉੇਪਰਾਲਾ – ਝੱਬਰ

Wednesday, 15 March, 2017

ਸੰਦੌੜ, 15 ਮਾਰਚ (ਹਰਮਿੰਦਰ ਸਿੰਘ ਭੱਟ) ਸਿੱਖਿਆ ਦੀ ਸਰਵ ਉਚ ਬੌਡੀ ਯੂ.ਜੀ.ਸੀ (ਯੂਨਵਰਸਿਟੀ ਗਰਾਂਟਸ ਕਮਿਸ਼ਨ) ਵੱਲੋਂ ਨਵੇਂ ਭਰਤੀ ਕੀਤੇ ਜਾ ਰਹੇ ਪ੍ਰੋਫੈਸਰਾਂ ਵਾਸਤੇ ਇਕ ਟੈਸਟ ਜਰੂਰੀ ਕੀਤਾ ਹੋਇਆ ਹੈ ਜੋ ਕਿ ਇਹ ਕੋਰਸ ਇਕ ਮਹੀਨੇ ਲਈ ਦੇਸ਼ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਕਰਵਾਇਆ ਜਾਂਦਾ ਹੈ।ਇਸ ਕੋਰਸ ਵਿਚ ਦੇਸ਼ ਭਰ ਦੇ ਵੱਖ ਵੱਖ ਕਾਲਜਾਂ ਨਾਲ ਸਬੰਧਿਤ ਪ੍ਰੌਫੇਸਰਾਂ ਭਾਗ... ਅੱਗੇ ਪੜੋ
ਮੇਰੀ ਮਾਂ-ਬੋਲੀ ਪੰਜਾਬੀ ਸਭਾ (ਰਜਿ) ਵਲੋਂ ਪੰਜਾਬੀ ਜਾਗਰੂਕਤਾ ਮੁਹਿੰਮ

Wednesday, 22 February, 2017

ਲੁਧਿਆਣਾ, 22 ਫਰਵਰੀ (ਸਤ ਪਾਲ ਸੋਨੀ) : ਮੇਰੀ ਮਾਂ-ਬੋਲੀ ਪੰਜਾਬੀ ਸਭਾ (ਰਜਿ) ਵਲੋਂ ਕੌਮਾਂਤਰੀ ਮਾਂ-ਬੋਲੀ ਦਿਵਸ ਦੇ ਸੰਬੰਧ ਵਿੱਚ ਆਰਤੀ ਚੌਂਕ ਲੁਧਿਆਣਾ ਵਿਖੇ 'ਪੰਜਾਬੀ ਜਾਗਰੂਕਤਾ ਮੁਹਿੰਮ' ਚਲਾਈ ਗਈ। ਇਸ ਮੋਕੇ ਸਭਾ ਦੇ ਮੈਂਬਰਾ ਵਲੋਂ ਵੱਖ-ਵੱਖ ਨਾਅਰਿਆਂ ਜਿਵੇਂ ਕਿ “ਮਾਂ-ਬੋਲੀ ਜੇ ਭੁੱਲ ਜਾਓਗੇ, ਕੱਖਾਂ ਵਾਂਗੂ ਰੁਲ਼ ਜਾਓਗੇ“, “ਸਿਖ ਲੈ ਭਾਵੇਂ ਬੋਲੀ ਹਜ਼ਾਰ, ਪਰ ਮਾਂ-... ਅੱਗੇ ਪੜੋ
ਸਵਾਮੀ ਵਿਵੇਕਾ ਨੰਦ ਗਰੁੱਪ ਆੱਫ ਕਾੱਲਜ ਵਿੱਚ ੧੧ਵਾਂ ਸਲਾਨਾਡਿਗਰੀਵੰਡ ਸਮਾਰੋਹ ਦਾ ਅਯੋਜਨ

Wednesday, 22 February, 2017

ਰਾਜਪੁਰਾ (ਧਰਮਵੀਰ ਨਾਗਪਾਲ) ਸਵਾਮੀ ਵਿਵੇਕਾਨੰਦ ਗਰੁੱਪ ਆੱਫ ਕਾੱਲਜ ਵਿੱਚ ੨੧ ਫਰਵਰੀ ੨੦੧੭ ਨੂੰ ੧੧ਵਾਂ ਸਲਾਨਾ ਡਿਗਰੀ ਵੰਡ ਸਮਾਰੋਹਹੋਇਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਮਹਾਂਮਹੀਮ ਵੀ.ਪੀ ਸਿੰਘ ਬਡਨੌਰ (ਰਾਜਪਾਲਪੰਜਾਬ) ਸਨ ਪ੍ਰੋ: (ਡਾ.) ਮੋਹਨ ਪਾਲ ਸਿੰਘ ਇਸ਼ਰ (ਵਾਇਸ ਚਾਂਸਲਰਮਹਾਰਾਜਾਰਣਜੀਤਸਿੰਘਪੰਜਾਬਟੈਕਨੀਕਲ ਯੂਨੀਵਰਸਿਟੀ) ਵੀ ਇਸ ਸਮਾਰੌਹ ਵਿਚ ਵਿਸ਼ੇਸ਼ ਮਹਿਮਾਨ... ਅੱਗੇ ਪੜੋ
ਸਰਕਾਰੀ ਹਾਈ ਸਕੂਲ ਜਮਾਲਪੁਰਾ ਨੇ ਅਪਣੀਆਂ ਦੋ ਸਾਬਕਾ ਵਿਦਿਆਰਥਣਾਂ ਨੂੰ ਪੰਜਾਬ ਪੁਲਿਸ 'ਚ ਨੋਕਰੀ ਮਿਲਣ ਤੇ ਕੀਤਾ ਸਨਮਾਨਿਤ

Tuesday, 21 February, 2017

ਮਾਲੇਰਕੋਟਲਾ ੨੧ ਫਰਵਰੀ (ਹਰਮਿੰਦਰ ਸਿੰਘ ਭੱਟ) ਸਰਕਾਰੀ ਹਾਈ ਸਕੂਲ ਜਮਾਲਪੁਰਾ ਦੀਆਂ ਦੋ ਸਾਬਕਾ ਵਿਦਿਆਰਥਣਾਂ ਸਨਾ ਫਿਰਦੋਸ ਤੇ ਰੁਕੱਈਆ ਪੁੱਤਰੀਆਂ ਸ਼੍ਰੀ ਸਲਾਮ ਦੀਨ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਤੋਂ ਬਾਅਦ ਅਪਣੇ ਪੁਰਾਣੇ ਸਕੂਲ ਸਰਕਾਰੀ ਹਾਈ ਸਕੂਲ ਜਮਾਲਪੁਰਾ ਵਿਖੇ ਆਈਆਂ ਤਾਂ ਸਕੂਲ ਵੱਲੋਂ ਉਨ੍ਹਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਤੇ... ਅੱਗੇ ਪੜੋ
ਮਿਲਤ ਫਾਊਡੇਸ਼ਨ ਐਜੁਕੇਸ਼ਨ, ਰਿਸਰਚ ਤੇ ਡਿਵੈਲਪਮੈਂਟ (ਐਮ.ਐਫ.ਈ.ਆਰ.ਡੀ) ਦਾ ਸਾਲਾਨਾ ਵਿਦਿਅਕ ਸੈਮੀਨਾਰ

Monday, 26 December, 2016

   ਮਾਲੇਰਕੋਟਲਾ (ਹਰਮਿੰਦਰ ਸਿੰਘ ਭੱਟ) ਮਿਲਤ ਫਾਊਡੇਸ਼ਨ ਐਜੁਕੇਸ਼ਨ, ਰਿਸਰਚ ਤੇ ਡਿਵੈਲਪਮੈਂਟ (ਐਮ.ਐਫ. ਈ.ਆਰ. ਡੀ) ਦਾ ਸਾਲਾਨਾ ਵਿਦਿਅਕ ਸੈਮੀਨਾਰ ਕਰਨਾਟਕ ਦੀ ਰਾਜਧਾਨੀ ਬੰਗਲੋਰ ਵਿਖੇ ਹੋਇਆ। ਇਸ ਸੈਮੀਨਾਰ ਦਾ ਮੁੱਖ ਵਿਸ਼ਾ ਸੀ "ਕੀ ਸਕੂਲ ਆਪਸ ਵਿੱਚ ਰਿਸ਼ਤਾ ਬਣਾ ਸਕਦੇ ਹਨ" ? ਇਸ ਸੈਮੀਨਾਰ ਵਿੱਚ ਦੇਸ਼ ਭਰ ਚੋਂ ਡਾਕਟਰ, ਇੰਜਨੀਅਰ, ਅਧਿਆਪਕ ਤੇ ਸਿੱਖਿਆ ਖੇਤਰ ਨਾਲ ਜੁੜੇ ਹੋਏ... ਅੱਗੇ ਪੜੋ
 ਕੈਪਸ਼ਨ- ਸਰਕਾਰੀ ਸਰਕਾਰੀ ਪ੍ਰਾਇਮਰੀ ਸਕੂਲ ਮਹੋਲੀ ਖੁਰਦ ਦੇ ਜੇਤੂ ਵਿਦਿਆਰਥੀ ਅਧਿਆਪਕਾਂ ਨਾਲ
ਅਮਨਦੀਪ ਕੌਰ ਨੇ ਨੇ ਕੀਤਾ ਸੂਬਾ ਪੱਧਰੀ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਹਾਸਿਲ

Wednesday, 21 December, 2016

ਸੰਦੌੜ (ਹਰਮਿੰਦਰ ਸਿੰਘ ਭੱਟ) ਸਰਕਾਰੀ ਪ੍ਰਾਇਮਰੀ ਸਕੂਲ ਮਹੋਲੀ ਖੁਰਦ ਦੀ ਵਿਦਿਆਰਥਣ  ਅਮਨਦੀਪ ਕੌਰ ਨੇ ਪਟਿਆਲਾ ਵਿਖੇ ਹੋਏ ਸੂਬਾ ਪੱਧਰੀ ਬਾਲ ਮੇਲੇ  ਬੈਸਟ ਆਊਟ ਆਫ ਬੇਸਟ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ।ਸਕੂਲ ਅਧਿਆਪਕ ਗੁਲਰੇਜ ਆਬਿਦ ਨੇ ਦੱਸਿਆ ਕਿ ਸਕੂਲ ਨੇ ਬਾਲ ਮੇਲੇ ਵਿੱਚ ਹੋਏ ਸੁੰਦਰ ਲਿਖਾਈ, ਬੋਰੀ ਰੇਸ ਤੇ ਕਵੀਸ਼ਰੀ, ਕਲੇਅ ਮਾਡਲਿੰਗ, ਸੋਲੋ ਡਾਂਸ... ਅੱਗੇ ਪੜੋ
ਆਰ ਟੀ ਟੀ ਸੀ ਦੇ ਵਿਦਿਆਰਥੀਆਂ ਨੂੰ ਸਿਲਵਰ ਸਰਟੀਫੀਕੇਟ ਵੰਡੇ

Wednesday, 21 December, 2016

ਰਾਜਪਰਾ  ੨੦ ਦਸੰਬਰ  (ਧਰਮਵੀਰ ਨਾਗਪਾਲ) ਆਰ ਟੀ ਟੀ ਸੀ ਰਾਜਪੁਰਾ ਜੋ ਕਿ ਭਾਰਤੀਯ ਸੰਚਾਰ ਨਿਗਮ ਲਿਮਟਡ ਦਾ ਨਾਰਥ ਜੌਨ ਵਿਚੋਂ ਇੱਕ ਬਹੁਤ ਵੱਡਾ  ਟ੍ਰੇਨਿੰਗ ਸੈਂਟਰ ਹੈ ਜੋ ਕਿ ਆਪਣੇ ਅਧਿਕਾਰੀਆਂ ਅਤੇ ਇੰਜੀਨੀਅਰਿੰਗ ਕਾਲਜਾ ਦੇ ਵਿਦਿਆਰਥਆਂ ਨੂੰ ੬/੪ ਮਹੀਨਿਆਂ ਦੀ ਵੋਕੇਸ਼ਨਲ ਟ੍ਰੇਨਿੰਗ ਅਤੇ ਪ੍ਰਾਜੈਕਟ ਟ੍ਰੇਨਿੰਗ ਅਤੇ ੬/੪ ਹਫਤੀਆਂ ਦੀ ਟ੍ਰੇਨਿੰਗ, ਇਲੈਕਟ੍ਰੋਨਿਕਸ਼, ਕੰਪਯੂਟਰ... ਅੱਗੇ ਪੜੋ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਫੌਰੈਂਸਿਕ ਸਾਇੰਸ ਵਿਸ਼ੇ ਬਾਰੇ ਤਿੰਨ ਦਿਨਾ ਕਾਨਫਰੰਸ ਸ਼ੁਰੂਆਈ.ਜੀ.ਪੀ ਸਾਈਬਰ ਕਰਾਈਮ ਸਿਨਹਾ ਨੇ ਕੀਤਾ ਕਾਨਫਰੰਸ ਦਾ ਉਦਘਾਟਨ

Monday, 19 December, 2016

ਪਟਿਆਲਾ, ੧੯ ਦਸੰਬਰ: (ਧਰਮਵੀਰ ਨਾਗਪਾਲ) ਪੰਜਾਬੀ ਯੂਨੀਵਰਸਿਟੀ ਦੇ ਫੌਰੈਂਸਿਕ ਸਾਇੰਸ ਵਿਭਾਗ ਵਲੋਂ ਕਰਵਾਈ ਜਾ ਰਹੀ ਤਿੰਨ ਰੋਜ਼ਾ ਕਾਨਫਰੰਸ ਦਾ ਉਦਘਾਟਨ ਅੱਜ ਇੱਥੇ ਪੰਜਾਬ ਪੁਲਿਸ ਦੇ ਆਈ.ਜੀ.ਪੀ ਸ੍ਰੀ ਪੀ.ਕੇ ਸਿਨਹਾ ਨੇ ਕੀਤਾ।ਇਸ ਮੋਕੇ ਸੰਬੋਧਨ ਕਰਦਿਆਂ ਸ੍ਰੀ ਸਿਨਹਾ ਨੇ ਕਿਹਾ ਕਿ ਤਕਨਾਲੋਜੀ ਵਿਚ ਦਿਨੋ ਦਿਨ ਹੋ ਰਹੇ ਵਿਕਾਸ ਨਾਲ ਅਪਰਾਧ ਕਰਨ ਦੇ ਢੰਗ ਤਰੀਕੇ ਵੀ ਬਦਲ ਗਏ ਹਨ... ਅੱਗੇ ਪੜੋ
17 ਸਕੂਲਾਂ ਦੇ ਵਿਦਿਆਰਥੀ ਦੇਣਗੇ ਰਾਮਾਨੁਜਨ ਗਣਿਤ ਪ੍ਰੀਖਿਆ

Friday, 9 December, 2016

ਸੰਦੌੜ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੋਵੇਗਾ ਸੈਂਟਰ   ਸੰਦੌੜ (ਹਰਮਿੰਦਰ ਸਿੰਘ) ਸਟੇਟ ਐਵਾਰਡੀ ਅਧਿਆਪਕ ਸ੍ਰੀ ਦੇਵੀ ਦਿਆਲ ਬੇਨੜਾ ਦੇ ਉਦਮ ਸਦਕਾ 18 ਦਸੰਬਰ ਨੂੰ ਮਹਾਨ ਗਣਿਤ ਵਿਗਿਆਨੀ ਸ੍ਰੀਨਿਵਾਸਾ ਰਾਮਾਨੁਜਨ ਦੀ ਯਾਦ ਵਿੱਚ ਹੋ ਰਹੀ ਜਿਲਾ ਪੱਧਰੀ ਰਾਮਾਨੁਜਨ ਗਣਿਤ ਐਵਾਰਡ ਪ੍ਰੀਖਿਆ ਲਈ ਇਸ ਵਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਨੂੰ ਪ੍ਰੀਖਿਆ ਕੇਂਦਰ... ਅੱਗੇ ਪੜੋ
ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਵਿਦਿਆਰਥੀਆਂ ਨੇ ਇੱਕ ਦਿਨਾਂ ਵਿਦਿਅਕ ਟੂਰ ਲਗਾਇਆ

Wednesday, 7 December, 2016

ਮਾਲੇਰਕੋਟਲਾ ੦੬ ਦਸੰਬਰ (ਹਰਮਿੰਦਰ ਸਿੰਘ ਭੱਟ) ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਮੁੱਖ ਅਧਿਆਪਕ ਸ਼੍ਰੀ ਐਮ ਅਨਵਾਰ ਅੰਜੁਮ ਦੀ ਅਗਵਾਈ ਤੇ ਡਾ.ਸਲੀਮ ਜੁਬੈਰੀ ਦੀ ਇੰਚਾਰਜ਼ਸ਼ਿਪ 'ਚ ਇੱਕ ਦਿਨਾਂ ਵਿਦਿਅਕ ਟੂਰ ਲਗਾਇਆ। ਇਸ ਟੂਰ 'ਚ ੩੭ ਵਿਦਿਆਰਥਣਾਂ ਤੇ ੯ ਵਿਦਿਆਰਥੀਆਂ ਨੇ ਭਾਗ ਲਿਆ। ਮੈਡਮ ਰੁਬੀਨਾ, ਮੈਡਮ ਸੁਮੱਨਾ ਦੇਵੀ ਤੇ ਮੈਡਮ ਸ਼ਮਾ ਪ੍ਰਵੀਨ... ਅੱਗੇ ਪੜੋ

Pages

ਰੇਨਬੋ ਪਬਲਿਕ ਸਕੂਲ ਹੂਸੈਨਪੁਰਾ ਦੇ ਵਿਦਿਆਰਥੀ ਪ੍ਰਾਪਤ ਕੀਤਾ ਪਹਿਲਾ ਸਥਾਨ

Tuesday, 1 August, 2017
ਸੰਦੌੜ 01 ਅਗਸਤ (ਹਰਮਿੰਦਰ ਸਿੰਘ ਭੱਟ)     ਇਲਾਕੇ ਦੀ ਨਾਮਵਾਰ ਸੰਸਥਾ ਰੇਨਬੋ ਪਬਲਿਕ ਸਕੂਲ ਹੂਸੈਨਪੁਰਾ ਜਿੱਥੇ ਵਿੱਦਿਅਕ ਖੇਤਰ ਵਿੱਚ ਮੋਹਰੀ ਰੋਲ ਅਦਾ ਕਰ ਰਹੀ ਹੈ ਉਥੇ ਹੀ ਖੇਡਾਂ ਦੇ ਖੇਤਰ ਵਿਚ ਵੀ ਨਿੱਤ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ ਹੈ। ਸਕੂਲ ਦੇ ਵਿਦਿਆਰਥੀਆਂ ਨੇ ਰੱਸਾ-ਕੱਸੀ ਦੀ ਅੰਡਰ-17 ਟੀਮ...

ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਵਿਖੇ ਕੁਲਤੂਰਾ ਸਿੱਖ ਇਟਲੀ ਦੇ ਉਪਰਾਲੇ ਸਦਕਾ ਗੁਰਮਿਤ ਗਿਆਨ ਮੁਕਾਬਲੇ ਕਰਵਾਏ ਗਏ---

Tuesday, 25 July, 2017
ਮਿਲਾਨ 23 ਜੁਲਾਈ 2017 (ਬਲਵਿੰਦਰ ਸਿੰਘ ਢਿੱਲੋ) :- ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ (ਬੈਰਗਾਮੋ) ਵਿਖੇ ਕੁਲਤੂਰਾ ਸਿੱਖ ਇਟਲੀ, ਨੋਜਵਾਨ ਸਭਾ ਬੋਰਗੋ, ਅਖੰਡ ਕੀਰਤਨੀ ਜਥਾ ਇਟਲੀ, ਪਿੰਡ ਗੁਰਲਾਗੋ ਦੀ ਸਮੂਹ ਸੰਗਤ, ਸਿੱਖ ਕੋਂਸਲ ਇਟਲੀ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀ ਇਲਾਕੇ ਦੀ ਸੰਗਤ ਦੇ ਸਹਿਯੋਗ...

ਗੁਰਮਤਿ ਸਿਖਲਾਈ ਕੈਂਪ 'ਚ' ੨੨੫ ਬਚਿਆਂ ਤੇ ਮਾਪਿਆ ਨੇ ਅੰਮ੍ਰਿਤਪਾਨ ਕਰਕੇ ਰਿਕਾਰਡ ਕਾਇਮ ਕੀਤਾ ।

Wednesday, 28 June, 2017
ਗੁਰਮਤਿ ਸਿਖਲਾਈ ਕੇਂਦਰ (ਰਜਿ) ਲੁਧਿਆਣਾ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ੧੧ ਰੋਜ਼ਾ ਗੁਰਮਤਿ ਸਿਖਲਾਈ ਕੈਂਪ ਦੇ ਅਠਵੇਂ ਦਿਨ ਭਾਰੀ ਅੰਮ੍ਰਿਤ ਸੰਚਾਰ ਹੋਇਆ, ਜਿਸ ਵਿੱਚ ੨੨੫ ਵਿਦਿਆਰਥੀ ਅਤੇ ਮਾਪਿਆ ਨੇ ਅੰਮ੍ਰਿਤ ਛਕ ਕੇ ਗੁਰੂ ਦੀ ਖੁਸ਼ੀਆ ਹਾਸਲ ਕੀਤੀਆ, ਇਸ ਤੋਂ ਪਹਿਲਾ 'ਗੁਰਮਤਿ ਕਲਾਸ' ਦੇ ਸ਼ੇਸਨ '...